Friday, October 18, 2024

ਪੰਜਾਬ

ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਚੱਕਮੁਕੰਦ ਤੇ ਲਹੋਰੀਆ ਦੀ ਅਗਵਾਈ ‘ਚ ਹੋਈ ਮੀਟਿੰਗ 

         ਅੰਮ੍ਰਿਤਸਰ, 17  ਜੁਲਾਈ (ਸੁਖਬੀਰ ਸਿੰਘ)- ਇੰਟਰਨੈਸਨਲ ਸਿੱਖ ਫੈਡਰੇਸਨ ਆਫ ਪੰਜਾਬ ਦੀ ਵਿਸੇਸ਼ ਮੀਟਿੰਗ ਫੈਡਰੇਸਨ ਦੇ ਕੋਮੀ ਪ੍ਰਧਾਨ ਗੁਰਜੀਤ ਸਿੰਘ ਬਿੱਟੂ ਚੱੱਕਮੁਕੰਦ ,ਸਰਪ੍ਰਸਤ ਤਸਵੀਰ ਸਿੰਘ ਲਹੋਰੀਆ ਜਿਲਾ ਪ੍ਰਧਾਨ ਕਵਲਪ੍ਰੀਤ ਸਿੰਘ ਛੇਹਾਰਟਾ ਤੇ ਜਿਲਾ ਸਰਪ੍ਰਸਤ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱੱਚ ਵਿਸ਼ੈਸ਼ ਤੋਰ ਤੇ ਨੌਜਵਾਨ ਅਕਾਲੀ ਅਗੂ ਗੁਰਪ੍ਰਤਾਪ ਸਿੰਘ ਟਿੱਕਾ, ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨਜਰ …

Read More »

ਅਮਰ ਖਾਲਸਾ ਫਾਂਊਡੇਸ਼ਨ ਪੰਜਾਬ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ

ਅੰਮ੍ਰਿਤਸਰ, 17  ਜੁਲਾਈ (ਸੁਖਬੀਰ ਸਿੰਘ)- ਅਮਰ ਖਾਲਸਾ ਫਾਊਂਡੇਸ਼ਨ (ਰਜਿ:) ਪੰਜਾਬ ਦੀ ਇੱਕਤਰਤਾ ਕੋਮੀ ਪ੍ਰਧਾਨ ਭਾਈ ਅਵਤਾਰ ਸਿੰਘ ਖਾਲਸਾ ਦੀ ਅਗਵਾਈ ਹੇਠ ਹੋਈ ਸੰਬੋਧਨ ਕਰਦਿਆਂ ਭਾਈ ਖਾਲਸਾ ਨੇ ਦੱਸਿਆ ਕਿ ਕੌਮੀ ਕਾਰਜਾਂ, ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਜਿਵੇਂ ਪਤਿਤ ਨੋਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਸਰੂਪ ‘ਚ ਲਿਆਉਣਾ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣਾ, ਗਰੀਬ ਤੇ ਲੋੜਵੰਦਾਂ ਦੀ ਸਹਾਇਤਾ …

Read More »

ਸਿੱਖ ਗੁਰੂ ਸਾਹਿਬਾਨ ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਭੱਦੇ ਸ਼ਬਦ ਬੋਲਣ ਵਾਲਿਆਂ ਖਿਲਾਫ ਕਾਨੂੰਨੀ ਰਾਏ ਲੈ ਕੇ ਕਾਰਵਾਈ ਕੀਤੀ ਜਾਵੇਗੀ – ਰੂਪ ਸਿੰਘ

ਅੰਮ੍ਰਿਤਸਰ, 17  ਜੁਲਾਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਰੂਪ ਸਿੰਘ ਨੇ ਸੋਸ਼ਲ ਸਾਈਟ ਤੇ ਆਪਣੀ ਆਈ.ਡੀ. ‘ਚ ਅੰਕਿਤ ਅੱਕੀ ਉਪਾਧਿਆਏ ਅਤੇ ਲਵੀ ਭਾਰਤਵਾਜ ਨਾਮ ਦੇ ਵਿਅਕਤੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸਿੱਖ ਗੁਰੂ ਸਾਹਿਬਾਨ ਖਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਨੂੰਨੀ ਰਾਏ ਲੈ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਦਫ਼ਤਰ …

Read More »

 ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਪਸ਼ੂ-ਪਾਲਣ, ਡੇਅਰੀ ਅਤੇ ਮੱਛੀ ਪਾਲਣ ਸੁਤੰਤਰ ਆਰਥਿਕ ਕਿੱਤੇ ਬਣੇ- ਮੁੱਖ ਸੰਸਦੀ ਸਕੱਤਰ ਧੁੱਗਾ

ਬਟਾਲਾ, ੧੭ ਜੁਲਾਈ (ਨਰਿੰਦਰ ਬਰਨਾਲ) –  ਰਾਜ ਦੀ ਪੇਂਡੂ ਅਰਥ ਵਿਵਸਥਾ ਵਿਚ ਪਸ਼ੂ-ਪਾਲਣ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ ਅਤੇ ਰਾਜ ਵਿਚ ਕਿਸਾਨਾਂ ਦੀ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਇਸ ਖੇਤਰ ਦੀ ਬਹੁਤ ਸਮਰੱਥਾ ਹੈ। ਇਹ ਪ੍ਰਗਟਾਵਾ ਕਰਦਿਆਂ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਹਾਇਕ ਧੰਦਿਆਂ ਨੂੰ …

