Sunday, June 1, 2025
Breaking News

ਪੰਜਾਬ

ਦਾਤਾ ਬੰਦੀ ਛੌੜ ਪਬਲਿਕ ਸਕੂਲ ਨੇ ਵਿਸਾਖੀ ਦਾ ਦਿਹਾੜਾ ਮਨਾਇਆ

ਹਰ ਗੁਰਸਿੱਖ ਲਈ ਅੰਮ੍ਰਿਤ ਛਕਣਾ ਜ਼ਰੂਰੀ ਹੈ- ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 17 ਅਪ੍ਰੈਲ (ਪ੍ਰੀਤਮ ਸਿੰਘ)- ਦਾਤਾ ਬੰਦੀ ਛੌੜ ਪਬਲਿਕ ਸਕੂਲ ਵਿਖੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਨੇ ਭਾਈ ਗੁਰਇਕਬਾਲ ਸਿੰਘ ਜੀ ਦੀਆਂ ਅਸੀਸਾਂ ਸਦਕਾ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ। ਇਸ ਸਬੰਧ ਵਿੱਚ ਭਾਈ ਅਮਨਦੀਪ ਸਿੰਘ ਜੀ ਨੇ ਦੱਸਿਆ ਕਿ ਸਕੂਲ ਵਿੱਚ ਹਰ ਸਾਲ ਦੀ …

Read More »

ਕੁੜੇ ਦੇ ਢੇਰ ਨਾਲ ਬਣੇ ਮਹੁੱਲੇ ‘ਚ ਪਹੁੰਚੇ ‘ਆਪ’ ਦੇ ਡਾ. ਦਲਜੀਤ ਸਿੰਘ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋ ਲੋਕ ਸਭਾ ‘ਆਪ’ ਉਮੀਦਵਾਰ, ਪਦਮਸ੍ਰੀ, ਮਸ਼ਹੂਰ ਅੱਖਾਂ ਦੇ ਵਿਸ਼ੇਸ਼ਯ ਡਾ. ਦਲਜੀਤ ਸਿੰਘ ਅੱਜ ਮਹਾਨਗਰ ਦੀ ਇਕ ਆਬਾਦੀ ਰਸੂਲਪੁਰ ਨਜ਼ਦੀਕ ਜੋੜਾ ਫਾਟਕ, ਚਾਲੀ ਖੂੰਹ ਪਹੁੱਚੇ। ਡਾਕਟਰ ਸਾਹਿਬ ਘਰ-ਘਰ ਤਾਂ ਗਏ ਪਰ ਕਿਸੇ ਵੀ ਮਕਾਨ ਤੇ ਨਹੀ ਗਏ ਕਿਉਕਿ ਮਕਾਨ ਉਹ ਹੁੰਦੇ ਹਨ ਜਿਨ੍ਹਾਂ ਦੇ ਉਪਰ ਕੋਈ ਛੱਤ ਜਾਂ ਥੱਲੇ ਦੀਵਾਰਾਂ ਹੋਣ, ਪਰ ਰਸੂਲਪੁਰ ਵਿਚ …

Read More »

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ

ਜਗ੍ਹਾ-ਜਗ੍ਹਾ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤਾ ਸਵਾਗਤ ਅੰਮ੍ਰਿਤਸਰ, 17 ਅਪ੍ਰੈਲ (ਪ੍ਰੀਤਮ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਧਰਮ ਰੱਖਿਅਕ ਮਹਾਨ ਪਰਉਪਕਾਰੀ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ …

Read More »

ਸੜਕ ਹਾਦਸੇ ਵਿੱਚ ਨੋਜਵਾਨ ਜੋੜੇ ਦੀ ਮੌਤ

ਫਾਜ਼ਿਲਕਾ 17 ਅਪ੍ਰੈਲ, (ਵਿਨੀਤ ਅਰੋੜਾ)-  ਫਾਜ਼ਿਲਕਾ ਹਲਵਾਈ ਯੂਨੀਅਨ ਦੇ ਪ੍ਰਧਾਨ ਦੋਲਤ ਰਾਮ ਹਲਵਾਈ ਦੇ ਨੋਜਵਾਨ ਲੜਕੇ ਸੁਨੀਲ ਕੁਮਾਰ ਕਾਠਪਾਲ (ਸੋਨੂੰ) ਅਤੇ ਉਸਦੀ ਪਤਨੀ ਵਿਨੀਤਾ ਦੀ ਅੱਜ ਸ਼ਾਮ ਕਰੀਬ ਸਾਢੇ 6-00 ਵਜੇ ਅਬੋਹਰ ਫਾਜ਼ਿਲਕਾ ਰੋਡ ਤੇ ਪਿੰਡ ਬੇਗਾਂਵਾਲੀ ਦੇ ਕੋਲ ਕਾਰ ਦੇ ਬੇਕਾਬੂ ਹੋ ਜਾਣ ਅਤੇ ਸੜਕ ਕੰਡੇ ਲੱਗੇ ਰੁੱਖ ਨਾਲ ਟਕਰਾਉਣ ਨਾਲ ਮੋਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਸੁਨੀਲ …

