Monday, June 2, 2025
Breaking News

ਪੰਜਾਬ

ਜਥੇਦਾਰ ਅਵਤਾਰ ਸਿੰਘ ਨੇ ਸ੍ਰੀਨਗਰ ਲਈ ਰਾਸ਼ਨ ਤੇ ਬਿਸਤਰਿਆਂ ਦੇ ਪੰਜ ਟਰੱਕ ਕੀਤੇ ਰਵਾਨਾ

ਸਬ ਕਮੇਟੀ ਦੀ ਰਿਪੋਰਟ ਤੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਹੋਵੇਗਾ ਵਿਚਾਰ ਅੰਮ੍ਰਿਤਸਰ, 15 ਅਕਤੂਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ ਰਾਹਤ ਸਮੱਗਰੀ ਨਾਲ ਭਰੇ ਪੰਜ ਟਰੱਕ ਹੋਰ ਰਵਾਨਾ ਕੀਤੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ …

Read More »

ਸਿਲੰਮਬਮ 2014-15 ਟੁਰਨਾਮੈਂਟ ਦੇ ਜੇਤੂ ਸਨਮਾਨਿਤ

ਅੰਮ੍ਰਿਤਸਰ, 15 ਅਕਤੂਬਰ (ਸਾਜਨ ਮਹਿਰਾ) – ਪੀਬੀਐਨ ਸੀਨੀਅਰ ਸੈਕੰਡਰੀ ਸਕੂਲ ਵਿਖੇ 60ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਕਰਵਾਏ ਗਏ ਸਿਲੰਮਬਮ 2014-15 ਟੁਰਨਾਮੈਂਟ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਤਿੰਦਰਬੀਰ ਸਿੰਘ ਡੀਈੳ, ਕੋਂਸਲਰ ਜਰਨੈਲ ਸਿੰਘ ਢੋਟ, ਕੁਲਜਿੰਦਰ ਸਿੰਘ ਮਲ੍ਹੀ, ਪ੍ਰਿੰਸੀਪਲ ਪੰਡਿਤ ਰਜੀਵ ਕੁਮਾਰੀਆ, ਰਵਿੰਦਰ ਕੋਰ, ਕੋਚ ਪਰਮਿੰਦਰ ਸਿੰਘ, ਮਨਵਿੰਦਰ ਸਿੰਘ, ਗੁਰਪ੍ਰੀਤ ਸਿੰਘ।ਇਸ ਟੂਰਨਾਮੈਂਟ ਵਿੱਚ ਗੁਰਦਾਸਪੁਰ, ਤਰਨ ਤਾਰਨ, ਮੋਹਾਲੀ, ਅੰਮ੍ਰਿਤਸਰ ਅਤੇ ਵੱਖ …

Read More »

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 20 ਅਕਤੂਬਰ ਤੋਂ – ਜ਼ਿਲ੍ਹਾ ਖੇਡ ਅਫ਼ਸਰ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਭਾਰਤ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ  ਵਿਭਾਗ ਦੀ ਰਾਜੀਵ ਗਾਂਧੀ ਖੇਲ ਅਭਿਆਨ ਸਕੀਮ ਅਧੀਨ ਸਾਲ 2014-15 ਦੇ ਸੈਸ਼ਨ ਦੀ ਜ਼ਿਲ੍ਹਾ ਪੱਧਰੀ 2 ਦਿਨਾਂ ਮਹਿਲਾ ਖੇਲ ਪ੍ਰਤੀਯੋਗਿਤਾ 20 ਅਕਤੂਬਰ ਤੋ ਲੈ ਕੇ 21 ਅਕਤੂਬਰ 2014 ਤੱਕ ਅੰਮ੍ਰਿਤਸਰ ਵਿਖੇ ਕਰਵਾਈ ਜਾਵੇਗੀ।ਜਿਸ ਵਿੱਚ ਮਿਤੀ 31-12-2014 ਤੱਕ 25 ਸਾਲ ਤੋਂ …

Read More »

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਸਬੰਧੀ ਰਜਨੀਤਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ

ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਰਵੀ ਭਗਤ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਮਿਤੀ 1 ਜਨਵਰੀ 2015 ਦੀ ਯੋਗਤਾ ਮਿਤੀ ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਰਾਜਨੀਤਿਰ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸ੍ਰੀ ਭੁਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਅੰਮ੍ਰਿਤਸਰ, ਚੋਣ ਤਹਿਸੀਲੀਦਾਰ …

