Wednesday, December 12, 2018
ਤਾਜ਼ੀਆਂ ਖ਼ਬਰਾਂ

Daily Archives: February 18, 2018

ਵਿਆਹ ਦੀ ਵਰ੍ਹੇਗੰਢ ਮੁਬਾਰਕ – ਹੁਕਮਿੰਦਰ ਸਿੰਘ ਤੇ ਪਰਮਜੀਤ ਕੌਰ

ANN1802201801

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸਥਾਨਕ ਨਿਊ ਅਜ਼ਾਦ ਨਗਰ ਸੁਲਤਾਨਵਿੰਡ ਰੋਡ ਵਾਸੀ ਹੁਕਮਿੰਦਰ ਸਿੰਘ ਅਤੇ ਪਰਮਜੀਤ ਕੌਰ ਨੂੰ ਵਿਆਹ ਦੀ 17ਵੀਂ ਵਰ੍ਹੇਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ। Read More »

ਨਸ਼ੀਲੀਆਂ ਅੱਖਾਂ ਤੇ ਹਸਮੁੱਖ ਚਿਹਰੇ ਦੀ ਮਾਲਕ ਹੈ ਰੋਨਿਕਾ ਸਿੰਘ

Ronika Singh1

ਤੇਗਲੂ ਫਿਲਮ ‘ਗਿੱਲੀ-ਡੰਡਾ’ ਨਾਲ ਕੀਤਾ ਸਾਊਥ ਸਿਨੇਮਾ ਵੱਲ ਰੁਖ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਪਛਾਣ ਬਣਾਉਣ ਤੋਂ ਬਾਅਦ ਅਦਾਕਰ ਰੋਨਿਕਾ ਸਿੰਘ ਨੇ ਹੁਣ (ਸਾਊਥ) ਤੇਲਗੂ ਸਿਨੇਮਾ ਇੰਡਸਟਰੀ ਵੱਲ ਰੁਖ ਕਰ ਲਿਆ ਹੈ।ਰੋਨਿਕਾ ਸਿੰਘ ਦੀ ਤੇਲਗੂ ਭਾਸ਼ਾ ਵਿੱਚ ਫਿਲਮ ‘ਗਿੱਲੀ-ਡੰਡਾ’ ਦੀ ਸ਼ੂਟਿੰਗ ਹੋ ਚੁੱਕੀ ਹੈ ਅਤੇ ਜਲਦੀ ਹੀ ਇਹ ਫਿਲਮ ਆਲ ਸਾਊਥ ਇੰਡੀਆ `ਚ ਰਿਲੀਜ ਹੋਣ ਵਾਲੀ ਹੈ।ਚੰਡੀਗੜ੍ਹ ਦੀ ਜ਼ੰਮਪਲ ਰੋਨਿਕਾ ... Read More »

ਐਵਰਗਰੀਨ ਮਾਡਰਨ ਸਕੂਲ ਵਲੋਂ ਹੋਣਹਾਰ ਵਿਦਿਆਰਥੀ ਮੈਡਲਾਂ ਨਾਲ ਸਨਮਾਨਿਤ

PPN1702201815

ਅੰਮ੍ਰਿਤਸਰ, 17 ਫਰਵਰੀ (ਪੰਜਾਬ ਪੋਸਟ- ਅਮਨ ਸੰਧੂ) – ਸਥਾਨਕ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਅੱਜ ਸਨਮਾਨਿਤ ਕੀਤਾ ਗਿਆ।ਚੇਅਰਮੈਨ ਤਰਸੇਮ ਸ਼ਰਮਾ ਅਨੁਸਾਰ ਪ੍ਰਿੰਸੀਪਲ ਮੋਨਿਕਾ ਕਾਲੀਆ ਅਤੇ ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਦੀ ਅਗਵਾਈ ਹੇਠ ਆਯੋਜਿਤ ਇਸ ਸਲਾਨਾ ਸਮਾਗਮ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਤੱਕ ਦੇ 75 ਵਿਦਿਆਰਥੀਆਂ ਨੇ ਸਕੂਲ ਦੇ ਸਮੂਹ ਸਟਾਫ ਦੀ ਮਿਹਨਤ ਅਤੇ ਲਗਨ ਨਾਲ ਡਾਂਸ, ... Read More »

ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ 21 ਫਰਵਰੀ ਨੂੰ

PPN1702201814

ਡਿਪਟੀ ਕਮਿਸ਼ਨਰ ਵਲੋ ਤਿਆਰੀਆਂ ਦਾ ਜਾਇਜਾ ਅੰਮਿ੍ਰਤਸਰ, 17 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ – ਅੰਮਿ੍ਰਤਸਰ ਦੇ ਦੌਰੇ ’ਤੇ 21 ਫਰਵਰੀ ਨੂੰ  ਆ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਦੀਆਂ ਆਮਦ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ  ਦਿੱਤੀਆਂ ਗਈਆਂ ਹਨ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ  ਨੇ ਦੱਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ... Read More »