Read More »

ਮੈਨੂੰ ਸੇਵਾ ਦਾ ਮੌਕਾ ਦਿਉ ਮੈ ਤੁਹਾਡੀ ਹਰ ਆਵਾਜ਼ ਨੂੰ ਲੋਕ ਸਭਾ ‘ਚ ਰੱਖਾਂਗਾ ਜਾਖੜ

ਫ਼ਾਜ਼ਿਲਕਾ, 17  ਅਪ੍ਰੈਲ (ਵਿਨੀਤ ਅਰੋੜਾ)-  ਲੋਕਾਂ ਨੇ ਜੇ ਸੇਵਾ ਦਾ ਮੌਕਾ ਦਿੱਤਾ ਤਾਂ ਪੰਜਾਬ ਦੇ ਭਲੇ ਲਈ ਪਾਰਟੀ ਹਿਤਾਂ ਤੋਂ ਉੱਪਰ ਉੱਠ ਕੇ ਲੋਕ ਸਭਾ ਵਿਚ ਸਰਹੱਦੀ ਖੇਤਰ ਦੀ ਆਵਾਜ਼ ਬੁਲੰਦ ਕਰਾਂਗਾ। ਇਹ ਸ਼ਬਦ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਕੁਮਾਰ ਜਾਖੜ ਨੇ ਫ਼ਿਰੋਜਪੁਰ ਲੋਕ ਸਭਾ ਹਲਕੇ ਦਾ ਆਪਣਾ ਪਹਿਲਾ ਚੋਣ ਪ੍ਰਚਾਰ ਦਾ ਗੇੜ ਸਮਾਪਤ ਕਰਨ ਤੋਂ ਬਾਅਦ ਕਰਦਿਆਂ …

Read More »

ਬੱਚਿਆਂ ਨੇ ਬੜੇ ਉਤਸ਼ਾਹ ਨਾਲ ਮਨਾਇਆ ਰੈਡ ਡੇਅ

ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)-   ਸਥਾਨਕ ਰਾਧਾ ਸਵਾਮੀ  ਕਾਲੋਨੀ ਸਥਿਤ ਗਾਡ ਗਿਫਟੇਡ ਪਲੇ – ਵੇ ਸਕੂਲ ਵਿੱਚ ਰੈਡ – ਡੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ।  ਇਸਦੀ ਜਾਣਕਾਰੀ ਦਿੰਦੇ ਹੋਏ ਸਕੂਲ  ਦੇ ਪ੍ਰਬੰਧਕ ਆਰ ਆਰ ਠਕਰਾਲ  ਅਤੇ ਕੋਆਰਡਿਨੇਟਰ ਸੁਖਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਨੂੰ ਪੰਜ – ਪੰਜ ਲਾਲ ਰੰਗ ਦੀਆਂ ਚੀਜਾਂ ਘਰੋਂਂ ਲਿਆਉਣ ਨੂੰ ਕਿਹਾ ਗਿਆ ਸੀ ਤਾਂ …

Read More »

ਲੋਕਾਂ ਨੇ ਕਿਹਾ, ਬਾਈ ਜੀ ਤੁਸੀ ਜਿੱਥੇ ਕਹੋਗੇ ਵੋਟ ਪਾ ਦੇਵਾਂਗੇ

ਫ਼ਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ)-     ਰੋਕੀ ਬਾਈ ਤੁਸੀਂ ਜੋ ਫੈਸਲਾ ਕਰੋਂਗੇ ਓਹ ਸਾਨੂੰ ਮਨਜ਼ੂਰ ਹੋਵੇਗਾ ।  ਇਹ ਗੱਲ ਇੱਥੇ ਫਾਜਿਲਕਾ  ਦੇ ਪਿੰਡਾਂ ਕੋਇਲ  ਖੇੜਾ,  ਰੂਪ ਨਗਰ ,  ਬਾਰੇਕਾਂ ,  ਸ਼ਤੀਰਵਾਲਾ ,  ਟੀਲਾਂਵਾਲੀ ਅਤੇ ਹੋਰ ਪਿੰਡਾਂ  ਦੇ ਜਸਵਿੰਦਰ ਸਿੰਘ  ਰੋਕੀ ਸਮਰਥਕਾਂ ਨੇ ਉਨਾਂ  ਦੇ  ਪਿੰਡਾਂ  ਦੇ ਦੌਰੇ  ਦੇ ਦੌਰਾਨ ਕਹੀ ।  ਪਿੰਡ ਵਾਸੀਆਂ ਨੇ ਰੋਕੀ ਨੂੰ ਪੂਰਾ ਵਿਸ਼ਵਾਸ ਦਵਾਇਆ …

