Sunday, February 9, 2025

ਪੰਜਾਬ

ਫੈਡਰੇਸ਼ਨ ਸਾਂਝ ਕੇਂਦਰ ਦੇ ਸਹਿਯੋਗ ਨਾਲ ‘ਭਵਿੱਖ ਬਚਾਓ ਸੈਮੀਨਾਰ’ ਕਰਵਾਏਗੀ- ਬਿੱਟੂ, ਲਹੋਰੀਆ

ਸਬ ਇੰਸਪੈਕਟਰ ਜੋਹਲ ਨੂੰ ਆਈ.ਐਸ.ਐਫ ਪੰਜਾਬ ਨੇ ਕੀਤਾ ਸਨਮਾਨਤ ਛੇਹਰਟਾ, 18 ਅਕਤੂਬਰ (ਕੁਲਦੀਪ ਸਿੰਘ) – ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਆੱਫ ਪੰਜਾਬ ਪੰਜਾਬ ਪੁਲਸ ਸਾਂਝ ਕੇਂਦਰ ਛੇਹਰਟਾ ਦਾ ਨਸ਼ਾ ਵਿਰੋਧੀ ਮੁਹਿੰਮ, ਸਮਾਜ ਵਿਚ ਫੈਲੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨਾ ਅਤੇ ਜਨਤਾ ਦੀਆਂ ਮੁਸ਼ਕਿਲਾਂ ਦੇ ਨਿਪਟਾਰੇ ਆਂਦਿ ਸਾਂਝ ਕੇਂਦਰ ਅਧੀਨ ਆਂਉਂਦੇ ਕੰਮਾਂ ਦਾ ਹਰ ਪੱਖੋਂ ਸਹਿਯੋਗ ਕਰੇਗੀ।ਇੰਨਾਂ ਸ਼ਬਦਾਂ ਦਾ …

Read More »

ਜੋਸ਼ੀ ਵੱਲੋ ਵਾਰਡ ਨੰ: 8 ਅਤੇ 9 ‘ਚ ਕਰੋੜਾਂ ਦੇ ਲੁੱਕ ਦੇ ਕੰਮਾਂ ਨੂੰ ਹਰੀ ਛੰਡੀ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ) – ਹਲਕਾ ਉਤਰੀ ਵਿਚ ਪੈਂਦੀ ਵਾਰਡ ਨੰ 8 ਅਤੇ 9 ਵਿਚ ਪੈਨਦੇ ਇਲਾਕੇ ਬਿਊਟੀ ਐਵਿਨਿਊ ਅਤੇ ਬਸੰਤ ਅੇਵਿਨਿਊ ਵਿਖੇ ਸਥਾਨਕ ਸਰਕਾਰਾਂ ਅਤੇ ਮੈਡਿਕਲ ਸਿੱਖਿਆ ਤੇ ਖੋਜ ਮੰਤਰੀ ਵੱਲੋ 1.75 ਕਰੋੜ ਦੀ ਲਾਗਤ ਨਾਲ ਲੁੱਕ ਦੇ ਵਿਕਾਸ ਦੇ ਕੰਮਾਂ ਦਾ ਉਧਘਾਟਨ ਕੀਤਾ ਗਿਆ।ਉਦਘਾਟਨ ਕਰਨ ਤੋਂ ਬਾਅਦ ਉਥੇ ਰਹਿੰਦੇ ਲੋਕਾਂ ਨੂੰ ਮਿਲ ਕਿ ਦੱਸਿਆ ਕਿ ਕਿਵੇਂ ਪ੍ਰਧਾਨ …

Read More »

