Chandigarh, Oct 15 (Punjab Post Bureau) – “The ‘Khelo India Youth Games-2020’ are scheduled for Guwahati (Assam) from 10th to 22nd January 2020. The selection trials for the teams from Punjab are commenced on 13th October at the Sports Complex Sector-78 Mohali. Sports and Youth Affairs Minister Rana Gurmit Singh Sodhi said that on 13th October 2019 the trials …
Read More »ਖੇਡ ਸੰਸਾਰ
65ਵੀਆਂ ਪੰਜਾਬ ਰਾਜ ਮਾਰਸ਼ਲ ਆਰਟ ਖੇਡਾਂ `ਚ ਸੰਗਰੂਰ ਰਿਹਾ ਓਵਰਆਲ ਚੈਂਪੀਅਨ
ਸੰਗਰੂਰ/ ਲੌਂਗੋਵਾਲ, 14 ਅਕਤੂਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ 65ਵੀਆਂ ਪੰਜਾਬ ਰਾਜ ਥਾਂਗ-ਟਾ ਮਾਰਸ਼ਲ ਆਰਟ ਖੇਡਾਂ 2019-20 ਦਾ ਆਯੋਜਨ ਜਿਲ਼੍ਹਾ ਸਿਖਿਆ ਅਫ਼ਸਰ ਸੁਭਾਸ਼ ਚੰਦਰ ਅਤੇ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸੰਗਰੂਰ ਦੇ ਦਿਸ਼ਾ ਨਿਰਦੇਸ਼ ਤੇ ਸਕੂਲ ਪ੍ਰਿੰਸੀਪਲ ਹਰਜੀਤ ਸਿੰਘ ਦੀ ਅਗਵਾਈ ਹੇਠ ਡੀ.ਪੀ.ਈ ਹਰਕੇਸ਼ ਕੁਮਾਰ ਦੀ ਦੇਖ-ਰੇਖ ਵਿਚ ਕਰਵਾਇਆ ਗਿਆ।ਇਹਨਾਂ ਖੇਡਾਂ ਵਿੱਚ ਫਰੀਦਕੋਟ, ਮੋਗਾ, ਜਲੰਧਰ, …
Read More »ਸੋਨੀ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਤਕਾ ਖੇਡਾਂ ਦਾ ਉਦਘਾਟਨ
ਗਤਕਾ ਫੈਡਰੇਸ਼ਨ ਨੂੰ 3 ਲੱਖ ਦੇਣ ਦਾ ਕੀਤਾ ਐਲਾਨ ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਦਿਨਾਂ ਚੌਥੀ ਰਾਸ਼ਟਰੀ ਜੂਨੀਅਰ ਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਹੋ ਰਹੀ ਹੈ।ਇਸ ਦਾ ਉਦਘਾਟਨ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵੱਲੋਂ ਕੀਤਾ …
Read More »ਪੰਜਾਬ ਸਟੇਟ ਜੂਨੀਅਰ ਵੁਸ਼ੂ ਚੈਂਪਿਅਨਸ਼ਿਪ ਲਈ ਸਕੂਲੀ ਬੱਚੇ ਰਵਾਨਾ
