Saturday, January 25, 2025

ਪੰਜਾਬ

ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕਡਰੀ ਸਕੂਲ ਦੀਆਂ ਅਹਿਮ ਪ੍ਰਾਪਤੀਆਂ

ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਉਤਸ਼ਾਹਪੂਰਵਕ ਆਪਣੇ ਵਿਸ਼ੇ ਦੇ ਮਾਡਲ ਤਿਆਰ ਕਰਕੇ …

Read More »

ਬਠਿੰਡਾ ਦੇ ਵਿਰਾਸਤੀ ਮੇਲੇ ‘ਚ ਵਿਦੇਸ਼ੀ ਸਭਿਆਚਾਰ ਦਾ ਤੜਕਾ

ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਹਰ ਸਾਲ ਦੀ ਤਰ੍ਹਾਂ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਕਰਵਾਇਏਆ ਜਾ ਰਿਹਾ ਵਿਰਾਸਤੀ ਮੇਲਾ ਕੱਲ੍ਹ ਧੂਮਧੜੱਕੇ ਨਾਲ ਸਮਾਪਤ ਹੋ ਗਿਆ। ਮੇਲੇ ਦੇ ਅਖੀਰਲੇ ਦਿਨ ਪੰਜਾਬੀ ਗਾਇਕਾ ਗੁਰਮੀਤ ਬਾਵਾ ਨੇ ਚੰਗੇ ਰੰਗ ਬੰਨ੍ਹੇ। ਪੇਂਡੂ ਸਭਿਆਚਾਰ ਨੂੰ ਦਰਸਾਉਂਦੇ ਪਹਿਰਾਵੇ ਅਤੇ ਪੁਰਾਣੇ ਰੀਤੀ ਰਿਵਾਜਾਂ ਦੀ ਪੇਸਕਾਰੀ ਮੇਲੇ ਦੇ ਮਕਸਦ ਅਤੇ ਪੁਰਾਣੇ ਸਭਿਆਚਾਰ,ਰੀਤੀ ਰਿਵਾਜਾਂ …

Read More »

ਰਾਸ਼ਟਰੀ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਗਿਆ

ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਐਸ.ਐਸ.ਡੀ.ਕ੍ਰਿਸ਼ਨਾ ਵਾਟਿਕਾ ਸੀਨੀਅਰ ਸੰਕੈਡਰੀ ਸਕੂਲ ਬਠਿੰਡਾ ਵਿਖੇ ਨੈਸ਼ਨਲ ਲੀਗਲ ਸਰਵਿਸ ਦਿਵਸ ਅੱਜ ਮਨਾਇਆ।ਇਸ ਮੌਕੇ ‘ਤੇ ਬੋਲਦਿਆਂ ਮੁੱਖ ਮਹਿਮਾਨ ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਕਿਹਾ ਹਰ ਸਾਲ ਨਵੰਬਰ 9 ਦਾ ਦਿਹਾੜਾ ਦੇਸ ਭਰ ਵਿਚ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ …

Read More »

ਪੰਜਾਬੀ ਫਿਲਮ ‘ਬਾਜ਼’ ਤਿਆਰ – 14 ਨਵੰਬਰ ਨੂੰ ਹੋਵੇਗੀ ਰਿਲੀਜ਼

ਪੰਜਾਬ ਦੇ ਚਹੇਤੇ ਬੱਬੂ ਮਾਨ ਨਜ਼ਰ ਆਉਣਗੇ ਪੁਲਿਸ ਦੇ ਰੋਮਾਂਚਕ ਭੂਮਿਕਾ ‘ਚ   ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਪੰਜਾਬ ਦਾ ਚਹੇਤਾ ਕਲਾਕਾਰ ਬੱਬੂ ਮਾਨ ਲੰਬੇ ਸਮ੍ਹੇਂ ਤੋਂ ਬ੍ਰੇਕ ਤੋਂ ਬਾਅਦ ਵਾਪਸੀ ਲਈ ਤਿਆਰ ਫਿਲਮ ਬਾਜ਼ ਦੇ ਨਾਲ ਆਇਆ। ਬੱਬੂ ਦੇ ਚਾਹੁਣ ਵਾਲਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਇਸ ਫਿਲਮ ਦਾ ਜੋ ਕਿ ਪੁਲਿਸ ਤੇ ਅਪਰਾਧੀਆਂ ਦੇ ਆਪਸੀ …

Read More »

10ਦਿਨਾ ਯੋਗ ਕੈਪ ਦੀ ਸਮਾਪਤੀ

ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) -ਏਕ ਨੁਰ ਵੈਲਫੇਅਰ ਸੁਸਾਇਟੀ ਬਠਿੰਡਾ ਅਤੇ ਯੋਗ ਸੇਵਾ ਸਮਿਤੀ ਬਠਿੰਡਾ ਵਲੋ ਸਮਰ ਹਿੱਲ ਕਾਂਨਵੈਟ ਸਕੂਲ ਬਠਿੰਡਾ ਵਿਖੇ 10 ਦਿਨਾਂ ਯੋਗ ਕੈਪ ਲਗਾਇਆ ਗਿਆ ਸੀ। ਇਸ ਕੈਂਪ ਦੀ ਸਮਾਪਤੀ ਸਮਂੇ ਯੋਗ ਗੁਰੂ ਨੇ ਬੱਚਿਆਂ ਨੂੰ ਕੰਨ,ਨੱਕ,ਗਲੇ,ਸਰਵਾਇਕਲ,ਪੇਟ ਦਰਦ,ਅੱਖਾਂ ਦੀ ਰੋਸ਼ਨੀ ਸਬੰਧੀ ਯੋਗ ਅਭਿਆਸ ਕਰਵਾਏ ਅਤੇ ਇਹਨਾਂ ਬਾਰੇ ਵਿਸਤਾਰ ਪੁਰਵਕ ਦੱਸਿਆ। ਇਸ ਮੌਕੇ ਤੇ ਰਾਜੂ …

