Saturday, July 27, 2024

ਪੰਜਾਬ

 ਮੀਹ ਨੇ ਲੋਕਾ ਨੂੰ ਕੀਤਾ ਬੇਘਰ – ਗਰੀਬ ਪਰਿਵਾਰਾ ਨੇ ਨਵੇ ਮਕਾਨ ਬਣਾ ਕੇ ਦੇਣ ਦੀ ਸਰਕਾਰ ਤੋ ਕੀਤੀ ਮੰਗ

ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਦਿਨੀ ਪਏ ਭਾਰੀ ਮੀਹ ਨੇ ਲੋਕਾ ਨੂੰ ਘਰੋ ਬੇਘਰ ਕਰ ਦਿੱਤਾ ਹੈ ਮੰਡੀ ਘੁਬਾਇਆ ਦੇ ਨੇੜੇ ਪੈਦੇ ਪਿੰਡ ਜਵਾਲ ਵਾਲਾ ਦੇ ਗਰੀਬ ਪਰਿਵਾਰਾ ਦੇ ਘਰ ਬੀਤੇ ਦਿਨੀ ਪਏ ਮੀਹ ਨੇ ਢਾਹ  ਦਿੱਤੇ ਹਨ। ਜਿਸ ਨਾਲ ਗਰੀਬ ਪਰਿਵਾਰਾ ਦੇ ਸਿਰ ਦੀ ਛੱਤ ਵੀ ਖੁਸ਼ ਗਈ ਹੈ। ਇਸ ਦੀ ਜਾਣਕਾਰੀ ਦਿੱਦੇ ਹੋਏ ਜਸਵੰਤ ਸਿੰਘ …

Read More »

ਉਪਕਾਰ ਸਿੰਘ ਸੰਧੂ ਵੱਲੋਂ ਸਰਕਲ ਪ੍ਰਧਾਨਾਂ ਦੀ ਪਹਿਲੀ ਸੂਚੀ ਜਾਰੀ

ਕੁਲਜੀਤ ਸਕੱਤਰ ਜਨਰਲ, ਰਾਣਾ ਵਿੱਤ ਸਕੱਤਰ ਅਤੇ ਸ਼ੇਰਾ ਸਪੋਕਸਮੈਨ ਬਣੇ ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ) -ਜ਼ਿਲ੍ਹਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਕਾਲੀ ਜਥੇ ਦੇ ਦੂਸਰੀ ਵਾਰ ਬਣੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅੱਜ ਸਰਕਲ ਪ੍ਰਧਾਨਾਂ ਅਤੇ ਹੋਰ ਜ਼ਿਲ੍ਹੇ ਦੇ ਅਹੁੱਦੇਦਾਰਾਂ ਦੀ ਪਹਿਲੀ ਲਿਸਟ ਜ਼ਾਰੀ ਕੀਤੀ। ਜਿਸ ਵਿਚ ਜ਼ਿਲ੍ਹੇ ਦੇ ਸਕੱਤਰ ਜਰਨਲ ਪੂਰਨ ਸਿੰਘ ਮੱਤੇਵਾਲ, ਕੁਲਜੀਤ …

Read More »

ਸ੍ਰੀ ਰਾਜੀਵ ਅਰੋੜਾ ਨੇ ਹਰਪੁਰਾ ਧੰਦੋਈ ਸਕੂਲ ਦਾ ਅਹੁਦਾ ਸੰਭਾਲਿਆ

ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਡਾਇਰੈਕਟਰ ਸਿਖਿਆ ਵਿਭਾਗ ਪੰਜਾਬ ਵੱਲੋਂ ਬੀਤੇ ਦਿਨੀ ਇੰਸਪੈਕਸਨ ਕਾਡਰ ਦੀ ਬਦਲੀਆਂ ਕੀਤੀਆਂ ਜਿੰਨਾ ਵਿਚ ਸ੍ਰੀ ਰਾਜੀਵ ਅਰੋੜਾ ਨੂੰ ਸਰਕਾਰੀ ਸੀਨੀਅਰ ਸੰਕੈਡਰੀ ਹਰਪੁਰਾ ਧੰਦੋਈ ਦਾ ਪ੍ਰਿੰਸੀਪਲ ਥਾਪਿਆ ਗਿਆ, ਧੰਦੋਈ ਵਿਖੇ  ਉਹਨਾ ਨੇ ਆਪਣੀ ਹਾਜਰੀ ਦੇ ਦਿਤੀ ਹੈੇ। ਉਹਨਾ ਦੇ ਅਹੁਦਾ ਸੰਭਾਲਣ ਮੌਕੇ ਸਰਵ ਸ੍ਰੀ ਰਾਕੇਸ ਕੁਮਾਰ, ਰਾਕੇਸ , ਯੂਵਰਾਜ ਸਿੰਘ, ਪ੍ਰਗਟ ਸਿੰਘ, ਪ੍ਰਿੰਸੀਪਲ ਮਨਜੀਤ ਸਿਘ ਸੰਧੂ …

