ਅੰਮ੍ਰਿਤਸਰ, 23 ਅਗਸਤ (ਸਾਜਨਫ਼ਸੁਖਬੀਰ)- ਇੰਸਪਾਇਰ ਫਾਊਂਡੇਸ਼ਨ ਅੰਮ੍ਰਿਤਸਰ ਦੇ ਚੀਫ ਪੈਟਰਨ ਅਮਨ ਗੂਪਤਾ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਿਲ੍ਹਾ ਕਚਿਹਰੀ ਬਾਰ ਐੇਸੋਸੀਏਸ਼ਨ ਵਿਖੇ ਬੂੱਟੇ ਲਗਾਊਣ ਦੀ ਸ਼ੁਰਆਤ ਬਾਰ ਐੇਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਸੇਠੀ ਅਤੇ ਅੇੈਸੋਸੀਏਸ਼ਨ ਦੇ ਸਾਰੇ ਹੀ ਸਾਥੀਆਂ ਦੇ ਸਹਿਯੋਗ ਦੇ ਨਾਲ ਕੀਤੀ ਗਈ।ਜਿਸ ਵਿੱਚ ਮੁੱਖ ਤੋਰ ਤੇ ਭਾਜਪਾ ਦੀ ਸਾਬਕਾ ਸਿਹਤ ਮੰਤਰੀ ਲਛਮੀ ਕਾਂਤਾ ਚਾਵਲਾ, ਰੀਨਾ …
Read More »ਪੰਜਾਬ
ਖਾਲਸਾ ਕਾਲਜ ਸੀ: ਸੈਕੰ: ਸਕੂਲ ਦੇ ਸਾਬਕਾ ਪ੍ਰਿੰਸੀਪਲ ਸ: ਸ਼ਿੰਗਾਰਾ ਸਿੰਘ ਢਿੱਲੋਂ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ, 23 ਅਗਸਤ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਸਾਬਕਾ ਪ੍ਰਿੰਸੀਪਲ ਸ: ਸ਼ਿੰਗਾਰਾ ਸਿੰਘ ਦੇ ਅਕਾਲ ਚਲਾਣੇ ‘ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਇਸ ਦੁੱਖ ਦੀ ਘੜੀ ‘ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਛੜੀ ਰੂਹ ਸ: ਢਿੱਲੋਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਜੋਈ ਕੀਤੀ ਅਤੇ …
Read More »ਨੋਜਵਾਨ ਨਸ਼ੇ ਛੱਡ ਖੇਡਾਂ ਨੂੰ ਅਪਨਾਉਣ – ਜੋਸ਼ੀ
ਅੰਮ੍ਰਿਤਸਰ, 23 ਅਗਸਤ (ਪ੍ਰਵੀਨ ਸਹਿਗਲ) – ਸ਼੍ਰੀ ਕ੍ਰਿਸ਼ਨ ਪਹਿਲਵਾਨ ਪੀ.ਐਂਡ.ਟੀ ਅਖਾੜਾ ਸੋਸਾਈਟੀ ਵਲੋ ਅੱਜ ਕੈਬਿਨਟ ਮੰਤਰੀ ਅਨਿਲ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਕਮਲ ਕਿਸ਼ੋਰ ਨੇ ਮੰਤਰੀ ਅਨਿਲ ਜੋਸ਼ੀ ਵੱਲੋ ਸ਼ਹਿਰ ਵਿਚ ਖੇਡਾਂ ਨੂੰ ਉੱਪਰ ਚੁਕਣ ਦੇ ਉਪਰਾਲੇ ਬੜੇ ਸ਼ਲਘਾਯੋਗ ਹਨ ਕਿਉਂਕਿ ਅੱਜ ਅੱਜ ਨੋਜਵਾਨ ਨਸ਼ੇ ਦੀ ਦਲਦਲ ਵਿਚ ਫਸਕੇ ਅਪਨੀ ਜਵਾਨੀ ਬਰਬਾਦ ਕਰ ਰਹੇ ਹਨ। ਇਸ ਦਲਦਲ …
