Tuesday, February 27, 2024

ਪੰਜਾਬ

119, 110 ਸਾਲਾ ਮਾਤਾ ਸੰਤ ਕੌਰ ਅਤੇ ਮਾਤਾ ਸੀਤੋ ਦੇਵੀ ਨੇ ਪਾਈ ਵੋਟ

ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-  ਲੋਕ ਸਭਾ ਚੋਣਾਂ ‘ਚ ਪਿੰਡ ਸੰਗਤ ਕਲਾਂ ਦੀ 119 ਸਾਲਾਂ ਬਜ਼ੁਰਗ ਮਾਤਾ ਸੰਤ ਕੌਰ ਨੇ ਆਪਣੀ ਵੋਟ ਦੇ ਅਧਿਕਾਰ ਦਾ ਇਸਤਮਾਲ ਕੀਤਾ। ਉਕਤ ਬਜ਼ੁਰਗ ਔਰਤ ਸੰਤ ਕੌਰ ਪਤਨੀ ਵੀਰ ਸਿੰਘ ਨੇ ਆਪਣੇ ਪੜਪੋਤਿਆ ਨੂੰ ਆਪਣੀ ਵੋਟ ਪਾਉਣ ਦੀ ਇਛਾ ਜ਼ਾਹਿਰ ਕੀਤੀ ਅਤੇ ਉਨ੍ਹਾਂ ਆਪਣੀ ਪੜਦਾਦੀ ਮਾਤਾ ਨੂੰ ਕਾਰ ‘ਚ ਬੈਠਾ ਕੇ ਵੋਟ ਪਾਉਣ ਲਈ …

Read More »

ਇੱਕਾ ਦੁੱਕਾ ਘਟਨਾਵਾਂ ਨੂੰ ਛੱਡ – ਚੋਣ ਪ੍ਰਤੀਕਿਰਿਆ ਸਾਂਤੀ ਨਾਲ ਖ਼ਤਮ

ਬਠਿੰਡਾ ਦੇ 29 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ‘ਚ ਹੋਈ ਬੰਦ ਬਠਿੰਡਾ, 30 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਭਾਰਤ ਦੀ 16 ਵੀਂ ਲੋਕ ਸਭਾ ਲਈ  ਵੋਟਾਂ ਦੌਰਾਨ ਜ਼ਿਲ੍ਹੇ ਦੇ ਵੋਟਰਾਂ ਨੂੰ ਆਪਣੇ ਮੱਤ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਵੋਟਰਾਂ  ਦੀ ਸਹੂਲਤ ਤੇ ਸਹਿਯੋਗ ਲਈ ਬਠਿੰਡਾ ਲੋਕ ਸਭਾ ਹਲਕੇ ਦੇ 60 ਪੋਲਿੰਗ ਬੂਥਾਂ ਸਥਾਪਤ ਕੀਤੇ ਗਏ ਸਨ। ਲੋਕਾਂ ਵਿਚ …

Read More »

ਦਵਿੰਦਰਪਾਲ ਤੇ ਹਮਲੇ ਦੀ ‘ਓਪਨ’ ਵੱਲੋਂ ਨਿਖੇਧੀ

ਦੋਸ਼ੀਆਂ ਨੂੰ ਸਜਾ ਦੇਵੋ ਨਹੀਂ ਤਾਂ ਮਾਮਲਾ ਵਿਸ਼ਵ ਭਰ ਦੇ ਮੀਡੀਆ ਵਿਚ ਲੈ ਜਾਇਆ ਜਾਵੇਗਾ ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਦੇਰ ਰਾਤੀ ਟ੍ਰਿਬਿਊਨ ਦੇ ਸਟਾਫ਼ ਰਿਪੋਰਟਰ ਦਵਿੰਦਰਪਾਲ ਦੇ ਘਰ ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਆਨ ਲਾਇਨ ਪ੍ਰੈੱਸ ਕਲੱਬ (ਓਪਨ) ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ ਤੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ …

Read More »