ਜੋਸ਼ੀ ਵਲੋਂਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਦਾ ਚੈਕ ਭੇਂਟ

ਅੰਮ੍ਰਿਤਸਰ, 18 ਅਕਤੂਬਰ (ਸੁਖਬੀਰ ਸਿੰਘ)- ਸਥਾਨਕ ਸਰਕਾਰ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਵਲੋਂ ਅਖਾੜ੍ਹਾ ਸੰਸਾਰੀ ਉਸਤਾਦ ਕਰਮਪੁਰੇ ਨੂੰ 1 ਲੱਖ ਰੁਪੇ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ ਗਿਆ ਹੈ।ਇਸ ਰਾਸ਼ੀ ਦੀ ਵਰਤੋਂ ਅਖਾੜ੍ਹਾ ਦੇ ਵਿਕਾਸ ਲਈ ਅਤੇ ਲੋੜੀਂਦੇ ਸਮਾਨ ਦੀ ਖਰੀਦ ਲਈ ਕੀਤੀ ਜਾਵੇਗੀ।ਇਸ ਮੋਕੇ ਤੇ ਪ੍ਰਧਾਨ ਅਖਾੜ੍ਹਾ ਸੰਸਾਰੀ ਉਸਤਾਦ ਅਰੁਣ ਭੱਲਾ ਨੇ ਕਿਹਾ ਕਿ ਅਸੀਂ …

Read More »

ਆਈ.ਐਫ.ਏ. ਦਾ ਵਿਦਿਆਰਥੀ ਜਿਲ੍ਹੇ ਦੇ ਬੈਸਟ ਐਥਲੀਟ ਚੁਣਿਆ ਗਿਆ

ਜੰਡਿਆਲਾ ਗੁਰੁ, 18 ਅਕਤੂਬਰ (ਹਰਿੰਦਰਪਾਲ ਸਿੰਘ) -ਇੰਟਰਨੈਸ਼ਨਲ ਫ਼ਤਿਹ ਅਕੈਡਮੀ ਵਿੱਦਿਆ ਦੇ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਆਏ ਦਿਨ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲੇ ਪੱਧਰ ਦਾ ਐਥਲੈਟਿਕਸ ਮੁਕਾਬਲਾ ਜੋ ਕਿ ਖਾਲਸਾ ਸਕੂਲ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਅਕੈਡਮੀ ਦੇ ਵਿਦਿਆਰਥੀਆਂ ਨੇ 4 ਸੋਨੇ, 6 ਚਾਂਦੀ ਅਤੇ 5 ਕਾਂਸੀ ਦੇ ਤਗਮੇ ਹਾਸਲ ਕਰਕੇ …

Read More »

ਅਸਧਾਰਨ ਬੱਚਿਆਂ ਨੇ ਸਫ਼ਾਈ ਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫੈਲਾਇਆ

ਅੰਮ੍ਰਿਤਸਰ, 18 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਦੇ ਜਮਾਤ ਚੌਥੀ ਅਤੇ ਪੰਜਵੀਂ ਦੇ ਅਸਧਾਰਨ ਵਿਦਿਆਰਥੀਆਂ ਦਾ ਸੈਕਸ਼ਨ ਜਿਸਨ੍ਵੰ ਂਰਿਸੋਰਸ ਰੂਮਂ ਸੈਕਸ਼ਨ ਕਿਹਾ ਜਾਂਦਾ ਹੈ, ਦੇ ਮੱਧਮ ਸਿੱਖਿਅਕ ਵਿਦਿਆਰਥੀਆਂ ਨੇ ਸਵੇਰ ਦੀ ਸਭਾ ਵਿੱਚ ਸਫ਼ਾਈ ਅਤੇ ਵਾਤਾਵਰਨ ਸੁਰੱਖਿਆ ਦਾ ਸੰਦੇਸ਼ ਫ਼ੈਲਾਉਣ ਲਈ ਲਘੂ ਨਾਟਕ ਦੀ ਪੇਸ਼ਕਾਰੀ ਕੀਤੀ ਵਿਦਿਆਰਥੀ ਹਰੇ ਰੰਗ ਦੇ ਪਹਿਰਾਵੇ ਵਿੱਚ ਸਜੇ ਹੋਏ ਸਨ …

Read More »

