Sunday, December 22, 2024

ਪੰਜਾਬ

ਪੀਰ ਬਾਬਾ ਗੂਰੇ ਸ਼ਾਹ ਜੀ ਦਾ 77ਵਾਂ ਮੇਲਾ ਮਨਾਇਆ

ਅੰਮ੍ਰਿਤਸਰ, 10 ਜੁਲਾਈ (ਸਾਜਨ/ਸੁਖਬੀਰ)- ਪੀਰ ਬਾਬਾ ਗੂਰੇ ਸ਼ਾਹ ਜੀ ਦਾ ੭੭ਵਾਂ ਮੇਲਾ ਭੱਟੀ ਪਰਿਵਾਰ ਮਹੰਤਨੀ ਆਸ਼ਾ ਰਾਣੀ, ਸੰਤੋਸ਼ ਰਾਣੀ, ਦਰਬਾਰ ਸੇਵਾਦਾਰ ਜੂਗਲ ਕਿਸ਼ੋਰ, ਮੁੱਖ ਸੇਵਾਦਾਰ ਸਾਈ ਬਾਬਾ ਲਾਡੀ ਸ਼ਾਹ ਜੀ, ਮੇਲੇ ਦੇ ਪ੍ਰਧਾਨ ਨਿਰਮਲ ਰਤਨ ਉਰਫ ਲੱਕੀ ਭੱਟੀ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਤੇ ਬਾਬਾ ਗੌਧੀ ਸ਼ਾਹ ਜੀ, ਬਲਵਿੰਦਰ ਫੱਲੂ, ਮਈਆਂ ਭਗਤ ਫਿਲੋਰ, ਟੀਟੂ ਸ਼ਾਹ ਜੀ, ਮਲਕੀਤ …

Read More »

ਪੁਲਿਸ ਨੇ ਚਾਲੂ ਮਾਲੀ ਸਾਲ ਵਿਚ 350 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ

ਵੱਡੇ ਤਸਕਰਾਂ ਤੋਂ ਹੈਰੋਇਨ ਦੀ ਬਰਾਮਦਗੀ ਵਿਚ ਕੋਈ ਗੁਣਾ ਵਾਧਾ ਅੰਮ੍ਰਿਤਸਰ, 10  ਜੁਲਾਈ ( ਸੁਖਬੀਰ ਸਿੰਘ)-ਪੰਜਾਬ ਪੁਲਿਸ ਨੇ ਇਸ ਸਾਲ ੬ ਜੁਲਾਈ ਤੱਕ 350 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ਵਿਚ ਤਰਨ ਤਾਰਨ ਜਿਲ੍ਹੇ ਵਿਚੋਂ 12  ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਹੈ। ਉਕਤ ਖੁਲਾਸਾ ਕਰਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਲ …

Read More »

ਯੂਨੀਵਰਸਿਟੀ ‘ਚ ਸਮਾਜ ਵਿਗਿਆਨ ਵਿਸ਼ੇ 21 ਦਿਨਾ ਰਿਫਰੈਸ਼ਰ ਕੋਰਸ ਸ਼ੁਰੂ

ਅੰਮ੍ਰਿਤਸਰ, 10  ਜੁਲਾਈ (ਪ੍ਰੀਤਮ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਸਮਾਜ ਵਿਗਿਆਨ ਵਿਸ਼ੇ ‘ਤੇ 21-ਦਿਨਾ ਰਿਫਰੈਸ਼ਰ ਕੋਰਸ ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਿਖੇ ਅੱਜ ਇਥੇ ਸ਼ੁਰੂ ਹੋ ਗਿਆ। ਇਸ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਤੋਂ ਅਧਿਆਪਕ ਭਾਗ ਲੈ ਰਹੇ ਹਨ।  ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੂ.ਜੀ.ਸੀ. ਅਕਾਦਮਿਕ ਸਟਾਫ ਕਾਲਜ ਦੇ ਡਾਇਰੈਕਟਰ, ਪ੍ਰੋ. ਬਲਵਿੰਦਰ ਸਿੰਘ ਟਿਵਾਣਾ ਇਸ ਮੌਕੇ ਮੁੱਖ …

Read More »

ਆਮਦਨ ਵਿਚ ਵਾਧੇ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨ ਬਾਗਬਾਨੀ ਦਾ ਕਿੱਤਾ ਅਪਣਾਉਣ – ਬਰਾੜ

ਫਾਜਿਲਕਾ,  10  ਜੁਲਾਈ (ਵਿਨੀਤ ਅਰੋੜਾ) – ਫਸਲੀ ਵਿਭਿੰਨਤਾ ਅਤੇ ਵੱਧ ਆਮਦਨ ਲੈਣ ਲਈ ਕਿਸਾਨਾਂ ਨੂੰ ਬਾਗਬਾਨੀ ਅਤੇ ਖੇਤੀ ਅਧਾਰਤ ਸਹਾਇਕ ਧੰਦਿਆਂ ਨੂੰ ਅਪਣਾਉਣਾ ਚਾਹੀਦਾ ਹੈ । ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਸਿਟਰਸ ਅਸਟੇਟ ਟਾਹਲੀ ਵਾਲਾ ਜੱਟਾਂ ਵਿਖੇ ਇਲਾਕੇ ਦੇ ਅਗਾਂਹ ਵਧੂ ਤੇ ਬਾਗਬਾਨੀ ਦਾ ਕਿੱਤਾ ਅਪਣਾਉਣ ਵਾਲੇ ਕਿਸਾਨਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ । ਇਸ ਮੋਕੇ …

