Sunday, December 22, 2024

ਪੰਜਾਬ

ਹਲਕਾ ਅਟਾਰੀ ‘ਚ ਮੁੱਖ ਮੰਤਰੀ ਸ. ਬਾਦਲ ਵਲੋਂ ਸੰਗਤ ਦਰਸ਼ਨ

ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 4 ਕਰੋੜ 42 ਲੱਖ ਦੇਣ ਦਾ ਕੀਤਾ ਐਲਾਨ ਸੰਘੀ ਢਾਚਾਂ ਸਾਰੀਆਂ ਸਮੱਸਿਆਵਾਂ ਦਾ ਹੱਲ – ਬਾਦਲ ਕਾਲੀ ਸੂਚੀ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ ਫਿਰ ਉਠਾਵਗਾਂ-ਮੁੱਖ ਮੰਤਰੀ ਪੰਜਾਬ ਅੰਮ੍ਰਿਤਸਰ, 4 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਦੇਸ਼ ਦਾ ਵਿਕਾਸ ਤਦ ਹੀ ਸੰਭਵ ਹੈ ਜੇਕਰ ਰਾਜਾਂ ਨੂੰ ਵਧੇਰੇ …

Read More »

ਦਰਦ ਰੱਖਣ ਵਾਲਾ ਦੁਨਿਆਵੀ ਬਾਪ ਹੀ ਕਰਾਉਂਦਾ ਹੈ ਧੀਆਂ ਦੇ ਅਨੰਦ ਕਾਰਜ਼

13 ਡੋਲੀਆਂ ਤੋਰ ਕੇ ਗੁਰੂ ਸਾਹਿਬ ਜੀ ਦਾ ਕੀਤਾ ਸ਼ੁਕਰਾਨਾ -ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 4 ਅਕਤੂਬਰ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 31ਵੇਂ ਸਾਲਾਨਾ ਸਮਾਗਮ ਦੌਰਾਨ ਭਾਈ ਗੁਰਇਕਬਾਲ ਸਿੰਘ ਜੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 13 ਸਾਬਤ ਸੂਰਤ ਬੱਚੇ-ਬੱਚੀਆਂ ਦੇ ਅਨੰਦ ਕਾਰਜ਼ ਕਰਵਾਏ।ਇਹ ਅਨੰਦ ਕਾਰਜ਼ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਹੋਏ, ਜਿਸ …

Read More »

ਆਰ ਐਸ ਐਸ ਨਾਗਪੁਰ ਤੋਂ ਸਾਰਾ ਪ੍ਰੋਗਰਾਮ ਲਾਈਵ ਦਿਖਾਉਣ ਦੀ ਨਿਖੇਧੀ

ਬਠਿੰਡਾ, 04 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਇੰਚਾਰਜ ਗੁਰਜੀਤ ਸਿੰਘ ਸਿੱਧੂ ਨੇ ਦੁਸ਼ਹਿਰੇ ਵਾਲੇ ਦਿਨ  ਆਰ ਐਸ ਐਸ ਦੇ ਪ੍ਰੋਗਰਾਮ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਏ ਜਾਣ ਦੀ ਨਿਖੇਧੀ ਕਰਦਿਆਂ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ  ਕਿਹਾ ਕਿ ਪਿਛਲੀ  ਕਾਂਗਰਸ ਸਰਕਾਰ ਵੀਂ ਆਪਣੇ ਨਿੱਜੀ ਫਾਇਦੇ ਲਈ ਲੋਕਾਂ  ਦੇ ਪੈਸੇ ਨਾਲ ਚੱਲਣ ਵਾਲੇ ਦੂਰਦਰਸ਼ਨ ਦੀ ਦੂਰ …

Read More »

ਸਕੂਲੀ ਬੱਚਿਆਂ ਵਲੋ ਦੁਸਹਿਰਾ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ

ਬਠਿੰਡਾ, (ਗੋਨਿਆਣਾ)  04 ਅਕਤੂਬਰ (ਅਵਤਾਰ ਸਿੰਘ ਕੈਂਥ/ਜਸਵੀਰ ਸਿੰਘ)-ਏਕ ਨੂਰ ਵੈਲਫੇਅਰ ਸੁਸਾਇਟੀ ਨੇ ਸਕੂਲੀ ਬੱਚਿਆਂ ਨੂੰ ਸਹਿਯੋਗ ਦੇ ਕੇ ਦੁਸਹਿਰੇ ਦਾ ਤਿਉਹਾਰ ਵੱਡੀ ਹੀ ਧੂਮ ਧਾਮ ਤੇ ਸ਼ਰਧਾ ਪ੍ਵਰਵਕ ਨਾਲ ਲਾਲ ਸਿੰਘ ਨਗਰ ਵਿਖੇ ਸਕੁਲੀ ਵਿਚ ਮਨਾਇਆ ਗਿਆ ਇਸ ਮੌਕੇ ਤੇ ਸੰਸਥਾ ਦੇ ਸੰਸਥਾਪਕ ਰਾਜਕੁਮਾਰ, ਯਸ਼ ਕੋਸ਼ਿਕ, ਚੈਤੇਨਯ ਕੋਸਿਕ, ਚੰਨੂ, ਯੋਗੇਸ਼ ਕੁਮਾਰ,ਯਸ਼ੂ, ਰਾਘਵ,ਪ੍ਰਵੀਨ ਕੁਮਾਰ, ਲੱਕੀ ਦੀਪਕ ਆਦਿ ਨੇ ਰਾਵਣ ਦਾ ਪੁਤਲਾ …