Read More »

ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇਤਿਹਾਸਕ ਧਾਰਮਿਕ ਸਥਾਨ ਰਾਮ ਤੀਰਥ ਵਿਖੇ ਹੋਣ ਵਾਲੇ ਸਲਾਨਾ ਮੇਲੇ ਸਬੰਧੀ ਮੀਟਿੰਗ

ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼ ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) – ਇਤਿਹਾਸਕ ਧਾਰਮਿਕ ਅਸਥਾਨ ਸ੍ਰੀ ਰਾਮ ਤੀਰਥ ਵਿਖੇ 2 ਨਵੰਬਰ ਤੋਂ  13 ਨਵੰਬਰ 2014 ਤੱਕ ਹੋਣ ਵਾਲੇ ਸਾਲਾਨਾ ਧਾਰਮਿਕ ਮੇਲੇ ਸਮੇਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਸੁਵਿਧਾ ਲਈ ਲੋੜੀਂਦੇ ਪ੍ਰਬੰਧ ਕਰਨ ਹਿੱਤ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ …

Read More »

ਖ਼ਾਲਸਾ ਕਾਲਜ ਪਬਲਿਕ ਸਕੂਲ ਤੇ ਰਾਮ ਆਸ਼ਰਮ ਸਹੋਦਿਆ ਨਾਟਕ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ

ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ)- ਮੇਜ਼ਬਾਨ ਖ਼ਾਲਸਾ ਕਾਲਜ ਪਬਲਿਕ ਸਕੂਲ ਅਤੇ ਸ੍ਰੀ ਰਾਮ ਆਸ਼ਰਮ ਸਕੂਲ ਨੇ ਅੱਜ ਸਹੋਦਿਆ ਸਕੂਲ ਨੁਕੜ ਨਾਟਕ ਚੈਂਪੀਅਨਸ਼ਿਪ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿੱਚ ਸ਼ਹਿਰ ਦੇ 20 ਤੋਂ ਜਿਆਦਾ ਸੀ. ਬੀ. ਐੱਸ. ਸੀ. ਨਾਲ ਸਬੰਧਿਤ ਸਕੂਲਾਂ ਨੇ ਹਿੱਸਾ ਲਿਆ ਅਤੇ ‘ਦੇਸ਼, ਸਮਾਜ ਸਕੂਲ ਅਭਿਆਨ, ਸਫ਼ਾਈ ਰੱਬ ਦਾ ਦੂਜਾ ਨਾਂਅ’ ਵਿਸ਼ੇ ‘ਤੇ ਨਾਟਕ ਪੇਸ਼ …

Read More »

ਖ਼ਾਲਸਾ ਕਾਲਜ ਵਿਖੇ ਕੰਪਿਊਟਰ ਵਿਭਾਗ ਨੇ ਮਨਾਇਆ ‘ਟੈਕ ਫੈਸਟ-2014’

ਟੈਕ ਫ਼ੈਸਟ ਦੌਰਾਨ ਸੱਭਿਆਚਾਰਕ ਮੰਚ ਨੇ ਬੰਨਿਆ ਰੰਗ ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਵੱਲੋਂ ਕਾਲਜ ਵਿੱਚ ‘ਟੈਕ ਫੈਸਟ-2014’ ਦਾ ਆਯੋਜਨ ਕੀਤਾ ਗਿਆ।ਸਮਾਗਮ ਦੌਰਾਨ ਕੰਪਿਊਟਰ ਵਿੱਦਿਆ ਵਿੱਚ ਨਵੀਆਂ ਹੋ ਰਹੀਆਂ ਖੋਜ਼ਾਂ ‘ਤੇ ਵਿਚਾਰ-ਵਟਾਂਦਰੇ ਤੋਂ ਇਲਾਵਾ ਕਾਲਜ ਦੇ ਵਿਹੜੇ ਵਿੱਚ ਸੱਭਿਆਚਾਰਕ ਮੰਚ ਨੇ ਖ਼ੂਬ ਰੰਗ ਬੰਨਿਆ। ਮੁੱਖ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ …

Read More »

ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ ਵਿੱਚ ਖ਼ਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਪ੍ਰਾਪਤ ਕੀਤੇ ਵਜ਼ੀਫ਼ੇ

