6 ਗੋਲਡ ਮੈਡਲਾਂ ਅਤੇ 8 ਸਿਲਵਰ ਮੈਡਲਾਂ ਨਾਲ ਓਵਰ ਆਲ ਰਨਰਅੱਪ ਟਰਾਫ਼ੀ ਜਿੱਤੀ ਬਠਿੰਡਾ,28 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀ ਹਰ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸੰਸਥਾ ਦਾ ਮਾਣ ਵਧਾਉਂਦੇ ਹਨ।ਬੀਤੇ ਦਿਨੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਜ਼ੋਨਲ ਯੂਥ ਫੈਸਟੀਵਲ ਦੇ ਜੋਨ-4 ਵਿੱਚ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਨੇ ਵੱਖ-ਵੱਖ …
Read More »ਪੰਜਾਬ
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਲਏ ਖਿਡਾਰੀਆਂ ਦੇ ਟਰਾਇਲ
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਬੀਤੇ ਕੱਲ੍ਹ ਅੰਡਰ 19 ਕ੍ਰਿਕਟ ਟੂਰਨਾਂਮੈਂਟ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਦੇ ਟਰਾਇਲ ਲਏ ਗਏ। ਜਿਸ ਵਿਚ ਬਲਾਕ ਜਲਾਲਾਬਾਦ, ਬਲਾਕ ਅਬੋਹਰ, ਬੱਲੂਆਣਾ, ਖੂਈਆਂ ਸਰਵਰ ਅਤੇ ਫਾਜ਼ਿਲਕਾ ਦੇ ਖਿਡਾਰੀ 115 ਟਰਾਇਲ ਦੇਣ ਲਈ ਪਹੁੰਚੇ। ਇਹ ਟਰਾਇਲ ਸਥਾਨਕ ਐਸਕੇਬੀਡੀਏਵੀ ਸਕੂਲ ਵਿਚ ਲਏ ਗਏ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਕਰਨ ਗਿਲਹੋਤਰਾ, ਰਾਜੇਸ ਸ਼ਰਮਾ ਬੰਟੀ, …
Read More »20ਵਾਂ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਅਮਿੱਟ ਯਾਦਾ ਛੱਡਦਾ ਹੋਇਆ ਸੰਪੰਨ
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਪਿੰਡ ਚਿਮਨੇ ਵਾਲਾ ਵਿਖੇ ਸੰਤ ਚੰਨਣ ਸਿੰਘ ਸਪੋਰਟਸ ਕਲੱਬ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ 20ਵਾਂ ਤਿੰਨ ਰੋਜ਼ਾ ਸੰਤ ਚੰਨਣ ਸਿੰਘ ਯਾਦਗਾਰੀ ਪੇਂਡੂ ਖੇਡ ਮੇਲਾ ਮਾਤਾ ਗੁਜਰੀ ਯਾਦਗਾਰੀ ਸਟੇਡੀਅਮ ਵਿੱਚ ਕਰਵਾਇਆ ਗਿਆ। ਖੇਡ ਮੇਲੇ ਦੇ ਦੂਸਰੇ ਦਿਨ ਸਭ ਤੋਂ ਪਹਿਲਾ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ …
Read More »ਐਡਵੋਕੇਟ ਸੰਜੀਵ ਮਾਰਸ਼ਲ ਤੀਜੀ ਵਾਰ ਬਣੇ ਪ੍ਰਧਾਨ
