Saturday, May 18, 2024

Daily Archives: September 2, 2018

President Inaugurates National Conference organised by The Supreme Court Advocates Association

Delhi, Sept. 1 (Punjab Post Bureau) – The President of India, Shri Ram Nath Kovind, inaugurated the National Conference being organised by the Supreme Court Advocates on Record Association in New Delhi today (September 1, 2018). Speaking on the occasion, the President said that India’s judiciary is respected across the world as an upholder of justice for the defenceless. It …

Read More »

ਦਿੱਲੀ ਕਮੇਟੀ ਦੇ ਸਕੂਲ ’ਚ ਨਵੀਂ ਕੰਪਿਊਟਰ ਲੈਬ ਦਾ ਉਦਘਾਟਨ

1984 ਪੀੜਤ ਪਰਿਵਾਰਾਂ ਦੇ 270 ਬੱਚਿਆਂ ਵੰਡੇ ਸਕੂਲ ਬੈਗ ਤੇ ਸਟੇਸ਼ਨਰੀ ਨਵੀਂ ਦਿੱਲੀ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਅੱਜ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ ਗਿਆ।ਕੌਮੀ ਘੱਟਗਿਣਤੀ ਵਿਕਾਸ ਅਤੇ ਮਾਲੀ ਨਿਗਮ (ਐਨ.ਐਮ.ਡੀ.ਐਫ.ਸੀ) ਵੱਲੋਂ ਸਥਾਪਿਤ ਕੀਤੇ ਗਏ ਲੈਬ ’ਚ 18 ਕੰਪਿਊਟਰ ਲਗਾਏ ਗਏ ਹਨ।ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਲੈਬ ਦਾ …

Read More »

ਤੀਸਰੀ ਕੌਮਾਂਤਰੀ ਇੰਡੋ ਨੇਪਾਲ ਮਿਸ਼ਨ ਉਲੰਪਿਕ ਖੇਡ ਪ੍ਰਤੀਯੋਗਤਾ `ਚ ਛੇਹਰਟਾ ਸਕੂਲ ਦੀ ਝੰਡੀ

ਖਿਡਾਰੀ ਕਰਨਦੀਪ ਸਿੰਘ ਨੇ 200 ਤੇ 100 ਮੀਟਰ ਦੌੜ `ਚ ਜਿੱਤਿਆ ਗੋਲਡ ਤੇ ਸਿਲਵਰ ਮੈਡਲ ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ – ਸੰਧੂ) – ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਖੇ ਆਯੋਜਿਤ ਤੀਸਰੀ ਕੌਮਾਂਤਰੀ ਇੰਡੋ ਨੇਪਾਲ ਮਿਸ਼ਨ ਉਲੰਪਿਕ ਖੇਡ ਪ੍ਰਤੀਯੋਗਤਾ `ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ 12ਵੀਂ ਜਮਾਤ ਦੇ ਵਿਦਿਆਰਥੀ ਕਰਨਦੀਪ ਸਿੰਘ ਪੁੱਤਰ ਸਕੱਤਰ ਸਿੰਘ ਨੇ ਆਪਣੀ ਉਮਰ ਵਰਗ ਦੇ 200 ਮੀਟਰ …

Read More »

ਨਿਊ ਫਲਾਵਰਜ਼ ਸੀਨੀ. ਸੈਕੰਡਰੀ ਸਕੂਲ ਦੀ ਜਸਪ੍ਰੀਤ ਤੇ ਹਰਨੂਰ ਨੇ ਬੈਡਮਿੰਟਨ `ਚ ਮਾਰੀ ਬਾਜ਼ੀ

ਅੰਮ੍ਰਿਤਸਰ, 1 ਸਤੰਬਰ (ਪੰਜਾਬ ਪੋਸਟ- ਸੰਧੂ) – ਜੋਨ ਨੰਬਰ 5 ਦੇ ਅਧਿਕਾਰਤ ਖੇਤਰ ਵਿੱਚ ਆਉਂਦੇ ਸਮੂਹ ਸਕੂਲਾਂ ਦੇ ਬੱਚਿਆਂ ਦੇ ਖੇਡ ਮੁਕਾਬਲੇ ਹੋਏ।ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।ਨਿਊ ਫਲਾਵਰਜ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੰਤਰਯਾਮੀ ਕਲੌਨੀ ਦੇ ਬੱਚਿਆਂ ਨੇ ਵਿਰੋਧੀ ਅਜੀਤ ਵਿਦਿਆਲਯ ਸਕੂਲ ਨੂੰ ਪਿੱਛੇ ਛੱਡ ਕੇ ਅੱਵਲ ਸਥਾਨ ਪ੍ਰਾਪਤ ਕੀਤਾ।ਚੈਂਪੀਅਨ ਬਣੇ ਇੰਨ੍ਹਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ …

Read More »