Read More »

ਟੈਕਸ ਰਹਿਤ ਬਜਟ ਪੇਸ਼ ਕਰਨ ‘ਤੇ ਲੋਧੀਨੰਗਲ ਵੱਲੋਂ ਸੂਬਾ ਸਰਕਾਰ ਨੂੰ ਵਧਾਈ  

ਬਟਾਲਾ, 17  ਜੁਲਾਈ (ਨਰਿੰਦਰ ਬਰਨਾਲ) – ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਰਾਜ ਵਿਧਾਨ ਸਭਾ ‘ਚ ਪੇਸ਼ ਕੀਤੇ ਸਾਲ 2014-15  ਦੇ ਬਜਟ ਵਿੱਚ ਕੋਈ ਨਵਾਂ ਟੈਕਸ ਨਾ ਲਗਾਉਣ ‘ਤੇ ਸੀਨੀਅਰ ਅਕਾਲੀ ਆਗੂ ਸ. ਲਖਬੀਰ ਸਿੰਘ ਨੇ ਪੰਜਾਬ ਸਰਕਾਰ ਦੀ ਭਰਪੂਰ ਸ਼ਲਾਘਾ ਕੀਤੀ ਹੈ। ਸੂਬਾ ਸਰਕਾਰ ਨੂੰ ਬਜਟ ਦੀ ਵਧਾਈ ਦਿੰਦਿਆਂ ਸ. ਲੋਧੀਨੰਗਲ ਨੇ ਕਿਹਾ ਕਿ ਇਹ ਬਜਟ ਸੂਬੇ ਦੇ ਵਿਕਾਸ ਨੂੰ …

Read More »

ਬਾਸਮਤੀ ਨੂੰ ਫੁੱਟਰਾਟ ਰੋਗ ਤੋਂ ਬਚਾਉਣ ਲਈ ਪਨੀਰੀ ਨੂੰ ਸੋਧ ਕੇ ਲਗਾਇਆ ਜਾਵੇ -ਖੇਤੀਬਾੜੀ ਅਫਸਰ

ਬਟਾਲਾ, 17  ਜੁਲਾਈ (ਨਰਿੰਦਰ ਬਰਨਾਲ) –  ਜ਼ਿਲਾ ਗੁਰਦਾਸਪੁਰ ਅੰਦਰ ਬਾਸਮਤੀ ਦੀ ੧੫੦੯ ਕਿਸਮ ਦੀ ਅਗੇਤੀ ਲਵਾਈ ਕਰਨ ਕਰਕੇ ਇਸ ਫਸਲ ‘ਤੇ ਫੁੱਟਰਾਟ (ਬੂਟਿਆਂ ਦਾ ਪੈਰਾਂ ਤੋਂ ਗਲਣ ਦਾ ਰੋਗ) ਦੀ ਬਿਮਾਰੀ ਦੇਖੀ ਗਈ ਹੈ। ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਲਈ ਖੇਤੀਬਾੜੀ ਮਹਿਕਮੇ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫੁੱਟਰਾਟ ਨਾਲ ਪ੍ਰਭਾਵਤ ਖੇਤ ਵਿੱਚ ਸਿੰਚਾਈ ਲਈ ਪਾਣੀ ਵੱਤਰ ਦਾ ਲਗਾਇਆ ਜਾਵੇ …

Read More »

ਜਿਲਾ ਤਰਨ ਤਾਰਨ ਦੇ ਸਰਹੱਦੀ ਸਕੂਲ ਟੀਚਰਾਂ ਤੋ ਖਾਲੀ,  ਪੰਜ-ਪੰਜ ਕਲਾਸਾਂ ਨੁੰ ਪੜਾ ਰਿਹਾ ਇੱਕ-ਇੱਕ ਟੀਚਰ

ਕਈ ਟੀਚਰ ਸਕੂਲ ਵਿਚ ਆ ਰਹੇ ਨੇ ਲੇਟ ਬਾਰਡਰ ਏਰੀਆ ਹੋਣ ਨਹੀ ਹੁੰਦੀ ਇਨਾਂ ਸਕੂਲਾਂ ਦੀ ਚੈਕਿੰਗ ਤਰਨ ਤਾਰਨ, 17  ਜੁਲਾਈ (ਰਾਣਾ) – ਪੰਜਾਬ ਸਰਕਾਰ ਵਲੋ ਭਾਵੇਂ ਕਈ ਉਪਰਾਲੇ ਕੀਤੇ ਜਾ ਰਹੇ ਹਨ ਕਿ ਸਰਕਾਰੀ ਸਕੂਲਾਂ ਵਿਚ ਬੱਚਿਆ ਨੁੰ ਜਿਆਦਾ ਤੋ ਜਿਆਦਾ ਸਹੂਲਤਾਂ ਦਿੱਤੀਆਂ ਜਾਣ ਤਾਂ ਕਿ ਗਰੀਬ ਵਰਗ ਦੇ ਬੱਚੇ ਵੀ ਪੜ ਲਿਖ ਕੇ ਸਮਾਜ ਦੇ ਹਾਣੀ ਬਣ ਸਕਣ ਪਰ …