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸ਼੍ਰੀ ਅੱਗਰਵਾਲ ਸਭਾ ਫਾਜਿਲਕਾ ਦੇ 26 ਅਕਤੂਬਰ ਦੇਰ ਸ਼ਾਮ ਨੂੰ ਹੋਏ ਦੋ ਸਾਲਾਂ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਐਡਵੋਕੇਟ ਸੰਜੀਵ ਬਾਂਸਲ ਮਾਰਸ਼ਲ ਨੂੰ ਪ੍ਰਧਾਨ ਚੂਣ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਨਿਸ਼ਾਂਤ ਅੱਗਰਵਾਲ ਨੇ ਦੱਸਿਆ ਕਿ ਉਕਤ ਬੈਠਕ ਸ਼੍ਰੀ ਅੱਗਰਵਾਲ ਕੰਮਿਊਨਿਟੀ ਹਾਲ ਵਿੱਚ ਆਯੋਜਿਤ ਬੈਠਕ ਕੀਤੀ ਗਈ ਸੀ।ਜਿਸ ਵਿੱਚ ਸ਼ੁਰੂਆਤ …
Read More »ਸੋਹਣਾ ਸਕੂਲ ਮੁਹਿੰਮ ਤਹਿਤ ਸਕੂਲ ਵਿੱਚ ਕਰਵਾਈ ਗਈ ਗਤੀਵਿਧੀਆਂ ਦੀ ਰਿਪੋਰਟ
ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸੋਹਣਾ ਸਕੂਲ ਮੁਹਿੰਮ ਤਹਿਤ ਨੋਡਲ ਅਫਸਰ ਦਰਸ਼ਨ ਸਿੰਘ ਤਨੇਜਾ ਅਤੇ ਪ੍ਰਿੰਸੀਪਲ ਗੁਰਦੀਪ ਕਰੀਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਲੈ ਕੇ ਸਕੂਲ ਦੇ ਬਾਹਰ ਅਤੇ ਅੰਦਰ ਸਾਫ਼ ਸਫਾਈ ਕਰਵਾਈ ਗਈ।ਵਿਦਿਆਰਥੀਆਂ ਨੇ ਚਾਰਦੀਵਾਰੀ ਦੇ ਨਾਲ ਪਏ ਕੂੜਾ ਕਰਕਟ ਨੂੰ ਇਕੱਠੇ ਕਰਕੇ ਸਕੂਲ ਦੇ ਆਸਪਾਸ ਸਾਫ਼ ਸਫਾਈ ਕੀਤੀ ਅਤੇ ਵਿਸ਼ੇਸ਼ ਤੌਰ ਉੱਤੇ ਲੜਕੀਆਂ ਨੇ ਸਕੂਲ ਦੇ ਅੰਡਰ …
Read More »ਸੋਸ਼ਲ ਵੇਲਫੇਅਰ ਸੋਸਾਇਟੀ ਦੁਆਰਾ ਮੁਫਤ ਹੱਡੀ ਪ੍ਰਤਿਆਰੋਪਣ
ਬਣਾਵਟੀ ਅੰਗ ਜਾਂਚ ਅਤੇ ਚਮੜੀ ਜਾਂਚ ਕੈਂਪ 9 ਨਵੰਬਰ ਨੂੰ ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਸਮਾਜਕ ਕੰਮਾਂ ਵਿੱਚ ਆਗੂ ਸੰਸਥਾ ਸੋਸ਼ਲ ਵੇਲਫੇਅਰ ਸੋਸਾਇਟੀ ਦੁਆਰਾ 9 ਨਵੰਬਰ ਨੂੰ ਸ਼ਲਬੀ ਹਸਪਤਾਲ ਅਹਿਮਦਾਬਾਦ, ਭਗਵਾਨ ਮਹਾਂਵੀਰ ਵਿਕਲਾਂਗ ਸਹਾਇਤਾ ਕਮੇਟੀ ਜੈਪੁਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਵ. ਚਕਸ਼ੂ ਠਕਰਾਲ ਦੀ ਯਾਦ ਵਿਚ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਸ਼੍ਰੀਮਤੀ ਅਤੇ ਸ਼੍ਰੀ ਮੰਜੂ ਅਤੇ ਸੁਰਿੰਦਰ …
Read More » ਐਨ.ਓ.ਸੀ ਨੋਟੀਫੀਕੇਸ਼ਨ ਜਾਰੀ ਹੋਣ ‘ਤੇ ਧਰਨਾ ਖਤਮ
ਜਮੀਨ ਨਾਲ ਜੁੜੇ ਕਾਰੋਬਾਰ ਨੂੰ ਬਚਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ – ਔਜਲਾ ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਸ. ਸਰਦੂਲ ਸਿੰਘ ਬੰਡਾਲਾ ਅਤੇ ਇਕ ਭਾਜਪਾ ਦੀ ਸਾਬਕਾ ਕੈਬਨਿਟ ਮੰਤਰੀ ਵੱਲੋਂ ਐਨ.ਓ.ਸੀ ਦੇ ਮਾਮਲੇ ਵਿੱਚ ਧਰਨਾਕਾਰੀਆਂ ਦੀ ਹੋਈ ਜਿੱਤ ‘ਤੇ ਸੰਜੀਵ ਰਾਮਪਾਲ ਅਤੇ ਜ਼ਿਲਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੂੰ ਵਧਾਈ …