ਜਿਉਂਦੇ ਜੀਅ ਕਰੋ ਖੂਨਦਾਨ ਤੇ ਮਰਨ ਉਪਰੰਤ ਦਾ ਅੱਖਾਂ ਦਾਨ – ਡਾ. ਜ਼ਸਪਾਲ ਕੌਰ ਭਿੰਡਰ

ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਸੀ.ਐਚ.ਸੀ ਬੁੰਗਲ ਬੰਧਾਨੀ ਵਿਖੇ ਡਾ. ਜ਼ਸਪਾਲ ਕੋਰ ਭਿੰਡਰ ਐਸ.ਐਮ.ਓ ਦੀ ਪ੍ਰਧਾਨਗੀ ਵਿੱਚ ਅੱਖਾਂ ਦਾਨ ਕਰਨ ਸਬੰਧੀ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦੋਰਾਨ ਸ੍ਰੀਮਤੀ ਜ਼ਸਪਾਲ ਕੋਰ ਭਿੰਡਰ ਨੇ ਦੱਸਿਆ ਕਿ ਭਾਰਤ ਵਿੱਚ ਕਰੀਬ ਇੱਕ ਲੱਖ ਵੀਹ ਹਜਾਰ ਲੋਕ ਕੋਰਨੀਅਲ ਅੰਨਾਂਪਨ ਕਾਰਨ ਦੇਖਣ ਤੋਂ ਅਸਮਰੱਥ ਹਨ।ਉਨ੍ਹਾਂ ਦੱਸਿਆ ਕਿ …

Read More »

ਫਿਰੋਜ਼ਪੁਰ ਕੈਂਟ ਵਿਖੇ ਭਰਤੀ ਰੈਲੀ ਦਾ ਆਯੋਜਨ

ਜਲੰਧਰ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਭਰਤੀ ਜ਼ੋਨ ਹੈਡਕੁਆਰਟਰ (ਪੰਜਾਬ ਅਤੇ ਜੰਮੂ-ਕਸ਼ਮੀਰ) ਵਲੋਂ  27 ਤੋਂ ਪਹਿਲੀ ਅਗਸਤ ਤੱਕ ਕਪਤਾਨ ਸੁੰਦਰ ਸਿੰਘ ਸਟੇਡੀਅਮ ਫਿਰੋਜ਼ਪੁਰ ਕੈਂਟ ਵਿਖੇ ਭਰਤੀ ਰੈਲੀ ਫਿਰੋਜ਼ਪੁਰ, ਬਠਿੰਡਾ , ਫਰੀਦਕੋਟ ਅਤੇ ਮੁਕਤਸਰ ਜ਼ਿਲਿਆਂ ਦੇ ਉਮੀਦਵਾਰਾਂ ਲਈ ਆਯੋਜਿਤ ਕੀਤੀ ਗਈ।ਵੱਡੀ ਗਿਣਤੀ ਵਿਚ ਉਮੀਦਵਾਰ ਇਸ ਰੈਲੀ ਵਿਚ ਪੁਜੇ।ਡਿਪਟੀ ਡਾਇਰੈਕਟਰ ਜਨਰਲ ਭਰਤੀ ਬ੍ਰਿਗੇਡੀਅਰ ਜਗਦੀਪ ਦਹੀਆ ਨੇਂ 27 ਅਤੇ 28 ਅਗਸਤ ਨੂੰ …

Read More »

ਭਾਰਤ ਪੋਸਟ ਪੇਮੈਂਟਸ ਬੈਂਕ ਦਾ ਉਦਘਾਟਨ

ਜਲੰਧਰ 1 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਪੋਸਟ ਪੇਮੈਂਟਸ ਬੈਂਕ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਤਾਲ ਕਟੋਰਾ ਸਟੇਡੀਅਮ ਵਿਖੇ ਕੀਤਾ ਭਾਰਤ ਪੋਸਟ ਪੇਮੈਂਟਸ ਬੈਂਕ ਦਾ ਮੰਤਵ ਆਮ ਆਦਮੀ ਲਈ ਆਸਾਨ, ਕਫਾਇਤੀ ਅਤੇ ਭਰੋਸੇਮੰਦ ਬੈਂਕ ਬਨਾਨਾ ਹੈ।ਇਸ ਵਿਚ ਪੋਸਟ ਡਿਪਾਰਟਮੈਂਟ ਦੇ ਵੱਡੇ ਨੈਟਵਰਕ ਦਾ ਪੂਰਾ ਫਾਇਦਾ ਲਿਆ ਜਾਵੇਗਾ ਤਿੰਨ ਲੱਖ ਤੋਂ ਵੱਧ ਡਾਕੀਏ ਅਤੇ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ : ਅਨੁਭਵ ਅਤੇ ਸਰੂਪ ਵਿਸ਼ੇ `ਤੇ ਗੋਸ਼ਟੀ ਅੱਜ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ ਖੋਜਾਰਥੀਆਂ/ਵਿਦਿਆਰਥੀਆਂ ਵੱਲੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੂਰਬ ਨੂੰ ਸਮਰਪਿਤ ਇਕ ਵਿਸ਼ੇਸ਼ ਗੋਸ਼ਟੀ ਦਾ ਆਯੋਜਨ ਨਾਦ ਪ੍ਰਗਾਸੁ ਖੋਜ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸਾਂਝੇ ਤੋਰ `ਤੇ ਆਯੋਜਿਤ ਕੀਤਾ ਜਾਵੇਗਾ।ਜਿਸ ਵਿਚ ਸਿੱਖ ਅਧਿਐਨ ਦੇ ਨਾਲ ਜੁੜੇ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ …

Read More »