ਅੰਮ੍ਰਿਤਸਰ, 15 ਅਕਤੂਬਰ (ਪ੍ਰੀਤਮ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਨਵੰਬਰ ਵਿੱਚ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਵਿੱਚ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲੈਂਦਿਆ ਵਿਦਿਆਰਥਣ ਮਨਪ੍ਰੀਤ ਕੌਰ +2 ਸੁਪਰ ਫਿਫਟੀ ਨੇ ਪੂਰੇ ਭਾਰਤ ਵਿੱਚੋਂ ਦਰਜਾ ਦੂਜਾ ਵਿੱਚੋਂ ਅੱਵਲ ਸਥਾਨ ਪ੍ਰਾਪਤ ਕਰਕੇ 5100 ਰੁਪਏ ਇਨਾਮੀ ਰਾਸ਼ੀ ਵਿਸ਼ੇਸ਼ ਤੌਰ ‘ਤੇ ਹਾਸਲ ਕੀਤੀ। ਜਦ ਕਿ ਸਕੂਲ …

Read More »

ਲੋਕ ਭਲਾਈ ਦੀਆ ਸਕੀਮਾਂ ਦਾ ਲਾਭ ਹਰ ਵਿਅਕਤੀ ਨੂੰ ਲੈਣਾ ਚਾਹੀਦਾ ਹੈ- ਅਨੂਪ ਕੁਮਾਰ

ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ) – ਪੰਜਾਬ ਸਰਕਾਰ ਵਲੋ 1 ਰੁ: ਕਿਲੋ ਕਣਕ ਦੀ ਵੰਡ ਵਾਰਡ ਨੰ: 61 ਗੁਰੂ ਨਾਨਕ ਪੁਰਾ ਵਿਚ ਕੀਤੀ ਗਈ ਪਿਸ਼ਲੇ 6 ਮਹੀਨੇ ਦੀ ਇੱਕਠੀ ਕਣਕ ਲੋਕਾ ਨੂੰ ਦਿੱਤੀ ਗਈ, ਇਸ ਦਾ ਸੁਭ ਆਰੰਭ ਕੌਸਲਰ ਅਨੂਪ ਕੁਮਾਰ ਵਲੋ ਕੀਤਾ ਗਿਆ।ਇਸ ਮੋਕੇ ਡੀਪੂ ਯੂਨਿਅਨ ਦੇ ਪ੍ਰਧਾਨ ਅਸ਼ੋਕ ਕੁਮਾਰ, ਇਲਾਕਾ ਇੰਸਪੈਕਟਰ ਹੀਰਾ ਚੌਹਾਨ ਵੀ ਵਿਸ਼ੇਸ਼ ਤੋਰ ਤੇ ਮੋਜੂਦ …

Read More »

ਸ਼੍ਰੀ ਰਾਮ ਆਸ਼ਰਮ ਵਿਖੇ ਵਿਦਿਆਰਥੀਆਂ ਸ਼ੁਰੂ ਕੀਤੀ ਸਵੱਛ ਭਾਰਤ, ਸਵੱਛ ਵਿਦਿਆਲਯ ਮੁਹਿੰਮ

ਛੇਹਰਟਾ, 15 ਅਕਤੂਬਰ (ਕੁਲਦੀਪ ਸਿੰਘ)-  ਸੀਬੀਐਸਈ ਵਲੋਂ ਚਲਾਏ ਜਾ ਰਹੇ ਅਭਿਆਨ ‘ਸਵੱਛ ਭਾਰਤ ਸਵੱਛ ਵਿਦਿਆਲਯ’ ਅਭਿਆਨ ਤਹਿਤ ਸ਼੍ਰੀ ਰਾਮ ਆਸ਼ਰਮ ਸਕੂਲ ਦੇ ਵਿਦਿਆਰਥੀਆਂ ਨੇ ਸਾਫ ਸਫਾਈ ਕੀਤੀ।ਇਸ ਮੋਕੇ ਪ੍ਰਿੰਸੀਪਲ ਵਿਨੋਦਿਤਾ ਸੰਖਯਾਨ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਸਵੱਛ ਭਾਰਤ ਦੇ ਅਭਿਆਨ ਦੀ ਸ਼ੁਰੂਆਂਤ ਆਪਣੇ ਸਕੂਲ ਤੋਂ ਤੋਂ ਹੀ ਕੀਤੀ ਤੇ ਜੋਸ਼ੀਲੇ ਵਿਹਾਰ ਨਾਲ ਇਸ ਵਿਚ ਵੱਧ ਚੜ ਕੇ ਹਿੱਸਾ ਲਿਆ।ਇਸ ਅਭਿਆਨ …

Read More »