Sunday, April 27, 2025

ਪੰਜਾਬ

ਨਵ-ਗਠਿਤ ਸਮਾਜਿਕ ਸੰਸਥਾ ਨੇ ਵਿਆਹਾਂ ‘ਤੇ ਵੱਧਦੇ ਖਰਚੇ ਘਟਾਉਣ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ

ਰੋਬ-ਰਬਾਬ ਵਾਲੇ ਵਿਆਹਾਂ ‘ਤੇ ਵੱਧਦੇ ਖਰਚੇ ਲੋਕਾਂ ਨੂੰ ਬਣਾ ਰਹੇ ਕਰਜਾਈ – ਪੀ.ਸੀ. ਪੀ. ਸੀ ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਪੰਜਾਬ ਵਿੱਚ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ‘ਤੇ ਹੱਦੋਂ ਵੱਧਦੇ ਖਰਚਿਆਂ ਅਤੇ ਦੁਨਿਆਵੀਂ ਮਹਿੰਗੀਆਂ ਰਸਮਾਂ ਦੀ ਬਹੁਤਾਤ ਦੁਆਰਾ ਵਿਗੜ ਰਹੇ ਸਮਾਜਿਕ ਸੰਤੁਲਨ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ, ਨਵ-ਸੰਗਠਿਤ ਪੰਜਾਬ ਕਾਕਸ ਫ਼ਾਰ ਪਬਲਿਕ ਕਾਜ (ਪੀ. ਸੀ. ਪੀ. ਸੀ.) ਨੇ ਸੂਬੇ ਵਿੱਚ …

Read More »

ਯੂਥ ਅਕਾਲੀ ਦਲ ਦੀ ਅਗਵਾਈ ਮੁੱੜ ਸ. ਬਿਕਰਮ ਸਿੰਘ ਮਜੀਠੀਆ ਨੂੰ ਸੌਂਪੀ ਜਾਵੇ – ਵਲਟੋਹਾ, ਬੁਲਾਰੀਆ ਤੇ ਸੰਧੂ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ)- ਸ੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਿਤ ਤਿੰਨ ਮੁੱਖ ਪਾਰਲੀਮਾਨੀ ਸਕੱਤਰਾਂ ਨੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਅਤੇ ਯੂਥ ਵਿੰਗ ਨੂੰ ਅਗਵਾਈ ਅਤੇ ਸੇਵਾਵਾਂ ਦੀ ਬੜੀ ਵੱਡੀ ਲੋੜ ਹੈ।ਉਹਨਾਂ ਅਕਾਲੀ ਦਲ ਹਾਈ ਕਮਾਨ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸ. ਮਜੀਠੀਆ ਦੀਆਂ ਪਾਰਟੀ …

Read More »

ਸਾਧੂ ਰਾਮ ਲੰਗੇਆਣਾ ਦੀ ਬਾਲ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁੱਕਾਈ ਹੋਈ

ਬਾਘਾ ਪੁਰਾਣਾ, 1 ਸਤੰਬਰ (ਪੱਤਰ ਪ੍ਰੇਰਕ)- ਸਾਹਿਤ ਸਭਾ ਬਾਘਾਪੁਰਾਣਾ ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਹੋਈ ਮੀਟਿੰਗ ਦੀ ਕਾਰਵਾਈ ਦੌਰਾਨ ਸਭਾ ਦੇ ਮੀਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਚੌਥੀ ਬਾਲ ਕਹਾਣੀਆਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਮਾਂ ਦੀ ਮਮਤਾ’ ਦੀ ਘੁੰਡ ਚੁਕਾਈ ਕਰਨ ਦੀ ਰਸਮ ਸਭਾ ਦੇ ਪ੍ਰਧਾਨ ਸਰਵਨ ਸਿੰਘ ਪਤੰਗ ਮਾਣੂੰਕੇ ਵੱਲੋਂ ਨਿਭਾਈ ਗਈ ਇਸ ਮੌਕੇ …

Read More »

ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪਹਿਲਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 410ਵਾਂ ਪ੍ਰਕਾਸ਼ ਪੁਰਬ ਬੜੀ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਹਾਜ਼ਰੀ ਲਵਾਈ। ਇਸ ਪਵਿੱਤਰ ਦਿਹਾੜੇ ‘ਤੇ ਖਾਲਸਾ ਕਾਲਜ ਚਵਿੰਡਾ ਦੇਵੀ ਦੇ …

Read More »

ਨਾਨਕਸਰ ਜਗਰਾਉਂ ਸਮਾਗਮ ਵਿਚ ਪੱਤਰਕਾਰ ਦਾ ਮੋਬਾਇਲ ਗੁੰਮ

ਜੰਡਿਆਲਾ ਗੁਰੁ, 1 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਦਿਨੀ ਨਾਨਕਸਰ ਜਗਰਾਉਂ ਵਿਖੇ ਬਾਬਾ ਨੰਦ ਸਿੰਘ ਜੀ ਦੀ ਸਾਲਾਨਾ ਬਰਸੀ ਮੋਕੇ ਜੰਡਿਆਲਾ ਗੁਰੂ ਤੋਂ ਪਹੁੰਚੀਆਂ ਸੰਗਤਾਂ ਵਿਚੋਂ ਇਥੋਂ ਦੇ ਪਹਿਰੇਦਾਰ ਅਖ਼ਬਾਰ ਦੇ ਪੱਤਰਕਾਰ ਵਰਿੰਦਰ ਸਿੰਘ ਮਲਹੋਤਰਾ ਦਾ ਸੈਂਮਸੰਗ ਕੰਪਨੀ ਦਾ ਮੋਬਾਇਲ ਮਾੱਡਲ 19060, ਜਿਸ ਵਿਚ ਵੋਡਾਫੋਨ ਦੀ ਸਿਮ ਨੰਬਰ 9781998889 ਚੱਲ ਰਹੀ ਸੀ ਗੁੰਮ ਹੋ ਗਿਆ।ਪੱਤਰਕਾਰ ਵਲੋਂ ਇਹ ਮੋਬਾਇਲ ਬੀਤੇ ਮਹੀਨੇ ਆਪਣੇ …

Read More »

ਬਾਰਿਸ਼ ਦੀ ਪੈਣ ਨਾਲ ਕਿਸਾਨਾਂ ਨੇ ਲਿਆ ਸੁੱਖ ਦਾ ਸਾਹ

ਮੀਂਹ ਦੇ ਪਾਣੀ ਤੇ ਚਿੱਕੜ ਨੇ ਜੰਡਿਆਲਾ ਗੁਰੂ ਪ੍ਰਸਾਸ਼ਨ ਦੀ ਖੋਲੀ ਪੋਲ ਜੰਡਿਆਲਾ ਗੁਰੂ, 1 ਸਤੰਬਰ (ਹਰਿੰਦਰਪਾਲ ਸਿੰਘ) – ਬੀਤੇ ਕਾਫੀ ਦਿਨਾਂ ਤੋਂ ਬਾਰਿਸ਼ ਦੀ ਉਡੀਕ ਵਿਚ ਬੈਠੇ ਜੰਡਿਆਲਾ ਨਿਵਾਸੀਆਂ ਨੇ ਅੱਜ ਸੁੱਖ ਦਾ ਸਾਹ ਲਿਆ ਅਤੇ ਬੱਚਿਆਂ ਨੇ ਬਾਰਿਸ਼ ਵਿਚ ਨਹਾ ਕੇ ਮੋਜਾਂ ਮਨਾਉਂਦੇ ਹੋਏ ਛੁੱਟੀ ਦਾ ਆਨੰਦ ਮਾਣਿਆ।ਸਾਵਨ ਦਾ ਸਾਰਾ ਮਹੀਨਾ ਜੰਡਿਆਲਾ ਵਾਸੀ ਬਾਰਿਸ਼ ਨੂੰ ਉਡੀਕਦੇ ਰਹੇ ਪਰ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਗੁਰਬਾਣੀ ਵਿਆਖਿਆ

ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਵਿਸ਼ੇਸ਼ ਸਿੰਪੋਜ਼ੀਅਮ ਆਯੋਜਿਤ ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ‘ਗੁਰਬਾਣੀ ਵਿਆਖਿਆ : ਸਮੱਸਿਆਵਾਂ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਵਿਸ਼ੇਸ਼ ਸਿੰਪੋਜ਼ੀਅਮ ਅੱਜ ਇਥੇ ਕਾਨਫਰੰਸ ਹਾਲ ਵਿਖੇ ਕਰਵਾਇਆ ਗਿਆ। ਸਿੰਪੋਜ਼ੀਅਮ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. ਅਜਾਇਬ ਸਿੰਘ …

Read More »

ਛੱਤੀਸਗੜ੍ਹ ਦੇ ਗਵਰਨਰ ਟੰਡਨ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਛੱਤੀਸਗੜ੍ਹ ਵਿਖੇ ਲੋਕਾਂ ਦੇ ਸਹਿਯੋਗ ਨਾਲ ਆਤੰਕਵਾਦ ਸਮੱਸਿਆ ਨੂੰ ਕੀਤਾ ਜਾ ਸਕਦਾ ਹੱਲ- ਟੰਡਨ ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਸ੍ਰੀ ਬਲਰਾਮ ਜੀ ਦਾਸ ਟੰਡਨ ਗਵਰਨਰ ਛੱਤੀਸਗੜ੍ਹ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਗੁਰੂ ਘਰ ਵਿਖੇ ਅਰਦਾਸ ਕਰਦਿਆਂ ਸ੍ਰੀ ਟੰਡਨ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਕਿਹਾ ਕਿ ਉਨਾਂ ਨੂੰ ਇਸ ਪਵਿੱਤਰ ਅਸਥਾਨ ਤੇ ਆ ਕੇ ਬਹੁਤ ਸ਼ਾਤੀ ਮਿਲੀ …

Read More »

ਸਫ਼ਰ ਮੇਰੀ ਜ਼ਿੰਦਗੀ ਦਾ’ ਕਾਵਿ ਪੁਸਤਕ ਲੋਕ ਅਰਪਨ ਸਮਾਰੋਹ

ਅੰਮ੍ਰਿਤਸਰ, 1ਸਤੰਬਰ (ਦੀਪ ਦਵਿੰਦਰ)- ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਨਿਰੰਤਰ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਉਭਰਦੇ ਸ਼ਾਇਰ ਲਖਬੀਰ ਸਿੰਘ ਕੋਹਾਲੀ ਦਾ ਪਲੇਠਾ ਕਾਵਿ ਸੰਗ੍ਰਹਿ ”ਸਫ਼ਰ ਮੇਰੀ ਜ਼ਿੰਦਗੀ ਦਾ” ਦੀ ਲੋਕ ਅਰਪਤ ਰਸਮ ਸਥਾਨਕ ਵਿਰਸਾ ਵਿਹਾਰ ਦੇ ਭਾਜੀ ਗੁਰਸ਼ਰਨ ਸਿੰਘ ਹਾਲ ਵਿਖੇ ਕੀਤੀ ਗਈ। ਸੰਖੇਪ ਪਰ ਪ੍ਰਭਾਵਸ਼ਾਲੀ ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਭਾਸ਼ਾ ਅਫਸਰ ਡਾ. ਭੁਪਿੰਦਰ ਸਿੰਘ ਮੱਟੂ, …

Read More »

ਸ੍ਰੀ ਸੁਖਮਨੀ ਸੁਸਾਇਟੀ ਵਲੋਂ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਸਮਾਗਮ

ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਜੋ ਕਿ ਕਿਸੇ ਨਾ ਕਿਸੇ ਗੁਰਸਿੱਖ ਨਾਨਕ ਨਾਮ ਲੇਵਾ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੀਤਾ ਜਾਂਦਾ ਹੈ। ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ ਹਰਮੀਤ ਸਿੰਘ, ਅਜੀਤ ਰੋਡ, ਗਲੀ ਨੰਬਰ 3/1 ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ …

Read More »