ਸ਼ਹਿਰ ਅੰਦਰ ਬੁਲਟ ਵਾਲੇ ਮਨਚਲਿਆਂ ਨੂੰ ਸਿਖਾਇਆ ਸਬਕ – ਸ਼ਹਿਰੀਆਂ ਵਲੋਂ ਸ਼ਲਾਘਾ

ਗਲਤ ਅਨਸਰਾਂ ਖਿਲਾਫ ਹੋਵੇਗੀ ਸਖਤ ਕਾਰਵਾਈ – ਐਸ.ਐਚ.ਓ ਰਾਮਪੁਰਾ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਦੀਵਾਲੀ ਦੇ ਤਿਉਹਾਰ ਮੱਦੇਨਜ਼ਰ ਐਸ.ਐਸ.ਪੀ ਬਠਿੰਡਾ ਅਤੇ ਡੀ.ਐਸ.ਪੀ ਫੂਲ ਦੇ ਨਿਰਦੇਸ਼ਾਂ ਤਹਿਤ  ਪਿਛਲੇ ਦਿਨੀ  ਸਥਾਨਕ ਥਾਣਾ ਸਿਟੀ ਰਾਮਪੁਰਾ ਵਿਖੇ ਨਵੇ ਆਏ ਐਸ ਐਚ ਓ  ਪ੍ਰਿਤਪਾਲ ਸਿੰਘ ਨੇ ਆਪਣੀ ਟੀਮ ਸਮੇਟ ਸ਼ਹਿਰ ਦੀਆ ਵੱਖ-ਵੱਖ ਥਾਵਾਂ ਤੇ ਨਾਕਾ ਲਾ ਕੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ …

Read More »

ਬਾਸਮਤੀ ਝੋਨੇ ਨੂੰ ਹੱਥੀਂ ਝਾੜਣਾ ਕਿਸਾਨਾਂ ਲਈ ਲਾਹੇਵੰਦ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਅੱਜ ਦੇ ਮਸ਼ੀਨਰੀ ਯੁੱਗ ਦੇ ਵਿੱਚ ਬੇਸ਼ੱਕ ਕਿਸਾਨ ਬਾਸ਼ਮਤੀ ਝੋਨੇ ਦੀ ਕਟਾਈ ਨੂੰ ਕੰਬਾਇਨ ਨਾਲ ਕੱਟਣ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਇਸ ਤਰ੍ਹਾਂ ਕਿਸਾਨਾਂ ਦੇ ਸਮੇਂ ਦੀ ਬੱਚਤ ਹੁੰਦੀ ਹੈ ਅਤੇ ਝੋਨਾ ਟਰਾਲੀ ਵਿੱਚ ਪੈਣ ਕਰਕੇ ਛੇਤੀ ਮੰਡੀਆਂ ਵਿੱਚ ਪਹੁੰਚ ਜਾਂਦਾ ਹੈ।ਦੇਖਣ ਵਿੱਚ ਆਇਆ ਹੈ ਕਿ ਬਾਸ਼ਮਤੀ ਨੂੰ ਹੱਥੀ ਝਾੜਨਾ ਕਿਸਾਨਾਂ …

Read More »

ਮਾਮਲਾ ਸ਼ਹਿਰੀ ਪ੍ਰਧਾਨ ਨਾਲ ਥਾਣੇਦਾਰ ਵੱਲੋ ਦੁਰਵਿਹਾਰ ਦਾ………..

ਕਾਂਗਰਸ ਦੇ ਕਈ ਮੌਜੂਦਾ ਤੇ ਸਾਬਕਾ ਵਿਧਾਇਕ ਆਏ ਪਿੱਠ ‘ਤੇ, ਪ੍ਰਸ਼ਾਸ਼ਨ ਕੋਲੋਂ ਕੀਤੀ ਉਚਿਤ ਕਾਰਵਾਈ ਦੀ ਮੰਗ ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪਿਛਲੇ ਕਈ ਦਿਨਾ ਤੋ ਕਾਂਗਰਸ ਦੇ ਸ਼ਹਿਰੀ ਪ੍ਰਧਾਨ  ਮੋਹਨ ਲਾਲ ਝੂਬਾ ਨਾਲ ਥਾਣਾ ਕੈਨਾਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਵੱਲੋ ਕੀਤੇ ਗਏ ਦੁਰਵਿਹਾਰ ਨੂੰ ਲੈ ਕੇ ਚੱਲੇ ਸੰਘਰਸ਼ ਤੋ ਬਾਅਦ ਮਰਨ ਵਰਤ ਵਿੱਚ ਤਬਦੀਲ ਹੋਣ ਕਾਰਨ …

