Wednesday, May 22, 2024

Daily Archives: July 8, 2018

6 ਸਾਲ ਬਾਅਦ ਮਾਤਾ ਰਾਜ ਕੁਮਾਰੀ ਨੂੰ ਮਿਲਿਆ ਗੰੁਮ ਹੋਇਆ ਸੂਰਜ

ਪਠਾਨਕੋਟ, 8 ਜੁਲਾਈ  (ਪੰਜਾਬ ਪੋਸਟ ਬਿਊਰੋ) – ੱਜਿਲ੍ਹਾ ਬਾਲ ਸੁਰੱਖਿਆ ਯੂਨਿਟ ਪਠਾਨਕੋਟ ਨੂੰ ਪਿਛਲੇ ਦਿਨਾਂ ਦੋਰਾਨ ਭਾਰੀ ਸਫਲਤਾ ਹੱਥ ਲੱਗੀ ਹੈ।ਵਿਭਾਗ ਦੇ ਅਣਥੱਕ ਉਪਰਾਲਿਆਂ ਸਦਕਾ ਜਿਲ੍ਹਾ ਪਠਾਨਕੋਟ ਦੇ ਇਕ ਪਰਿਵਾਰ ਨੂੰ ਉਨ੍ਹਾਂ ਦਾ ਗੁਮ ਹੋਇਆ ਬੇਟਾ ਕਰੀਬ 6 ਸਾਲ ਬਾਅਦ ਅਪਣੇ ਪਰਿਵਾਰ ਨਾਲ ਮਿਲਿਆ ਹੈ। ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਪਠਾਨਕੋਟ ਊਸਾ ਨੇ ਦੱਸਿਆ ਕਿ ਸਾਲ 2017 ਦੋਰਾਨ ਉਨ੍ਹਾਂ …

Read More »

ਥਾਣਾ ਬੀ-ਡਵੀਜਨ ਦੇ ਇਲਾਕੇ `ਚ ਨਸ਼ਿਆਂ ਖਿਲਾਫ ਜਾਗਰੂਕਤਾ ਮੀਟਿੰਗ

  ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) –  ਸਥਾਨਕ ਚਮਰੰਗ ਰੋਡ ਸਥਿਤ ਇੱਕ ਰਿਜੋਰਟ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਨਸ਼ਾ ਵੇਚਣ ਅਤੇ ਨਸ਼ੇ ਕਰਨ ਦੇ ਸਬੰਧ ਵਿੱਚ ਇਲਾਕਾ ਨਿਵਾਸੀਆਂ ਅਤੇ ਮੋਹਤਬਰ ਵਿਅਕਤੀਆਂ ਨਾਲ ਜਾਗਰੂਕਤਾ ਮੀਟਿੰਗ ਕੀਤੀ ਗਈ। ਜਿਸ ਵਿੱਚ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਐਸ.ਐਸ ਸ਼੍ਰੀਵਾਸਤਵ ਆਈ.ਪੀ.ਐਸ, ਹਰਜੀਤ ਸਿੰਘ ਧਾਲੀਵਾਲ ਏ.ਡੀ.ਸੀ.ਪੀ ਕਰਾਇਮ, ਜਗਜੀਤ ਸਿੰਘ ਵਾਲੀਆ ਏ.ਡੀ.ਸੀ.ਪੀ ਸਿਟੀ-1, ਪ੍ਰਭਜੋਤ ਸਿੰਘ ਵਿਰਕ ਏ.ਸੀ.ਪੀ …

Read More »

ਸੀਨੀਅਰ ਤੀਰ ਅੰਦਾਜੀ ਸਟੇਟ ਤੇ ਇੰਟਰ-ਵਰਸਿਟੀ ਮੁਕਾਬਲਿਆਂ `ਚ ਗੋਲਡ ਮੈਡਲ ਜੇਤੂ ਅੰਸ਼ੂ ਤੇ ਵਰਸ਼ਾ

ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਸੰਧ) – ਤੀਰ ਅੰਦਾਜੀ ਖੇਡ ਖੇਤਰ ਵਿੱਚ ਦੋ ਖਿਡਾਰਨਾਂ ਅੰਸ਼ੂ ਤੇ ਵਰਸ਼ਾ ਤੀਰਾਂ ਦੇ ਨਾਲ ਅਸਾਮਾਨ ਨੂੰ ਚੀਰਨਾ ਚਾਹੁੰਦੀਆਂ ਹਨ।ਅੱਜ ਕੱਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਉਚ ਸਿਖਿਆ ਹਾਸਲ ਕਰ ਰਹੀਆਂ ਹਨ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ੍ਹ ਨਾਲ ਸੰਬੰਧਤ ਦੋਨੋਂ ਖਿਡਾਰਨਾਂ ਆਪਣੇ ਉਦੇਸ਼ ਦੀ ਪੂਰਤੀ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤੀਰ ਅੰਦਾਜੀ …