Read More »

ਪਿੰਡ ਭਿੰਡਰ ਦੀ ਵਿਧਵਾ ਵਲੋਂ ਜਮੀਨ ਤੇ ਨਜਾਇਜ਼ ਕਬਜਾ ਕਰਨ ਦਾ ਦੋਸ਼

ਰਈਆ, 17  ਜੁਲਾਈ (ਬਲਵਿੰਦਰ ਸਿੰਘ ਸੰਧੂ) – ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਭਿੰਡਰ ਵਿਖੇ ਪਰਮਜੀਤ ਕੌਰ ਵਿਧਵਾ ਰਣਜੀਤ ਸਿੰਘ ਦੀ ਜਮੀਨ ਅਤੇ ਘਰ ਤੇ ਨਿਰਮਲ ਸਿੰਘ (ਜੇਠ), ਹਰਜੀਤ ਸਿੰਘ (ਦਿਉਰ) ਅਤੇ ਉਸ ਦੀ ਹੀ ਨਨਾਣ ਵੱਲੋਂ ਨਜਾਇਜ ਕਬਜਾ ਕਰ ਲਏ ਜਾਣ ਦਾ ਸਮਾਚਾਰ ਹੈ ।ਵਿਧਵਾ ਪਰਮਜੀਤ ਕੌਰ ਨੇ ਆਪਣੇ ਪੱਤਰਕਾਰਾਂ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਸ ਦਾ ਵਿਆਹ 1991 ਵਿੱਚ ਰਣਜੀਤ …

Read More »

ਅੰਡਰ-11ਸਟੇਟ ਪੱਧਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਹੁਨਰ ਦਾ ਲੋਹਾ ਮਨਵਾਇਆ

ਜੰਡਿਆਲਾ, 17 ਜੁਲਾਈ (ਹਰਿੰਦਪਾਲ ਸਿੰਘ)- ਬੀਤੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ ਅੰਡਰ-੧੧ ਸਟੇਟ ਪਧੱਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਖਿਡਾਰੀਆਂ ਨੇ ਆਪਣੇ ਹੁਨਰ ਦਾ ਲੋਹਾ ਮਨਵਾਇਆ। ਇਸ ਪ੍ਰਤਿਯੋਗਿਤਾ ‘ਚ ਆਈ. ਐੱਫ ਏ. ਦੀ ਪੰਜਵੀ ਜਮਾਤ ਦੇ ਖਿਡਾਰੀ ਮਨਦੀਪ ਸਿੰਘ ਨੇ ਸੋਨ ਤਗਮਾ ਜਿੱਤ ਕੇ ਰਾਸ਼ਟਰੀ ਤਲਵਾਰਬਾਜੀ ਪ੍ਰਤਿਯੋਗਿਤਾ ਵਿਚ ਆਪਣੀ ਜਗ੍ਹਾ ਬਣਾਕੇ ਅਕੈਡਮੀ ਦਾ ਨਾਮ ਰੋਸ਼ਨ ਕੀਤਾ।ਇਸਦੇ ਨਾਲ ਹੀ ਮੁਕਾਬਲੇ ਵਿਚ …

Read More »

ਪਿੰਡ ਪਿੰਡ  ਲਾਇਬਰੇਰੀ  ਖੋਲਣ ਲਈ ਪੰਜਾਬ ਪਬਲਿਕ ਲਾਇਬਰੇਰੀ ਬਿਲ ਮੌਜੂਦਾ ਬਜਟ ਸੈਸ਼ਨ ਵਿਚ ਪਾਸ ਕੀਤਾ ਜਾਵੇ -ਗੁਮਟਾਲਾ

ਅੰਮ੍ਰਿਤਸਰ 17 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੋਸਾਇਟੀ ਲਿਮਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ)ਦੇ ਪ੍ਰੈਸ ਸਕੱਤਰ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ‘ਸ਼ਬਦ ਪ੍ਰਕਾਸ਼ ਪੰਜਾਬ ਪਬਲਿਕ ਲਾਇਬਰੇਰੀ ਐਂਡ ਇਨਫਰਮੇਸ਼ਨ ਸਰਵਿਸਜ਼ ਬਿਲ’ ਮੌਜੂਦਾ ਬਜਟ ਸੈਸ਼ਨ ਵਿਚ ਪਾਸ  ਕਰਨ ਦੀ ਮੰਗ ਕੀਤੀ ਹੈ ਤਾਂ ਜੋ ਪਿੰਡ ਪਿੰਡ  ਲਾਇਬਰੇਰੀ  ਖੋਲੀ ਜਾ ਸਕੇ। ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ, ਨੂੰ ਲਿਖੇ ਪੱਤਰ ਵਿਚ ਡਾ. ਗੁਮਟਾਲਾ ਨੇ …

Read More »