ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) -ਪੰਜਾਬ ਕੇਂਦਰੀ ਯੂਨੀਵਰਸਿਟੀ ਦੇ 6ਵੇਂ ਸਥਾਪਨਾ ਦਿਵਸ ਦੇ ਮੌਕੇ ਆਰੰਭੇ ਕਾਰਜਾਂ ਦੀ ਲੜੀ ਤਹਿਤ ਯੂਨੀਵਰਸਿਟੀ ਵਿਖੇ ਨੇਤਾ ਜੀ ਸੁਭਾਸ਼ ਚੰਦਰ ਰਾਸ਼ਟਰੀ ਖੇਡ ਇਨਸਟੀਚਿਊਟ ਦੇ ਕਾਰਜਕਾਰੀ ਡਾਇਰੈਕਟਰ ਸ਼੍ਰੀ ਐੱਸ ਐੱਸ ਰੋਏ ਨੇ ਤੀਸਰੇ ਸਲਾਨਾ ਖੇਡ ਸਮਾਗਮ ਦਾ ਬਤੌਰ ਮੁੱਖ ਮਹਿਮਾਨ ਉਦਘਾਟਨ ਕੀਤਾ।ਉਨ੍ਹਾਂ ਨੇ ਖੇਡ ਸਮਾਗਮ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਦੌਰਾਨ …
Read More »ਪੰਜਾਬ
ਨਗਰ ਨਿਗਮ ਚੋਣਾਂ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਕੀਤਾ ਇੱਕਠਾ- ਮੰਚ
ਬਠਿੰਡਾ, 25 ਫਰਵਰੀ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਲੋਕ ਜਾਗਰੂਕਤਾ ਮੰਚ ਪੰਜਾਬ ਦੇ ਸੰਯੋਜਕ ਸ਼ੁਰੇਸ ਗੋਇਲ, ਸੀਨੀਅਰ ਆਗੂ ਪ੍ਰੋ.ਐਨ ਕੇ ਗੋਸਾਈ, ਜਗਜੀਵਨ ਸ਼ਰਮਾ, ਸੋਹਨ ਲਾਲ ਗੋਇਲ ਨੇ ਇਸ ਪ੍ਰੈਸ ਕਾਨਫ਼ਰੰਸ ਨੂੰ ਸੰਬੰਧਨ ਕਰਦੇ ਹੋਇਆ ਕਿਹਾ ਕਿ ਨਗਰ ਨਿਗਮ ਚੋਣਾ ਨੂੰ ਦਲਗਤ ਰਾਜਨੀਤੀ ਤੋਂ ਦੂਰ ਰੱਖ ਕੇ ਆਜ਼ਾਦ ਉਮੀਦਵਾਰਾਂ ਨੂੰ ਇੱਕਠਾ ਕਰਨ ਵਿੱਚ ਇਕ ਮੰਚ ਦਾ ਬੁਹਤ ਵੱਡਾ …
Read More »ਬਟਾਲਾ ਨਗਰ ਕੌਂਸਲ ਚੋਣਾਂ ‘ਚ ਅਕਾਲੀ ਦਲ 14 ਸੀਟਾਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣੀ
ਬਟਾਲਾ, 24 ਫਰਵਰੀ (ਨਰਿੰਦਰ ਬਰਨਾਲ) – ਨਗਰ ਕੌਂਸਲ ਚੋਣਾਂ ਦਾ ਸਮੁੱਚਾ ਅਮਲ ਅੱਜ ਪੂਰਨ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਿਆ ਹੈ। ਬਟਾਲਾ ਤਹਿਸੀਲ ਦੀਆਂ 4 ਨਗਰ ਕੌਂਸਲਾਂ ‘ਚ ਪੂਰੇ ਅਮਨ-ਅਮਾਨ ਨਾਲ ਵੋਟਾਂ ਪਈਆਂ ਅਤੇ ਵੋਟਰਾਂ ਨੇ ਭਾਰੀ ਉਤਸ਼ਾਹ ਨਾਲ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ। ਬਟਾਲਾ ਨਗਰ ਕੌਂਸਲ ‘ਚ 66.02 ਫੀਸਦੀ ਵੋਟਾਂ ਪੋਲ ਹੋਈਆਂ, ਜਦਕਿ ਕਾਦੀਆਂ ਵਿੱਚ 71 ਫੀਸਦੀ, ਸ੍ਰੀ ਹਰਗੋਬਿੰਦਪੁਰ ਵਿੱਚ 75.36 ਫੀਸਦੀ ਅਤੇ …
Read More »ਵਾਰਡ ਨੰਬਰ 16 ਵਿੱਚ ਸਵੇਰ ਤੋ ਹੀ ਵੋਟਰਾਂ ਦੀਆਂ ਲੱਗੀਆਂ ਭੀੜਾਂ
