Thursday, November 14, 2024

ਪੰਜਾਬ

ਸਿੱਧ ਸ਼੍ਰੀ ਹਨੂਮਾਨ ਮੰਦਿਰ ਵਲੋਂ ਹਨੂਮਾਨ ਜਯੰਤੀ ਮੋਕੇ ਤੇ ਕੱਢੀ ਗਈ ਸ਼ੋਭਾ ਯਾਤਰਾ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਹਨੂਮਾਨ ਜਯੰਤੀ ਦੇ ਮੋਕੇ ਤੇ ਅੱਜ ਸ਼ਾਮ ਫਾਜ਼ਿਲਕਾ ਦੇ ਕਾਲਜ ਰੋਡ ਤੇ ਸਥਿਤ  ਸਿਧ ਸ਼੍ਰੀ ਹਨੂਮਾਨ ਮੰਦਿਰ ਤੋ ਇਕ ਸ਼ੋਭਾ ਯਾਤਰਾ ਕੱਢੀ ਗਈ।ਇਸ ਸ਼ੋਭਾ ਯਾਤਰਾ ਦੀ ਅਗਵਾਈ ਪੰਜਾਬ ਸਰਕਾਰ ਦੇ ਸੇਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਨੇ ਕੀਤੀ ਸੁੰਦਰ ਸੁੰਦਰ ਝਾੰਕਿਆ, ਘੋੜੇ ਗੱੜਿਆ ਅਤੇ ਸੈਕੜਾ ਲੋਕਾਂ ਦੇ ਇੱਕਠ ਦੇ ਨਾਲ ਇਹ ਸ਼ੋਭਾ ਯਾਤਰਾ ਸ਼ਾਮ 5 …

Read More »

ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਮਨਾਇਆ ਗਿਆ ਡਾ. ਭੀਮ ਰਾਵ ਅੰਬੇਡਕਰ ਦਾ ਜਨਮ ਦਿਵਸ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਡਾ.  ਭੀਮ ਰਾਵ  ਅੰਬੇਡਕਰ ਸਮਾਜ ਭਲਾਈ ਸਭਾ  ( ਰਜਿ. )  ਦੁਆਰਾ ਭਾਰਤ ਰੱਤਨ ਡਾ .  ਭੀਮ ਰਾਵ  ਅੰਬੇਡਕਰ ਜੀ  ਦਾ 123ਵਾਂ ਜਨਮ ਦਿਵਸ ਅੱਜ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੋਰਾਇਆ ਵਿੱਚ ਵੱਡੀ ਧੂਮਧਾਮ ਨਾਲ ਮਨਾਇਆ ਗਿਆ।ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਲਜੀਤ ਸਿੰਘ  ਸਰਾਭਾ ਅਤੇ ਜਨਰਲ ਸਕੱਤਰ ਸੰਤ ਰਾਮ ਸੋਲੀਆ ਨੇ ਦੱਸਿਆ ਕਿ ਸਵੇਰੇ 11 …

Read More »

ਬਿਜਲੀ ਤੋਂ ਸਪਾਰਕਿੰਗ ਹੋਣ ਨਾਲ ਸੜੀ ਕਿਸਾਨ ਦੀ 4 ਕਨਾਲ ਕਣਕ

ਫਾਜਿਲਕਾ, 14 ਅਪ੍ਰੈਲ (ਵਿਨੀਤ ਅਰੋੜਾ)-  ਫਾਜ਼ਿਲਕਾ ਦੇ ਪਿੰਡ ਸਾਬੂਆਣਾਂ ਵਿਖੇ ਬਿਜਲੀ ਦੀਆਂ ਤਾਰਾਂ ‘ਚ ਸਪਾਰਕਿੰਗ ਹੋਣ ਨਾਲ ਇਕ ਕਿਸਾਨ ਦੀ ੪ ਕਨਾਲ ਕਣਕ ਸੜ ਕੇ ਸੁਆਹ ਹੋ ਗਈ। ਮੌਕੇ ‘ਤੇ ਪਤਾ ਲੱਗਣ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ। ਜਿਸ ਨਾਲ ਆਸ ਪਾਸ ਦੇ ਖੇਤਾਂ ਵਿਚ ਵੱਡਾ ਨੁਕਸਾਨ ਹੋਣੋ ਬੱਚ ਗਿਆ। ਪਿੰਡ ਸਾਬੂਆਣਾ ਦੇ ਕਿਸਾਨ ਜੰਗ ਸਿੰਘ ਦੇ ਖੇਤਾਂ ਵਿਚੋਂ …

Read More »

