ਅੰਮ੍ਰਿਤਸਰ, 28 ਅਗਸਤ ( ਪ੍ਰੀਤਮ ਸਿੰਘ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸੰਗੀਤ, ਥੀਏਟਰ ਅਤੇ ਡਾਂਸ ਦੇ ਤਕਨੀਕੀ ਨੁਕਤਿਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਤਿੰਨ ਦਿਨਾਂ ਵਰਕਸ਼ਾਪ ਅੱਜ ਇਥੇ ਸੰਪੰਨ ਹੋ ਗਈ। ਇਸ ਵਰਕਸ਼ਾਪ ਵਿਚ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਕਲਾਕਾਰਾਂ, ਕਾਲਜ ਅਧਿਆਪਕਾਂ ਅਤੇ ਟੀਮ ਨਿਰਦੇਸ਼ਕਾਂ ਨੇ ਭਾਗ ਲਿਆ। ਅੱਜ ਹੋਈ ਸ਼ਬਦ, ਵਾਰ, ਕਵਿਸ਼ਰੀ ਦੀ …
Read More »ਪੰਜਾਬ
’ਦਿੱਲੀ 1984 ਫਿਲਮ’ ਸਿੱਖ ਕਤਲੇਆਮ ਦੀ ਅਸਲ ਕਹਾਣੀ – ਪੀਰ ਮੁਹੰਮਦ, ਜੌੜਾ, ਕੰਵਰਬੀਰ ਸਿੰਘ
ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਜਿਸ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਸ਼ਰੇਆਮ ਸਿੱਖ ਕੌਮ ਦਾ ਘਾਣ ਕੀਤਾ ਗਿਆ ਉਨ੍ਹਾਂ ਦੇ ਗਲ੍ਹਾਂ ਵਿੱਚ ਟਾਈਰ ਪਾ ਕਿ ਸਾੜਿਆ, ਜਾਇਦਾਦਾਂ ਲੁੱਟੀਆਂ, ਔਰਤਾਂ ਦੀ ਬੇਪਤੀ ਕੀਤੀ, ਜਿਸ ਦੀ ਸੱਚਾਈ ਨੂੰ ਬਿਆਨ ਕਰਦੀ ਫਿਲਮ ਦਿੱਲੀ 1984 ਫਿਲਮ ਤੇ ਵੀ ਸਰਕਾਰ ਵੱਲੋਂ ਪਾਬੰਦੀ ਲਗਾਉਣੀ ਇੱਕ ਸਵਾਲੀਆ ਨਿਸ਼ਾਨ …
Read More »’ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਦੀ ਅੰਮ੍ਰਿਤਸਰ ‘ਚ ਹੋਈ ਸ਼ੁਰੂਆਤ
ਕੇਂਦਰ ਤੇ ਸੂਬਾ ਸਰਕਾਰ ਲੋਕਾਂ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ – ਕੈਬਨਿਟ ਮੰਤਰੀ ਜੋਸ਼ੀ ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ‘ਪ੍ਰਧਾਨ ਮੰਤਰੀ ਜਨ-ਧਨ ਯੋਜਨਾ’ ਜਿਸ ਦਾ ਮੁੱਖ ਉਦੇਸ਼ ਕਿ ਦੇਸ਼ ਦੇ ਹਰੇਕ ਘਰ ਨੂੰ ਬੈਂਕਾਂ ਨਾਲ ਜੋੜਿਆ ਜਾਵੇਗਾ ਦੀ ਅੱਜ ਪੂਰੇ ਭਾਰਤ ਵਿਚ ਸ਼ੁਰੂਆਤ ਹੋ ਗਈ ਹੈ। ਅੰਮ੍ਰਿਤਸਰ ਜ਼ਿਲ੍ਹੇ ਅੰਦਰ ਇਸ ਯੋਜਨਾ ਨੂੰ ਸ਼ੁਰੂ ਕਰਨ ਲਈ ਸਥਾਨਕ ਇੰਡੀਅਨ ਅਕੈਡਮੀ ਆਫ …
Read More »ਪਿੰਡ ਕੰਬੋ ਢਾਏ ਵਿਖੇ ਸੁਰਜੀਤ ਭੁੱਲਰ ਨੇ ਕੀਲੇ ਦਰਸ਼ਕ