Read More »

ਅਦਾਇਗੀ ਰੁਕਣ ਨਾਲ ਆੜਤੀਆਂ ਤੇ ਕਿਸਾਨਾਂ ਦਾ 180 ਕਰੋੜ ਦਾ ਨੁਕਸਾਨ – ਚੀਮਾ

ਸੋਕੇ ਦੇ ਬਾਵਜੂਦ ਝੋਨੇ ਦਾ ਉਤਪਾਦਨ ਵਧੇਗਾ ਬਠਿੰਡਾ, 10 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਆੜਤੀਆ ਐਸੋਸੀਏਨ ਦੇ ਸੂਬਾ ਪ੍ਰਧਾਨ ਅਤੇ ਪੰਜਾਬ ਮੰਡੀ ਬੋਰਡ ਦੇ ਉੱਪ ਚੇਅਰਮੈਨ ਰਵਿੰਦਰ ਸਿੰਘ ਚੀਮਾਂ ਨੇ ਅਨਾਜ ਮੰਡੀ ਬਠਿੰਡਾ ਦਾ ਦੌਰਾ ਕਰਨ ਉਪਰੰਤ ਪੰਜਾਬ ਅੰਦਰ ਝੋਨੇ ਦੀ ਖਰੀਦ ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸੋਕੇ ਦੇ ਬਾਵਜੂਦ ਪੰਜਾਬ ਸਰਕਾਰ ਵਲੋੱ ਕਿਸਾਨਾਂ ਨੂੰ ਸਮੇੱ ਸਿਰ …

Read More »

ਗੁਰੂ ਨਾਨਕ ਦੇਵ ਸਕੂਲ ਵਿਖੇ ਧਾਰਮਿਕ ਪ੍ਰੀਖਿਆ ਆਯੋਜਿਤ

ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਦੇਣੀ ਸਮੇ ਦੀ ਮੁੱਖ ਲੋੜ- ਹਰਸਿਮਰਤ ਸਿੰਘ ਸੰਧੂ ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਗੁਰੂ ਨਾਨਕ ਦੇਵ ਪਬਲਿਕ ਸਕੂਲ ਹਰਚੋਵਾਲ ਰੋਡ ਕਾਦੀਆਂ ਵਿਖੇ  ਵਿਦਿਆਰਥੀਆਂ ਨੇ ਸਿਖ ਮਿਸਨਰੀ ਕਾਲਜ ਲੁਧਿਆਣਾ ਵੱਲੋ ਸਿਖ  ਧਰਮ ਬਾਰੇ ਜਾਣਕਾਰੀ ਦੇਣ ਲਈ ਕਰਵਾਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿਚ ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ ਕਿ ਹਿਸਾ ਲਿਆ।ਸਿਖ ਮਿਸਨਰੀ ਕਾਲਜ ਲੁਧਿਆਣਾ …

Read More »

 ਸਿਹਤ ਵਿਭਾਗ ਵੱਲੋ ਕੈਂਸਰ ਜਾਗਰੂਤਾ ਕੈਂਪ ਆਯੋਜਿਤ

ਬਟਾਲਾ, 10 ਨਵੰਬਰ (ਨਰਿੰਦਰ ਬਰਨਾਲ) – ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਸਿਵਲ ਸਰਜਨ ਗੁਰਦਾਸਪੁਰ ਡਾ. ਰਜਨੀਸ਼ ਸੂਦ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਆਰ ਕੇ ਬੱਗਾ ਜੀ ਦੀ ਯੋਗ ਅਗਵਾਈ ਵਿਚ ਸੀ ਐਚ ਸੀ ਕਾਦੀਆਂ ਵਿਖੇ ਰਾਸਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਗਿਆ, ਇਸ ਮੌਕੇ ਐਸ. ਐਸ. ੳ. ਡਾ ਆਰ ਕੇ ਬੱਗਾ ਨੇ ਮਰੀਜਾਂ ਅਤੇ ਰੋਗੀਆਂ ਨਾਲ ਆਏ ਉਹਨਾ ਦੇ …

Read More »

 ਸਿੱਖ ਯੂਥ ਫੈਡਰੇਸ਼ਨ ਵਲੋਂ ਕੱਢਿਆ ਗਿਆ ਗੁਲਾਮੀ ਚੇਤਨਾ ਮਾਰਚ

  ਅੰਮ੍ਰਿਤਸਰ, 9 ਨਵੰਬਰ (ਰੋਮਿਤ ਸ਼ਰਮਾ) – ਸਿੱਖ ਯੂਥ ਫੈਡਰੇਸ਼ਨ ਵਲੋਂ ਕੱਢੇ ਗਏ ਗੁਲਾਮੀ ਚੇਤਨਾ ਮਾਰਚ ਦੌਰਾਨ ਹੱਥਾਂ ਵਿੱਚ ਤਖਤੀਆਂ ਫੜੀ ਸ਼ਾਮ ਬੀਬੀਆਂ, ਨੌਜਵਾਨ, ਬੱਚੇ ਤੇ ਬੱਚੀਆਂ ।ਇਸ ਮਾਰਚ ਦੀ ਅਗਵਾਈ ਫਰੰਟ ਦੇ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਮੀਤ ਪ੍ਰਧਾਨ ਭਾਈ ਸੁਖਦੇਵ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਜਿਲਾ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਵਲੋਂ ਕੀਤੀ ਗਈ, ਜਿੰਨਾਂ ਨੇ ਦੋਸ਼ ਲਾਇਆ ਕਿ ਸਿੱਖਾਂ …

Read More »