ਬਟਾਲਾ, 25 ਫਰਵਰੀ (ਨਰਿੰਦਰ ਬਰਨਾਲ) – ਬਟਾਲਾ ਨਗਰ ਕੌਸਲ ਦੇ 35 ਉਮੀਦਵਾਰਾਂ ਵਿਚ ਮੁਕਾਬਲਾ ਹੋ ਰਿਹਾ ਹੈ।ਸਾਰੇ ਹੀ ਉਮੀਦਵਾਰ ਜਿੱਤ ਦੀ ਆਸ ਲਗਾਈ ਬੈਠੇ ਹਨ, ਜਦ ਕਿ ਨਗਰ ਕੌਸਲ ਬਟਾਲਾ ਵਿਚ ਵਾਰਡ ਨੰਬਰ 16 ਵਿਚ ਸਵੇਰ ਤੋ ਹੀ ਵੋਟਰਾਂ ਦੀਆਂ ਭੀੜਾ ਦਿਖਾਈ ਦਿਤੀਆਂ।ਸਵੇਰੇ ਅੱਠ ਵਜੇ ਸਰਕਾਰੀ ਪ੍ਰਾਇਮਰੀ ਸਕੂਲ ਮਲਾਵੇ ਦੀ ਕੋਠੀ ਵੋਟਰਾਂ ਦੀਆਂ ਲਾਈਨਾ ਲੱਗਣੀਆਂ ਸੁਰੂ ਹੋ ਗਈਆਂ ਸਨ। ਜਿਕਰਯੋਗ …
Read More »13 ਦੀਆਂ 13 ਸੀਟਾਂ ‘ਤੇ ਹੁੰਝਾ ਫੇਰੂ ਜਿੱਤ ਦਿਵਾਉਣ ਵਾਲੇ ਮਜੀਠਾ ਵਾਸੀ ਵਧਾਈ ਦੇ ਹੱਕਦਾਰ- ਮਜੀਠੀਆ
ਕਿਹਾ ਲਾਲੀ ਨੂੰ ਆਪਣੀਆਂ 2 ਘਰੇਲੂ ਵਾਰਡਾਂ ਤੋਂ ਵੀ ਨਮੋਸ਼ੀਜਨਕ ਹਾਰ ਮਜੀਠਾ, 25 ਫ਼ਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨਗਰ ਕਮੇਟੀ ਮਜੀਠਾ ਦੀਆਂ ਚੋਣ ‘ਚ ਅਕਾਲੀ ਦਲ ਨੂੰ 13 ਦੀਆਂ 13 ਸੀਟਾਂ ‘ਤੇ ਹੁੰਝਾ ਫੇਰੂ ਜਿਤ ਦਵਾਉਣ ਲਈ ਮਜੀਠਾ ਵਾਸੀਆਂ ਦਾ ਧੰਨਵਾਦ ਕਰਦਿਆਂ ਇਸ ਨੂੰ ਬਾਦਲ ਸਰਕਾਰ ਵਲੋਂ ਕਰਾਏ ਗਏ ਵਿਕਾਸ …
Read More »ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਮਨਾਇਆ
ਅੱਡਾ ਅਲਗੋ ਕੋਠੀ, 24 ਫਰਵਰੀ (ਹਰਦਿਆਲ ਸਿੰਘ ਭੈਣੀ) – ਸ਼ਹੀਦ ਬਾਬਾ ਜੀਵਨ ਸਿੰਘ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਪਿੰਡ ਭੈਣੀ ਮੱਸਾ ਸਿੰਘ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਵਕਤਾ ਵਜੋਂ ਪੁੱਜੇ ਜਥੇਦਾਰ ਨਛੱਤਰ ਸਿੰਘ ਨੇ ਕਿਰਦਾਰਹੀਣਤਾ ਦੇ ਵੱਖ-ਵੱਖ ਰੂਪਾਂ ਤੇ ਚਾਨਣਾ ਪਾਇਆ।ਇਸ ਪ੍ਰੇਰਨਾ ਸਦਕਾ ਸੰਗਤਾਂ ਨੇ …
Read More »ਜਥੇ: ਅਵਤਾਰ ਸਿੰਘ ਵਲੋਂ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ
ਅੰਮ੍ਰਿਤਸਰ, 24 ਫਰਵਰੀ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨੁਤਾਰਨ ਸਾਹਿਬ ਦੇ ਪ੍ਰਬੰਧਕੀ ਬਲਾਕ ਦਾ ਉਦਘਾਟਨ ਕੀਤਾ। ਪ੍ਰਬੰਧਕੀ ਬਲਾਕ ਦਾ ਉਦਘਾਟਨ ਕਰਦੇ ਸਮੇਂ ਸੰਤ ਬਾਬਾ ਜਗਤਾਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਨੂੰ ਪ੍ਰਬੰਧਕੀ ਬਲਾਕ ਦੀਆਂ ਚਾਬੀਆਂ ਸੌਂਪੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਪ੍ਰਬੰਧਕੀ ਬਲਾਕ …
