Wednesday, July 16, 2025
Breaking News

ਪੰਜਾਬ

ਵਧਿਆ ਵੇਤਨਮਾਨ ਨਾ ਮਿਲਣ ਕਾਰਨ ਗੈਸਟ ਫੈਕਲਿਟੀ ਲੈਕਚਰਾਰਾਂ ਨੇ ਕੀਤੀ ਹੜਤਾਲ

ਫਾਜਿਲਕਾ, 28 ਅਕਤੂਬਰ (ਵਿਨੀਤ ਅਰੋੜਾ) – ਐਮ. ਆਰ. ਸਰਕਾਰੀ ਕਾਲਜ ਫ਼ਾਜ਼ਿਲਕਾ ਵਿਖੇ ਸਮੂਹ ਗੈੱਸਟ ਫੈਕਲਿਟੀ ਸਟਾਫ਼ ਨੇ ਅੱਜ ਕਲਾਸਾਂ ਦਾ ਬਾਈਕਾਟ ਕੀਤਾ। ਗੈੱਸਟ ਫੈਕਲਿਟੀ ਅਧਿਆਪਕ ਯੂਨੀਅਨ ਪੰਜਾਬ ਦੇ ਸਰਪ੍ਰਸਤ ਸ਼ੇਰ ਸਿੰਘ ਸੰਧੂ, ਸ਼ਮਸ਼ੇਰ ਸਿੰਘ, ਮਮਤਾ ਗਰੋਵਰ, ਰਣਜੀਤ ਕੌਰ, ਓਨੀਕਾ ਕੰਬੋਜ, ਸ਼ੀਤਲ ਵਰਮਾ, ਕਵਿਤਾ ਸਪੜਾ, ਰਿੰਕਲ, ਸੁਮਨ ਗਾਬਾ, ਮਨਜੀਤ ਕੌਰ, ਦੀਵਿਆ, ਪ੍ਰਦੀਪ, ਪ੍ਰਵੀਨ ਰਾਣੀ, ਸੌਰਵ ਕੁਮਾਰ, ਹਰਜੀਤ ਗਿੱਲ, ਰਾਮ ਸਿੰਘ ਭੁੱਲਰ …

Read More »

ਥੀਏਟਰ ਦੇ ਸੀਨੀਅਰ ਡਾਇਰੈਕਟਰ ਪ੍ਰੋ. ਰਾਮ ਗੋਪਾਲ ਬਜਾਜ ਵਿਰਸਾ ਵਿਹਾਰ ਵਿਖੇ ਹੋਏ ਰੂਬਰੂ

ਅੰਮ੍ਰਿਤਸਰ, 28 ਅਕਤੂਬਰ (ਦੀਪ ਦਵਿੰਦਰ)- ਰੰਗਮੰਚ ਨੂੰ ਇਕ ਵਿਸ਼ੇ ਦੇ ਤੌਰ ਤੇ ਸਾਰੇ ਦੇਸ਼ ਅਤੇ ਰਾਜਾਂ ਦੀਆਂ ਸਰਕਾਰਾਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਸਾਡੀਆ ਭਵਿੱਖ ਪੀੜੀਆਂ ਵਿੱਚ ਕਦਰਾਂ ਕੀਮਤਾਂ ਅਤੇ ਵਿਰਾਸਤੀ ਸੰਸਕਾਰ ਕਾਇਮ ਰਹਿ ਸਕਣ”।ਇਹ ਵਿਚਾਰ ਅੱਜ ਇਥੇ ਵਿਰਸਾ ਵਿਹਾਰ ਵਿਖੇ ਵਿਸ਼ੇਸ਼ ਤੌਰ ਤੇ ਆਏ ਭਾਰਤੀ ਰੰਗਮੰਚ ਦੀ ਮਹਾਨ ਹਸਤੀ ਪ੍ਰੋ. ਰਾਮ ਗੋਪਾਲ ਬਜਾਜ ਨੇ ਹਾਜ਼ਰ …

Read More »

ਨੌਜੁਆਨ ਦੀ ਰੇਲ ਗੱਡੀ ਹੇਠ ਆਉਣ ਤੇ ਮੌਤ

ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਅੱਜ ਇਥੋਂ ਨਜ਼ਦੀਕ ਸਟੇਸ਼ਨ ਟਾਂਗਰਾ ਵਿਖੇ ਨੌਜੁਆਨ ਦੀ ਟ੍ਰੇਨ ਹੇਠ ਆ ਜਾਣ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੇ ਜਾ ਕਿ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਹੈਡ ਕਾਸਟੇਬਲ ਨੇ ਦਸਿਆ ਕਿ ਉਪਰੋਕਤ ਨੌਜੁਆਨ ਗੁਰਦੇਵ ਸਿੰਘ ਸਪੁਤਰ ਸ੍ਰ: ਨਰਿੰਦਰ ਸਿੰਘ ਜੋ ਕਿ ਪਿੰਡ ਕੋਟ ਖਹਿਰਾ ਦਾ ਵਸਨੀਕ ਸੀ ਬੁਰਜੀ …