Read More »

ਖਾਧ-ਪਦਾਰਥਾਂ ਵਿੱਚ ਕੀਟਨਾਸ਼ਕਾਂ ਦੀ ਮਾਤਰਾ ਗੰਭੀਰ ਸੰਕਟ

ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਅਪਣਾਉਣ ਦਾ ਸੱਦਾ, ਪਿੰਡ ਸੇਲਬਰਾਹ ਵਿੱਚ ਹੋਇਆ ਸਮਾਗਮ ਬਠਿੰਡਾ, 04 ਅਕਤੂਬਰ (ਅਵਤਾਰ ਸਿੰਘ ਕੈਂਥ/ ਸੰਜੀਵ ਸਰਮਾਂ)-ਅੱਜ ਪਿੰਡ ਸੇਲਬਰਾਹ ਵਿਖੇ ਖੇਤੀ ਵਿਰਾਸਤ ਮਿਸ਼ਨ ਜੈਤੋ ਵਲੋਂ ਕਿਸਾਨਾਂ ਨੂੰ ਕੁਦਰਤੀ, ਖੇਤੀ ਲਈ ਉਤਸਾਹਿਤ ਕਰਨ ਲਈ ਪ੍ਰੋਗਰਾਮ ਕੀਤਾ ਗਿਆ ਇਸ ਵਿਚ ਲਗਭਗ 120 ਕਿਸਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਪ੍ਰਬੰਧ ਸੇਵਾ ਮੁਕਤ ਹੈੱਡਮਾਸਟਰ ਹਰਭਜਨ ਸਿੰਘ ਸੇਲਬਰਾਹ ਨੇ ਕੀਤਾ …

Read More »

ਮਾਸਟਰ ਮਾਈਡ ਕਾਲਜ ਗਹਿਰੀ ਬੁਟਰ ਵਿਖੇ ਸਰਸਵਤੀ ਮੈਗਜ਼ੀਨ ਪ੍ਰਕਾਸ਼ਿਤ

ਬਠਿੰਡਾ,4 ਅਕਤੂਬਰ (ਅਵਤਾਰ ਸਿੰਘ ਕੈਂਥ) – ਮਾਸਟਰ ਮਾਈਡ ਕਾਲਜ ਆਫ਼ ਐਜੂਕੇਸ਼ਨ ਗਹਿਰੀ ਬੁੱਟਰ(ਬਠਿੰਡਾ) ਵਲੋਂ ਸਾਲਾਨਾ ਮੇਗਜ਼ੀਨ ‘ਸਰਸਵਤੀ’ ਦਾ ਅੰਕ ਨੰਬਰ ਪੰਜ ਪ੍ਰਕਾਸ਼ਿਤ ਕੀਤਾ ਗਿਆ। ਜਿਸ ਦੀ ਘੁੰਡ ਚੁਕਾਈ ਦੀ ਰਸਮ ਕਾਲਜ ਦੇ ਡਾਇਰੈਕਟਰ ਸ੍ਰੀ ਸੀ ਆਰ ਸਿੰਗਲਾ ਪ੍ਰਿੰਸੀਪਲ ਮੈਡਮ ਡਾ: ਸ੍ਰੀਮਤੀ ਵਿਨੋਦ ਦੇਵਗਨ ਅਤੇ ਕਾਲਜ ਵਾਇਸ ਪ੍ਰਿੰਸੀਪਲ ਤੇ ਮੈਗਜੀਨ ਚੀਫ ਐਡੀਟਰ ਮੰਗਲ ਸਿੰਘ ਦੀ ਰਹਿਨੁਮਾਈ ਵਿਚ ਹੋਈ। ਇਸ ਮੈਗਜ਼ੀਨ ਵਿਚਲੀਆਂ …

Read More »