ਪੁਲਿਸ ਨਾਕੇ ‘ਤੇ ਚੈਕਿੰਗ ਦੌਰਾਨ ਕਾਰ ਵਿੱਚੋਂ 20 ਲੱਖ ਬਰਾਮਦ

ਅਗਲੀ ਪੜਤਾਲ ਲਈ ਕੇਸ ਆਮਦਨ ਕਰ ਵਿਭਾਗ ਨੂੰ ਸੌਂਪਿਆ ਬਠਿੰਡਾ, 30 ਅਪ੍ਰੈਲ ( ਜਸਵਿੰਦਰ ਸਿੰਘ ਜੱਸੀ )- ਐਸ.ਡੀ.ਐਮ-ਕਮ-ਸਹਾਇਕ ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਮੌੜ ਪਰਮਦੀਪ ਸਿੰਘ ਨੇ ਦੱਸਿਆ ਕਿ ਨਿਗਰਾਨ ਟੀਮਾਂ ਵੱਲੋਂ ਇੱਕ ਨਾਕੇ ‘ਤੇ ਚੈਕਿੰਗ ਦੌਰਾਨ 20 ਲੱਖ ਰੁਪਏ ਇੱਕ ਪ੍ਰਾਈਵੇਟ ਗੱਡੀ ਵਿੱਚੋਂ ਬਰਾਮਦ ਕੀਤੇ ਹਨ। ਸਹਾਇਕ ਰਿਟਰਨਿੰਗ  ਅਫਸਰ ਨੇ ਦੱਸਿਆ 20  ਲੱਖ ਰੁਪਏ ਮਿਲੇ।  ਉਨ੍ਹਾਂ ਦੱਸਿਆ ਕਿ ਇਸ …

Read More »

ਛੁੱਟਪੁੱਟ ਘਟਨਾਵਾਂ ਨੂੰ ਛੱਡ ਕੇ ਪੰਜਾਬ ਸਮੇਤ ਦੇਸ਼ ਦੀਆਂ 89 ਸੀਟਾਂ ਲਈ ਪਈਆਂ ਅਮਨ ਅਮਾਨ ਨਾਲ ਵੋਟਾਂ

ਪੰਜਾਬ ਵਿੱਚ ਰਿਕਾਰਡ 73 ਫੀਸਦੀ ਪੋਲਿੰਗ- ਵੋਟਾਂ ਦੀ ਗਿਣਤੀ 16 ਮਈ ਨੂੰ ਅੰਮ੍ਰਿਤਸਰ, 30 ਅਪ੍ਰੈਲ (ਮਨਪ੍ਰੀਤ ਸਿੰਘ ਮੱਲੀ/ਸੁਖਬੀਰ ਸਿੰਘ)- ਦੇਸ਼ ਵਿੱਚ ਅੱਜ ਸੱਤਵੇਂ ਗੇੜ ਦੀਆਂ ਪਈਆਂ ਵੋਟਾਂ ਦੌਰਾਨ 89ਸੀਟਾਂ ‘ਤੇ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐਮ ਮਸ਼ੀਨਾਂ ਵਿੱਚ ਬੰਦ ਹੋ ਗਿਆ।ਪੰਜਾਬ ਦੀਆ ਵੀ ਕੁੱਲ ੧੩ ਸੀਟਾਂ ਤੇ ਵੀ ਅੱਜ ਹੁਣ ਤੱਕ ਦੀ ਸਭ ਤੋਂ ਵੱਧ ੭੩ ਫੀਸਦੀ ਪੋਲਿੰਗ ਹੋਈ, ਜੋ …

Read More »

ਹਲਕਾ ਉੱਤਰੀ ਵਿਚ ਹੋਣਗੇ ਸਾਰੇ ਪੋਲਿੰਗ ਸਟੇਸ਼ਨ ਮਾਡਲ

ਵਾਲੰਟੀਅਰ ਵੋਟਰਾਂ ਦਾ ਕਰਨਗੇ ਸਵਾਗਤ-ਵਧੀਕ ਡਿਪਟੀ ਕਮਿਸ਼ਨਰ ਸੱਭਰਵਾਲ ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)–  30 ਅਪ੍ਰੈਲ 2014 ਨੂੰ ਵੋਟਾਂ ਵਾਲੇ ਦਿਨ ਹਲਕਾ ਉੱਤਰੀ ਦੇ ਲੋਕਾਂ ਲਈ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ਵਿਚ ਜ਼ਿਲਾ ਪ੍ਰਸ਼ਾਸਨ ਵਲੋਂ ਸ਼ਾਨਦਾਰ ਪ੍ਰਬੰਧ ਕੀਤੇ ਗਏ ਹਨ। ਹਲਕਾ ਉੱਤਰੀ-15 ਦੇ ਏ.ਆਰ.ਓ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ ਸ੍ਰੀ ਪ੍ਰਦੀਪ ਸੱਭਰਵਾਲ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਮਾਣਯੋਗ ਭਾਰਤੀ ਚੋਣ ਕਮਿਸ਼ਨ …

Read More »