DAV Students Shine in the Bhajan Competition

PPN1702201813

Amritsar, Feb. 17 (Punjab Post Bureau) – The students of DAV Public School Lawrence Road performed exceptionally well in the Bhajan Competition organised by Kendriya Arya Sabha Shakti Nagar Amritsar. The team comprising of Sadil Verma ( Std VIII), Agam Pratap  Singh (Std VII), Pawani (Std V), Taranjit  (Std –V),  Suhaan Bhardwaj (Std V)  and Ridhima (Std – V) bagged ... Read More »

“Career opportunities in TCS” seminar by TCS at BBK DAV College Women

PPN1702201812

Amritsar, Feb. 17 (Punjab Post Bureau) – Under the aegis of the Placement cell and PG Department of Computer Science and Applications of BBK DAV College, TCS organized a one day seminar on “Career Opportunities in TCS” on 8th Feb, 2018. TCS is an International brand offering IT Services, Consultancy and Business solutions with largest market Capitalization, considered as one ... Read More »

ਗੁ. ਸਾਹਿਬ ਨੰਦਗੜ੍ਹ ਵਿਖੇ ਚੇਤਨਾ ਲਹਿਰ ਤਹਿਤ 35 ਪ੍ਰਾਣੀ ਗੁਰੂ ਵਾਲੇ ਬਣੇ

PPN1702201812

ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼੍ਰੋਮਣੀ ਕਮੇਟੀ ਅੰਮਿ੍ਰਤਸਰ ਸਾਹਿਬ ਵਲੋਂ ਧਾਰਮਿਕ ਚੇਤਨਾ ਪੈਦਾ ਕਾਰਨ ਦੇ ਉਪਰਾਲੇ ਹੇਠ ਚਲਾਈ ਲਹਿਰ ਦੀ ਲੜੀ ਤਹਿਤ ਸੰਗਤ ਬਲਾਕ ਦੇ ਪਿੰਡ ਨੰਦਗੜ੍ਹ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ, ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸੀ।ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਆਏ ... Read More »

ਮੁਫ਼ਤ ਆਯੁਰਵੈਦਿਕ ਮੈਡੀਕਲ ਚੈਂਕਅੱਪ ਕੈਂਪ ਦੌਰਾਨ 130 ਮਰੀਜ਼ਾਂ ਦਾ ਚੈਕਅੱਪ

PPN1702201813

ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਬਾਬਾ ਸੰਤੂ ਸਿੰਘ ਧਰਮਸਾਲਾ ਦੀ ਤਰਫੋਂ ਧੋਬੀਆਣਾ ਬਸਤੀ ਵਿੱਚ ਸਥਿਤ ਗੁਰਦੁਆਰਾ ਸਾਹਿਬ ਨਾਨਕ ਸਾਹਿਬ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਵੇਰੇ 9 ਵਜੇ ਤੋਂ ਸ਼ਾਮ ਤੱਕ ਮੁਫ਼ਤ ਆਯੁਰਵੈਦਿਕ ਮੈਡੀਕਲ ਚੈਂਕਅੱਪ ਕੈਂਪ ਲਗਾਇਆ ਗਿਆ।ਜਿਸ ਵਿੱਚ ਜਿਲ੍ਹਾ ਯੂਨਾਨੀ ਅਫ਼ਸਰ ਡਾ: ਮਨੀਸ਼ ਅਗਰਵਾਲ ਦੀ ਦੇਖ ਰੇਖ ਵਿੱਚ ... Read More »

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵਲੋਂ ਡਾਕੂਮੈਂਟਰੀ ਫਿਲਮ ਸ਼ੁਰੂ

PPN1702201811

ਬਠਿੰਡਾ, 17 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ.ਨਗਰ (ਮੋਹਾਲੀ) ਜੀਆਂ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋਂ ਇਕ ਡਾਕੂਮੈਂਟਰੀ ਫਿਲਮ ਤਿਆਰ ਕਰਵਾਈ ਜਾ ਰਹੀ ਹੈ।ਇਹ ਫਿਲਮ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜੋ ਗਤੀਵਿਧੀਆਂ ਅਤੇ ਔਰਤਾਂ, ਕੈਦੀਆਂ/ਹਵਾਲਾਤੀਆਂ, ਗਰੀਬ ਅਤੇ ਪਛੜੇ ਵਰਗ ਦੇ ਵਿਅਕਤੀਆਂ ਨੂੰ ਕਾਨੂੰਨੀ ਸਲਾਹ/ਸਹਾਇਤਾ ਦਿੱਤੀ ਜਾਂਦੀ ਹੈ, ਉਨ੍ਹਾਂ ... Read More »

Mesmerizing Performance by Costa Rica Artists at Khalsa College of Education

PPN1702201809

Fusion of Caribbean and Punjabi Folklore at `7th Amritsar International Folk Festival’   Amritsar, Feb. 17 (Punjab Post Bureau) – The artists from Costa Rica today gave scintillating performance during the `7th Amritsar International Folk Festival’ at Khalsa College of Education (KCE) here today. The Caribbean dances intermingled with the Punjabi folk as a great fusion of culture and music was ... Read More »