Saturday, November 2, 2024

ਪੰਜਾਬ

ਗੁਰਦੁਆਰਾ ਸਾਹਿਬ ਵਿਖੇ 6 ਦਿਨਾਂ ਬੇਸਿਕ ਕੋਰਸ ਸਰਲ ਪਾਰਟ- 1 ਦਾ ਆਯੋਜਨ 

ਬਠਿੰਡਾ, 25  ਜੁਲਾਈ (ਜਸਵਿੰਦਰ ਸਿੰਘ ਜੱਸੀ)- ਆਰਟ ਆਫ਼ ਲਿਵਿੰਗ ਦੀ ਤਰਫੋਂ ਸਥਾਨਕ ਗੁਰੂ ਨਾਨਕ ਕਲੋਨੀ ਵਿਚ ਗੁਰਦੁਆਰਾ ਸਾਹਿਬ ਵਿਖੇ ੬ ਦਿਨਾਂ ਬੇਸਿਕ ਕੋਰਸ ਸਰਲ ਪਾਰਟ-1  ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਆਰਟ ਆਫ਼ ਲਿਵਿੰਗ ਦੀ ਅਧਿਆਪਕਾ ਨੇਹਾ ਗਰਗ ਨੇ ਦੱਸਿਆ ਕਿ ਉਕਤ ਕੋਰਸ ਦੇ ਰਾਹੀਂ ਯੋਗਾ, ਧਿਆਨ, ਮੁਸਕਾਨ ਦੇ ਬਾਰੇ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਮੌਕੇ ੫੫ ਔਰਤਾਂ ਨੇ ਭਾਗ ਲਿਆ ਅਤੇ …

Read More »

ਨਗਰ ਕੋਂਸਲ ਅਧਿਕਾਰੀਆਂ ਬਾਜ਼ਾਰਾਂ ਵਿਚੋਂ ਨਜ਼ਾਇਜ਼ ਕਬਜੇ ਹਟਾ ਕੇ ਰਾਹਗੀਰਾਂ ਦੀ ਵਾਹ-ਵਾਹ ਖੱਟੀ

ਜੰਡਿਆਲਾ ਗੁਰੂ, 25  ਜੁਲਾਈ (ਹਰਿੰਦਰਪਾਲ ਸਿੰਘ)- ਬੀਤੇ ਦਿਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਗਰ ਕੋਂਸਲ ਅਧਿਕਾਰੀਆਂ ਵਲੋਂ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਸ਼ਹਿਰ ਵਿਚ ਸਾਰੇ ਬਾਜ਼ਾਰਾਂ ਵਿਚੋਂ ਨਜ਼ਾਇਜ਼ ਕਬਜੇ ਹਟਾ ਕੇ ਇਕ ਵਾਰ ਰਾਹਗੀਰਾਂ ਦੀ ਵਾਹ ਵਾਹ ਖੱਟੀ ਸੀ।ਸਭ ਤੋਂ ਜਿਆਦਾ ਖੁਸ਼ੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆ ਦੇ ਬਾਹਰ ਸਥਿਤ ਸ਼ਬਜੀ ਵਾਲਿਆ ਦੇ ਹਟਣ ਨਾਲ ਹੋਈ …

Read More »

ਜਿਲਾ ਗੁਰਦਾਸਪਰ ਦੀ ਟੂਰਨਾਮੈਂਟ ਕਮੇਟੀ ਦਾ ਸਰਵਸੰਮਤੀ ਨਾਲ ਗਠਨ

ਸ੍ਰੀ ਭਾਰਤ ਭੂਸਨ ਜੈਤੋਸਰਜਾ ਸੀਨੀ: ਮੀਤ ਪ੍ਰਧਾਨ ਤੇ ਪਰਮਿੰਦਰ ਸਿੰਘ ਲੈਕਚਰਾਰ ਕਾਹਨੂੰਵਾਨ ਬਣੇ ਜਨਰਲ ਸਕੱਤਰ ਬਟਾਲਾ, 25  ਜੁਲਾਈ (ਨਰਿੰਦਰ ਬਰਨਾਲ)- ਜਿਲੇ ਗੁਰਦਾਸਪੁਰ ਵਿਖ ਸਕੂਲ ਪੱਧਰ ਦੀਆਂ ਖੇਡਾਂ ਨੂੰ ਵਧੀਆਂ ਤੇ ਅਨੂਸਾਸਨ ਮਈ ਢੰਗ ਨਾਲ ਕਰਵਾਉਣ ਲਈ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਮੁੰਡੇ ਗੁਰਦਾਸਪੁਰ ਵਿਖੇ ਹੋਈ ਪ੍ਰਿੰਸੀਪਲਾਂ ਤੇ ਮੁਖ ਅਧਿਆਪਕਾਂ , ਪੀ ਟੀ ਆਈਜ਼ ਤੇ ਡੀ ਪੀ ਈਜ਼ ਦੀ ਭਰਵੀਂ ਮੀਟਿੰਗ ਦੌਰਾਨ ਸਰਵਸੰਮਤੀ …

Read More »