Read More »

ਸੇਵਾ ਭਾਰਤੀ ਨੇ ਮੈਬਰਾਂ ਨੂੰ ਚੁੱਕਵਾਈ ਸਹੁੰ

ਫਾਜ਼ਿਲਕਾ, 17 ਅਪ੍ਰੈਲ (ਵਿਨੀਤ ਅਰੋੜਾ) – ਮੰਗਲਵਾਰ ਨੂੰ ਸੇਵਾ ਭਾਰਤੀ  ਦੀ ਜ਼ਰੂਰੀ ਬੈਠਕ ਭਾਰਤ ਮਾਤਾ ਸੇਵਾ ਸੰਸਥਾਨ ਵਿੱਚ ਸ਼ਾਮ ੫ ਵਜੇ ਸੇਵਾ ਭਾਰਤੀ   ਦੇ ਸਰਪ੍ਰਸਤ ਸ਼੍ਰੀ ਬਾਬੂ ਲਾਲ ਅਰੋੜਾ  ਦੀ ਪ੍ਰਧਾਨਗੀ ਵਿੱਚ ਹੋਈ ।  ਜਿਸ ਵਿੱਚ ਸਾਰੇ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਮੌਜੂਦ ਹੋਏ । ਜਿਸ ਵਿੱਚ 30 ਅਪ੍ਰੈਲ 2014ਨੂੰ ਹੋਣ ਜਾ ਰਹੇ ਲੋਕਸਭਾ ਚੋਣਾਂ ਨੂੰ ਨਿਰਪੱਖ ਪੱਖ ਨਾਲ ਕਰਵਾਉਣ …

Read More »

ਜ਼ਿਲਾ ਬਾਰ ਐਸੋਸੀਏਸ਼ਨ ਦੀ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਕਰਾਰ

ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਸਥਾਨਕ ਜ਼ਿਲਾ ਬਾਰ ਐਸੋਸੀਏਸ਼ਨ ਦੀ ਸਾਲਾਨਾ ਚੋਣ ਵਿਚ ਸਮੁੱਚੀ ਟੀਮ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ। ਨਾਮਜ਼ਦਗੀ ਪੱਤਰ ਭਰਨ ਦਾ ਅੱਜ ਆਖ਼ਰੀ ਸਮਾਂ ਸ਼ਾਮ ੫ ਵਜੇ ਤੱਕ ਸੀ। ਪ੍ਰਧਾਨਗੀ ਲਈ ਅਨਿਲ ਕੁਮਾਰ ਜੈਨ, ਸੈਕਟਰੀ ਲਈ ਸੁਸ਼ੀਲ ਸ਼ਰਮਾ, ਉਪਪ੍ਰਧਾਨ ਲਈ ਨਰਿੰਦਰ ਮੈਣੀ, ਜੁਆਇੰਟ ਸਕੱਤਰ ਲਈ ਯੋਗੇਸ਼ ਰਹੇਜਾ, ਖਜ਼ਾਨਚੀ ਲਈ ਕੁਲਵੰਤ ਸਵਾਮੀ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ, …

Read More »

ਸਥਾਨਕ ਮੰਡੀ ਵਿੱਚ ਖਰੀਦ ਦਾ ਕੰਮ ਚਾਲੂ

ਫਾਜ਼ਿਲਕਾ, 17 ਅਪ੍ਰੈਲ(ਵਿਨੀਤ ਅਰੋੜਾ) – ਐਫ. ਸੀ. ਦੁਆਰਾ ਕੱਲ ਸਥਾਨਕ   ਮੰਡੀ ਵਿੱਚ ਕਣਕ ਦੀ ਖਰੀਦ ਦਾ ਸ਼੍ਰੀ ਗਨੇਸ਼ ਕਰ ਦਿੱਤਾ ਗਿਆ । ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਏਜੰਸੀ ਦੁਆਰਾ ਪਹਿਲੇ ਦਿਨ 2500 ਕੁਵਿੰਟਲ ਕਣਕ ਦੀ ਖਰੀਦ ਕੀਤੀ ਗਈ। ਇਸ ਮੌਕੇ ‘ਤੇ ਸ੍ਰੀ ਭੁੱਲਰ ਵੱਲੋਂ ਕਿਸਾਨਾ ਨੂੰ ਮੰਡੀ ਵਿੱਚ ਸੁੱਕੀ ਕਣਕ ਲਿਆਉਣ …

Read More »