ਸਕੱਤਰ ਸਿੰਘ ਮੈਨੇਜਰ ਪੁੱਸਤਕ ਡੀਪੂ ਗੁਰਦਾਸਪੁਰ ਦਾ ਰਿਹਾ ਅਹਿਮ ਯੋਗਦਾਨ ਬਟਾਲਾ, 21 ਅਗਸਤ (ਨਿਰੰਦਰ ਬਰਨਾਲ) -ਵਿਦਿਆਰਥੀਆਂ ਵਿਚ ਕਾਰਜਕੁਸਲਤਾ ਵਧਾਉਣ ਦੇ ਮਕਸਦ ਨਾਲ ਪੁਸਤਕ ਡੀਪੂ ਮੈਨੇਜਰ ਸਕੱਤਰ ਸਿੰਘ ਤੇ ਜਿਲਾ ਸਿਖਿਆ ਅਫਸਰ ਸੰਕੈਡਰੀ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਕੰਨਿਆ ਗੁਰਦਾਸਪੁਰ ਵਿਖੇ ਵਿਦਿਅਕ ਮੁਕਾਬਲੇ ਕਰਵਾਏ ਗਏ।ਇਹਨਾ ਮੁਕਾਬਲਿਆ ਵਿਚ ਪਹਿਲੇ ਵਰਗ ਵਿਚ ਕਰਵਾਈ ਭਾਸ਼ਣ ਪ੍ਰਤੀਯੋਗਤਾ ਵਿਚ ਸੈਟਰਲ ਪਬਲਿਕ ਸਕੂਲ …
Read More »ਪੰਜਾਬ
ਸਿੱਖਿਆ ਵਿਭਾਗ ਦੇ ਅਧਿਕਾਰੀਆ ਵੱਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ
ਸਰਕਾਰੀ ਸੀਨੀ: ਸਕੈਂ: ਸਕੂਲ ਰਾਮਦੀਵਾਲੀ ਮੁਸਲਮਾਨਾਂ ਦਾ ਲੈਕਚਰਾਰ ਗੈਰ ਹਾਜਿਰ ਬਟਾਲਾ, 22 ਅਗਸਤ (ਨਿਰੰਦਰ ਬਰਨਾਲ) -ਸਿੱਖਿਆ ਵਿਭਾਗ ਦੀਆ ਹਦਾਇਤਾਂ ਤੇ ਅਮਲ ਕਰਦਿਆ ਵਿਦਿਅਕ ਅਦਾਰਿਆਂ ਵਿੱਚ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਸਰਦਾਰ ਅਮਰਦੀਪ ਸਿੰਘ ਸੈਣੀ ਦੀ ਅਗਵਾਈ ਵਿੱਚ ਚੈਕਿੰਗ ਟੀਮ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਉਦੋਕੇ, ਸ਼ਹੀਦ ਹਰਮਨਪ੍ਰੀਤ ਸਿੰਘ ਸਰਕਾਰੀ ਮੀਡਲ ਸਕੂਲ ਉਦੋਕੇ, ਸਰਕਾਰੀ ਐਲੀਮੈਂਟਰੀ ਸਕੂਲ ਰਾਮਦੀਵਾਲੀ …
Read More »ਪੀ.ਐਨ.ਬੀ ਨੇ ਲਾਡਲੀ ਸਕੀਮ ਤਹਿਤ ਭਗਵਾਨਪੁਰਾ ਦੇ ਸਰਕਾਰੀ ਮਿਡਲ ਸਕੂਲ ਦੀਆਂ ਕੁੜੀਆਂ ਨੂੰ ਬੈਗ ਵੰਡੇ
ਅਲਗੋਂ/ਅਮਰਕੋਟ 21 ਅਗਸਤ (ਹਰਦਿਆਲ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੇ ਲੀਡ ਬੈਂਕ ਦਫਤਰ ਤਰਨ ਤਾਰਨ ਦੇ ਸਹਿਯੋਗ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਅਲਗੋ ਕੋਠੀ ਸਾਖਾ ਵੱਲੋਂ ਗੋਦ ਲਏ ਪਿੰਡ ਭਗਵਾਨਪੁਰਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਪੀ.ਐਨ.ਬੀ ਦੀ ਲਾਡਲੀ ਸਕੀਮ ਦੇ ਤਹਿਤ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬ ਨੈਸ਼ਨਲ ਬੈਂਕ ਅੰਮ੍ਰਿਤਸਰ ਸਰਕਲ ਦੇ ਡਿਪਟੀ ਜਨਰਲ ਮੈਨੇਜਰ ਸੁਰਜੀਤ ਸਿੰਘ ਨੇ ਕੀਤੀ, …
Read More »ਫਿਲਮ ‘ਕੌਮ ਦੇ ਹੀਰੇ’ ਨੂੰ ਲੈ ਕੇ ਕਾਂਗਰਸੀ, ਭਾਜਪਾ ਆਗੂ ਮਾਹੌਲ ਨੂੰ ਖਰਾਬ ਨਾ ਕਰਨ – ਕੰਵਰਬੀਰ ਸਿੰਘ
ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬੀ ਫਿਲਮ ਕੌਮ ਦੇ ਹੀਰੇ ਜੋ ਕੱਲ 22 ਅਗਸਤ ਨੂੰ ਰਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰੰਦਰ ਸਾਹਿਬ ਤੇ ਜਾਬਰ ਹਕੂਮਤ ਵੱਲੋਂ ਕੀਤੇ ਗਏ ਹਮਲੇ ਦੀ ਮੂੰਹ ਬੋਲਦੀ ਸੱਚੀ ਕਹਾਣੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਈ.ਐਸ.ਓ ਅੰਮ੍ਰਿਤਸਰ ਦੇ ਪ੍ਰਧਾਨ, ਮੈਂਬਰ ਜੇਲ੍ਹ ਵਿਭਾਗ ਪੰਜਾਬ ਕੰਵਰਬੀਰ …
Read More »ਸਿੱਖ ਧਰਮ ਇੱਕ ਵੱਖਰਾ ਤੇ ਨਿਆਰਾ ਧਰਾਮ-ਭਾਗਵਤ ਸਿੱਖ ਧਰਮ ਬਾਰੇ ਬੋਲਣ ਤੋਂ ਪਹਿਲਾਂ ਸੋ ਵਾਰੀ ਸੋਚਣ – ਜਥੇਦਾਰ
ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ)- ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ। ਇਸਦੇ ਰਸਮੋ-ਰਿਵਾਜ, ਵਿਆਹ-ਸ਼ਾਦੀਆਂ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ। ਸਿੱਖ ਧਰਮ ਇੱਕ ਨਿਆਰਾ ਧਰਮ ਹੈ, ਪਤਾ ਨਹੀਂ ਮੋਹਨ ਭਾਗਵਤ ਕਿਸ ਗੱਲ ਨੂੰ ਮੁੱਖ ਰੱਖ ਕੇ ਇਸ ਤਰ੍ਹਾਂ ਦੇ ਬਿਆਨ ਦਾਗ ਰਿਹਾ ਹੈ। ਸਿੰਘ …
Read More »28 ਅਗਸਤ ਦੀ ਇੱਕ ਰੋਜਾ ਹੜਤਾਲ ਸਬੰਧੀ ਵਿਸ਼ਾਲ ਰੋਸ ਧਰਨਾ
ਤਰਨ ਤਾਰਨ, 21 ਅਗਸਤ (ਰਾਣਾ ਬੁੱਗ) – ਟੀ.ਐਸ.ਯੂ ਟੈਕਨੀਕਲ ਸਰਵਿਸ ਯੁਨੀਅਨ ਮਨਿਸਟਰੀਅਲ ਸਰਵਿਸ ਯੂਨੀਅਨ ਅਤੇ ਪੀ.ਐਸ.ਈ.ਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੱਦੇ ਤੇ 28 ਅਗਸਤ ਦੀ ਇੱਕ ਰੋਜਾ ਹੜਤਾਲ ਨੂੰ ਕਾਮਯਾਬ ਕਰਨ ਵਾਸਤੇ ਵਿਸ਼ਾਲ ਰੋਸ ਧਰਨਾ ਸਵਿੰਦਰ ਸਿੰਘ ਸੁਰ ਸਿੰਘ ਦੀ ਪ੍ਰਧਾਨਗੀ ਹੇਠ ਮੰਡਲ ਦਫਤਰ ਭਿੱਖਿਿਵੰਡ ਵਿਖੇ ਦਿੱਤਾ ਗਿਆ।ਇਸ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਟੀ.ਐਸ.ਯੂ ਪੰਜਾਬ ਦੇ ਜਰਨਲ ਸਕੱਤਰ ਜਗਤਾਰ ਸਿੰਘ …
Read More »ਖ਼ਾਲਸਾ ਕਾਲਜ ਦੀ ਮੇਘਾ ਕਾਲਜ ਵਿੱਚੋਂ ਪਹਿਲੇ ਸਥਾਨ ‘ਤੇ
ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)- ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਕੌਰ ਨੇ ਬੌਟਨੀ ਵਿਭਾਗ ਦੀ ਵਿਦਿਆਰਥਣ ਮੇਘਾ ਸ਼ਰਮਾ ਦੇ ਐੱਮ. ਐੱਸ. ਸੀ. ਸਮੈਸਟਰ-ਚੌਥਾ ਵਿੱਚ 77.7% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲੇ ਸਥਾਨ ਹਾਸਲ ‘ਤੇ ਆਣ ਦੀ ਖੁਸ਼ੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸ਼ਰਮਾ ਨੇ ਐੱਮ. ਐੱਸ. ਸੀ. ਬੌਟਨੀ ਸਮੈਸਟਰ-ਤੀਜਾ ਵਿੱਚੋਂ ਵੀ 81% ਨੰਬਰ ਲੈ ਕੇ ਕਾਲਜ ਵਿੱਚੋਂ ਪਹਿਲਾ …