Read More »

ਆਮ ਆਦਮੀ ਪਾਰਟੀ ਵੱਲੋਂ ਨਗਰ ਕੌਸਲ ਦੀਆਂ ਚੌਣਾਂ ਸਬੰਧੀ ਤਿਆਰੀਆਂ ਸ਼ੁਰੂ

ਤਰਸਿੱਕਾ, 28 ਅਕਤੂਬਰ (ਕੰਵਲ ਜੋਧਾਨਗਰੀ) – ਆਮ ਆਦਮੀ ਪਾਰਟੀ  ਵੱਲੋਂ ਪੰਜਾਬ ਵਿੱਚ ਆਉਣ ਵਾਲੀਆਂ ਨਗਰ ਕੌਸਲ ਦੀਆਂ ਚੌਣਾਂ ਸਬੰਧੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਤਹਿਤ ਜੰਡਿਆਲਾ ਗੁਰੂ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਕਮੇਟੀ ਦੇ ਮੈਂਬਰ ਅਨਮੋਲ ਸਿੰਘ ਛਾਪਾ ਅਤੇ ਬਿਕਰਮਜੀਤ ਸਿੰਘ ਫਤਿਹਪੁਰ ਦੁਆਰਾ ਕੀਤੀ ਗਈ।ਇਸ ਮੌਕੇ ਨਗਰ ਪੰਚਾਇਤ …

Read More »

ਲਾਸ ਏਂਜਲਸ ਫੈਡਰਲ ਕਰੋਟ ਦਾ ਫੈਸਲਾ ਨਿਆਂਪੂਰਨ – ਦਲਮੇਘ ਸਿੰਘ

ਅੰਮ੍ਰਿਤਸਰ, ੨੮ ਅਕਤੂਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸz: ਦਲਮੇਘ ਸਿੰਘ ਸਕੱਤਰ ਨੇ ਅਮਰੀਕਾ ਦੇ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ ਨੂੰ ਨਿਆਂਪੂਰਨ ਦ’ਸਿਆ ਹੈ ਜਿਸ ਵਿਚ ਕੋਰਟ ਨੇ ਬਾਲੀਵੁ’ਡ ਸਟਾਰ ਸ੍ਰੀ ਅਮਿਤਾਬ ਬਚਨ ਨੂੰ ਸੰਮਨ ਭੇਜੇ ਹਨ। ਏਥੋਂ ਜਾਰੀ ਪ੍ਰੈਸ ਬਿਆਨ ‘ਚ ਸz: ਦਲਮੇਘ ਸਿੰਘ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕਿਹਾ ਹੈ ਕਿ ਅਮਰੀਕਾ ‘ਚ ਮਨੁੱਖੀ ਅਧਿਕਾਰ …

Read More »

ਖਾਲਸਾ ਕਾਲਜ ਨੇ ਬਾਕਸਿੰਗ ਵਿੱਚ ਲਗਾਤਾਰ ਛੇਵੀਂ ਵਾਰ ਇਤਿਹਾਸ ਰਚਿਆ

ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ – 7 ਸੋਨੇ ਤੇ 2 ਚਾਂਦੀ ਦੇ ਤਮਗੇ ਹਾਸਲ ਕੀਤੇ ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ)-ਇਤਿਹਾਸਿਕ ਖਾਲਸਾ ਕਾਲਜ ਨੇ ਆਪਣੀ ਸ਼ਾਨ ਨੂੰ ਬਰਕਰਾਰ ਰੱਖਦਿਆਂ ਮੁੜ ਇਤਿਹਾਸ ਦੁਹਰਾਇਆ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਲਗਾਤਾਰ ਛੇਵੀਂ ਵਾਰ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ …

Read More »

ਖ਼ਾਲਸਾ ਕਾਲਜ ਵਿਖੇ ਸੈਮੀਨਾਰ ਦੌਰਾਨ ‘ਜੈਵਿਕ ਖੇਤੀ’ ‘ਤੇ ਜ਼ੋਰ

ਸ: ਛੀਨਾ ਤੇ ਡਾ. ਮਹਿਲ ਨੇ ਖੇਤੀਬਾੜੀ ਮਾਹਿਰਾਂ ਦਾ ਕੀਤਾ ਸਵਾਗਤ ਅੰਮ੍ਰਿਤਸਰ, 28 ਅਕਤੂਬਰ (ਪ੍ਰੀਤਮ ਸਿੰਘ) -ਇਤਿਹਾਸਕ ਖਾਲਸਾ ਕਾਲਜ ਵਿਖੇ ਅੱਜ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਕਰਵਾਏ ਗਏ ਇਕ ਅਹਿਮ ਸੈਮੀਨਾਰ ਦੌਰਾਨ ਖੇਤੀਬਾੜੀ ਮਾਹਿਰਾਂ ਨੇ ਜੈਵਿਕ ਖੇਤੀ ਨੂੰ ਅਪਨਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਜੈਵਿਕ ਖੇਤੀ ਦੇ ਢੰਗ ਅਪਣਾਉਣ ਨਾਲ ਹੀ ਧਰਤੀ ‘ਤੇ ਜੀਵਨ ਸੁਰੱਖਿਅਤ ਹੋ ਸਕਦਾ …

