Sunday, September 8, 2024

ਪੰਜਾਬ

ਮਨੁੱਖਤਾ ਦਾ ਸੱਚਾ ਸੇਵਕ ਤੇ ਲੋੜਵੰਦਾ ਦਾ ਸਹਾਰਾ ਬਣਿਆ – ਤਜਿੰਦਰਪਾਲ ਸਿੰਘ (ਸੋਨੀ ਮੱਕੜ)

ਬਰਸੀ ‘ਤੇੇ ਵਿਸ਼ੇਸ਼                           ਆਪਣੀ ਕਹਿਣੀ ‘ਤੇ ਕਰਨੀ ਵਿੱਚ ਪ੍ਰਪੱਕ ਹੋ ਕੇ ਇਨਸਾਨੀ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਵਾਲਾ ਤੇ ਮਨੁੱਖਤਾ ਦਾ ਸੱਚਾ ਸੇਵਕ ਬਣਨ ਵਾਲਾ ਤਜਿੰਦਰਪਾਲ ਸਿੰਘ (ਸੋਨੀ ਮੱਕੜ) ਇਨਸਾਨੀ ਜਾਮੇ ਅੰਦਰ ਇਕ ਫਰਿਸ਼ਤਾ ਸੀ । ਜਿਸ ਨੇ ਆਪਣੀ ਜਿੰਦਗੀ ਦੇ ਥੋੜੇ ਸਮੇਂ ਵਿੱਚ ਬਿਨ੍ਹਾਂ ਕਿਸੇ ਸ਼ੋਹਰਤ ਦੇ ਲੋੜਵੰਦਾਂ ਦੀ ਖੁੱਲ ਕੇ ਮਦਦ ਕਰਨ ਦੇ ਵਿੱਚ ਆਪਣਾ ਮੋਹਰੀ ਰੋਲ …

Read More »

ਸਰਕਾਰੀ ਸਕੂਲ ‘ਚ ਅਧਿਆਪਕ ਦਿਵਸ ਮਨਾਇਆ

ਬੱਚਿਆਂ ਨੂੰ ਦਿਖਾਇਆ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਸਰਕਾਰੀ ਕੰਨਿਆ ਐਲੀਮੈਂਟਰੀ ਸਕੂਲ, ਕੋਟ ਬਾਬਾ ਦੀਪ ਸਿੰਘ ਵਿਖੇ ਹੈਡ ਟੀਚਰ ਰੋਸ਼ਨ ਲਾਲ ਸ਼ਰਮਾ ਸਟੇਟ ਅਤੇ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਡਾ. ਸਰਵਪਲਵੀ ਰਾਧਾ ਕ੍ਰਿਸ਼ਨ ਜੀ ਦਾ ਜਨਮ ਦਿਨ ਅਧਿਆਪਕ ਦਿਵਸ ਵਜੋਂ ਮਨਾਇਆ ਗਿਆ। ਬੱਚਿਆਂ ਨੇ …

Read More »

ਯੂ. ਕੇ, ਜਾਪਾਨ ਦੇ ਸਾਂਝੇ ਵਫ਼ਦ ਨੇ ਖ਼ਾਲਸਾ ਪਬਲਿਕ ਸਕੂਲ ਦਾ ਕੀਤਾ ਦੌਰਾ

ਅੰਮ੍ਰਿਤਸਰ, 6 ਸਤੰਬਰ (ਪ੍ਰੀਤਮ ਸਿੰਘ)- ਅਮਰੀਕਾ ਅਤੇ ਜਪਾਨ ਤੋਂ ਆਏ ਇਕ ਸਾਂਝੇ ਵਿੱਦਿਅਕ ਮਾਹਿਰਾਂ ਦੇ ਵਫ਼ਦ ਨੇ ਅੱਜ ਸਥਾਨਕ ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਕੀਤੇ ਦੌਰੇ ਦੌਰਾਨ ਪੰਜਾਬੀ ਸੱਭਿਆਚਾਰ ਅਤੇ ਵਿੱਦਿਆ ਪ੍ਰਸਾਰ ਦੇ ਤਰੀਕਿਆਂ ਬਾਰੇ ਵੱਡਮੁੱਲੀ ਜਾਣਕਾਰੀ ਹਾਸਲ ਕੀਤੀ। ਦੁਨੀਆ ਦੀਆਂ ਮਸ਼ਹੂਰ ਯੂਨੀਵਰਸਿਟੀਆਂ ਜਿਨ੍ਹਾਂ ਵਿੱਚ ਸੈਂਟੈਨਫ਼ੋਰਡ, ਓਰੇਗੋਨ, ਰੋਹਡਦੇ, ਅਮਰੀਕਾ ਅਤੇ ਟੋਕੀਓ ਅਤੇ ਯੋਕਾਹਮਾ ਯੂਨੀਵਰਸਿਟੀ, ਜਾਪਾਨ ਤੋਂ ਆਏ ਇਸ ਵਫ਼ਦ ਨੇ …