ਤਰਨ ਤਾਰਨ, 28 ਅਗਸਤ (ਰਾਣਾ) – ਜਿਲ੍ਹਾ ਤਰਨ ਤਾਰਨ ਦੇ ਅਧੀਨ ਆਉੇਦੇ ਪਿੰਡ ਕੰਬੋ ਢਾਏ ਵਿਖੇ ਧੰਨ-ਧੰਨ ਬਾਬਾ ਬੋਹੜ ਵਾਲਾ ਜੀ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਤੇ ਸਮੂਹ ਇਲਾਕਾ ਨਿਵਾਸੀਆਂ ਵੱਲੋ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਮੇਲੇ ਵਿੱਚ ਪਹੁਚੇ ਮਸ਼ਹੂਰ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ ਵੱਲੋ ਗੀਤਾ ਦੀ ਲੜੀ ਲਾਉਦਿਆਂ ਇਨ੍ਹੀ ਗਰਮੀ ਵਿੱਚ ਦਰਸ਼ਕਾਂ ਨੂੰ ਬੰਨ ਕਿ …
Read More »ਦਾਨੀ ਪਰਿਵਾਰ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰੇ
ਅੰਮ੍ਰਿਤਸਰ, 28 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਗਰੀਬਾਂ, ਲੋੜਵੰਦਾਂ, ਅਨਾਥਾਂ ਦੀ ਸੇਵਾ ਲਈ ਪਿਛਲੇ 17 ਸਾਲਾਂ ਤੋਂ ਤੱਤਪਰ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਦੇ ਦਫ਼ਤਰ ਵਿਖੇ ਸ. ਜਸਦੇਵ ਸਿੰਘ ਅਤੇ ਬੀਬੀ ਸਿਮਰਨਪ੍ਰੀਤ ਕੌਰ ਵਾਸੀ ਅੰਮ੍ਰਿਤਸਰ ਪਰਿਵਾਰ ਸਮੇਤ ਪੁੱਜੇ। ਉਨ੍ਹਾਂ ਨੇ ਆਪਣੇ ਸਪੁੱਤਰ ਕਾਕਾ ਬਲਰਾਜ ਸਿੰਘ ਦੇ ਜਨਮ ਦਿਨ ਦੇ ਮੌਕੇ ਅਤੇ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਸਮੇਂ ਭਾਈ ਘਨ੍ਹਈਆ …
Read More »ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਕੇਂਦਰ ਸਰਕਾਰ ਦਾ ਮੁਲਕ ਲਈ ਵੱਡਾ ਉਸਾਰੂ ਕਦਮ-ਹਰਸਿਮਰਤ ਕੌਰ ਬਾਦਲ
ਰਾਸ਼ਟਰ ਪੱਧਰ ਦੀ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਪੰਜਾਬ ਲਈ-500 ਲਾਭਪਾਤਰੀਆਂ ਨੂੰ ਵੰਡੀਆਂ ਬੈਂਕ ਕਿੱਟਾਂ ਬਠਿੰਡਾ, 28 ਅਗਸਤ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) – ਪ੍ਰਧਾਨ ਮੰਤਰੀ ਜਨ-ਧੰਨ ਯੋਜਨਾਂ ਨੂੰ ਮੁਲਕ ਦੇ ਵਸਨੀਕਾਂ ਖਾਸਕਰ ਗਰੀਬ ਵਰਗਾਂ ਲਈ ਕੇਂਦਰ ਸਰਕਾਰ ਦਾ ਉਸਾਰੂ ਅਤੇ ਵੱਡਾ ਕਦਮ ਆਖਦਿਆਂ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਸਕੀਮ ਤਹਿਤ ਭਾਰਤ ਵਿੱਚ ਹਰ ਘਰ ਨੂੰ …
Read More »ਮਾਸਟਰ ਕੇਡਰ ਪੰਜਾਬ ਸਿਖਿਆ ਮੰਤਰੀ ਡਾ. ਚੀਮਾ ਨਾਲ ਮੀਟਿੰਗ ਅੱਜ 29 ਅਗਸਤ ਨੂੰ
ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਪੰਜਾਬ ਦੀ ਸਿਰਮੌਰ ਤੇ ਮੁਲਾਜਮ ਹਿੱਤਾਂ ਵਾਸਤੇ ਹਮੇਸਾਂ ਤਤਪਰ ਜਥੇਬੰਦੀ ਦੀ ਇੱਕ ਅਹਿਮ ਤੇ ਜਰੂਰੀ ਮੀਟਿੰਗ ਮਿਤੀ 29 ਅਗਸਤ ਨੂੰ ਡਾ ਦਲਜੀਤ ਸਿੰਘ ਚੀਮਾ ਸਿਖਿਆ ਮੰਤਰੀ ਪੰਜਾਬ ਤੇ ਸਿਖਿਆ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਕੀਤੀ ਜਾ ਰਹੀ ਹੈ।ਸੂਬਾ ਉਪ ਪ੍ਰਧਾਂਨ ਬਲਦੇਵ ਸਿੰਘ ਬੁੱਟਰ ਤੇ ਫਾਉਡਰ ਮੈਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਮਾਸਟਰ ਕੇਡਰ …
Read More »ਰਿੰਪੀ ਪੰਜਾਬੀ ਆਇਰਲੈਡ ਤੋ ਪੰਜਾਬੀ ਜਾਗਰਣ ਦੇ ਪੱਤਰਕਾਰ ਨਿਯੁੱਕਤ
ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਕਾਦੀਆਂ ਕਸਬੇ ਤੇ ਹੁਣ ਬਟਾਲਾ ਸ਼ਹਿਰ ਵਿਖੇ ਰਹਿ ਰਹੇ ਰਿੰਪੀ ਪੰਜਾਬੀ ਜ਼ੋ ਕਿ ਪੰਜਾਬ ਰੇਡੀਉ ਉਪਰ ਆਪਣੀ ਅਵਾਜ਼ ਨਾਲ ਜਾਣੇ ਪਛਾਣੇ ਹਨ। ਇਹਨਾਂਾ ਦੀ ਨਿਯੁੱਕਤੀ ਬਤੌਰ ਪੱਤਰਕਾਰ ਆਇਰਲੈਡ ਤੋ ਕਰ ਦਿਤੀ ਗਈ ਹੈ।ਵਿਦੇਸਾਂ ਵਿਚ ਰਹਿਣ ਵਾਲੇ ਹੁਣ ਹਰ ਪੰਜਾਬੀ ਖਬਰਾਂ ਤੇ ਰਚਨਾਵਾਂ ਰਿੰਪੀ ਪੰਜਾਬੀ ਨੂੰ ਭੇਜ਼ ਸਕਦੇ ਹਨ।6 ਸਤੰਬਰ 2014 ਤੋ ਰਿੰਪੀ ਪੰਜਾਬੀ ਆਪਣੇ …
Read More »ਲਾਇੰਨਜ ਕਲੱਬ ਬਟਾਲਾ ਮੁਸਕਾਨ ਵੱਲੋ ਵਾਤਾਵਰਨ ਦਿਵਸ ਮਨਾਇਆ
ਜੋਨ ਚੇਅਰਮੈਨ ਲਾਇਨ ਸੇਖੋ ਨੇ ਕੀਤੀ ਵਿਦਿਆਰਥੀਆਂ ਨੂੰ ਦਰੱਖਤਾਂ ਦੀ ਕੀਤੀ ਵੰਡ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਡਿਸਟ੍ਰਿਕ 321-ਡੀ ਦੀ ਇਕਾਈ ਲਾਇੰਨਜ ਕਲੱਬ ਮੁਸਕਾਨ ਬਟਾਲਾ ਵੱਲੋ ਵਾਤਾਵਰਨ ਦੀ ਸੁਧਧਤਾ ਤੇ ਆਲੇ ਦੁਆਲੇ ਦੀ ਸਾਂਭ ਸੰਭਾਂਲ ਤਹਿਤ ਵਾਤਾਵਰਨ ਦਿਵਸ ਸਕੂਲਾਂ ਵਿਚ ਦਰੱਖਤ ਲਗਾ ਕੇ ਮਨਾਇਆ ਗਿਆ। ਲਾਇੰਨਜੳ ਕਲੱਬ ਬਟਾਲਾ ਮੁਸਕਾਨ ਦੇ ਪ੍ਰਧਾਨ ਲਾਇੰਨ ਭਾਰਤ ਭੂਸਨ ਨੇ ਦੱਸਿਆ ਕਿ ਕਲੱਬ ਦਾ …
Read More » ਅਧਿਆਪਕ ਦਲ ਗੁਰਦਾਸਪੁਰ ਦੇ ਵਫਦ ਦੀ ਡੀ. ਈ ਨਾਲ ਮੀਟਿੰਗ
ਮਿਡਲ ਸਕੂਲਾਂ ਵਿਚ ਬਿਜਲੀ ਦੇ ਬਿਲਾਂ ਦੀ ਗਰਾਂਟ ਤੇ ਏ. ਸੀ. ਪੀ ਕੇਸਾਂ ਦਾ ਤਰੁੰਤ ਹੱਲ ਕੀਤਾ ਜਾਵੇ ਬਟਾਲਾ, 28 ਅਗਸਤ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਬਾਬਾ ਤਾਰਾ ਸਿੰਘ ਦੀ ਅਗਵਾਈ ਵਿਚ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮਿਲਿਆ, ਬਟਾਲਾ ਕਲੱਬ ਬਟਾਲਾ ਵਿਖੇ ਅਧਿਆਪਕ ਦਲ …
Read More »