Read More »

ਪੀ.ਟੀ.ਸੀ. ਨਿਊਜ ਚੈਨਲ ਦੇ ਪੱਤਰਕਾਰ ਤੇ ਹਮਲੇ ਦੀ ਭਾਕਿਯੂ ਲੋਖੋਵਾਲ ਵਲੋਂ ਸਖ਼ਤ ਨਿਖੇਧੀ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬੀਤੀ ਦਿਨੀਂ ਪੀ.ਟੀ.ਸੀ. ਨਿਊਜ ਦੇ ਪੱਤਰਕਾਰਾਂ ਵਲੋਂ ਮੌੜ ਮੰਡੀ  ਬਾਸਮਤੀ ਝੋਨੇ ਵਿੱਚ ਚਲ ਰਹੇ ਗੋਰਖ ਧੰਦੇ ਦੀ ਕਵਰੇਜ਼ ਕਰਨ ਉਪਰੰਤ ਉਸ ਉਪਰ ਜਾਨਲੇਵਾ ਹਮਲਾ ‘ਤੇ ਕੈਮਰੇ ਦੀ ਭੰਨ ਤੋੜ  ਕਰਨ ਦੀ ਕੋਸ਼ਿਸ਼ ਕੀਤੀ ਗਈ।ਜਿਸ ਦੀ ਭਾਰਤੀ ਕਿਸਾਨ ਯੂਨੀਅਨ  ਲੋਖੌਵਾਲ ਸਖ਼ਤ ਸ਼ਬਦਾਂ  ਵਿੱਚ ਨਿਖੇਧੀ  ਕੀਤੀ ਗਈ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਬੀ.ਕੇ.ਯੂ ਲੋਖੋਵਾਲ  ਦੇ …

Read More »

ਪਿੰਡਾਂ ਦੀਆਂ ਸਰਪੰਚਣੀਆਂ ਦੀ ਥਾਂ ਉਨ੍ਹਾਂ ਦੇ ਪਤੀਆਂ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਧਰਨਾ

ਬਠਿੰਡਾ, 18 ਅਕਤੂਬਰ(ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਪੰਚਾਇਤ ਵਿਭਾਗ ਵਲੋਂ ਪੰਚਾਇਤਾਂ ਦਾ ਪ੍ਰਾਈਵੇਟ ਤੌਰ ‘ਤੇ ਆਡਿਟ ਕਰਵਾਉਣ ਖਿਲਾਫ ਬਲਾਕ ਦੀਆਂ ਸਮੂਹ ਪੰਚਾਇਤਾਂ, ਪੰਚਾਇਤ ਸਕੱਤਰਾਂ, ਜੇ.ਈ. ਅਤੇ ਗ੍ਰਾਂਮ ਸੇਵਕਾ ਵਲੋਂ ਬੀ.ਡੀ.ਪੀ.ਓ ਦਫ਼ਤਰ ਅੱਗੇ ਦਿੱਤਾ ਧਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ 80 ਫੀਸਦੀ ਵਿਕਾਸ ਕੰਮ ਪੰਚਾਇਤੀ ਰਾਜ ਸੰਸਥਾਵਾਂ ਵਲੋਂ ਕਰਵਾਏ ਜਾਂਦੇ ਹਨ ਫਿਰ ਵੀ ਉਨ੍ਹਾਂ ਦਾ ਆਡਿਟ ਕਿਉਂ ਨਹੀਂ …

Read More »