Read More »

ਸਰਕਾਰੀ ਮਿਡਲ ਸਕੂਲ ਲਾਧੂ ਭਾਣਾ ਦੇ ਅਧਿਆਪਕ ਸਨਮਾਨਿਤ

ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਿਖਿਆ ਵਿਭਾਂਗ ਪੰਜਾਬ ਅਿਧਆਪਕ ਦਿਵਸ ਤੇ ਸਕੂਲ ਪੱਧਰ ਤੇ ਮਨਾਏ ਗਏ, ਇਸੇ ਲੜੀ ਤਹਿਤ ਸਰਕਾਰੀ ਮਿਡਲ  ਸਕੂਲ ਲਾਧੂ ਭਾਣਾ ਗੁਰਦਾਸਪੁਰ ਵਿਖੇ ਮੱਖ ਅਧਿਆਪਕਾ ਪਰਮਜੀਤ ਕੌਰ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਪਿਆਰ ਕੌਰ ਦੀ ਦੇਖ ਰੇਖ ਹੇਠ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ, ਇਸ ਅਧਿਆਪਕ ਦਿਵਸ ਦੇ ਸਕੂਲ ਵਿਖੇ ਮਨਾਏ ਸਮਾਗਮ ਦੌਰਾਨ ਵਧੀਆ ਪ੍ਰਤਿਭਾਂ ਵਾਲੇ ਬੱਚਿਆਂ …

Read More »

ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਦੇ ਸਹਿਯੋਗ ਨਾਲ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਦਾ ਉਪਰਾਲਾ ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਵਾਸਤੇ ਹਰ ਸਮੇ ਤਤਪਰ , ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾਂ ਤੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਤੇ ਸਹਿਯੋਗ  ਨਾਲ ਬੇਰਿੰਗ ਯੂਨੀਅਨ ਕ੍ਰਿਸਚੀਅਨ  ਕਾਲਜ ਬਟਾਲਾ ਵਿਖੇ ਦੋ ਦਿਨਾ ਕਵਿਤਾ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ। 13 ਤੇ 14 ਸਤੰਬਰ ਨੂੰ ਕਰਵਾਏ ਜਾਣ ਵਾਲੇ …

Read More »

ਪੰਜਾਬ ਦੇ ਸਕੂਲਾਂ ਵਿਚ ਸਿਖਿਆ ਨੀਤੀ 2003 ਲਾਗੂ ਕੀਤੀ ਜਾਵੇ-ਹਰਮਿੰਦਰ ਸਿੰਘ ਉਪਲ

ਬਟਾਲਾ, 7 ਸਤੰਬਰ (ਨਰਿੰਦਰ ਬਰਨਾਲ) -ਸਰਕਾਰੀ ਸਕੂਲਾਂ ਵਿਚ ਸਟਾਫ ਦੀ ਘਾਟ ਵੱਲ ਸਰਕਾਰ ਦਾ ਧਿਆਨ ਹੀ  ਨਹੀ ਹੈ । ਇੱਕ ਸਕੂਲ ਜਿਸ ਵਿਚ ਕੋਈ ਪੱਕਾ ਮੁਖੀ ਨਹੀ ਹੈ ਸਕੂਲੀ ਪ੍ਰਬੰਧ ਡਗਮਗਾ ਜਾਵੇਗਾ ।ਇਹਨਾ ਸਬਦਾ ਦਾ ਪ੍ਰਗਟਾਵਾ ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਮਿੰਦਰ ਸਿੰਘ ਉਪਲ ਨੇ ਆਪਣੈ ਵਿਚਾਰਾਂ ਵਿਚ ਕੀਤਾ ਹੈ ਉਹਨਾ ਦੱਸਿਆਂ ਹਜਾਰਾਂ ਹੀ ਅਸਾਮੀਆਂ ਸਕੂਲਾਂ ਵਿਚ ਮੁਖ …

Read More »