Read More »ਗੁਰੂ ਤੇਗ ਬਹਾਦੂਰ ਕਾਲਜ ਦੀ ਊਸਾਰੀ ਲਈ ਅਨਿਲ ਜੋਸ਼ੀ ਨੇ ਦਿੱਤਾ 3 ਲੱਖ ਦਾ ਚੈਕ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ)- ਗੁਰੂ ਤੇਗ ਬਹਾਦੂਰ ਕਾਲਜ ਫਾਰ ਵੂਮੈਨ ਹਵੇਲੀ ਰਾਮਗੜੀਆ ਨਜਦੀਕ ਸ਼੍ਰੀ ਹਰਿੰਮੰਦਰ ਸਾਹਿਬ ਵਿਖੇ ਪ੍ਰਿੰਸੀਪਲ ਨਾਨਕ ਸਿੰਘ ਦੀ ਅਗਵਾਈ ਵਿੱਚ ਅਹਿਮ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਲੋਕਲ ਬਾਡੀਜ਼ ਮੰਤਰੀ ਅਨਿਲ ਜੋਸ਼ੀ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਸੈਕਟਰੀ ਤਰੂਣ ਚੂਗ, ਕੌਂਸਲਰ ਜਰਨੈਲ ਸਿੰਘ ਢੋਟ ਅਤੇ ਵਾਰਡ ਨੰ. 23 ਦੀ ਕੌਂਸਲਰ ਦੇ ਪਤੀ ਲਵਿੰਦਰ ਬੰਟੀ …
Read More »ਕਰਨੈਲ ਸਿੰਘ ਪੀਰ ਮੁਹੰਮਦ ਇੰਗਲੈਂਡ ਰਵਾਨਾ
ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਸz. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਦਿੱਲੀ 1984 ਫ਼ਿਲਮ ਦੇ ਡਾਇਰੈਕਟਰ ਸ੍ਰੀ ਅਸ਼ੋਕ ਗੁੱਪਤਾ ਅੱਜ ਇੰਗਲੈਂਡ ਲਈ ਰਵਾਨਾ ਹੋ ਗਏ। ਉਹ ਇੰਗਲੈਂਡ ਵਿੱਚ ਸੈਂਸਰ ਬੋਰਡ ਵੱਲੋਂ ਬੈਨ ਕੀਤੀ ਫ਼ਿਲਮ ਦਿੱਲੀ 1984 ਨੂੰ 12 ਸਤੰਬਰ ਨੂੰ ਰਲੀਜ ਕਰਨਗੇ। ਇਹ ਫ਼ਿਲਮ ਇੰਗਲੈਂਡ, ਅਮਰੀਕਾ, ਕਨੈਡਾ, ਅਸਟਰੇਲੀਆ ਅਤੇ ਕਈ ਹੋਰ …
Read More »ਟੈਟ ਦੀ ਪ੍ਰੀਖਿਆ ਲਈ ਸਾਰੇ ਪ੍ਰਬੰਧ ਮੁਕੰਮਲ ਡੀ.ਈ.ਓ
ਜ਼ਿਲ੍ਹੇ ਵਿਚ ਬਣਾਏ ਗਏ 25 ਸੈਂਟਰ, ਸਾਰੇ ਸੈਂਟਰਾਂ ਦੀ ਕਰਵਾਈ ਜਾਵੇਗੀ ਵੀਡੀਓਗ੍ਰਾਫੀ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – 24 ਅਗਸਤ ਨੂੰ ਹੋਣ ਵਾਲੇ ਅਧਿਆਪਕ ਯੋਗਤਾ ਪ੍ਰੀਖਿਆ ਲਈ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹੇ ਦੇ 15582 ਪ੍ਰੀਖਿਆਰਥੀ ਇਸ ਪ੍ਰੀਖਿਆ ਵਿਚ ਬੈਠਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਨੇ …
Read More »ਪ੍ਰਦੀਪ ਸਰਾਂ ਜਲਦੀ ਹੀ ਜਾਣਗੇ ਸਟਾਰ ਪੱਲਸ ਦੇ ਪ੍ਰੋਗਰਾਮ ਇੰਡਿਆਜ ਰਾਕ ਸਟਾਰ ਵਿੱਚ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੀਟੀਸੀ ਚੈਨਲ ਦੇ ਵਿਜੇਤਾ ਪ੍ਰਦੀਪ ਸਰਾਂ ਜਲਦੀ ਹੀ ਸਟਾਰ ਪੱਲਸ ਉਪਰ ਸ਼ੂਰੁ ਹੋ ਰਹੇ ਪ੍ਰੋਗਰਾਮ ਇੰਡਿਆਜ ਰਾਕ ਸਟਾਰ ਵਿੰਚ ਆਪਣੀ ਗਾਇਕੀ ਦਾ ਜੋਹਰ ਵਿਖਾਉਣਗੇ।ਫ਼ਾਜਿਲਕਾ ਦੇ ਨੇੜੇ ਪਿੰਡ ਆਜਮਵਾਲਾ ਦੇ ਨਿਵਾਸੀ ਗਾਇਕ ਪ੍ਰਕਾਸ਼ ਸਰਾਂ ਦੇ ਬੇਟੇ ਪ੍ਰਦੀਪ ਸਰਾਂ ਨੂੰ ਗਾਉਣ ਦਾ ਸ਼ੋਂਕ ਬਚਪਨ ਤੋ ਹੀ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ …
Read More »ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਵੱਲੋ ਜਾਗਰੂਕਤਾ ਸੈਮੀਨਾਰ ਅਭਿਆਨ ਜਾਰੀ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) : ਜਿਲ੍ਹਾ ਸ਼ੈਸ਼ਨ ਜੱਜ ਸ਼੍ਰੀ ਵਿਵੇਕ ਪੁਰੀ ਵੱਲੋ ਜਾਰੀ ਦਿਸ਼ਾ ਨਿਰਦੇਸ਼ ਅਤੇ ਜਿਲ੍ਹਾ ਕਾਨੂਨੀ ਸੇਵਾਵਾਂ ਅਥਾਰਿਟੀ ਦੇ ਜਿਲ੍ਹਾਂ ਚੈਅਰਮੈਨ ਸ਼੍ਰੀ ਜੈ.ਪੀ.ਐਸ ਖੁਰਮੀ ਦੇ ਮਾਰਗਦਰਸ਼ਨ ਤੇ ਜਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਾਜਿਲਕਾ ਵੱਲੋ ਸ਼ੂਰੁ ਕੀਤੇ ਗਏ ਕਾਨੂੰਨੀ ਸਾਖਰਤਾ ਸੈਮੀਨਾਰ ਅਭਿਆਨ ਦੇ ਤਹਿਤ ਅਗਸਤ ਮਹੀਨੇ ਵਿੱਚ ਪਿੰਡਾਂ ਦੇ ਸਕੂਲਾ ਵਿੱਚ ਜਾਗਰੁਕਤਾ ਸੈਮੀਨਰ ਦਾ …
Read More »ਰਘੁਵਰ ਭਵਨ ਨੂੰ ਇਤਿਹਾਸਿਕ ਇਮਾਰਤ ਐਲਾਨ ਕਰਨ ਦੀ ਮੰਗ ਨੇ ਹੋਰ ਜੋੜ ਪਕੜਿਆ
ਚਾਰ ਮਹੱਲਿਆਂ ਦੇ ਸਕੂਲੀ ਵਿਦਿਆਰਥੀਆਂ ਨੇ ਸਹਿਯੋਗ ਦੇਣ ਦੀ ਕੀਤੀ ਘੋੋਸ਼ਣਾ ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਸ਼ਹਿਰ ਦੀ ਸਭ ਤੋਂ ਪੁਰਾਣੀ ਅਤੇ ਇਤਹਾਸਿਕ ਇਮਾਰਤ ਨੂੰ ਵਿਰਾਸਤ ਘੋਸ਼ਿਤ ਕਰਵਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਚਾਰ ਮਹੱਲਿਆਂ ਵੱਲੋ ਸ਼ੁਰੂ ਕੀਤਾ ਗਿਆ ਆਦੋਲਨ ਜੋਰ ਪਕੜਦਾ ਜਾ ਰਿਹਾ ਹੈ । ਜਿਸਦੇ ਦੇ ਤਹਿਤ ਅੱਜ ਇਹਨਾਂ ਮੁਹੱਲਿਆਂ ਦੇ …
Read More »ਡੈਂਗੂ ਜਾਗਰੂਕਤਾ ਰੈਲੀ ਕੱਢੀ ਗਈ
ਫਾਜਿਲਕਾ, 23 ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਜੰਡ ਵਾਲੇ ਭੀਮੇਂਸ਼ਾਹ ਦੇ ਪਿੰਡ ਵਿੱਚ ਨਾਅਰਾ ਉਸ ਵੇਲੇ ਗੂੰਜ ਉਠਿਆ, ਜਦ ਪੀ. ਐੱਚ. ਸੀ. ਜੰਡ ਵਾਲੇ ਭੀਮੇਂਸ਼ਾਹ ਦੇ ਸਮੂਹ ਸਟਾਫ ਅਤੇ ਸਕੂਲੀ ਬੱਚਿਆ ਵੱਲੋ, ਛੋਟਾ ਡੰਗ ਵੱਡਾ ਖਤਰਾ ਦੇ ਨਾਅਰਾ ਲਗਾ ਕੇ ਪਿੰਡ ਦੀਆ ਗਲੀਆ ਵਿੱਚੋ ਦੀ ਡੈਗੂ ਜਾਗਰੂਤਾ ਰੈਲੀ ਕੱਢੀ ਗਈ। ਜਾਣਕਾਰੀ ਅਨੁਸਾਰ ਪੀ. ਐਚ. ਸੀ. ਜੰਡ …
Read More »