Wednesday, June 18, 2025
Breaking News

ਪੰਜਾਬ

ਬੁਲਾਰੀਆ ਦਾ ਅੰਮ੍ਰਿਤਸਰ ਪਹੁੰਚਣ ‘ਤੇ ਮਜੀਠਾ ਹਲਕੇ ਵੱਲੋਂ ਗਰਮਜੋਸ਼ੀ ਨਾਲ ਸ਼ਾਨਦਾਰ ਸਵਾਗਤ

ਅਕਾਲੀ ਦਲ ਦਾ ਸਾਥ ਦੇਣ ‘ਚ ਮਜੀਠਾ ਵਾਸੀਆਂ ਦਾ ਕੋਈ ਸਾਨੀ ਨਹੀਂ – ਬੁਲਾਰੀਆ ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਪ੍ਰਧਾਨ ਨਿਯੁਕਤ ਹੋਣ ‘ਤੇ ਅੱਜ ਗੁਰੂ ਦਾ ਓਟ ਆਸਰਾ ਲੈਣ ਲਈ ਪੰਜਾਬ ਦੇ ਮੁੱਖ ਸਾਂਸਦੀ ਸਕੱਤਰ ਸ: ਇੰਦਰਬੀਰ ਸਿੰਘ ਬੁਲਾਰੀਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ। ਉਨ੍ਹਾਂ ਦਾ ਪ੍ਰਧਾਨ ਨਿਯੁਕਤ ਹੋਣ ਉਪਰੰਤ ਪਲੇਠੀ …

Read More »

 ਪੱਤਰਕਾਰਾਂ ਦੇ 29 ਨਵੰਬਰ ਦੇ ਧਰਨੇ ਸਬੰਧੀ ਮੀਟਿੰਗ ਹੋਈ

ਧਰਨਾ ਵੱਡੀ ਪੱਧਰ ਤੇ ਦਿੱਤਾ ਜਾਵੇਗਾ-ਪੱਟੀ ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਵੱਲੋ ਪੱਤਰਕਾਰਾਂ ਦੀਆ ਮੰਗਾਂ ਦੇ ਹੱਕ ਵਿੱਚ 29 ਨਵੰਬਰ ਨੂੰ ਗੁਰਦਾਸਪੁਰ ਜਿਲ੍ਹੇ ਦੇ ਕਸਬਾ ਅਲੀਵਾਲ ਵਿਖੇ ਕੀਤੀ ਜਾ ਰਹੀ ਵਿਸ਼ਾਲ ਮੀਟਿੰਗ ਤੇ ਸਰਕਾਰ ਖਿਲਾਫ ਦਿੱਤੇ ਜਾ ਰਹੇ ਧਰਨੇ ਦੀਆ ਤਿਆਰੀਆ ਦੇ ਸਬੰਧ ਵਿੱਚ ਇੱਕ ਮੀਟਿੰਗ ਐਸੋਸੀਏਸ਼ਨ ਦੇ ਦਫਤਰ ਵਿਖੇ ਹੋਈ ਜਿਸ ਵਿੱਚ 29 ਦਸੰਬਰ …

Read More »

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਬੈਠਕ ਅੱਜ

ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਅਲੀਵਾਲ ਦੇ ਧਰਨੇ ਦੇ ਸੰਬੰਧ ਵਿਚ ਐਸੋਸੀਏਸ਼ਨ ਦੇ ਮੈਂਬਰਾਂ ਦੀ ਬੈਠਕ ਪ੍ਰਧਾਨ ਜਸਬੀਰ ਸਿੰਘ ਪੱਟੀ ਦੇ ਦਫਤਰ ਧਰਮ ਸਿੰਘ ਮਾਰਕੀਟ ਵਿਖੇ ਅੱਜ 24 ਨਵੰਬਰ ਨੂੰ ਸਵੇਰੇ 10.30 ਵਜੇ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਮੁੱਖ ਬੁਲਾਰੇ ਕੰਵਲਜੀਤ ਸਿੰਘ …

Read More »

ਹੋਲੀ ਸਿਟੀ ਟਰੱਸਟ ਵਲੋਂ ਚੌਕ ਲਛਮਣਸਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ

ਲੋੜਵੰਦਾਂ ਦੇ ਇਲਾਜ ਲਈ ਹਰ ਹਫਤੇ ਲਗਾਏ ਜਾਣਗੇ ਮੈਡੀਕਲ ਕੈਂਪ-ਮਨਮੋਹਨ ਟੀਟੂ ਅੰਮ੍ਰਿਤਸਰ, 23 ਨਵੰਬਰ (ਸੁਖਬੀਰ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਰਸਤਿਆਂ ਦੀ ਸਫਾਈ ਦਾ ਜਿੰਮਾ ਚੁੱਕਣ ਵਾਲੀ ਸਮਾਜ ਸੇਵੀ ਸੰਸਥਾ ”ਹੋਲੀ ਸਿਟੀ ਟਰੱਸਟ” ਅੰਮ੍ਰਿਤਸਰ ਵਲੋਂ ਅੱਜ ਸਰਕਾਰੀ ਸੀਨ:ਸਕੈਡਰੀ ਸਕੂਲ ਚੌਕ ਲਛਮਣਸਰ ਵਿਖੇ ਸ਼ੂਰ ਹਸਪਤਾਲ ਦੇ ਸਹਿਯੋਗ ਨਾਲ ਇਕ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਸ਼ੂਗਰ, ਦਿਲ ਦੇ ਰੋਗਾਂ, …

Read More »

ਭਾਈ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ 20 ਦਸੰਬਰ ਨੂੰ ਮਾਨਾਵਾਲਾ ਵਿਖੇ ਮਨਾਇਆ ਜਾਵੇਗਾ – ਰਣੀਕੇ

ਰਾਜ ਪੱਧਰੀ ਸਮਾਗਮ ਵਿਚ ਸ਼ਾਮਿਲ ਹੋਣਗੀਆਂ ਦੇਸ਼ ਭਰ ਤੋਂ ਲੱਖਾਂ ਸੰਗਤਾਂ ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਸ਼ਹੀਦ ਭਾਈ ਜੀਵਨ ਸਿੰਘ ਜੋ ਹਿੰਦ ਦੀ ਚਾਦਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਚਾਂਦਨੀ ਚੌਕ ਤੋਂ ਆਏ ਸਨ, ਦੇ ਸ਼ਹੀਦੀ ਦਿਹਾੜੇ ਸਬੰਧੀ ਰਾਜ ਪੱਧਰੀ ਸਮਾਗਮ 20 ਦੰਸਬਰ ਨੂੰ ਬਿਸ਼ੰਭਰਪੁਰਾ, ਨੇੜੇ ਮਾਨਾਂਵਾਲਾ ਵਿਖੇ ਮਨਾਇਆ ਜਾਵੇਗਾ। ਉਕਤ ਜਾਣਕਾਰੀ ਦਿੰਦੇ …

Read More »

ਲੈਂਟਰ ਪਾਉਣ ਲਈ ਸਰਸਵਤੀ ਮੰਦਿਰ ਨੂੰ ਡਾ. ਵੇਰਕਾ ਨੇ ਦਿੱਤਾ ਇੱਕ ਲੱਖ ਦਾ ਚੈਕ

ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ)  – ਸਥਾਨਕ ਭੱਲਾ ਕਲੋਨੀ ਮਾਸਟਰ ਐਵਿਨਿਊ ਵਿਖੇ ਸਥਿਤ ਮੰਦਿਰ ਮਾਤਾ ਸਰਸਵਤੀ ਦੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਹਲਕਾ ਪੱਛਮੀ ਦੇ ਵਿਧਾਇਕ ਤੇ ਐਸ.ਸੀ.ਐਸ.ਟੀ ਕਮਿਸ਼ਨ ਭਾਰਤ ਸਰਕਾਰ ਦੇ ਉੱਪ ਚੇਅਰਮੈਨ ਡਾਕਟਰ ਰਾਜ ਕੁਮਾਰ ਵੇਰਕਾ ਨੇ ਇਕ ਲੱਖ ਰੁੱਪਏ ਦਾ ਚੈਕ ਮੰਦਿਰ ਕਮੇਟੀ ਦੇ ਪ੍ਰਧਾਨ ਹਰੀਨਾਥ ਨੂੰ ਦਿੱਤਾ। ਇਸ ਮੋਕੇ ਮੰਦਿਰ ਕਮੇਟੀ ਦੇ ਸਮੂਹ ਅਹੁਦੇਦਾਰਾਂ …

Read More »

ਦੁਕਾਨਦਾਰ ਵਲੋਂ ਗਲੀ ਚੋਂ ਨਜਾਇਜ਼ ਤੋਰ ‘ਤੇ ਸ਼ਟਰ ਕੱਢਣ ਤੋਂ ਭੜਕੇ ਇਲਾਕਾ ਵਾਸੀਆਂ ਕੀਤੀ ਨਾਅਰੇਬਾਜੀ