ਰਿੰਟੂ ਦੇ ਚੌਣ ਦਫਤਰ ‘ਤੇ ਗੋਲੀਆਂ ਨਾਲ ਹਮਲਾ

ਵਿਰੋਧੀ ਆਪਣੀ ਹਾਰ ਦੀ ਬੌਖਲਾਹਟ ‘ਚ ਕਾਂਗਰਸੀਆਂ ‘ਚ ਫੈਲਾਉਣਾ ਚਾਹੰਦਾ ਹੈ ਦਹਿਸ਼ਤਂ – ਰਿੰਟੂ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਹਲਕਾ ਉੱਤਰੀ ਇੰਚਾਰਜ ਕਰਮਜੀਤ ਸਿੰਘ ਰਿੰਟੂ ਦੇ ‘ਤੇ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਗੌਲੀਆਂ ਚਲਾ ਕੇ ਭੱਜਣ ‘ਚ ਕਾਮਯਾਬ ਹੋ ਗਏ। ਰਾਤੋਂ ਰਾਤ ਇੱਕਠੇ ਹੋਏ ਕਾਂਗਰਸੀਆਂ ਨੇ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ। ਸਵੇਰੇ ਮੌਕੇ ‘ਤੇ ਪਹੁੰਚੇ ਕਮਰਜੀਤ ਸਿੰਘ ਰਿੰਟੂ …

Read More »

ਲੋਕਾਂ ‘ਚ ਭਰੋਸਾ ਨਾ ਬਿਠਾ ਸਕਣ ਵਾਲੇ ਕੈਪਟਨ ਦੀ ਨਾਮੋਸ਼ੀਜਨਕ ਹਾਰ ਨਿਸ਼ਚਿਤ- ਮਜੀਠੀਆ

ਕਾਜ਼ੀਕੋਟ ਤੋਂ ਸਰਪੰਚ ਅਤੇ ਸਾਬਕਾ ਸਰਪੰਚਾਂ ਸਮੇਤ 60 ਕਾਂਗਰਸੀ ਪਰਿਵਾਰ ਸ਼ਾਮਿਲ ਅੰਮ੍ਰਿਤਸਰ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਚੋਣ ਮੁਹਿੰਮ ਦੌਰਾਨ ਆਮ ਲੋਕਾਂ ‘ਤੇ ਤਾਂ ਕਿ ਸਥਾਨਿਕ ਕਾਂਗਰਸੀ ਆਗੂਆਂ ‘ਤੇ ਵੀ ਆਪਣਾ ਵਿਸ਼ਵਾਸ਼ ਬਿਠਾਉਣ ‘ਚ ਨਾਕਾਮ ਰਿਹਾ। ਹਲਕਾ ਮਜੀਠਾ ਦੇ ਪਿੰਡ ਕਾਜੀਕੋਟ ਵਿਖੇ ਭਰਵੀਂ …

Read More »

ਨੀਲੀਆਂ, ਪੀਲੀਆਂ ਤੇ ਚਿੱਟੀਆਂ ਦਸਤਾਰਾਂ ਵਾਲਿਆਂ ਨੇ ਕੁੱਝ ਨਹੀ ਕੀਤਾ ਸਿਵਾਏ ਪੰਜਾਬ ਨੂੰ ਲੁੱਟਣ ਤੋ -ਆਸਲ

ਅੰਮ੍ਰਿਤਸਰ 14  ਅਪ੍ਰੈਲ (ਸੁਖਬੀਰ ਸਿੰਘ ) – ਕਾਮਰੇਡ ਅਮਰਜੀਤ ਸਿੰਘ ਆਸਲ ਦੀ ਚੋਣ ਮੁਹਿੰਮ ਨੂੰ ਹੋਰ ਤੇਜ ਕਰਦਿਆ ਸੀ.ਪੀ.ਆਈ ਤੇ ਸੀ.ਪੀ.ਐਮ ਦੇ ਵਰਕਰਾਂ ਤੇ ਆਗੂਆ ਨੇ ਅੱਜ ਸਰਹੱਦੀ ਖੇਤਰ ਦੇ ਇਲਾਕਾ ਕੋਹਾਲੀ, ਚੁਗਾਵਾ , ਲੋਪੇਕੋ ਪਿੰਡਾਂ ਤੋ ਇਲਾਵਾ ਸ਼ਹਿਰੀ ਖੇਤਰ ਦੇ ਇਲਾਕਾ ਗੁੰਮਟਾਲਾ ਤੇ ਮਜੀਠੇ ਖੇਤਰ ਦੇ ਬਹੁਤ ਸਾਰੇ ਪਿੰਡਾਂ ਤੇ ਕਸਬਿਆ ਵਿੱਚ ਜਨਤਕ ਮੀਟਿੰਗਾਂ ਕਰਕੇ ਲੋਕਾਂ ਨੂੰ ਅਕਾਲੀ ਭਾਜਪਾ …

Read More »

ਆਪ’ ਡਾ. ਦਲਜੀਤ ਸਿੰਘ ਨੇ ਜੇਤਲੀ ਤੋਂ ਪੁੱਛਿਆ, ਤੁਹਾਡੀ ਨਵੀਂ ਕੋਠੀ ਦੀ ਕੀਮਤ ਕੀ ਹੈ?