Read More »

ਜਲਾਲਾਬਾਦ ਵਿਖੇ ਹੋਏ ਆਤਮਘਾਤੀ ਹਮਲੇ ’ਚ ਮਾਰੇ ਗਏ ਅਫਗਾਨੀ ਸਿੱਖਾਂ ਦੀ ਯਾਦ `ਚ ਅਖੰਡ ਪਾਠ ਅਰੰਭ

ਨਵੀਂ ਦਿੱਲੀ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਜਲਾਲਾਬਾਦ (ਅਫਗਾਨਿਸਤਾਨ) ਵਿਖੇ ਹੋਏ ਆਤਮਘਾਤੀ ਹਮਲੇ ਵਿੱਚ ਮਾਰੇ ਗਏ ਅਫਗਾਨੀ ਸਿੱਖਾਂ ਦੀ ਆਤਮਿਕ ਸ਼ਾਂਤੀ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ਅਰਦਾਸ ਸਮਾਗਮ’ 9 ਜੁਲਾਈ ਸੋਮਵਾਰ ਨੂੰ ਸਵੇਰੇ ਦਸ ਵਜੇ ਲਖੀਸ਼ਾਹ ਵਣਜਾਰਾ ਹਾਲ ਗੁ. ਰਕਾਬ ਗੰਜ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. …

Read More »

ਲਹਿਰਾ ਧੂਰਕੋਟ ਕਿਸਾਨ ਖੁਦਕੁਸ਼ੀ ਮਾਮਲੇ ’ਚ ਪੁਲਸ ’ਤੇ ਵਾਅਦਾ ਖਿਲਾਫੀ ਦਾ ਦੋਸ਼

ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਲਈ 19 ਜੁਲਾਈ ਨੂੰ ਥਾਣਾ ਰਾਮਪੁਰਾ ਅੱਗੇ ਧਰਨਾ – ਭਾਕਿਯੂ ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਿਸਾਨ ਗੁਰਸੇਵਕ ਸਿੰਘ ਲਹਿਰਾ ਧੂੜਕੋਟ ਖੁਦਕੁਸ਼ੀ ਮਾਮਲੇ ’ਚ ਪੁਲਸ ’ਤੇ ਵਾਅਦਾਖਿਲਾਫੀ ਦਾ ਦੋਸ਼ ਲਾਉਦੇ ਹੋਏ ਇਸ ਕੇਸ ’ਚ ਖੁਦ ਪੁਲਿਸ ਵੱਲੋਂ ਨਾਮਜ਼ਦ ਤਿੰਨ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ 19 ਜੁਲਾਈ ਨੂੰ …

Read More »

ਮਿਸ਼ਨ ਤੰਦਰੁਸਤ ਅਧੀਨ ਕਰਵਾਈ ਮੈਰਾਥਨ ਦੌੜ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਵਿਖੇ ਮੁੱਖ ਅਧਿਆਪਕ, ਹਰਚਰਨ ਸਿੰਘ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਖੇਲੋ ਪੰਜਾਬ ਤਹਿਤ ਮਿਸ਼ਨ ਤੰਦਰੁਸਤ ਅਧੀਨ ਅੱਜ ਮੈਰਾਥਨ ਦੌੜ ਸਵੇਰੇ 08:00 ਵਜੇ ਸਰਕਾਰੀ ਹਾਈ ਸਕੂਲ ਘਨ੍ਹੱਈਆ ਨਗਰ ਬਠਿੰਡਾ ਦੇ ਮੇਨ ਗੇਟ ਤੋਂ ਮੁੱਖ ਅਧਿਆਪਕ ਹਰਚਰਨ ਸਿੰਘ ਵੱਲੋਂ ਹਰੀ ਝੰਡੀ ਦੇ ਕੇ …

Read More »