ਭਾਜਪਾ ਵਿੱਚ ਸ਼ਾਮਿਲ ਹੁੰਦੇ ਹੋਏ ਸ਼ਿਵ ਸੇਨਾ ਸਮਾਜਵਾਦੀ ਦੇ ਮੈਂਬਰ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਤੂਰੋ)-  ਬੀਜੇਪੀ ਦਫ਼ਤਰ ਖੰਨਾ ਸਮਾਰਕ ਵਿੱਚ ਆਯੋਜਿਤ ਇਕ ਬੈਠਕ ਦੇ ਦੋਰਾਨ ਭਾਜਪਾ ਵਿੱਚ ਸ਼ਾਮਿਲ ਹੁੰਦੇ ਹੋਏ ਸ਼ਿਵ ਸੇਨਾ ਸਮਾਜਵਾਦੀ ਦੇ ਮੈਂਬਰ ਅਜੇ ਸੇਠ, ਮੋਨੂੰ, ਕਰਨ ਕਪਿਲਾ, ਸੰਜੇ, ਮੋਨੂੰ ਅਤੇ ਹੋਰ ਨਾਲ ਮੌਜੂਦ ਹਨ ਬੀਜੇਪੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ, ਰਜਿੰਦਰ ਮੋਹਨ ਸਿੰਘ ਛੀਨਾ, ਡਾ. ਬਲਦੇਵ ਰਾਜ ਚਾਵਲਾ, ਨਰੇਸ਼ ਸ਼ਰਮਾ, ਰਾਜ ਕੁਮਾਰ ਜੁੱਡੋ ਅਤੇ ਹੋਰ।

Read More »

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਪ੍ਰਸੰਸਾ ਪੱਤਰ

ਵੋਟ ਦੇ ਹੱਕ ਦਾ ਇਸਤੇਮਾਲ ਕਰਨ ਵਾਲੇ ਨੌਜਵਾਨਾਂ ਲਈ ਉਪਹਾਰ-ਹੋਟਲਾਂ ਤੇ ਰੈਸਟੋਰੈਂਟਾਂ ‘ਚ ਮਿਲੇਗਾ 50 ਫੀਸਦੀ ਸਸਤਾ ਖਾਣਾ ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਜ਼ਿਲੇ ਭਰ ਵਿਚ ਵੋਟਰ ਜਾਗਰੂਕਤਾ ਮੁਹਿੰਮ ਨੂੰ ਇਕ ਮਿਸ਼ਨ ਵਜੋ ਚਲਾ ਕੇ ਲੋਕਾਂ ਤੇ ਖਾਸਕਰਕੇ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਤਂੋ ਜਾਣੂ ਕਰਵਾਇਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ …

Read More »

ਪ੍ਰੋ. ਦਰਬਾਰੀ ਲਾਲ ਨੇ ਅਰੁਣ ਜੇਤਲੀ ਨੂੰ ਜਿਤਾਉਣ ਦੀ ਕੀਤੀ ਅਪੀਲ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)-  ਕਾਂਗਰਸ ਪਾਰਟੀ ਦਾ ਤਿਆਗ ਕਰਕੇ ਭਾਜਪਾ ਵਿੱਚ ਸ਼ਾਮਿਲ ਹੋਏ ਸੀਨੀਅਰ ਰਾਜਨੀਤਿਕ ਸਮਾਜ ਸੇਵੀ ਸਿਖਿਆਵਿਦ, ਅੰਮ੍ਰਿਤਸਰ ਹਲਕਾ ਕੇਂਦਰੀ ਦੇ ਸਿਖਿਆ ਮੰਤਰੀ ਅਤੇ ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ ਨੇ ਪੱਤਰਕਾਰ ਵਾਰਤਾ ਦੇ ਦੌਰਾਨ ਅੰਮ੍ਰਿਤਸਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰੀ ਵੋਟਾਂ ਨਾਲ ਜਿਤਾ ਕੇ ਸ਼੍ਰੀ ਜੇਤਲੀ ਨੂੰ ਸੰਸਦ ਭੇਜਣ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ …

Read More »

ਚੋਣਾਂ ਦੇ ਮੁੱਦਿਆਂ ਦੀ ਬਜਾਏ, ਨਿੱਜੀ ਹਮਲੇ ਕਰਦੇ ਰਹੇ ਕੈਪਟਨ – ਜੇਤਲੀ

ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਲੋਕ ਸਭਾ ਹਲਕਾ ਅੰਮ੍ਰਿਤਸਰ ਤਂੋ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਸੱਤਵੇਂ ਗੇੜ ਵਿੱਚ ਮੱਤਦਾਨ ਦੇ ਆਖਿਰੀ ਦਿਨ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਚੋਣ ਪ੍ਰਚਾਰ ਦੇ ਦੋਰਾਨ ਅਸਲ ਮੁੱਦਿਆਂ ਦੀ ਬਜਾਏ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਸਿਰਫ਼ ਨਿੱਜੀ ਹਮਲੇ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੇਸ਼ ਵਿੱਚ ਚੱਲ …

Read More »