ਸੁਨਾਮ/ਲੌਂਗੋਵਾਲ, 11 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਠਿੰਡਾ ਵਿਖੇ ਹੋਣ ਵਾਲੀ ਪੰਜਾਬ ਸਟੇਟ ਜੂਨੀਅਰ ਵੁਸ਼ੁ ਚੈਂਪਿਅਨਸ਼ਿਪ ਲਈ ਜਿਲਾ ਸੰਗਰੂਰ ਵੁਸ਼ੁ ਐਸੋਸੀਏਸ਼ਨ ਵਲੋਂ ਅੰਡਰ-14 ਦੇ 16 ਬੱਚਿਆਂ ਨੂੰ ਇੰਦਰਜੀਤ ਕੂਪਰ ਦੀ ਅਗਵਾਈ `ਚ ਸਥਾਨਕ ਇੰਟਰਨੈਸ਼ਨਲ ਆਕਸਫੋਰਡ ਸਕੂਲ ਕਮੇਟੀ ਮੈਂਬਰ ਰਾਕੇਸ਼ ਗਰਗ, ਪ੍ਰਿੰਸੀਪਲ ਜੋਤੀ ਸ਼ਰਮਾ ਅਤੇ ਨਗਰ ਕੌਂਸਲਰ ਮਨਪ੍ਰੀਤ ਸਿੰਘ ਵੜੈਚ ਨੇ ਝੰਡੀ ਦੇ ਕੇ ਰਵਾਨਾ ਕੀਤਾ।ਸਕੂਲ ਪ੍ਰਿੰਸੀਪਲ ਜੋਤੀ ਸ਼ਰਮਾ …
Read More »ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਵਸ `ਤੇ ਅਧਿਆਪਕਾ ਅਤੇ ਬੱਚਿਆਂ ਦਾ ਸਨਮਾਨ
ਮਲੋਟ, 9 ਅਕਤੂਬਰ (ਪੰਜਾਬ ਪੋਸਟ- ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਵਸ ਨੂੰ ਸਮਰਪਿਤ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਡਾ. ਸੁਨੀਲ ਅਰੋੜਾ ਮੈਡੀਕਲ ਅਫ਼ਸਰ ਮਲੋਟ ਨੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ।ਪੰਜਾਬੀ ਅਧਿਆਪਕਾਂ ਮੈਡਮ ਸੰਤੋਸ਼ ਕੁਮਾਰੀ ਦੀ ਅਗਵਾਈ …
Read More »ਖੇਤਰੀ ਖੇਡ ਮੁਕਾਬਲਿਆਂ `ਚ ਰੱਤੋਕੇ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ
ਲੌਂਗੋਵਾਲ, 9 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ ਵਿਚ ਹੋਏ ਖੇਤਰੀ ਪੰਜਾਬ ਸਕੂਲ ਸਿਖਿਆ ਬੋਰਡ ਦੇ ਵਿਦਿਅਕ ਮੁਕਾਬਲਿਆਂ ਦੌਰਾਨ ਰਤੋਕੇ ਸਕੂਲ ਦਾ ਪ੍ਰਦਰਸ਼ਨ ਬਹੁਤ ਹੀ ਸ਼ਾਨਦਾਰ ਰਿਹਾ। ਇਸ ਮੌਕੇ ਪ੍ਰਾਇਮਰੀ ਵਰਗ ਵਿਚ ਰੱਤੋਕੇ ਦੇ ਵਿਦਿਆਰਥੀਆਂ ਨੇ 2 ਚਾਂਦੀ ਦੇ ਅਤੇ 1 ਤਾਂਬੇ ਦਾ ਮੈਡਲ ਜਿੱਤਿਆ।ਉਥੇ ਹੀ ਅੱਪਰ ਪ੍ਰਾਇਮਰੀ ਵਰਗ ਵਿਚ …
Read More »ਬਾਬਾ ਮਨੋਹਰ ਦਾਸ (ਹੇਡੋਂ) ਵਿਖੇ ਝੰਡੀ ਦੀ ਕੁਸ਼ਤੀ `ਚ ਕਾਲਾ ਢਿੱਲਵਾਂ ਨੇ ਅਮਨ ਮਲਕਪੁਰ ਨੂੰ ਪੁਆਇੰਟਾਂ `ਤੇ ਹਰਾਇਆ
ਸਮਰਾਲਾ, 8 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਪਿੰਡ ਹੇਡੋਂ ਦੇ ਸਮੂਹ ਨਗਰ ਨਿਵਾਸੀਆਂ, ਗਰਾਮ ਪੰਚਾਇਤ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਡੇਰਾ ਸ੍ਰੀ ਬਾਬਾ ਮਨੋਹਰ ਦਾਸ ਵਿਖੇ ਸਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਜਸਦੀਪ ਸਿੰਘ, ਵੇਦ ਚੌਧਰੀ, ਟੋਨੀ ਚੌਧਰੀ ਅਤੇ ਨੰਬਰਦਾਰ ਨਰੋਤਮ ਸਿੰਘ ਬੱਬੀ ਨੇ ਦੱਸਿਆ ਕਿ ਕਿ ਇਸ ਕੁਸ਼ਤੀ …