ਆਰਟ ਐਂਡ ਕਰਾਫਟ ਯੂਨੀਅਨ ਦੀ ਏ. ਸੀ. ਪੀ ਤੇ ਕੋਰਟ ਕੇਸ ਸਬੰੰਧ ਡੀ. ਈ. ਓ ਨਾਲ ਮੀਟਿੰਗ

ਬਟਾਲਾ, 25  ਜੁਲਾਈ (ਨਰਿੰਦਰ ਬਰਨਾਲ) – ਕਲਾਸੀਕਲ ਐਂਡ ਵਰਨੈਕੁਲਰ ਅਧਿਆਪਕ ਯੂਨੀਅਨ ਗੁਰਦਾਸਪੁਰ ਦੀ ਮੀਟਿੰਗ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਨਾਲ ਹੋਈ । ਇਸ ਵਿਚ ਸੂਬਾ ਪੱਧਰੀ ਮੈਬਰ ਲਖਬੀਰ ਸਿੰਘ , ਅਤੇ ਜਿਲਾ ਪ੍ਰਧਾਂਨ ਜਸਪਾਲ ਸਿੰਘ ਦੀ ਪ੍ਰਧਾਂਨਗੀ ਹੇਠ ਦਫਤਰ ਵਿਖੇ ਹੋਈ ਮੀਟਿੰਗ ਦੌਰਾਨ ਅਧਿਆਪਕਾਂ ਨੇ ਆਪਣੀਆਂ ਮੁਸਕਿਲਾਂ ਦੱਸੀਆਂ , ਯੂਨੀਅਨ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਬਾਰੇ ਗੱਲਬਾਤ ਏ ਸੀ ਪੀ ਕੇਸਾਂ …

Read More »

ਟੂਰਨਾਮੈਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦਾ ਜੈਤੋਸਰਜਾ ਵਿਖੇ ਸਵਾਗਤ

ਬਟਾਲਾ, 25  ਜੁਲਾਈ (ਨਰਿੰਦਰ ਬਰਨਾਲ)- ਜਿਲੇ ਗੁਰਦਾਸਪੁਰ ਵਿਚ ਖੇਡਾਂ ਦੀ ਮਹਾਨਤਾ ਨੂੰ ਹੋਰ ਵਧੀਆਂ ਬਣਾਂਉਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਭਾਂਰਤ ਭੂਸਨ ਨੂੰ ਜਿਲੇ ਭਰ ਦੇ ਪ੍ਰਿੰਸਸੀਪਲਾਂ, ਮੁਖ ਅਧਿਆਪਕਾਂ, ਡੀ ਪੀ ਈਜ਼ ਤੇ ਪੀ ਟੀ ਆਈਜ ਦੀ ਭਰਵੀ ਮੀਟਿੰਗ ਦੌਰਾਨ ਜਿਲਾ ਟੂਰਨਾਮੈਟ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਂਨ ਬਣਾਉਣ ਤੇ ਜੈਤੋਸਰਜਾ ਸਕੂਲ ਸਟਾਂਫ ਵੱਲੋ ਸਕੂਲ ਵਿਖੇ ਸ੍ਰੀ …

Read More »

ਥਾਣਾ ਸੀ-ਡਵੀਜ਼ਨ ਕਮਿਊਨਿਟੀ ਪੁਲਿਸ ਸੁਵਿਧਾ ਕੇਂਦਰ ਤੋਂ ਲੋਂਕਾਂ ਨੂੰ ਮਿਲ ਰਿਹੈ ਇਨਸਾਫ਼

ਅੰਮ੍ਰਿਤਸਰ, 25  ਜੁਲਾਈ (ਸੁਖਬੀਰ ਸਿੰਘ)- ਅਮ੍ਰਿਤਸਰ ਦੇ ਇਲਾਕੇ ਗਿਲਵਾਲੀ ਗੇਟ ਦੇ ਥਾਣਾ ਸੀ ਡਵਿਜਨ ਵਿਖੇ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਲੋਂਕਾਂ ਦੀ ਹਰ ਮੁਸ਼ਕਿਲ ੱਹਲ ਕਰਕੇ ਇਨਾਂ ਦੇ ਨਾਲ ਪੁਰਾ ਇਨਸਾਫ਼ ਦੇਣ ਵਿੱਚ  ਅਹਿਮ ਰੋਲ ਅਦਾ ਕਰ ਰਿਹਾ ਹੈ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮਿਉਨਿਟੀ ਪੁਲਿਸ ਸੁਵਿਧਾ ਕੇਂਦਰ ਦੇ ਇੰਚਾਰਜ਼ ਐਸ ਆਈ ਓ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਸੁਵਿਧਾ ਕੇਂਦਰ …

Read More »

ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ 

ਪੀਘਾਂ ਝੂਟਣ ਤੇ ਖੁਸ਼ਗਵਾਰ ਪਲਾਂ ‘ਤੇ ਆਧੁਨਿਕ ਸਮਾਂ ਹੋ ਰਿਹਾ ਭਾਰੂ –  ਤੇਜਿੰਦਰ ਕੌਰ ਛੀਨਾ  ਅੰਮ੍ਰਿਤਸਰ, 24  ਜੁਲਾਈ  (ਪ੍ਰੀਤਮ ਸਿੰਘ)- ਸਥਾਨਕ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਹੜੇ ‘ਚ ਅੱਜ ਸਾਉਣ ਮਹੀਨੇ ‘ਤੇ ‘ਤੀਆਂ ਦਾ ਤਿਉਹਾਰ’ ਸਕੂਲ ਦੇ ਅਧਿਆਪਕ ਸਟਾਫ਼ ਤੇ ਵਿਦਿਆਰਥਣਾਂ ਵੱਲੋਂ ਬੜੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬ ਦੀ ਪੁਰਾਤਨ ਸੱਭਿਅਤਾ ਦੇ ਰੀਤੀ-ਰਿਵਾਜਾਂ ਨੂੰ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਅਗਨ ਭੇਟ ਹੋਣਾ ਦੁਖਦਾਈ –ਜਥੇਦਾਰ ਅਵਤਾਰ ਸਿੰਘ 

ਅੰਮ੍ਰਿਤਸਰ 24  ਜੁਲਾਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮੀਰੀ-ਪੀਰੀ ਪਾਤਸ਼ਾਹੀ ਛੇਵੀਂ ਸ੍ਰੀ ਹਰਗੋਬਿੰਦਪੁਰ-ਤਲਵਾੜਾ ਰੋਡ ਵਿਖੇ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਗਨ ਭੇਟ ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਬਹੁਤ ਹੀ ਦੁਖਦਾਈ ਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਦੱਸਿਆ ਹੈ।  ਇਥੋਂ ਜਾਰੀ ਪ੍ਰੈੱਸ …

Read More »

ਵੱਖਰੀ ਗੁਰਦੁਆਰਾ ਕਮੇਟੀ ਦੇ ਮੈਂਬਰ ਕਾਂਗਰਸ ਨਾਲ ਮਿਲ ਕੇ ਸਿੱਖਾਂ ਵਿਚ ਪਾੜ ਨਾ ਪਾਉਣ- ਕਲਸਾਣੀ 

ਅੰਮ੍ਰਿਤਸਰ/ਕੁਰੂਕਸ਼ੇਤਰ, 24  ਜੁਲਾਈ (ਗੁਰਪ੍ਰੀਤ ਸਿੰਘ)- ਲੋਕਲ ਗੁਰਦੁਆਰਾ ਕਮੇਟੀ ਮਸਤਗੜ੍ਹ ਸ਼ਾਹਬਾਦ ਮਾਰਕੰਡਾ ਦੇ ਪ੍ਰਧਾਨ ਸ: ਸੁਖਵੰਤ ਸਿੰਘ ਕਲਸਾਣੀ, ਸ: ਬਲਦੇਵ ਸਿੰਘ ਡਾਡਲੂ ਸੀਨੀਅਰ ਮੀਤ ਪ੍ਰਧਾਨ ਅਤੇ ਸ: ਅਮਨਦੀਪ ਸਿੰਘ ਮੈਂਬਰ ਗੁਰਦੁਆਰਾ ਕਮੇਟੀ ਨੇ ਪ੍ਰੈਸ ਦੇ ਨਾ ਜਾਰੀ ਬਿਆਨ  ਕਿਹਾ ਹੈ ਕਿ ਹਰਿਆਣਾ ‘ਚ ਕਾਗਰਸ ਦੀ ਹੁੱਡਾ ਸਰਕਾਰ ਨਾਲ ਮਿਲ ਕੇ ਕੁਝ ਸਿੱਖਾਂ ਵਲੋਂ ਵੱਖਰੀ ਗੁਰਦੁਆਰਾ ਕਮੇਟੀ ਦੇ ਬਣਾ ਕੇ ਸਿੱਖ ਇਤਿਹਾਸ ਨੂੰ …

Read More »

ਰੇਲਵੇ ਸਬੰਧੀ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇਗੀ ਆਮ ਆਦਮੀ ਪਾਰਟੀ

ਫਾਜਿਲਕਾ, 24  ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਮੰਗਾ ਨੂੰ ਲੈਕੇ ਰੇਲਵੇ ਸਟੇਸ਼ਨ ਦੇ ਮੂਹਰੇ ਨਾਰਦਰਨ ਰੇਲਵੇ ਪੈਸੰਜਰ ਸੰਮਤੀ ਵਲੋਂ ਸਾਂਝੇ ਮੋਰਚੇ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਅਦੋਲਨ ਦੀ ਹਮਾਇਤ ਕਰਦਿਆ ਅੱਜ ੨੫ ਜੁਲਾਈ ਨੂੰ ਆਮ ਆਦਮੀ ਪਾਰਟੀ ਭੁੱਖ ਹੜਤਾਲ ਤੇ ਬੈਠੇਗੀ। ਇਸ ਦੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਫਾਜਿਲਕਾ ਜ਼ਿਲਾਂ ਕੌਸਲ ਕਮੇਟੀ ਦੇ ਮੈਂਬਰ ਤੇ ਮੰਡੀ ਲਾਧੂਕਾ ਦੇ …

Read More »