ਸਰਕਾਰੀ ਸਕੂਲ ਦੀ ਮੈਰਾਥਨ ਦੌੜ ਨੂੰ ਦਿਖਾਈ ਝੰਡੀ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਬਾਰ ਐਸੋਸੀਏਸ਼ਨ ਦੇ ਸੀਨੀਅਰ ਐਡਵੋਕੇਟ ਅਤੇ ਸਮਾਜ ਸੇਵੀ ਸੋਚ ਤੇ ਪਹਿਰਾ ਦੇਣ ਵਾਲੇ ਵਕੀਲ ਹਰਪਾਲ ਸਿੰਘ ਖਾਰਾ, ਸਾਬਕਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਜਲਾਲ ਆਦਿ ਨੇ ਸਰਕਾਰੀ ਪ੍ਰਾਈਮਰੀ ਐਲੀਮੈਂਟਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਵਿਖੇ ਮੈਰਾਥਨ ਦੌੜ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਕਿਉਂਕਿ ਇਹ ਮੈਰਾਥਨ ਦੌੜ ਦਾ ਆਯੋਜਨ ਸਕੂਲ …

Read More »

ਕਰਜ਼ੇ ਤੋਂ ਦੁੱਖੀ ਕਿਸਾਨ ਨੇ ਰੇਲ ਗੱਡੀ ਥੱਲੇ ਆ ਕੇ ਕੀਤੀ ਖੁਦਕੁਸ਼ੀ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਕਰਜੇ ਦੀ ਮਾਰ ਕਾਰਨ ਦੁੱਖੀ ਕਿਸਾਨਾਂ ਵੱਲੋਂ ਖੁਦਕੁਸ਼ੀ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਆਏ ਦਿਨ ਕੋਈ ਨਾ ਕੋਈ ਕਿਸਾਨ ਕਰਜੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ? ਇਸੇ ਲੜੀ ਤਹਿਤ ਬੀਤੀ ਰਾਤ 10 ਵਜੇ ਬਠਿੰਡਾ ਫਿਰੋਜ਼ਪੁਰ ਰੇਲਵੇ ਲਾਈਨ ਤੇ ਗੋਨਿਆਣਾ ਰੇਲਵੇ ਸਟੇਸ਼ਨ ਤੋਂ ਅੱਗੇ ਇੱਕ …

Read More »

ਪਿੰਡ ਮਹਿਤਾ ਦੇ ਕਿਸਾਨਾਂ ਨੇ ਘੇਰਿਆ ਬਿਜਲੀ ਗਰਿੱਡ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪਿੰਡ ਮਹਿਤਾ ਦੇ ਕਿਸਾਨਾਂ ਵਲੋਂ ਮਹਿਤਾ ਦੇ ਗਰਿੱਡ ਸਾਹਮਣੇ ਧਰਨਾ ਦੇ ਕੇ ਸੰਗਤ ਬਲਾਕ ਦੇ ਐਸ.ਡੀ.ਓ ਅਤੇ ਜੇ.ਈ ਖਿਲਾਫ਼ ਨਾਅਰੇਬਾਜੀ ਕਰਕੇ ਰੋਸ਼ ਜਤਾਇਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਕਤ ਅਧਿਕਾਰੀਆਂ ਵਲੋਂ ਮੋਟਰਾਂ ਦੀ ਸਪਲਾਈ ’ਤੇ ਬੇਲੋੜੇ ਕੱਟ ਲਗਾ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀਆ ਝੋਨੇ ਦੀਆ ਫਸਲਾਂ …

Read More »

ਬਹੁਜਨ ਸਮਾਜ ਪਾਰਟੀ ਵਲੋਂ ਸਕਾਲਰਸ਼ਿਪ ਸਕੀਮ ਤੇ ਬੇਅਦਬੀ ਘਟਨਾਵਾਂ ਸਬੰਧੀ ਮੰਗ ਪੱਤਰ

ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਹੁਜਨ ਸਮਾਜ ਪਾਰਟੀ ਵੱਲੋਂ ਹੁਸ਼ਿਆਰ ਬੱਚਿਆਂ ਲਈ ਸਕਾਲਰਸ਼ਿਪ ਸਕੀਮ ਨੂੰ ਸ਼ੁਰੂ ਕਰਨ, ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਨਸ਼ਾ ਸਮੱਗਲਰਾਂ ਨੂੰ ਨੱਥ ਪਾਉਣ ਲਈ ਪੰਜਾਬ ਸਰਕਾਰ ਦੀ ਬਣਦੀ ਜਿੰਮੇਵਾਰੀ ਪ੍ਰਤੀ ਫਰਜ਼ ਯਾਦ ਕਰਵਾਉਣ ਲਈ ਅੱਜ ਪੰਜਾਬ ਪ੍ਰਧਾਨ ਰਛਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ `ਤੇ ਪੰਜਾਬ ਦੇ ਰਾਜਪਾਲ ਦੇ ਨਾਂ ਮੰਗ …

Read More »