ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ ) – ਪੁਲਿਸ ਚੌਕੀ ਮੰਡੀ ਲਾਧੂਕਾ ਦੇ ਇੰਚਾਰਜ ਹਰਕੇਸ਼ ਕੁਮਾਰ ਸਰਮਾ ਵਲੋਂ ਪਬਲਿਕ ਮੀਟਿੰਗ ਕੀਤੀ ਗਈ। ਇਸ ਮੌਕੇ ਪਿੰਡ ਫਤੇਗੜ੍ਹ ਦੇ ਸਾਬਕਾ ਸਰਪੰਚ ਹਰਬੰਸ਼ ਲਾਲ ਕੁੱਕੜ ਨੇ ਮੰਡੀ ਲਾਧੂਕਾ ਪੁਲਿਸ ਚੌਕੀ ਇੰਚਾਰਜ ਹਰਕੇਸ਼ ਕੁਮਾਰ ਸਰਮਾ ਦੀ ਤਰੀਫ ਕਰਦਿਆਂ ਦੱਸਿਆ ਕਿ ਸਾਰੇ ਪੁਲਿਸ ਮਹਿਕਮੇ ਦੇ ਸਾਰੇ ਕਰਮਚਾਰੀ ਹਰਕੇਸ਼ ਕੁਮਾਰ ਸਰਮਾ ਦੀ ਰੀਸ ਕਰਨ ਤਾਂ ਪੁਲਿਸ ਦਾ …
Read More »ਪੰਜਾਬ
ਭਾਰਤੀ ਕਿਸਾਨ ਯੂਨੀਅਨ ਲੱਖੋਵਲ ਨੇ ਡੀਸੀ ਨੂੰ ਸੋਪਿਆ ਮੰਗਪਤਰ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਭਾਰਤੀ ਕਿਸਾਨ ਯੂਨੀਅਨ ਲੱਖੋਵਲ ਦੇ ਜਿਲ੍ਹਾ ਪ੍ਰਧਾਨ ਪ੍ਰਦੂਮਣ ਕੁਮਾਰ ਬੇਗਾਂਵਾਲੀ ਦੀ ਪ੍ਰਧਾਨਗੀ ਵਿੱਚ ਕਿਸਾਨਾਂ ਦੁਆਰਾ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਮੰਗਪਤਰ ਸੋਪਿਆ ਗਿਆ ਜਿਸ ਵਿੱਚ ਦੱਸਿਆ ਗਿਆ ਕਿ ਖੇਤੀਬਾੜੀ ਖੇਤਰ ਲਈ ਬਿਜਲੀ ਦੀ 8 ਘੰਟੇ ਸਪਲਾਈ ਦੇਣ ਦੇ ਬਾਰੇ ਯੂਨੀਅਨ ਦੁਆਰਾ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗੇ ਗਏ ਰਿਕਾਰਡ ਤੋਂ ਪਤਾ ਚਲਾ ਹੈ ਕਿ 28 …
Read More »2 ਕਿੱਲੋ ਅਫੀਮ ਸਹਿਤ ਔਰਤ ਕਾਬੂ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਜਿਲਾ ਪ੍ਰਮੁੱਖ ਪ੍ਰਮੁੱਖ ਸਵਪਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਚਲਾਏ ਗਏ ਅਭਿਆਨ ਦੇ ਤਹਿਤ ਸੀਆਈਏ ਸਟਾਫ ਦੇ ਇਨਚਾਰਜ ਰਜਿੰਦਰ ਕੁਮਾਰ ਨੇ ਦੌਰਾਨ-ਏ-ਗਸ਼ਤ ਪਿੰਡ ਫਤੂਹਵਾਲਾ ਦੇ ਨੇੜੇ ਨਾਕਾਬੰਦੀ ਦੇ ਦੌਰਾਨ ਇੱਕ ਔਰਤ ਨੂੰ ਦੋ ਕਿੱਲੋ ਅਫੀਮ ਦੇ ਨਾਲ ਗਿਰਫਤਾਰ ਕੀਤਾ ਹੈ ।ਔਰਤ ਦੀ ਪਹਿਚਾਣ ਅਮਰਜੀਤ ਕੌਰ ਉਰਫ ਕੀੜੀ ਪਤਨੀ ਸ਼ਿੰਗਾਰਾ ਸਿੰਘ ਵਾਸੀ …
Read More »ਸ਼੍ਰੀਮਤੀ ਪਰਮੇਸ਼ਵਰੀ ਦੇਵੀ ਜੁਨੇਜਾ ਬਣੀ ਸੁਸਾਇਟੀ ਦੀ 237ਵੀਂ ਨੇਤਰਦਾਨੀ
ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਸਵ. ਪਰਮੇਸ਼ਵਰੀ ਦੇਵੀ ਜੁਨੇਜਾ ਦੇ ਪਰਵਾਰ ਨੇ ਉਨ੍ਹਾਂ ਦੇ ਮਰਣ ਤੋਂ ਬਾਅਦ ਫਾਜਿਲਕਾ ਸੋਸ਼ਲ ਵੇਲਫੇਇਰ ਸੋਸਾਇਟੀ ਦੇ ਮਾਧਿਅਮ ਨਾਲ ਅੱਖਾਂ ਦਾਨ ਕੀਤੀਆਂ ਹਨ। ਜਿਸ ਕਾਰਨ ਉਨਾਂ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ 237ਵੇਂ ਸਥਾਨ ਉੱਤੇ ਨਾਮ ਅੰਕਿਤ ਹੋ ਗਿਆ ਹੈ ।ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ ਕਟਾਰਿਆ ਨੇ ਦੱਸਿਆ ਕਿ ਸ਼੍ਰੀਮਤੀ …
