ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਡਾ: ਅੰਬੇਦਕਰ ਭਵਨ ਵਿਖੇ ਸੀਨੀਅਰ ਸਿਟੀਜ਼ਨ ਕਾਊਂਸਲ ਬਠਿੰਡਾ ਵਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ।ਸੁਮੀਤ ਕੁਮਾਰ ਆਈ ਏ ਐਸ, ਏ ਡੀ ਸੀ ਬਠਿੰਡਾ ਨੇ ਮਹਿਮਾਨ ਵਜੋ ਸ਼ਿਰਸ਼ਤ ਕੀਤੀ, ਜ਼ਿਲ੍ਹੇ ਦੇ ਭਲਾਈ ਅਫ਼ਸਰ ਸ: ਸਰਦੂਲ ਸਿੰਘ ਸਿੱਧੂ ਨੇ ਸਪੈਸ਼ਲ ਗੈਸਟ ਦੇ ਤੌਰ ਤੇ ਸ਼ਮੂਲੀਅਤ ਕੀਤੀ।ਕਾਊਂਸਲ ਦੇ ਪ੍ਰਧਾਨ ਪ੍ਰੋ: ਡੀ.ਐਸ …
Read More »ਪੰਜਾਬ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਲਾਇਆ ਖੂਨਦਾਨ ਕੈਪ
ਬਠਿੰਡਾ, 06 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋ ਸ਼ਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਦਾਣਾ ਮੰਡੀ ਰੋਡ, ਬਠਿੰਡਾ ਵਿਖੇ ਦੇਸ਼ ਕੌਮ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਪ ਲਗਾ ਕੇ 26 ਯੂਨਿਟ ਖੂਨ ਇਕੱਤਰ ਕੀਤੀ ਗਿਆ। ਡਾ. ਰੇਸਮ ਸਿੰਘ ਅਗਵਾਈ ਵਿੱਚ ਖੂਨ ਇਕੱਤਰ ਕਰਨ ਲਈ ਸਰਕਾਰੀ …
Read More » ਆਲ ਇੰਡੀਆ ਸਟੇਟ ਗੌਰਮੈਂਟ ਇੰਪਲਾਈਜ਼ ਫੈਡਰੇਸ਼ਨ ਦਾ 4 ਦਿਨਾ ੧੫ਵਾਂ ਡੈਲੀਗੇਟ ਅਜਲਾਸ 20 ਦਸੰਬਰ ਤੋਂ
ਬਟਾਲਾ, 6 ਅਕਤੂਬਰ (ਨਰਿੰਦਰ ਬਰਨਾਲ) ਆਲਇੰਡੀਆ ਸਟੇਟ ਗੌਰਮੈਂਟ ਇੰਪਲਾਈ ਫੈਡਰੇਸ਼ਨ ਦਾ ੧੫ਵਾਂ ਡੈਲੀਗੇਟ ਅਜਲਾਸ ਪੰਜਾਬ ‘ਚ ਪਹਿਲੀ ਵਾਰ ੨੦ ਤੋਂ ੨੩ ਦਸੰਬਰ ਤੱਕ ਜੀਰਕਪੁਰ ਚੰਡੀਗੜ ਵਿਖੇ ਸੋਹੀ ਬੈਂਕੁਅਟ ਹਾਲ ਵਿਖੇ ਹੋਵਗਾ। ਇਹ ਅਜਲਾਸ ਪੰਜਾਬ ਦੀਆਂ ਦੋ ਵੱਡੀਆਂ ਫੈਡਰੇਸ਼ਨ ਪ. ਸ. ਸ. ਫ. (ਐਫੀਲੀਏਟਡ) ਅਤੇ ਪ. ਸ. ਸ. ਫ. (ਇਨਵਾਈਟੀ) ਵੱਲੋਂ ਸਾਂਝੇ ਤੌਰ ‘ਤੇ ਕੀਤਾ ਜਾ ਰਿਹਾ ਹੈ।ਇਸ ਅਜਲਾਸ ਦੀ ਤਿਆਰੀ …
Read More »ਮਹਾਂਕਾਲੀ ਮੰਦਰ ਵਿਖੇ ਲਗਾਇਆ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ
ਅੰਮ੍ਰਿਤਸਰ, 5 ਅਕਤੂਬਰ (ਸਾਜਨ ਮਹਿਰਾ)- ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਮਜੀਠਾ ਰੋਡ ਬਾਈਪਾਸ ਵਿਖੇ ਮੰਦਰ ਦੇ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿੱਚ ਡਾ. ਅਮਿਤਾ ਜੋਸ਼ੀ, ਡਾ. ਦਵਿੰਦਰ, ਡਾ .ਪੀ ਸਿੰਘ ਤੇ ਡਾ. ਦੇਵ ਨੇ 200 ਮਰੀਜਾਂ ਦਾ ਚੈਕਅਪ ਕੀਤਾ ਅਤੇ 140 ਮਰੀਜਾਂ ਨੂੰ ਫ੍ਰੀ ਐਨਕਾ ਵੰਡੀਆਂ ਗਈਆਂ।ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ …
Read More »ਬੇਗਾਂਵਾਲੀ ਵਿੱਚ ਨਸ਼ਾਮੁਕਤੀ ਕੈਂਪ ਦਾ ਆਯੋਜਨ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦੇ ਉਦੇਸ਼ ਨਾਲਂ ਪੰਜਾਬ ਪੁਲਿਸ ਦੁਆਰਾ ਚਲਾਏ ਜਾ ਰਹੇ ਨਸ਼ਾ ਮੁਕਤੀ ਮੁਹਿੰਮ ਦੇ ਅਨੁਸਾਰ ਅੱਜ ਜਿਲ੍ਹੇ ਦੇ ਪਿੰਡ ਬੇਗਾਂਵਾਲੀ ਵਿੱਚ ਡੀਐਸਪੀ ਮੰਜੀਤ ਸਿੰਘ ਦੀ ਪ੍ਰਧਾਨਗੀ ਵਿੱਚ ਨਸ਼ਾਮੁਕਤੀ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਬੋਦੀਵਾਲਾ ਪੀਥਾ ਚੌਕੀ ਇਨਚਾਰਜ ਬਲਵਿੰਦਰ ਸਿੰਘ, ਸਰਪੰਚ ਕ੍ਰਿਸ਼ਣ ਲਾਲ, ਸੀਐਚਸੀ ਖੁਈਖੇੜਾ ਵਲੋਂ ਬਲਾਂਕ ਐਜੂਕੇਟਰ ਇੰਚਾਰਜ ਸੁਸ਼ੀਲ ਕੁਮਾਰ …
Read More »ਖੁਸ਼ਵਿੰਦਰ ਸਿੰਘ ਬਰਾੜ ਬਣੇ ਰੋਡਵੇਜ ਕਰਮਚਾਰੀ ਦਲ ਦੇ ਪ੍ਰਧਾਨ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਰੋਡਵੇਜ ਕਰਮਚਾਰੀ ਦਲ ਫਾਜਿਲਕਾ ਦੀ ਇੱਕ ਵਿਸ਼ੇਸ਼ ਬੈਠਕ ਦਲ ਦੇ ਰਾਜਸੀ ਪ੍ਰਧਾਨ ਫਤੇਹ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ । ਬੈਠਕ ਦੌਰਾਨ ਦਲ ਦੇ ਸਬ ਡੀਪੂ ਫਾਜਿਲਕਾ ਦੇ ਚੋਣ ਹੋਏ ਜਿਸ ਵਿੱਚ ਖੁਸ਼ਵਿੰਦਰ ਸਿੰਘ ਬਰਾੜ ਬੰਟੀ) ਨੂੰ ਦਲ ਦਾ ਪ੍ਰਧਾਨ ਅਤੇ ਜਸਪ੍ਰੀਤ ਸਿੰਘ ਨੂੰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ।ਇਸ ਮੌਕੇ ਉੱਤੇ ਰਾਜਸੀ ਪ੍ਰਧਾਨ ਫਤੇਹ ਸਿੰਘ …
Read More »ਦੀ ਆਜ਼ਾਦ ਹਿੰਦ ਰਾਮਲੀਲਾ ਸੋਸਾਇਆਟੀ ਦੁਆਰਾ ਭਰਤ ਮਿਲਾਪ ਦੀ ਕੱਢੀ ਝਾਕੀ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਦੀ ਆਜ਼ਾਦ ਹਿੰਦ ਰਾਮਲੀਲਾ ਸੋਸਾਇਟੀ ਦੁਆਰਾ ਅੱਜ ਭਰਤ ਮਿਲਾਪ ਦੀ ਭਾਵਪੂਰਣ ਝਾਂਕੀ ਪੇਸ਼ ਕੀਤੀ ਗਈ।ਨਗਰ ਦੇ ਵਿਚੋਂ ਵਿੱਚ ਇੱਕੋਂ ਪਾਸਿਓ ਆ ਰਹੇ ਰਾਮ ਨੂੰ ਦੂਜੇ ਪਾਸਿਓ ਆ ਰਹੇ ਭਰਤ ਨੇ ਭੱਜ ਕੇ ਗਲੇ ਲਗਾਇਆ।ਰਾਮ ਭਗਤ ਦੇ ਇਸ ਮਿਲਣ ਨੂੰ ਅਣਗਿਣਤ ਲੋਕਾਂ ਨੇ ਵੇਖਿਆ।ਭਰਤ ਮਿਲਾਪ ਦੇ ਬਾਅਦ ਸ਼੍ਰੀ ਰਾਮ, ਲਕਸ਼ਮਣ, ਸੀਤਾ, ਭਰਤ, ਸ਼ਤਰੁਘਨ, ਸ਼੍ਰੀ ਹਨੁਮਾਨ …