Read More »ਜਿਲ੍ਹਾ ਪੱਧਰੀ ਐਥਲੈਟਿਕਸ ਮੁਕਾਬਲਿਆਂ ਵਿਚ ਲੜਕੀਆਂ ਨੇ ਵਹਾਇਆ ਖੂਨ ਤੇ ਪਸੀਨਾ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਸੰਧੂ) – ਉਘੀ ਵਿਦਿਅਕ ਸੰਸਥਾ ਖਾਲਸਾ ਕਾਲਜੀਏਟ ਸੀਨੀ: ਸੈਕੰ: ਸਕੂਲ ਵਿਖੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵਲੋਂ ਆਯੋਜਿਤ ਤਿੰਨ ਦਿਨਾਂ ਅੰਡਰ-14, 17 ਤੇ 19 ਸਾਲ ਉਮਰ ਵਰਗ ਦੇ ਐਥਲੈਟਿਕਸ ਖੇਡ ਮੁਕਾਬਲਿਆਂ ਵਿੱਚ ਲੜਕੀਆਂ ਨੇ ਦਮਖਮ ਦਿਖਾਇਆ।ਅੰਡਰ 14 ਸਾਲ ਉਮਰ ਵਰਗ ਦੀ 100 ਮੀਟਰ ਰੇਸ ਵਿਚ ਮਹਿਕਪ੍ਰੀਤ ਕੋਰ, ਪਲਕਪ੍ਰੀਤ ਕੋਰ ਤੇ ਨਵਜੋਤ ਕੋਰ ਨੇ …
Read More »ਔਰਤਾਂ ਦੀ ਦੋ ਦਿਨਾ ਇੰਟਰ ਕਾਲਜ ਹੈਂਡਬਾਲ ਪ੍ਰਤੀਯੋਗਿਤਾ ਸੰਪਨ
ਜਲੰਧਰ ਦਾ ਕੇ.ਐਮ.ਵੀ ਤੇ ਅੰਮ੍ਰਿਤਸਰ ਦਾ ਹਿੰਦੂ ਸਭਾ ਕਾਲਜ ਬਣੇ ਚੈਂਪੀਅਨ ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁਮੰਤਵੀ ਇੰਡੋਰ ਸਟੇਡੀਅਮ ਵਿਖੇ ਸੰਪੰਨ ਹੋਈ ਮਹਿਲਾਵਾਂ ਦੀ ਦੋ ਦਿਨਾਂ ਰਾਜ ਪੱਧਰੀ ਇੰਟਰਕਾਲਜ ਹੈਂਡਬਾਲ ਪ੍ਰਤੀਯੋਗਿਤਾ ਦੇ ਏ-ਡਵੀਜ਼ਨ ਦਾ ਚੈਂਪੀਅਨ ਤਾਜ਼ ਕੇ.ਐਮ.ਵੀ ਜਲੰਧਰ ਤੇ ਬੀ-ਡਵੀਜ਼ਨ ਦਾ ਚੈਂਪੀਅਨ ਤਾਜ ਹਿੰਦੂ ਸਭਾ ਕਾਲਜ ਅੰਮ੍ਰਿਤਸਰ ਦੇ ਸਿਰ ਸੱਜਿਆ।ਏ-ਡਵੀਜ਼ਨ ਹੈਂਡਬਾਲ ਖੇਡ …
Read More »ਯਾਦਗਾਰੀ ਹੋ ਨਿੱਬੜਿਆ ਧਾਂਦਰੇ ਦਾ ਕਬੱਡੀ ਟੂਰਨਾਂਮੈਂਟ
ਇੱਕ ਪਿੰਡ ਓਪਨ ਅਤੇ ਕਬੱਡੀ 62 ਕਿਲੋ `ਚੋਂ ਜੇਤੂ ਰਹੀ ਧਾਂਦਰੇ ਦੀ ਟੀਮ ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਗਰਾਮ ਵਿਕਾਸ ਸਭਾ ਅਤੇ ਸਪੋਰਟਸ ਕਲੱਬ ਧਾਂਦਰਾ ਵੱਲੋਂ ਐਨ.ਆਰੀ.ਆਈ ਵੀਰਾਂ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਕਬੱਡੀ ਟੂਰਨਾਮੈਂਟ ਸਾਬਕਾ ਕਬੱਡੀ ਖਿਡਾਰੀ ਧੰਨਾ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਦਾ ਉਦਘਾਟਨ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ …
Read More »
Punjab Post Daily Online Newspaper & Print Media