Read More »ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਿਖੇ ਅੰਮ੍ਰਿਤਧਾਰੀ ਬਚਿਆਂ ਦਾ ਸਨਮਾਨ
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਫਰੈਡਜ ਐਵੀਨਿਊ, ਏਅਰ ਪੋਰਟ ਰੋਡ ਵਿਖੇ ਅੱਜ ਸਵੇਰੇ ਉਹਨਾਂ ਬੱਚਿਆਂ ਨੂੰ ਇਨਾਮ ਦਿਤੇ ਗਏ ਜਿੰਨ੍ਹਾਂ ਨੇ ਅੰਮ੍ਰਿਤ ਛੱਕਿਆ ਹੈ।ਇਸ ਮੌਕੇ ਉਹਨਾਂ ਬੱਚਿਆਂ ਨੂੰ ਵੀ ਇਨਾਮ ਵੰਡੇ ਗਏ ਜਿੰਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀ ਕੰਠ ਹੈ ਅਤੇ ਜਿਹੜੇ ਸਹਿਜ ਪਾਠ ਕਰਦੇ ਹਨ।ਇਹਨਾਂ ਬੱਚਿਆਂ ਨੂੰ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ …
Read More »ਸਭਿਆਚਾਰਕ ਮੁਕਾਬਲਿਆਂ ‘ਚ ਅਵਨੀਤ ਨੇ ਤੀਸਰੀ ਵਾਰ ਜਿੱਤਿਆ ਗੋਲਡ ਮੈਡਲ
ਅੰਮ੍ਰਿਤਸਰ, 21 ਅਗਸਤ (ਗੁਰਪ੍ਰੀਤ ਸਿੰਘ ਸੱਗੂ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਸਹਿ-ਅਕਾਦਮਿਕ ਵਿੱਦਿਆ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਪ੍ਰਿਮਰੋਜਿਸ ਇੰਗਲਿਸ਼ ਸਕੂਲ, ਸੁਲਤਾਨਵਿੰਡ ਰੋਡ ਵਿੱਚ ਪੜ੍ਹਦੀ ਪੰਜਵੀਂ ਕਲਾਸ ਦੀ ਵਿਦਿਆਰਥਣ ਅਵਨੀਤ ਕੌਰ ਨੇ ਲਗਾਤਾਰ ਤੀਜੀ ਵਾਰ ਗੋਲਡ ਮੈਡਮ ਹਾਸਲ ਕੀਤਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਹੋਏ ਸਹਿ ਅਕਾਦਮਿਕ ਮੁਕਾਬਲਿਆਂ ਦੀ ਵੰਨਗੀ ਸੋਲੋ ਡਾਂਸ ਵਿੱਚ …
Read More »ਮਾਸਟਰ ਕੇਡਰ ਯੂਨੀਅਨ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੂੰ ਮਿਲੀ
ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਬੀਤੇ ਦਿਨੀ ਪੰਜਾਬ ਦੇ ਸਿਖਿਆ ਮੰਤਰੀ ਸ੍ਰੀ ਦਲਜੀਤ ਸਿਘ ਚੀਮਾਂ ਦੀ ਗੁਰਦਾਸਪੁਰ ਫੇਰੀ ਦੌਰਾਨ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਉਪਪ੍ਰਧਾਨ ਬਲਦੇਵ ਸਿੰਘ ਬੁਟਰ ਤੇ ਨਿਰਮਲ ਸਿੰਘ ਰਿਆੜ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਬਲਾਕ ਦੀ ਪ੍ਰਧਾਨਗੀ ਹੇਠ ਇਕ ਵਫਦ ਸਿਖਿਆ ਮੰਤਰੀ ਨੂੰ ਮਿਲਿਆ।ਮਾਸਟਰ ਕੇਡਰ ਦੇ ਵਫਦ ਨੇ ਆਪਣੀਆਂ ਮੰਗਾ ਵਿਚ ਦੱਸਿਆ ਕਿ ਕਾਫੀ ਸਮੇ ਤੋ ਮਾਸਟਰ ਕੇਡਰ …
