ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – 60ਵੀਆਂ ਪੰਜਾਬ ਸਕੂਲ ਖੇਡਾਂ 2014-15 ਬਾਸਕਿਟਬਾਲ (ਅੰਡਰ 14 ਲੜਕੇੇ/ਲੜਕੀਆਂ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ।ਇੰਨ੍ਹਾਂ ਖੇਡਾਂ ਦਾ ਸ਼ੁਭ ਆਰੰਭ ਗੌਰਮਿੰਟ ਗਰਲਜ ਸਕੂਲ ਦੇ ਬੱਚਿਆਂ ਦੇ ਸਕੂਲ ਨਾਲ ਹੋਇਆ।ਅੱਜ ਦਾ ਸ਼ੁਰੂਆਤੀ ਮੈਚ (ਲੜਕੀਆਂ) ਰੋਪੜ ਬਨਾਮ ਪਟਿਆਲਾ ਦਾ ਹੋਇਆ, ਜਿਸ ਵਿੱਚ ਪਟਿਆਲਾ ਨੇ ਰੋਪੜ ਨੂੰ 14-8 ਦੇ ਫ਼ਰਕ …
Read More »ਪੰਜਾਬ
ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨ ਦੀ ਮੰਗ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕਸਬੇ ਦੇ ਗੁੰਮਟੀ ਰੋਡ ਉਪਰ ਰਹਿਣ ਵਾਲੇ ਲੋਕ ਇੱਥੇ ਬਣੇ ਛੱਪੜ ਤੋਂ ਬਹੁਤ ਪ੍ਰੇਸ਼ਾਨ ਹਨ ਇਹ ਛੱਪੜ ਉਹਨਾਂ ਲਈ ਬਾਰਸ਼ ਦੇ ਦਿਨਾਂ ਵਿੱਚ ਬਹੁਤ ਮੁਸ਼ਕਿਲਾਂ ਲੈ ਆਉਂਦਾ ਹੈ ਇਸ ਛੱਪੜ ਦਾ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ।ਗੰਦੇ ਪਾਣੀ ਵਿੱਚੋਂ ਆਉਂਦੀ ਬਦਬੂ ਨੇ ਲੋਕਾਂ ਦਾ ਜੀਣਾ ਬੇਹਾਲ ਕਰ ਦਿੱਤਾ ਹੈ। …
Read More »ਆਂਗਣਵਾੜੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਰੋਸ਼ ਰੈਲੀ -ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਅੱਜ ਇੱਥੇ ਇੱਕ ਰੋਸ਼ ਰੈਲੀ ਕੀਤੀ ਗਈ।ਰੈਲੀ ਉਪਰੰਤ ਸ਼ਹਿਰ ਦੇ ਬਾਹਰ ਬਠਿੰਡਾ-ਚੰਡੀਗੜ੍ਹ ਰੋਡ ਤੇ ਸੰਕੇਤਕ ਧਰਨਾ ਵੀ ਦਿੱਤਾ ਗਿਆ।ਧਰਨਾਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।ਇਹ ਰੋਸ਼ ਰੈਲੀ ਬਲਾਕ ਪ੍ਰਧਾਨ ਹਰਬੰਸ ਕੌਰ ਦੀ ਅਗਵਾਈ ਵਿੱਚ ਕੀਤੀ ਗਈ।ਯੂਨੀਅਨ ਦੀ ਸੀਨੀਅਰ …
Read More »ਪਿੰਡ ਕੋਟਗੁਰੂ ਵਿੱਚ ਡੀਪੂ ਹੋਲਡਰ ਨੇ ਵਿਧਵਾ ਨੂੰ ਦਿੱਤੀ ਗਲੀ-ਸੜੀ ਕਣਕ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਪਿੰਡ ਕੋਟਗੁਰੂ ਵਿਖੇ ਪਿੰਡ ਦੇ ਹੀ ਇਕ ਡੀਪੂ ਹੋਲਡਰ ਵਲੋਂ ਵਿਧਵਾ ਬਲਵੀਰ ਕੌਰ ਨੂੰ ਅਜਿਹੀ ਗਲੀ ਸੜੀ ਕਣਕ ਦੇ ਦਿੱਤੀ ਜਿਸ ਵਿੱਚੋਂ ਬਦਬੂ ਮਾਰ ਰਹੀ ਸੀ। ਵਿਧਵਾ ਬਲਬੀਰ ਕੌਰ ਨੇ ਵਿਹੜੇ ਵਿੱਚ ਪਈ ਗਲੀ ਸੜੀ ਕਣਕ ਵਿਖਾਉਦਿਆਂ ਕਿਹਾ ਕਿ ਜਦ ਉਹ ਉਕਤ ਕਣਕ ਡੀਪੂ ਹੋਲਡਰ ਜਗਤਾਰ ਸਿੰਘ ਕੋਲ ਲੈ ਕੇ ਗਈ ਤਾਂ …