Read More »ਪੈਨਸ਼ਨਰਾਂ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ 18 ਮਾਰਚ ਨੂੰ
ਢੀਠ ਬਣੀ ਸਰਕਾਰ ਦੀ ਚੁੱਪੀ ਤੋਂ ਔਖੇ ਹੋਏ ਬੁੱਢੇ ਬਾਬੇ ਸਮਰਾਲਾ, 24 ਫਰਵਰੀ (ਪ. ਪ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਫੈਸਲੇ ਅਨੁਸਾਰ 18 ਫਰਵਰੀ ਨੂੰ ਸੰਗਰੂਰ ਵਿਖੇ ਪੰਜਾਬ ਭਰ ਦੇ ਪੈਨਸ਼ਨਰਾਂ ਨੇ ਖਾਲਸਾ ਗਰਲਜ਼ ਸਕੂਲ ਦੀ ਗਰਾਊਂਡ ਵਿੱਚ ਰੋਸ ਰੈਲੀ ਕਰਨ ਉਪਰੰਤ ਬਜ਼ਾਰਾਂ ਵਿੱਚੋਂ ਮਾਰਚ ਕਰਕੇ ਵਿੱਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦਾ ਘਿਰਾਓ ਕੀਤਾ, ਕਿਉਂਕਿ 22 …
Read More »ਪੁੁਲਿਸ ਪ੍ਰਸ਼ਾਸਨ ਵਲੋਂ ਕਾਰਵਾਈ ਨਾ ਕਰਨ ਦੇ ਲਗਾਏ ਦੋਸ਼
ਅੰਮ੍ਰਿਤਸਰ, 24 ਫਰਵਰੀ (ਸਾਜਨ) – ਥਾਣਾ ਗੇਟ ਹਕੀਮਾ ਦੇ ਬਾਹਰ ਮੱਖਣ ਪੁੱਤਰ ਆਲਮ ਵਾਸੀ ਨੰਦ ਵਿਹਾਰ ਨੇ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਵੀ ਕਾਰਵਾਈ ਨਾ ਕਰਨ ਦੇ ਦੌਸ਼ ਲਗਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੇ 7-8 ਮਹੀਨੇ ਪਹਿਲਾਂ ਅਲੀ, ਜਾਤੂ ਅਤੇ ਜੱਗੂ ਨੇ ਆਪਣੇ ਹੋਰ ਸਾਥੀਆਂ ਦੀ ਮਿਲੀ ਭੂਗਤ ਦੇ ਨਾਲ ਮੇਰੇ ਘਰੋਂ 24 ਤੋਲੇ ਸੋਨੇ ਦੇ ਗਹਿਣੇ, 750 ਗ੍ਰਾਮ ਚਾਂਦੀ …
Read More »ਗਿਨੀ ਭਾਟੀਆ ਨੇ ਐੇਸ.ਐਸ.ਪੀ ਬਟਾਲਾ ਇੰਦਰਬੀਰ ਸਿੰਘ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 24 ਫਰਵਰੀ (ਸਾਜਨ) – ਪੁਲਿਸ ਪ੍ਰਸ਼ਾਸਨ ਵਲੋਂ ਭਰੂਣ ਹੱਤਿਆ ਨੂੰ ਰੋਕਣ ਅਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰਨ ਲਈ ਜੋ ਮੁਹਿੰਮ ਚਲਾਈ ਗਈ ਮੁਹਿੰਮ ਵਿੱਚ ਅੇੈਸ.ਐਸ.ਪੀ ਬਟਾਲਾ ਇੰਦਰਬੀਰ ਸਿੰਘ ਵਲੋਂ ਪਾਏ ਜਾ ਰਹੇ ਯੌਗਦਾਨ ਦੇ ਮੱਦੇਨਜਰ ਉਨਾਂ ਨੂੰ ਆਲ ਕਲੋਥ ਮਾਰਕੀਟ ਐੇਸੋਸੀਏਸ਼ਨ ਦੇ ਪ੍ਰਧਾਨ ਗਿਨੀ ਭਾਟੀਆ ਵਲੋਂ ਸਨਮਾਨਿਤ ਕੀਤਾ ਗਿਆ।ਐਸ.ਐਸ.ਪੀ ਇੰਦਰਬੀਰ ਸਿੰਘ ਨੇ ਗਿਨੀ ਭਾਟੀਆ ਦਾ ਧੰਨਵਾਦ ਕਰਦਿਆਂ ਕਿਹਾ …
Read More »