‘ ਅੰਮ੍ਰਿਤਸਰ, 14 ਅਪ੍ਰੈਲ ( ਸੁਖਬੀਰ ਸਿੰਘ)- ਆਪ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਭਾਜਪਾ ਉਮੀਦਵਾਰ ਅਰੂਣ ਜੇਤਲੀ ਨੂੰ ਅੰਮ੍ਰਿਤਸਰ ਦੇ ਪਾਸ਼ ਇਲਾਕੇ ਵਿਚ ਇੱਕ ਸ਼ਾਨਦਾਰ ਕੋਠੀ ਖਰੀਦਣ ਤੇ ਮੁਬਾਰਕਬਾਦ ਦਿਤੀ, ‘ਘੱਟ ਤੋ ਘੱਟ ਜੇਤਲੀ ਸਾਹਿਬ ਨੇ ਕੈਪਟਨ ਸਾਹਿਬ ਤੋਂ ਅੱਗੇ ਨਿਕਲ ਕੇ ਅੰਮ੍ਰਿਤਸਰ ਵਿਚ ਵੱਸਣ ਦੀ ਕੋਈ ਪਹਿਲ ਤਾਂ ਕੀਤੀ’। ਪਰ ਸਾਡਾ ਅੰਮ੍ਰਿਤਸਰ ਵਾਲਿਆਂ ਦਾ ਪਿੱਛਲਾ ਤਜੱਰਬਾ …

Read More »

ਚੋਣ ਨਿਸ਼ਾਨ ਟੈਲੀਫੋਨ ਲਈ ਚੋਣ ਪ੍ਰਚਾਰ ਕਰਨ ਨਿਕਲੇ ਸਤੀਸ਼ ਅਰੋੜਾ

ਬਠਿੰਡਾ, 13 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੇ  ਰਾਮ ਜੀ ਦੇ  ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਆਪਣੇ ਚੋਣ ਨਿਸ਼ਾਨ ਟੈਲੀਫੋਨ ਲਈ ਵੋਟ ਮੰਗਣ ਦੀ ਖਾਤਿਰ ਆਜ਼ਾਦ ਉਮੀਦਵਾਰ ਸਤੀਸ਼ ਅਰੌੜਾ ਨੇ ਆਪਣੇ ਨਗਰ ਨਿਊ ਸ਼ਕਤੀ ਨਗਰ ਵਿਚ ਘਰ ਘਰ ਜਾ ਕੇ ਵੋਟਾਂ ਮੰਗਣ ਦਾ ਕੰਮ ਸ਼ੁਰੂ ਕੀਤਾ। ਜਿਸ ਘਰ ਵੀ ਵੋਟਰ ਮੰਗਣ ਗਏ ਉਥੇ ਹੀ ਉਨਾਂ ਨੂੰ ਫੁੱਲ-ਮਾਲਾ ਨਾਲ ਲੱਦ ਦਿੱਤਾ …

Read More »

ਵੈਸਾਖੀ ਮੌਕੇ ਵਰੁਣ ਧਾਮ ‘ਚ ਕਰਵਾਇਆ ਪ੍ਰੋਗਰਾਮ

ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-  ਝੂਲੇ ਲਾਲ ਕਲੌਨੀ ਫਾਜ਼ਿਲਕਾ ਵਿਚ ਸਥਿਤ ਵਰੁਣ ਧਾਮ ਵਿਖੇ ਵੈਸਾਖੀ ਦੇ ਤਿਓਹਾਰ ਮੌਕੇ 36ਵਾਂ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਧਾਮ ਦੇ ਗੱਦੀ ਨਸ਼ੀਨ ਡਾਕਟਰ ਕ੍ਰਿਸ਼ਨ ਲਾਲ ਠੱਕਰ ਦੀ ਅਗਵਾਈ ਵਿਚ ਹਰ ਸਾਲ ਭਗਵਾਨ ਵਰੁਣ ਦੇਵ ਦਾ ਪ੍ਰੋਗਰਾਮ ਵੈਸਾਖੀ ਵਾਲੇ ਦਿਨ ਕਰਵਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਪ੍ਰੋਗਰਾਮ ਮੌਕੇ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਏ ਸ਼ਰਧਾਲੂ ਵਰੁਣ …

Read More »

ਸਮਾਜ ਸੇਵੀ ਅਖਵਾਣ ਵਾਲੇ ਕਾਰੋਬਾਰੀ ਖਿਲਾਫ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼

ਪਰਚਾ  ਦਰਜ਼ ਕਰਕੇ ਪੁਲਸ ਨੇ ਕੀਤਾ ਗ੍ਰਿਫਤਾਰ ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-   ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਆਰੀਆ ਨਗਰ ਵਾਸੀ ਇਕ ਕਾਰੋਬਾਰੀ ਜੌ ਆਪਣੇ ਆਪ ਨੂੰ ਸਮਾਜਸੇਵੀ ਅਖਵਾਉਦਾ ਸੀ, ਨੂੰ ਮਾਧਵ ਨਗਰੀ ਵਾਸੀ ਇਕ ਔਰਤ ਨਾਲ ਛੇੜਛਾੜ ਕਰਣ ਦੇ ਦੋਸ਼ ਤਹਿਤ ਮਾਮਲਾ ਦਰਜ਼ ਕਰਕੇ ਗ੍ਰਿਫਤਾਰ  ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਜਗਦੀਸ ਕੁਮਾਰ ਨੇ …

Read More »