Read More »”ਵਿਸ਼ਵ ਕਬੱਡੀ ਲੀਗ” ਯੋ ਯੋ ਟਾਈਗਰਜ਼ ਤੇ ਰਾਯਲ ਕਿੰਗਜ਼ ‘ਚ 54-54 ਦੀ ਬਰਾਬਰੀ
ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ”ਵਿਸ਼ਵ ਕਬੱਡੀ ਲੀਗ” ਦੇ ਇੱਥੇ ਰਾਜਿੰਦਰਾ ਕਾਲਜ ਦੇ ਹਾਕੀ ਸਟੇਡੀਅਮ ‘ਚ ਖੇਡੇ ਗਏ ਮੈਚਾਂ ਦੇ ਆਖਰੀ ਮੈਚ ‘ਚ ਯੋ ਯੋ ਟਾਈਗਰਜ਼ ਤੇ ਰਾਯਲ ਕਿੰਗਜ਼ ਦਰਮਿਆਨ ਮੁਕਾਬਲਾ 54-54 ਨਾਲ ਬਰਾਬਰ ਰਿਹਾ।ਇਹ ਲੀਗ ਦਾ ਦੂਸਰਾ ਮੈਚ ਸੀ ਜੋ ਬਰਾਬਰ ਰਿਹਾ।ਇਸ ਤੋਂ ਪਹਿਲਾ ਖਾਲਸਾ ਵਾਰੀਅਰਜ਼ ਤੇ ਪੰਜਾਬ ਥੰਡਰਜ਼ ਦਾ ਮੁਕਾਬਲਾ ਵੀ ਬਰਾਬਰ ਰਿਹਾ ਸੀ। ਇਸ …
Read More »ਇਸ ਵਾਰ ਜਨਤਾ ਚਾਹੁੰਦੀ ਹੈ ਬਦਲਾਅ – ਜਾਂਗਿੜ
ਡਾ. ਜਾਂਗਿੜ ਨੇ ਆਪਣੀ ਟੀਮ ਦੇ ਨਾਲ ਸ਼ਸ਼ਿਕਾਂਤ ਕੋਸ਼ਿਕ ਦੇ ਪੱਖ ਵਿੱਚ ਮੰਗੀ ਵੋਟ ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ) – ਹਰਿਆਣਾ ਦੇ ਸਮਾਲਖਾ ਵਿਧਾਨ ਸਭਾ ਦੇ ਖੇਤਰ ਵਿੱਚ ਚੋਣਾਂ ਦੇ ਦੌਰਾਨ ਡਾ . ਵਿਨੋਦ ਜਾਂਗਿੜ ਨੇ ਪ੍ਰਦੇਸ਼ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ ਦੇ ਨਿਰਦੇਸ਼ਾ ਅਨੁਸਾਰ ਡੋਰ ਟੂ ਡੋਰ ਜਾਕੇ ਭਾਜਪਾ ਦੇ ਉਮੀਦਵਾਰ ਸ਼ਸ਼ੀਕਾਂਤ ਕੋਸ਼ਿਕ ਦੇ ਪੱਖ ਵਿੱਚ ਲੋਕਾਂ ਤੋਂ ਵੋਟ ਮੰਗੀ …
Read More »ਲੋਕ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਾਲੂ ਕੀਤੀਆਂ ਸਕੀਮਾਂ ਦਾ ਫਾਇਦਾ ਉਠਾਉਣ: ਸੀ. ਜੇ. ਐਮ. ਗਰਗ
ਫਾਜਿਲਕਾ, 12 ਅਕਤੂਬਰ (ਵਿਨੀਤ ਅਰੋੜਾ) – ਮਾਨਯੋਗ ਜਿਲ੍ਹਾ ਅਤੇ ਸੈਸ਼ਨ ਜੱਜ, ਸ੍ਰੀ ਵਿਵੇਕ ਪੁਰੀ ਅਤੇ ਜਿਂਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੇ.ਪੀ.ਐਸ. ਖੁਰਮੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਵਿਕਰਾਂਤ ਕੁਮਾਰ ਗਰਗ ਜੀ ਦੇ ਮਾਰਗਦਰਸ਼ਨ ਵਿਚ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਂਲਕਾ ਵੱਲੋਂ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਕੂਲਾਂ ਵਿਚ ਸੈਮੀਨਾਰ ਲਗਾ ਕੇ ਲੋਕਾਂ ਨੂੰ …