Read More »

ਨੇਤਰਦਾਨ ਪੰਦਰਵਾੜੇ ਸਬੰਧੀ ਜ਼ਿਲ੍ਹਾ ਪੱਧਰੀ ਸੈਮੀਨਾਰ

ਕਿਸੇ ਦਾ ਹਨੇਰਾ ਜੀਵਨ ਰੁਸ਼ਨਾ ਸਕਦੀਆਂ ਹਨ ਦਾਨ ਕੀਤੀਆਂ ਅੱਖਾਂ – ਡਾ. ਬੱਸਣ ਜਲੰਧਰ, 6 ਸਤੰਬਰ (ਪਵਨਦੀਪ ਸਿੰਘ)- ਤੁਹਾਡੀਆਂ ਅੱਖਾਂ ਕਿਸੇ ਵਿਅਕਤੀ ਦੇ ਜੀਵਨ ਵਿਚੋਂ ਹਨੇਰੇ ਨੂੰ ਸਦਾ ਲਈ ਦੂਰ ਕਰਕੇ ਉਸ ਨੂੰ ਰੁਸ਼ਨਾ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਆਰ. ਐਲ ਬੱਸਣ ਨੇ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਨੇਤਰਦਾਨ ਪੰਦਰਵਾੜੇ ਸਬੰਧੀ ਸ਼ਹੀਦ …

Read More »

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ 15 ਮਰੀਜਾਂ ਦਾ ਉਪਰੇਸ਼ਨ

                                       ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਕੋਹੜ ਰੋਗ ਦਾ ਜੇਕਰ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ਉਮਰ ਦੀ ਅਪੰਗਤਾ ਤੋ ਬੱਚ ਸਕਦਾ ਹੈ । ਇਸ ਮੰਤਵ ਨੂੰ ਮੁੱਖ ਰੱਖਦਿਆ ਅੱਜ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਕੋਹੜ ਦੇ ਮਰੀਜਾਂ ਲਈ ਰਾਜ ਪੱਧਰੀ ਰੀਕੰਨਸਟ੍ਰਕਟਿਵ ਸਰਜਰੀ ਕੈਪ ਦਾ ਆਯੋਜਨ ਕੀਤਾ ਗਿਆ । ਇਸ ਕੈਪ ਵਿੱਚ ਡਾ: ਕਰਨਜੀਤ ਸਿੰਘ ਡਾਇਰੈਕਟਰ ਸਿਹਤ ਸੇਵਾਵਾਂ ਅਤੇ …

Read More »

ਨਹਿਰੂ ਯੁਵਾ ਕੇਂਦਰ ਵਲੋਂ ਸੱਤ ਰੋਜਾ ਐਨ.ਵਾਈ.ਸੀ ਟ੍ਰੇਨਿੰਗ ਸ਼ੁਰੂ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ)- ਭਾਰਤ ਸਰਕਾਰ ਦੇ ਕੇਂਦਰੀ ਖੇਡ ਅਤੇ ਯੁਵਾ ਮੰਤਰਾਲੇ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੇੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਹਿਰੂ ਯੁਵਾ ਕੇਂਦਰ ਅਮ੍ਰਿਤਸਰ ਵਲੋਂ ਸਥਾਨਿਕ ਵਿਰਸਾ ਵਿਹਾਰ ਵਿਖੇ ਸੱਤ ਰੋਜਾ ਐਨ.ਵਾਈ.ਸੀ ਵਾਲੰਟੀਅਰ ਟ੍ਰੇਨਿੰਗ ਦੀ ਸੁਰੂਆਤ ਕੀਤੀ ਗਈ ਜਿਸ ਵਿੱਚ ਤਿੰਨ  ਜਿਲਿਆਂ ਕਪੂਰਥਲਾ, ਜਲੰਧਰ ਅਤੇ ਅਮ੍ਰਿਤਸਰ  ਦੇ ਐਨ ਵਾਈ ਸੀ ਵਾਲੰਟੀਅਰਾਂ ਨੇ ਹਿੱਸਾ ਲਿਆ ।ਇਸ ਟ੍ਰੇਨਿੰਗ …

Read More »

ਸੀ. ਬੀ. ਐਸ. ਈ ਵਲੋਂ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਤੇ ਡੀ.ਪੀ.ਈ ਦਪਿੰਦਰ ਸਿੰਘ ਸਨਮਾਨਿਤ

ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸਕੈ. ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਲਈ ਇਹ ਬੜੀ ਮਾਣ ਵਾਲੀ ਗੱਲ ਬਣੀ ਕਿ ਜਦੋਂ 4 ਸਤੰਬਰ 2014 ਨੂੰ ਦਿਲੀ ਦੇ ਮਾਣਕ ਸ਼ਾਹ ਹਾਲ ਸੀ. ਬੀ. ਐਸ. ਈ ਦੁਆਰਾ ਆਯੋਜਿਤ ਸਮਾਰੋਹ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਦਪਿੰਦਰ ਕੌਰ ਅਤੇ ਸਕੂਲ ਦੇ ਡੀ.ਪੀ.ਈ ਸ: ਦਪਿੰਦਰ ਸਿੰਘ ਨੂੰ ਸਨਮਾਨਿਤ ਕੀਤਾ …

Read More »

ਗੁਰੁ ਗੋਬਿੰਦ ਸਿੰਘ ਕਾਲਜ਼ ਆਫ ਐਜ਼ੂਕੇਸ਼ਨ ਵਿਖੇ ਅਧਿਆਪਕ ਦਿਵਸ ਮਨਾਇਆ

ਬਠਿੰਡਾ, 6 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜ਼ੂਕੇਸ਼ਨ, ਤਲਵੰਡੀ ਸਾਬੋ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁਖ ਮਹਿਮਾਨ ਵਜੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਫਾਇਨਾਂਸ ਡਾ. ਨਰਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦਾ ਅਗਾਜ਼ ਪ੍ਰਿੰਸੀਪਲ ਡਾ.ਏ.ਕੇ.ਕਾਂਸਲ ਨੇ ਆਪਣੇ ਸੁਆਗਤੀ ਭਾਸ਼ਣ ਨਾਲ ਕੀਤਾ। ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਵੱਲੋਂ …

Read More »

ਖਾਲਸਾ ਸਕੂਲ ਵਿਖੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਉਤਸ਼ਾਹ ਨਾਲ ਮਨਾਇਆ

ਬਠਿੰਡਾ, 6 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਵੱਲੋਂ ਅਧਿਆਪਕ ਦਿਵਸ ਬੜੇ ਉਤਸ਼ਾਹ ਅਤੇ ਮਨੋਰੰਜਨ ਨਾਲ ਮਨਾਇਆ ਗਿਆ।ਵੱਖ-ਵੱਖ ਕਲਾਸਾਂ ਦੇ ਬੱਚਿਆਂ ਨੇ ਆਪਣੇ-ਆਪਣੇ ਕਮਰੇ ਵਿੱਚ ਬੜੇ ਨਵੇਕਲੇ ਢੰਗ ਨਾਲ ਅਧਿਆਪਕ ਦਿਵਸ ਮਨਾਇਆ। ਬੱਚਿਆਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਅਕੈਡਮਿਕ ਡਇਰੈਕਟਰ ਦਿਲਬਾਗ ਸਿੰਘ ਤਲਵਾੜ ਨੂੰ ਵਿਸ਼ੇਸ਼ ਤੌਰ ਆਪਣੀ-ਆਪਣੀ ਕਲਾਸਾਂ ਦਾ …

Read More »

ਐਸ. ਐਸ. ਡੀ ਗਰਲਜ਼ ਕਾਲਜ ਦੇ ਵਿਹੜੇ ਵਿੱਚ ਮਨਾਇਆ ਅਧਿਆਪਕ ਦਿਵਸ ਗਿਆ

ਬਠਿੰਡਾ, 06 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ  ਐਸ ਐਸ ਡੀ ਗਰਲਜ਼ ਕਾਲਜ ਦੇ ਵਿਹੜੇ   ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਸ਼ਬਦ , ਕਾਵਿ-ਉਚਾਰਣ, ਪਹਿਰਾਵਾ, ਪ੍ਰਦਰਸ਼ਨੀ , ਲੋਕ ਗੀਤ, ਗਜ਼ਲ, ਨਾਟਕ, ਗੀਤ, ਰੰਗੋਲੀ, ਪੋਸਟਰ, ਮੇਕਿੰਗ, ਕੋਲਾਜ਼ ਮੇਕਿੰਗ ਅਤੇ ਪੱਛਮੀ-ਗੀਤ  ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਮੁੱਖ  ਮਹਿਮਾਨ ਦੀ ਭੂਮਿਕਾ  ਪ੍ਰਮੋਦ  ਮਿੱਤਲ ਨੇ ਨਿਭਾਈ। ਇਸ ਮੌਕੇ ਐਸ ਐਸ …

Read More »