Read More »

ਡਿਪਟੀ ਕਮਿਸ਼ਨਰ ਨੇ ਸਿੰਘਪੁਰਾ ਮਾਈਨਰ ਅਧੀਨ ਆਉਂਦੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਸਮੱਸਿਆਵਾਂ ਸੁਣੀਆਂ 

ਫਾਜਿਲਕਾ,  10 ਜੁਲਾਈ (ਵਿਨੀਤ ਅਰੋੜਾ) – ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਵੱਲੋਂ ਸਿੰਘਪੁਰਾ ਮਾਇਨਰ ਨਾਲ ਲਗਦੇ ਕਿਸਾਨਾਂ ਦੀਆਂ ਨਹਿਰੀ ਪਾਣੀ ਸਬੰਧੀ ਮੁਸ਼ਕਲਾਂ ਸੁਨਣ ਲਈ ਸਿੰਘਪੁਰਾ ਮਾਈਨਰ ਦਾ ਦੌਰਾ ਕੀਤਾ ਗਿਆ । ਇਸ ਮੋਕੇ ਉਨ੍ਹਾਂ ਦੇ ਨਾਲ ਸਿੰਚਾਈ ਵਿਭਾਗ ਦੇ ਅਧਿਕਾਰੀ ਵੀ ਹਾਜਰ ਸਨ । ਕੁਝ ਪਿੰਡਾਂ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਮਾਈਨਰ ਦੀਆਂ ਟੇਲਾਂ ਤੱਕ …

Read More »

ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਫਾਜਿਲਕਾ,  10 ਜੁਲਾਈ (ਵਿਨੀਤ ਅਰੋੜਾ) – ਸਭ ਸੇਂਟਰ ਚੁਵਾੜਿਆਂਵਾਲੀ ਵਿੱਚ ਸਿਵਲ ਸਰਜਨ ਡਾ.  ਬਲਦੇਵ ਰਾਜ ਐਸਐਮਓ ਡਾ.  ਰਾਜੇਸ਼ ਕੁਮਾਰ ਸ਼ਰਮਾ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ ।ਕੈਂਪ ਵਿੱਚ ਸੁਰਿੰਦਰ ਕੁਮਾਰ  ਮੱਕੜ ਐਸਆਈ ਨੇ ਲੋਕਾਂ ਨੂੰ ਡੇਂਗੂ ਬੁਖਾਰ  ਦੇ ਲੱਛਣ ਅਤੇ ਬਚਾਓ  ਦੇ ਬਾਰੇ ਜਾਣਕਾਰੀ ਦਿੱਤੀ ਕਿ ਡੇਂਗੂ ਬੁਖਾਰ ਏਡੀਜ ਏਜਿਪਟੀ ਜਾਤੀ  ਦੇ ਮਾਦੇ ਮੱਛਰ  ਦੇ ਕੱਟਣ ਨਾਲ ਹੁੰਦਾ …

Read More »

ਨਾ ਡਾਕਟਰ ਨਾਂ ਦਵਾਈ, ਆਸਫਵਾਲਾ ਵਿੱਚ ਪਸ਼ੁ ਡਿਸਪੇਂਸਰੀ ਦੀ ਬਿਲਡਿੰਗ ਡਿੱਗਣ ਨੂੰ ਆਈ

ਫਾਜਿਲਕਾ,  10  ਜੁਲਾਈ (ਵਿਨੀਤ ਅਰੋੜਾ) – ਸੀਮਾਂਤ ਪਿੰਡ ਆਸਫਵਾਲਾ ਵਿੱਚ ਲੱਗਭੱਗ ਚਾਰ ਸਾਲ ਪਹਿਲਾਂ ਬਣੀ ਪਸ਼ੁ ਡਿਸਪੇਂਸਰੀ ਦੀ ਬਿਲਡਿੰਗ ਡਿੱਗਣ ਨੂੰ ਤਿਆਰ ਹੈ ਲੇਕਿਨ ਇਸ 4 ਸਾਲਾਂ ਦੌਰਾਨ ਪੰਜਾਬ ਸਰਕਾਰ ਦੁਆਰਾ ਇਸ ਡਿਸਪੇਂਸਰੀ ਵਿੱਚ ਡਾਕਟਰ ਦੀ ਨਿਉਕਤੀ ਨਹੀਂ ਕੀਤੀ ਗਈ ।  ਪਿੰਡ ਸਰਪੰਚ ਸਤਨਾਮ ਸਿੰਘ  ਨੇ ਦੱਸਿਆ ਕਿ ਸਰਕਾਰ ਦੁਆਰਾ ਲੱਖਾਂ ਰੁਪਏ ਖਰਚ ਕਰ 4 ਸਾਲ ਪਹਿਲਾਂ ਪਸ਼ੁ ਪਾਲਕਾਂ ਨੂੰ ਸਹੂਲਤ ਪ੍ਰਦਾਨ …