Read More »

ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ – ਇਕ ਜਖਮੀ

ਜੰਡਿਆਲਾ ਗੁਰੂ, 28 ਅਕਤੂਬਰ (ਹਰਿੰਦਰਪਾਲ ਸਿੰਘ)- ਜੰਡਿਆਲਾ ਗੁਰੂ ‘ਚ ਵੱਖ-ਵੱਖ ਹਾਦਸਿਆਂ ਦੋਰਾਨ 2 ਮਜ਼ਦੂਰਾਂ ਦੀ ਮੋਤ ਅਤੇ ਇਕ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਤਿਕਰਤਾਰ ਪਾਈਪ ਸਟੋਰ ਦੇ ਗੋਦਾਮ ਨੇੜੇ ਪੁਲਿਸ ਚੋਂਕੀ ਜੰਡਿਆਲਾ ਗੁਰੂ ਵਿਚ ਚੱਲ ਰਹੇ ਕੰਮ ਦੋਰਾਨ ਪੁਲਿਸ ਚੋਂਕੀ ਦੀ ਦੀਵਾਰ ਜੋ ਕਿ ਸਤਿਕਰਤਾਰ ਪਾਈਪ ਸਟੋਰ ਦੇ ਨਾਲ ਸਾਂਝੀ ਸੀ ਡਿੱਗਣ ਨਾਲ ਇਕ ਮਜ਼ਦੂਰ ਦੀ ਮੋਕੇ …

Read More »

 ਡੀ.ਸੀ ਅਤੇ ਪੁਲਿਸ ਅਫਸਰਾਂ ਦੇ ਹੁਕਮਾਂ ਦੀ ਧੱਜੀਆਂ ਉਡਾਉਣ ਵਾਲੇ ਹਲਕਾ ਵਿਧਾਇਕ ਦੇ ਪੀ.ਏ ਤੇ ਗਲਤ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇ – ਮਲਹੋਤਰਾ

ਜੰਡਿਆਲਾ ਗੁਰੁ, 28 ਅਕਤੂਬਰ (ਹਰਿੰਦਰਪਾਲ ਸਿੰਘ) – ਗਊ ਸੇਵਾ ਉੱਤਮ ਸੇਵਾ ਦੀ ਦੋਹਾਈ ਪਾਉਣ ਵਾਲੇ ਅੱਜ ਅਪਨੇ ਨਿੱਜੀ ਮੁਫਾਦ ਲਈ ਗਊਸ਼ਾਲਾ ਦੀ ਕਰੋੜਾਂ ਰੁਪਏ ਦੀ ਜ਼ਮੀਨ ਉੱਪਰ ਉਸਾਰੀਆ ਦੁਕਾਨਾਂ ਨੂੰ 99 ਸਾਲਾ ਪਟੇ ‘ਤੇ ਕਰਵਾਉਣ ਲਈ ਉਤਾਵਲੇ ਹੁੰਦੇ ਫਿਰ ਰਹੇ ਹਨ ਅਤੇ ਇਸ ਮਕਸਦ ਨੂੰ ਕਾਨੂੰਨੀ ਤੋਰ ਤੇ ਸੱਚ ਸਾਬਿਤ ਕਰਨ ਲਈ ਕਾਨੂੰਨ ਦੀਆਂ ਅੱਖਾਂ ਵਿੱਚ ਘੱਟਾ ਪਾ ਕੇ ਇਕ …

Read More »

ਕਿਸਾਨੀ ਲਈ ਉਸਾਰੂ ਭੂਮਿਕਾ ਨਿਭਾ ਰਹੇ ਹਨ ਐਗਰੋ ਸਰਵਿਸ ਸੈਂਟਰ -ਡਿਪਟੀ ਕਮਿਸ਼ਨਰ

ਜਲੰਧਰ, 28 ਅਕਤੂਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ ਭੰਡਾਲ) – ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਜ਼ਿਲੇ ਅੰਦਰ ਚੱਲ ਰਹੇ 88 ਐਗਰੋ ਸਰਵਿਸ ਸੈਂਟਰ ਵਾਜਿਬ ਕਿਰਾਏ ‘ਤੇ ਖੇਤੀਬਾੜੀ ਨਾਲ ਸਬੰਧਤ ਮਸ਼ੀਨਰੀ ਅਤੇ ਸੰਦ ਮੁਹੱਈਆ ਕਰਵਾਕੇ ਜਿਥੇ ਕਿਸਾਨਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾ ਰਹੇ ਹਨ ਉੱਥੇ ਖੇਤੀ ਲਾਗਤਾਂ ਨੂੰ ਘਟਾਉਣ ਲਈ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਨਾਂ …

Read More »