ਸਾਰਚੂਰ ਵਿਖੇ ਜੋੜਾ ਮੇਲਾ 7 ਅਕਤੂਬਰ ਤੋ 60 ਸਾਲਾ ਦੇ ਬਜੁਰਗਾਂ ਦੀ ਕਬੱਡੀ ਤੇ ਮਾਲੀ ਦੀ ਕੁਸਤੀ ਹੋਣਗੇ ਮੇਲੇ ਦੇ ਮੁਖ ਆਕਰਸਨ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਮੇਲਿਆਂ ਤੇ ਤਿਉਹਾਰਾ ਦਾ ਗੜ ਹੋਣ ਕਰਕੇ ਇਥੇ ਰੋਜਾਨਾ ਹੀ ਪਿੰਡਾਂ ਤੇ ਕਸਬਿਆਂ ਵਿਚ ਮੇਲੇ ਲੱਗਦੇ ਰਹਿੰਦੇ ਹਨ। ਇਨਾ ਮੇਲਿਆਂ ਵਿਚ ਸੱਭਿਆਚਾਰ ਦੀ ਝਲਕ ਤੇ ਪੇਡੂ ਪਿਆਰ ਦੀ ਅਪਣੱਤ ਵੇਖਣ ਨੂੰ ਮਿਲਦੀ ਹੈ। ਬਟਾਲਾ ਤਹਿਲ ਦੇ ਪਿੰਡ ਸਾਰਚੂਰ ਵਿਚ ਕਈ ਦਹਾਕਿਆਂ ਤੋ ਘਣੀ ਪੀਰ ਦੀ ਦਰਗਾਹ ਤੇ ਮੇਲਾ ਲੱਗਦਾ ਆ ਰਿਹਾ ਹੈ। ਇਸ …

Read More »

ਸੋਹਣਾ ਸਕੂਲ ਮੁਹਿੰਮ ਤਹਿਤ ਸਰਕਾਰੀ ਸਕੂਲ ਪਾਰੋਵਾਲ ਵਿਖੇ ਸਫਾਈ ਸਮਾਗਮ

ਬਟਾਲਾ, 4 ਅਕਤੂਬਰ (ਨਰਿੰਦਰ ਬਰਨਾਲ) – ਭਾਰਤ ਸਰਕਾਰ ਵੱਲੋ ਆਪਣਾਂ ਆਲਾ ਦੁਆਲਾ ਸਾਫ ਕਰਨ ਤੇ ਹੱਥੀ ਕੰਮ ਕਰਨ ਦੀ ਆਦਤ  ਬਰਕਰਾਰ ਰੱਖਣ ਦੇ ਮਕਸਦ ਨਾਲ ਸਵੱਛ ਭਾਂਰਤ ਨਾ ਦਾ ਅਭਿਆਨ ਸੁਰੂ ਕੀਤਾ ਗਿਆ ਹੈ ਇਸੇ ਹੀ ਲੜੀ ਅਧੀਨ ਸਿਖਿਆ ਵਿਭਾਂਗ ਵੱਲੋ ਸੋਹਨਾ ਸਕੂਲ ਮੁਹਿੰਮ ਵੀ ਆਰੰਭੀ ਗਈ ਹੈ ਜਿਸ ਵਿਚ ਅਧਿਆਪਕ ਦੇ ਵਿਦਿਆਰਥੀ ਮਿਲ ਕੇ ਸਕੂਲ ਦੀ ਸਾਫ ਸਫਾਈ ਤੇ …

Read More »

ਪੱਤਰਕਾਰਾਂ ਨੇ ਸੌਂਪਿਆ ਮੁੱਖ ਮੰਤਰੀ ਸ. ਬਾਦਲ ਨੂੰ ਮੰਗ ਪੱਤਰ

ਮੁੱਖ ਮੰਤਰੀ ਨੇ ਮੰਗਾਂ ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ-ਵਾਲੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਤੇ ਹੋਰ ਪੱਤਰਕਾਰ ਮੁੱਖ ਮੰਤਰੀ ਨਾਲ ਮੰਗਾਂ ਬਾਰੇ ਵਿਚਾਰ ਚਰਚਾ ਕਰਦੇ ਹੋਏ। ਅੰਮਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਦੇ ਪ੍ਰਧਾਨ ਸz ਜਸਬੀਰ ਸਿੰਘ ਪੱਟੀ ਦੀ ਅਗਵਾਈ ਹੇਠ ਇੱਕ ਵਫਦ ਪੱਤਰਕਾਰਾਂ ਦੀਆ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ …

Read More »

ਆਰ.ਐਸ.ਐਸ ਆਗੂ ਰਾਮ ਮਾਧਵ ਨੂੰ ਕੈਬਨਿਟ ਮੰਤਰੀ ਜੋਸ਼ੀ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ)- ਰਣਜੀਤ ਐਵੀਨਿਊ ਵਿਖੇ ਦੁਸਿਹਰੇ ਦਾ ਤਿਉਹਾਰ ਬੜੇ ਧੂਮ ਧਾਮ ਨਾਲ ਮਨਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਆਰ.ਐਸ.ਐਸ ਆਗੂ ਸ੍ਰੀ ਰਾਮ ਮਾਧਵ ਨੂੰ ਸਨਮਾਨਿਤ ਕਰਦੇ ਹੋਏ ਸਥਾਨਕ ਸਰਕਾਰਾਂ ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਦੁਸਿਹਰਾ ਕਮੇਟੀ ਮੈਂਬਰ।

Read More »