Read More »ਆਦਰਸ਼ ਸਕੂਲ ਕੋਟ ਧੰਦਲ ਵਿਖੇ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ
ਬਟਾਲਾ, 21 ਅਗਸਤ (ਨਰਿੰਦਰ ਬਰਨਾਲ )- ਪੰਜਾਬ ਸਰਕਾਰੀ ਵੱਲੋ ਬੱਚਿਆਂ ਦੀ ਵਧੀਆ ਤੇ ਗੁਣਾਮਿਕ ਸਿਖਿਆ ਨੂੰ ਮੁਖ ਰੱਖਦਿਆਂ ਆਦਰਸ਼ ਸਕੂਲ ਕੋਟ ਧੰਦਲ ਵਿਖੇ ਪ੍ਰਿੰਸੀਪਲ ਮੈਡਮ ਮੋਨਿਕ ਬਜਾਜ ਤੇ ਸਮੁਚੇ ਸਟਾਫ ਦੀਆਂ ਕੋਸਿਸਾ ਸਦਕਾ ਅਜ਼ਾਦੀ ਦਿਵਸ ਨਾਲ ਸਬੰਧਿਤ ਪੋਸਟਰ ਮੇਕਿੰਮ ਮੁਕਾਬਲਾ ਕਰਵਾਇਆ ਗਿਆ। ਜਿਸ ਵਿਚ ਸਕੂਲ ਵਿਚ ਬਨਾਏ ਚਾਰ ਹਾਊਸਾਂ ਨੇ ਹਿੱਸਾ ਲਿਆ। ਇਹਨਾ ਮੁਕਾਬਲਿਆਂ ਵਿਚ ਮੈਰੀਗੋਲਡ ਹਾਊਸ ਪਹਿਲੇ ਸਥਾਨ ਤੇ, …
Read More »ਖਿਡਾਰੀਆਂ ਨੂੰ ਟਰੇਨਿੰਗ ਲਈ ਹਰ ਸੰਭਵ ਸਹਾਇਤਾ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇਗੀ-ਮਜੀਠੀਆ
ਪੰਜਾਬ ਵਿਚ 5 ਸ਼ੂਟਿੰਗ ਰੇਂਜਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਵਿਕਸਤ ਕਰਨ ਲਈ ਖਰਚੇ ਜਾਣਗੇ 5.20 ਕਰੋੜ ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) – ਮਾਲ ਤੇ ਸੂਚਨਾ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਖੇਡਾਂ ਦੇ ਖੇਤਰ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਾਰਥਿਕ ਨਤੀਜਿਆਂ ਲਈ ਖਿਡਾਰੀਆਂ ਦੀ ਟ੍ਰੇਨਿੰਗ ਲਈ ਆਰਥਿਕ ਮਦਦ ਸਮੇ ਸਿਰ ਯਕੀਨੀ ਬਣਾਵੇਗੀ, ਤਾਂ ਜੋ ਖਿਡਾਰੀ …
Read More »ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 21 ਅਗਸਤ ( ਸੁਖਬੀਰ ਸਿੰਘ)- ਸਥਾਨਕ ਰਾਮਗੜੀਆ ਭਾਈਬੰਦੀ ਦੇ ਮੈਂਬਰ ਸੁਰਜੀਤ ਸਿੰਘ ਤੇ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਕੌਮੀ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸੁਰਸਿੰਘ ਦੇ ਮਾਤਾ ਕਰਤਾਰ ਕੌਰ ਅਤੇ ਪੰਜਾਬ ਪੋਸਟ ਅਖਬਾਰ ਦੇ ਪੱਤਰਕਾਰ ਸੁਖਬੀਰ ਸਿੰਘ ਦੀ ਦਾਦੀ ਸੱਸ ਨੂੰ ਅੱਜ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਤਕਰੀਬਨ 90 ਸਾਲਾ ਕਰਤਾਰ ਕੌਰ ਜਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ …
Read More »