Read More »ਖੁਈਖੇੜਾ ਸਕੂਲ ਵਿੱਚ ਕਿਸ਼ੋਰ ਅਵਸਥਾ ਸਬੰਧੀ ਇੱਕ ਰੋਜ਼ਾਂ ਕੈਂਪ ਦਾ ਆਯੋਜਨ ਕੀਤਾ
ਫਾਜਿਲਕਾ , 12 ਅਕਤੂਬਰ ( ਵਿਨੀਤ ਅਰੋੜਾ ): ਸਿਹਤ ਵਿਭਾਗ ਅਤੇ ਸਿਵਲ ਸਰਜਨ ਫਾਜਿਲਕਾ ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਸੀ . ਐਚ . ਸੀ . ਖੁਈਖੇੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ . ਹੰਸ ਰਾਜ ਮਲੇਠੀਆ ਦੀ ਯੋਗ ਅਗੁਵਾਈ ਵਿੱਚ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਖੁਈਖੇੜਾ ਵਿੱਚ ਕਿਸ਼ੋਰ ਅਵਸਥਾ ਸਬੰਧੀ ਇੱਕ ਰੋਜ਼ਾਂ ਕੈਂਪ ਦਾ ਆਯੋਜਨ ਕੀਤਾ ਗਿਆ । ਕੈਂਪ ਵਿੱਚ …
Read More » ਸਫਾਈ ਅਭਿਆਨ ਰੇਲਵੇ ਲਾਈਨ ਪਾਰ ਇਲਾਕੇ ਵਿੱਚ ਹੋਇਆ ਫੇਲ
ਫਾਜਿਲਕਾ, 13 ਅਕਤੂਬਰ (ਵਿਨੀਤ ਅਰੋੜਾ) – ਬੇਸ਼ੱਕ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮੁੰਹਿਮ ਦੇ ਤਹਿਤ ਸ਼ਹਿਰ ਅਤੇ ਪਿੰਡਾਂ ਨੂੰ ਸਾਫ਼ ਬਣਾਉਣ ਦੇ ਦਾਵੇ ਕੀਤੇ ਜਾ ਰਹੇ ਹਨ , ਪਰ ਰੇਲਵੇ ਪਾਰ ਦੇ ਇਲਾਕੇ ਵਿੱਚ ਇਹ ਅਭਿਆਨ ਫੇਲ ਹੋ ਚੁੱਕਿਆ ਹੈ। ਜਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵਲੋਂ ਇਸ ਇਲਾਕੇ ਵਿੱਚ ਸਿਰਫ ਇੱਕ ਦਿਨ ਹੀ ਸਫਾਈ ਕਰਣ ਦੀ ਖਾਨਾਪੂਰਤੀ …
Read More »ਸ਼ਿਵ ਸੈਨਾ ਬਾਲ ਠਾਕਰੇ ਨੇ ਫੂਕਿਆ ਪਾਕਿਸਤਾਨ ਦਾ ਝੰਡਾ
ਛੇਹਰਟਾ, 12 ਅਕਤੂਬਰ (ਕੁਲਜਿੰਦਰ ਸਿੰਘ) – ਪਾਕਿਸਤਾਨ ਵਲੋਂ ਬੀਤੇ ਕੁੱਝ ਦਿਨਾਂ ਤੋਂ ਭਾਰਤ ਦੀ ਸੀਮਾਂ ਰੇਖਾਂ ਤੇ ਲਗਾਤਾਰ ਗੋਲੀਬਾਰੀ ਕੀਤੀ ਜਾਣ ਤੇ ਰੌਅ ਵਿਚ ਆਈ ਸ਼ਿਵ ਸੈਨਾ ਬਾਲ ਠਾਕਰੇ ਨੇ ਉੱਪ ਪ੍ਰਧਾਂਨ ਪੰਝਾਬ ਸੁਖਦੇਵ ਸੰਧੂ ਦੀ ਅਗਵਾਈ ਹੇਂਠ ਖੰਡਵਾਲਾ ਵਿਖੇ ਪਾਕਿਸਤਾਨ ਦਾ ਦੇ ਝੰਡੇ ਨੂੰ ਸਾੜ ਕੇ ਆਪਣਾ ਰੋਸ ਪ੍ਰਗਟ ਕੀਤਾ ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਸ਼ਿਵ ਸੈਨਾ ਉੱਪ …
Read More »