ਰਮਸਾ ਅਧੀਨ ਬ੍ਰਿਟਿਸ ਕੌਸਲ ਵੱਲੋ ਤਿੰਨ ਰੋਜਾ ਸੈਮੀਨਾਰ ਆਯੋਜਿਤ

ਬਟਾਲਾ,  7 ਸਤੰਬਰ (ਨਰਿੰਦਰ ਬਰਨਾਲ) – ਰਾਸਟਰੀ ਮਾਧਮਿਕ ਸਿਖਿਆ ਅਧੀਨ ਡਾਈਟ ਗੁਰਦਾਸਪੁਰ ਵਿਖੇ ਅੰਗਰੇਜੀ ਵਿਸੇ ਦੇ ਅਧਿਆਪਕਾਂ ਦਾ ਤਿੰਨ  ਰੋਜਾ ਸੈਮੀਨਾਰ ਲਗਾਇਆ ਗਿਆ।ਪ੍ਰਿੰਸੀਪਲ ਸੁਖਦੇਵ ਸਿੰਘ ਕਾਹਲੋ ਦੀ ਦੇਖ ਰੇਖ ਅਧੀਨ ਲਗਾਏ ਮਿਤੀ 4 ਸਤੰਬਰ ਤੋ 6 ਸਤੰਬਰ ਤੱਕ ਦੇ ਤਿੰਨ ਰੋਜਾ ਸੈਮਨਾਰ ਵਿਚ ਗੁਰਦਾਸਪੁਰ ਜਿਲੇ ਦੇ ਵੱਖ ਵੱਖ ਬਲਾਕਾ ਦੇ ਅੰਗਰੇਜੀ ਅਧਿਆਪਕਾਂ ਨੇ ਹਿੱਸਾ ਲਿਆ। ਇਸ ਤਿੰਨ ਰੋਜਾ ਅੰਗਰੇਜੀ ਵਿਸੇ …

Read More »

ਇੰਸਪਾਅਰ ਐਵਾਰਡ ਮੁਕਾਬਲਿਆਂ ਵਿੱਚ ਕਿਲਾ ਟੇਕ ਸਿੰਘ ਦੇ ਵਿਦਿਆਰਥੀ ਦੀ ਰਾਜ ਪੱਧਰ ‘ਤੇ ਚੋਣ

ਬਟਾਲਾ ੭ ਸਤੰਬਰ (ਨਰਿੰਦਰ ਬਰਨਾਲ) – ਬੀਤੇ ਦਿਨੀ ਜ਼ਿਲਾ ਪੱਧਰ ਤੇ ਹੋਏ ਸਾਇੰਸ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਕਿਲਾ ਟੇਕ ਸਿੰਘ ਦਾ ਵਿਦਿਆਰਥੀ ਅਮਿਤ ਕੁਮਾਰ ਇੰਸਪਾਅਰ ਐਵਾਰਡ ਲਈ ਚੁਣਿਆ ਗਿਆ ।ਸਕੂਲ ਪ੍ਰਿੰਸੀਪਲ ਸ੍ਰੀਮਤੀ ਨਿਰਪਜੀਤ ਕੌਰ ਚਾਹਲ ਨੇ ਦੱਸਿਆ ਕਿ ਅੱਠਵੀ ਜਮਾਤ ਦੇ ਇਹ ਹੋਣਹਾਰ ਵਿਦਿਆਰਥੀ ਦੀ ਚੋਣ ਹੋਣ ਉਪਰੰਤ ਸਕੁਲ ਪੁੱਜਣ ਤੇ ਭਰਵਾ ਸਵਾਗਤ ਕੀਤਾ ਗਿਆ। ਉਹਨਾਂ ਇਸ …

Read More »

ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਮਨਾਇਆ

ਤਰਨ ਤਾਰਨ, 7 ਸਤੰਬਰ (ਰਾਣਾ ) – ਜਿਲਾ ਤਰਨ ਤਾਰਨ ਦੇ ਅਧੀਨ ਆਉੇਦੇ ਅੱਡਾ ਭਿੱਖੀਵਿੰਡ ਵਿਖੇ ਧੰਨ-ਧੰਨ ਬਾਬਾ ਖੇਤਰਪਾਲ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਵੱਲੋ ਗੀਤਾਂ ਦੀ ਲੜੀ ਲਾਉਦਿਆਂ ਇੰਨੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ ਬਿਠਾ …

Read More »

ਬਾਰਿਸ਼ ਕਾਰਣ ਟੁੱਟੀਆਂ ਸੜਕਾਂ ਲੋਕਾਂ ਦਾ ਆਉਣਾ-ਜਾਣਾ ਹੋਇਆ ਔਖਾ

ਜਲੰਧਰ, 7 ਸਤੰਬਰ (ਪਵਨਦੀਪ ਸਿੰਘ) – ਕਈ ਦਿਨਾਂ ਤੋਂ ਪੈ ਰਹੀ ਬਾਰਸ਼ ਕਾਰਨ ਅਬਰਨ ਸਟੇਟੇ ਫੇਸ-1 ਤੋਂ ਪਿੰਡ ਸੁਭਾਨਾ ਨੂੰ ਜਾਂਦੀ ਸੜਕ ਖਸਤਾਹਾਲਤ ਇਨ੍ਹੀਂ ਦਿਨੀ ਵਾਹਨਾਂ ਦਾ ਲੰਘਣਾ ਤਾਂ ਇੱਕ ਪਾਸੇ ਪੈਦਲ ਜਾਣ ਵਾਲਿਆਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ  ਅਤੇ ਲੋਕ ਤੇ ਸਕੂਲੀ  ਬੱਚੇ ਬਹੁਤ ਮੁਸ਼ਕਿਲ ਨਾਲ ਇਸ ਸੜਕ ਤੋਂ ਲੰਘਦੇ ਨੇ ਜ਼ਿਆਦਾਤਰ ਸਕੂਲ ਜਾਣ ਵਾਲੇ …

Read More »