Read More » ਨੌਜਵਾਨ ‘ਤੇ ਅਣ-ਮਨੁੱਖੀ ਤਸ਼ੱਦਦ ਵਿਰੁੱਧ ਪੀਪੀਪੀ ਵਲੋਂ ਥਾਣੇ ਦਾ ਘਿਰਾਓ
ਕਮੇਟੀ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ- ਪੁਲਿਸ ਕਮਿਸ਼ਨਰ ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੀਪਲਜ਼ ਪਾਰਟੀ ਆਫ ਪੰਜਾਬ ਵੱਲੋਂ ਅੱਜ ਸz: ਮਨਿੰਦਰ ਪਾਲ ਸਿੰਘ ਪਲਾਸੌਰ ਸੀਨੀ: ਮੀਤ ਪ੍ਰਧਾਨ ਅਤੇ ਇੰਚਾਰਜ ਮਾਝਾ ਜੋਨ ਦੀ ਅਗਵਾਈ ਵਿੱਚ ਸਥਾਨਕ ਥਾਣਾ ਸੀ ਡਵੀਜ਼ਨ ਵਿਖੇ ਏ.ਸੀ.ਪੀ. ਦਫਤਰ ਦਾ ਘਿਰਾਓ ਕਰਕੇ ਰੋਸ ਮੁਜਾਹਰਾ ਕੀਤਾ ਗਿਆ।ਪੁਲਿਸ ਡੀ.ਸੀ.ਪੀ. ਪੱਧਰ ਦੇ ਅਫਸਰ ਵੱਲੋਂ ਪਿਛਲੇ ਦਿਨੀਂ ਤਰਨ …
Read More »ਸਿੱਖ ਮਿਸ਼ਨ ਦਾ ਨੀਂਹ ਪੱਥਰ ਰੱਖਣ ਲਈ ਜਥੇ: ਅਵਤਾਰ ਸਿੰਘ ਵਫਦ ਸਮੇਤ ਅਮਰੀਕਾ ਰਵਾਨਾ
ਅੰਮ੍ਰਿਤਸਰ, 27 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਅੱਗੇ ਵਧਾਉਣ ਲਈ ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਪ੍ਰਮੁੱਖ ਸ਼ਹਿਰ ਯੂਬਾ ਸਿਟੀ ਵਿਖੇ 31 ਅਕਤੂਬਰ ਨੂੰ ਸਿੱਖ ਮਿਸ਼ਨ (ਇੰਟਰਨੈਸ਼ਨਲ ਸਿੱਖ ਸੈਂਟਰ) ਦਾ ਨੀਂਹ ਪੱਥਰ ਰੱਖਣ ਲਈ ਵਫਦ ਸਮੇਤ ਅਮਰੀਕਾ ਰਵਾਨਾ ਹੋ ਗਏ ਹਨ। ਦਫਤਰ ਤੋਂ ਜਾਰੀ ਪ੍ਰੈੱਸ ਰਲੀਜ ਵਿੱਚ ਜਾਣਕਾਰੀ …
Read More »ਇਸ ਸ਼ੁੱਕਰਵਾਰ ਲੜੇਗਾ ‘ਯੋਧਾ – ਟੀਮ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੀ
ਡ੍ਰਗ ਮਾਫਿਆ ਦੀ ਸਮਾਜਿਕ ਸਮੱਸਿਆ ਤੇ ਅਧਾਰਿਤ ਪੰਜਾਬੀ ਫਿਲਮ ”ਯੋਧਾ-ਦਾ ਵਾਰਿਅਰ ਇਸ ਸ਼ੁੱਕਰਵਾਰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼ ਅੰਮ੍ਰਿਤਸਰ, 27 ਅਕਤੂਬਰ। ਜੋ ਲੋਗ ਵਿਰੋਧ ਕਰਦੇ ਹਨ ਜਾਂ ਧਮਕੀ ਦਿੰਦੇ ਹਨ, ਉਨ੍ਹਾਂ ਇੱਕ ਸੱਚੇ ਯੋਧਾ ਦੇ ਹਥਿਆਰਾਂ ਦਾ ਹਾਲੇ ਤਕ ਪਤਾ ਨਹੀਂ। ਇਸ ਸ਼ੁੱਕਰਵਾਰ ਪੰਜਾਬੀ ਸਿਨੇਮੇ ਦੀ ਇਸ ਸਾਲ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਵਾਲੀ ਫਿਲਮ ”ਯੋਧਾ-ਦਾ ਵਾਰਿਅਰ ਰਿਲੀਜ਼ ਹੋਣ ਜਾ …
Read More »