Read More »

ਸ਼ਰਧਾ ਨਾਲ ਸੰਪੰਨ ਹੋਇਆ ਸ਼੍ਰੀ ਦੁਰਗਿਆਨਾ ਮੰਦਿਰ  ਦਾ 42ਵਾਂ ਸਥਾਪਨਾ ਦਿਨ ਸਮਾਰੋਹ

ਫਾਜਿਲਕਾ,  10 ਜੁਲਾਈ (ਵਿਨੀਤ ਅਰੋੜਾ) – ਮਹਾਂਮਾਈ  ਦੇ ਪਾਵਨ ਧਾਮ ਸਥਾਨਕ ਸ਼੍ਰੀ ਦੁਰਗਿਆਨਾ ਮੰਦਿਰ   ਦੇ 42ਵੇਂ ਸਥਾਪਨਾ ਦਿਨ ਮੌਕੇ ਚੱਲ ਰਹੇ ਦੋ ਦਿਨਾਂ ਧਾਰਮਿਕ ਸਮਾਗਮ ਦਾ ਅੱਜ ਸਮਾਪਤ ਹੋ ਗਿਆ ।  ਅੱਜ ਸਵੇਰੇ  ਕਸ਼ਮੀਰੀ ਲਾਲ ਕਟਾਰਿਆ ਅਤੇ ਮਦਨ  ਲਾਲ ਚਾਨਨਾ ਪਰਿਵਾਰ ਦੁਆਰਾ ਹਵਨ ਯੱਗ ਕਰਵਾਇਆ ਗਿਆ ।  ਮੰਦਿਰ  ਦੀ ਭਜਨ ਮੰਡਲੀ ਦੁਆਰਾ ਸਵੇਰੇ  8.15ਤੋਂ 10.44 ਤੱਕ ਮਹਾਂਮਾਈ ਦੀ ਮਹਿਮਾ ਦਾ …

Read More »

ਸਾਂਝਾ ਮੋਰਚਾ ਦੀ ਭੁੱਖ ਹੜਤਾਲ ਸ਼ੁੱਕਰਵਾਰ ਤੋਂ

ਫਾਜਿਲਕਾ,  10 ਜੁਲਾਈ (ਵਿਨੀਤ ਅਰੋੜਾ) – ਕੇਂਦਰੀ ਰੇਲ ਬਜਟ ਵਿੱਚ ਫਾਜਿਲਕਾ ਦੀ ਹੋਈ ਅਨਦੇਖੀ ਤੋਂ ਨਰਾਜ ਨਾਰਦਰਨ ਰੇਲਵੇ ਪੈਸੇਂਜਰ ਕਮੇਟੀ  ਦੇ ਪ੍ਰਧਾਨ ਡਾ. ਅਮਰ ਲਾਲ ਬਾਘਲਾ ਦੀ ਪ੍ਰਧਾਨਗੀ ਵਿੱਚ ਸਾਂਝਾ ਮੋਰਚਾ ਮੈਬਰਾਂ ਦੀ ਆਪਾਤ ਬੈਠਕ ਸਥਾਨਕ ਪ੍ਰਤਾਪ ਬਾਗ ਵਿੱਚ ਸੰਪੰਨ ਹੋਈ ।  ਜਿਸ ਵਿੱਚ ਸੰਬੋਧਨ ਕਰਦੇ ਕਮੇਟੀ  ਦੇ ਪ੍ਰਧਾਨ ਡਾ.  ਅਮਰ ਲਾਲ ਬਾਘਲਾ ਨੇ ਕਿਹਾ ਕਿ ਇਸ ਵਾਰ ਬਜਟ ਵਿੱਚ …

Read More »

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ‘ਚ ਲੇਖਕ ਭਾਈਚਾਰਾ ਦੀਪ ਦਵਿੰਦਰ ਸਿੰਘ ਦੇ ਹੱਕ ‘ਚ 

ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਮਾਤ ਭਾਸ਼ਾ ਪੰਜਾਬੀ ਦੇ ਹੱਕਾਂ ਲਈ ਨਿਰੰਤਰ ਯਤਨਸ਼ੀਲ, ਸਾਹਿਤ ਸਮਾਜ ਅਤੇ ਸਿਰਜਣਾ ਦੇ ਖੇਤਰ ‘ਚ ਮੋਹਰੀ ਰੋਲ ਅਦਾ ਕਰਨ ਵਾਲੀ ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਗਲੇ ਦੋ ਵਰ੍ਹਿਆਂ ਲਈ ਚੁਣੀ ਜਾਣ ਵਾਲੀ ਟੀਮ ਲਈ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਕਹਾਣੀਕਾਰ ਦੀਪ ਦਵਿੰਦਰ ਸਿੰਘ ਦੇ ਹੱਕ ‘ਚ ਅੱਜ …

Read More »