Read More »ਏਡਿਡ ਸਕੂਲ ਅਧਿਆਪਕ ਯੂਨੀਅਨ ਨੇ ਖਾਲੀ ਪਏ ਅਹੁਦਿਆਂ ਨੂੰ ਅਵਿਲੰਬ ਭਰੇ ਸਰਕਾਰ- ਅਜੈ ਠਕਰਾਲ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਗੌਰਮਿੰਟ ਏਡਿਡ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਫਾਜਿਲਕਾ ਸ਼ਾਖਾ ਦੀ ਬੈਠਕ ਯੂਨੀਅਨ ਦੇ ਸਰਪ੍ਰਸਤ ਰਾਜ ਕਿਸ਼ੋਰ ਕਾਲੜਾ ਦੀ ਪ੍ਰਧਾਨਗੀ ਵਿੱਚ ਲਾਲਾ ਸੁਨਾਮ ਰਾਏ ਮੈਮੋਰਿਅਲ ਵੇਲਫੇਅਰ ਕੇਂਦਰ ਵਿੱਚ ਯੂਨੀਅਨ ਦੀਆਂ ਮੰਗਾਂ ਨੂੰ ਲੈ ਕੇ ਸੰਪੰਨ ਹੋਈ।ਇਸਦੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਿਲਾ ਪ੍ਰਵਕਤਾ ਅਜੈ ਠਕਰਾਲ ਨੇ ਦੱਸਿਆ ਕਿ ਪ੍ਰਾਇਮਰੀ ਏਡਿਡ ਸਕੂਲਾਂ ਦੇ ਅਧਿਆਪਕਾਂ …
Read More »ਧਾਨਕ ਸਮਾਜ ਨੇ ਐੱਸਡੀ.ਐਮ ਸੁਭਾਸ਼ ਖਟਕ ਨੂੰ ਕੀਤਾ ਸਨਮਾਨਿਤ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਧਾਨਕ ਸਮਾਜ ਜ਼ਿਲ੍ਹਾ ਫ਼ਾਜ਼ਿਲਕਾ ਦੀ ਇਕ ਮੀਟਿੰਗ ਪੰਜਾਬ ਪ੍ਰਦੇਸ਼ ਧਾਨਕ ਸਮਾਜ ਦੇ ਜਨਰਲ ਸਕੱਤਰ ਭਗਵਾਨ ਦਾਸ ਇਟਕਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਸ਼ੇਸ਼ ਤੌਰ’ਤੇ ਸੁਭਾਸ਼ ਚੰਦਰ ਖਟਕ ਐਸ. ਡੀ. ਐਮ. ਫਾਜ਼ਿਲਕਾ ਨੇ ਪੁੱਜ ਕੇ ਸਮਾਜ ਦੇ ਲੋਕਾਂ ਨਾਲ ਅਹਿਮ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਰਘੁਨਾਥ ਰਾਏ ਇੰਦੋਰਾ ਸਾਬਕਾ ਕਾਸਲਰ, ਸੁਭਾਸ਼ ਚੰਦਰ …
Read More »ਇੰਡੋ ਨੇਪਾਲ ਟੀ-20 ਸੀਰੀਜ ਲਈ ਇੰਡੀਆ ਟੀਮ ਨੂੰ ਸ਼ੁਭ ਕਾਮਨਾਵਾਂ ਦੇ ਕੇ ਕੀਤਾ ਰਵਾਨਾ
ਫਾਜਿਲਕਾ, 5 ਅਕਤੂਬਰ (ਵਿਨੀਤ ਅਰੋੜਾ) – ਇੰਟਰਨੇਸ਼ਨਲ ਟੀ-20 ਕ੍ਰਿਕੇਟ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਨੇਪਾਲ ਟੀ-20 ਕ੍ਰਿਕੇਟ ਫੈਡਰੇਸ਼ਨ ਵੱਲੋਂ ਨੇਪਾਲ ਦੇ ਕਾਠਮੰਡੂ ਵਿੱਚ 11 ਅਕਤੂਬਰ ਤੋਂ 15 ਅਕਤੂਬਰ ਤੱਕ ਕਰਵਾਈ ਜਾ ਰਹੀ ਅੰਡਰ-17 ਟੀ-20 ਕ੍ਰਿਕੇਟ ਸੀਰੀਜ ਵਿੱਚ ਇੰਡਿਅਨ ਟੀ-20 ਕ੍ਰਿਕੇਟ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਤੋਂ ਅੰਡਰ – 17 ਦੀ ਦੋ ਟੀਮਾਂ ਭਾਗ ਲੈਣ ਲਈ ਜਾ ਰਹੀਆਂ ਹਨ।ਇਸ ਸਬੰਧੀ ਜਾਣਕਾਰੀ …
Read More »