Read More »ਖਾਲਸਾ ਕਾਲਜ ਪਬਲਿਕ ਸਕੂਲ ਦੇ ਜਗਪ੍ਰੀਤ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਸੋਨ ਤਮਗਾ
ਸਕੂਲ ਦੇ ਵਿਦਿਆਰਥੀ ਵੱਖ-ਵੱਖ ਖੇਡਾਂ ਵਿੱਚ ਮਾਰ ਰਹੇ ਮੱਲ੍ਹਾਂ – ਡਾ. ਬਰਾੜ ਅੰਮ੍ਰਿਤਸਰ, 21 ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਜਿੱਤਾਂ ਹਾਸਲ ਕੀਤੀਆਂ। ਸਕੂਲ ਦੇ 6ਵੀਂ ਕਲਾਸ ਦੇ ਵਿਦਿਆਰਥੀ ਜਗਪ੍ਰੀਤ ਸਿੰਘ ਨੇ ਮੁੱਕੇਬਾਜੀ ਦਾ ਸ਼ਾਨਦਾਰ ਮੁਕਾਬਲਾ ਕਰਦਿਆ ਸੋਨ ਤੇ ਬਿਸ਼ੰਬਰ …
Read More »ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਜੂਨ ਤੇ ਜੁਲਾਈ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਦਿੱਤੀਆਂ ਸੇਵਾਵਾਂ -ਬਰਾੜ
ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਮਿਲਦੀਆਂ ਜਨਤਕ ਸੇਵਾਵਾਂ ਨਿਰਧਾਰਤ ਸਮੇਂ ਵਿਚ ਅਤੇ ਸੋਖੇ ਢੰਗ ਨਾਲ ਦੇਣ ਲਈ ਬਣਾਏ ਗਏ ਸੇਵਾ ਦੇ ਅਧਿਕਾਰ ਕਾਨੂੰਨ(ਆਰ.ਟੀ.ਐਸ. ਐਕਟ) ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿੱਚ ਜੂਨ ਤੇ ਜੁਲਾਈ 2014 ਮਹੀਨਿਆਂ ਦੌਰਾਨ 1 ਲੱਖ 97 ਹਜਾਰ 300 ਪ੍ਰਾਰਥੀਆਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਸੇਵਾਵਾਂ ਸੁਵਿਧਾ …
Read More »ਜੋਤੀ ਬੀਏਡ ਕਾਲਜ ਵਿੱਚ ਮੈਨਕਾਇੰਡ ਫਾਰਮੋਸਿਊਟੀਕਲ ਕੰਪਨੀ ਦੁਆਰਾ ਸਿਹਤ ਸਬੰਧੀ ਸਿੱਖਿਆ ਉੱਤੇ ਸੇਮਿਨਾਰ ਦਾ ਆਯੋਜਨ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) – ਸਥਾਨਕ ਜੋਤੀ ਬੀਏਡ ਕਾਲਜ ਆਫ ਐਜੂਕੇਸ਼ਨ ਵਿੱਚ ਸਿਹਤ ਸਬੰਧੀ ਸਿੱਖਿਆ ਦਾ ਸੇਮਿਨਾਰ ਦਾ ਆਯੋਜਨ ਕੀਤਾ ਗਿਆ ਇਸ ਸੇਮਿਨਾਰ ਦਾ ਪ੍ਰਬੰਧਨ ਮੈਨਕਾਇੰਡ ਫਾਰਮੀਸਿਊਟੀਕਲ ਕੰਪਨੀ ਦੇ ਮੇਡੀਕਲ ਪ੍ਰਤਿਨਿੱਧੀ ਵਿਸ਼ਾਲ ਸਚਦੇਵਾ ਦੁਆਰਾ ਕੀਤਾ ਗਿਆ।ਇਸ ਸੇਮਿਨਾਰ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਸਬੰਧੀ ਜਾਣਕਾਰੀ ਦਿੱਤੀ।ਡਾ. ਛਵੀ ਠੱਕਰ ਦੁਆਰਾ ਕਾਲਜ ਦੀ 6 ਅਧਿਆਪਿਕਾਵਾਂ ਨੂੰ ਇੰਟੀਮੇਟ ਹੇਲਥ ਸੰੰਬੰਧੀ ਜਾਣਕਾਰੀ ਦਿੱਤੀ …
Read More »