ਜਲਦ ਹੱਲ ਨਾ ਕੀਤਾ ਤਾਂ ਇੰਡੀਆ ਗੇਟ ਵਿਖੇ ਲਗਾਇਆ ਜਾਵੇਗਾ ਜਾਮ ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਇੰਡੀਆ ਗੇਟ ਸਥਿਤ ਹਮੀਦਪੁਰਾ ਕਲੋਨੀ ਦੇ ਇਲਾਕਾ ਨਿਵਾਸੀਆਂ ਗਲੀ ਦੇ ਬਾਹਰ ਖੂੱਲੇ ਦੀਪ ਮੋਬਾਇਲ ਐਂਡ ਕੰਪਿਊਟਰ ਰਿਪੇਅਰ ਸੈਂਟਰ ਖਿਲ਼ਾਫ ਪੁਲਿਸ ਨੂੰ ਦਿੱਤੀ ਲਿਖਤੀ ਦਰਖਾਸਤ ਦੇ ਬਾਵਜੂਦ ਮੋਬਾਇਲ ਰਿਪੇਅਰ ਦਾ ਮਾਲਕ ਪਿੰਕਾ ਪੁੱਤਰ ਰੂੜ ਸਿੰਘ ਵਾਸੀ ਗੁਮਾਨਪੁਰਾ ਗਲੀ ਵਿਚੋਂ ਨਜਾਇਜ ਤੋਰ ਤੇ ਸ਼ਟਰ …

Read More »

ਵਿਕਾਸ ਕਾਰਜਾਂ ਨੂੰ ਲੈ ਕੇ ਡਾ. ਵੇਰਕਾ ਨੇ ਕੀਤਾ ਵਾਰਡ ਨੰਬਰ 1 ਦਾ ਦੋਰਾ

ਟੁੱਟੀਆਂ ਸੜਕਾਂ, ਸੀਵਰੇਜ ਪ੍ਰਣਾਲੀ, ਬੰਦ ਸਟ੍ਰੀਟ ਲਾਈਟਾਂ ਤੋਂ ਵਾਰਡ ਵਾਸੀ ਡਾਹਢੇ ਪਰੇਸ਼ਾਨ ਛੇਹਰਟਾ, 23 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਛੇਹਰਟਾ ਵਿਖੇ ਟੁੱਟੀਆਂ ਸੜਕਾਂ ਤੇ ਸੀਵਰੇਜ ਪ੍ਰਣਾਲੀ ਨੂੰ ਲੈ ਕੇ ਵਾਰਡ ਵਾਸੀਆਂ ਵਲੋਂ ਦਿੱਤੇ ਗਏ ਧਰਨੇ ਤੋਂ ਬਾਅਦ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਨੇ ਆਪਣੀ ਪਾਰਟੀ ਦੇ ਆਗੂ ਐਸਸੀ ਸੈੱਲ ਦੇ ਪੰਜਾਬ ਪ੍ਰਧਾਨ ਬੱਬੀ ਪਹਿਲਵਾਨ, ਜਿਲਾ …

Read More »

ਲੋਕਾਂ ਵੱਲੋ ਮਿਲੀ ਜਿੰਮੇਵਾਰੀ ਨੂੰ ਹਮੇਸ਼ਾਂ ਹੀ ਆਪਣਾ ਧਰਮ ਸਮਝਿਆ-ਜੋਸ਼ੀ

ਸਰਕਾਰ ਵੱਲੋ ਹੋਏ ਰਿਕਾਰਡ ਤੋੜ ਵਿਕਾਸ ਕੰਮ ਅੰਮ੍ਰਿਤਸਰ, 23 ਨਵੰਬਰ (ਰੋਮਤ ਸ਼ਰਮਾ) – ਸਥਾਨਕ ਰਤਨ ਸਿੰਘ ਚੌਕ ਵਿਖੇ ਗੁਲਸ਼ਨ ਹੰਸ ਦੀ ਪ੍ਰਧਾਨਗੀ ਹੇਠ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਮੰਤਰੀ ਜੋਸ਼ੀ ਦਾ ਰੈਲੀ ਤੇ ਪਹੁੰਚਨ ਤੇ ਹਾਰਦਿਕ ਸਵਾਗਤ ਕੀਤਾ ਗਿਆ।ਇਥੇ ਆਏ ਭਾਰੀ ਜੰਨ ਸਮੂਹ ਨੂੰ ਸੰਬੋਧਨ ਕਰਦਿਆਂ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ …

Read More »

ਗੁਰੂ ਤੇਗ ਬਹਾਦੁਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਫਾਜਿਲਕਾ, 23 ਨਵੰਬਰ (ਵਨੀਤ ਅਰੋੜਾ) – ਬਸਤੀ ਹਜੂਰ ਸਿੰਘ ਵਿੱਚ ਸਥਿਤ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ  ਦਾ ਸ਼ਹੀਦੀ ਦਿਨ ਸ਼ਰੱਧਾਪੂਰਵਕ ਮਨਾਇਆ ਜਾਵੇਗਾ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਬਾਬਾ ਚੰਨ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਅਖੰਡ ਪਾਠ  ਦੇ ਭੋਗ 24 ਨਵੰਬਰ ਨੂੰ ਸਵੇਰੇ 9 ਵਜੇ ਪਾਏ ਗਏ, …

Read More »