Monday, December 23, 2024

ਖੇਡ ਸੰਸਾਰ

ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ‘ਚ ਖੇਡਾਂ ਦਾ ਅਹਿਮ ਰੋਲ – ਹੈਨਰੀ ਸਿੱਧੂ

ਲੌਂਗੋਵਾਲ, 23 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਲਹਿਰਾ ਬੈਡਮਿੰਟਨ ਕਲੱਬ ਲਹਿਰਾਗਾਗਾ ਵਲੋਂ ਸਥਾਨਕ ਸਟੇਡੀਅਮ ਦੇ ਇਨਡੋਰ ਬੈਡਮਿੰਟਨ ਹਾਲ ‘ਚ ਦੂਸਰੀ ਬੈਡਮਿੰਟਨ ਚੈਂਪੀਅਨ ਟਰਾਫੀ 2019 ਦਾ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ ਵੱਖ ਵੱਖ ਸ਼ਹਿਰਾਂ ਦੇ ਬੈਡਮਿੰਟਨ ਖਿਡਾਰੀਆਂ ਨੇ ਸ਼ਿਰਕਤ ਕੀਤੀ।ਟੂਰਨਾਮੈਂਟ ਵਿੱਚ ਅੰਡਰ 15,17,19, ਓਪਨ ਤੋਂ ਇਲਾਵਾ 40 ਅਤੇ 50 ਸਾਲਾਂ ਦੇ ਵਿਅਕਤੀਆਂ ਦੇ ਮੁਕਾਬਲੇ ਕਰਵਾਏ ਗਏ।ਬਹੁਤ ਹੀ ਸਖ਼ਤ ਅਤੇ ਦਿਲਚਸਪ …

Read More »

12ਵੀਂ ਟੇਬਲ ਟੈਨਿਸ ਅੰਤਰ ਸਕੂਲ ਟੂਰਨਾਮੈਂਟ ‘ਚ ਪੁੱਜੇ ਕੈਬਨਿਟ ਮੰਤਰੀ ਸੋਨੀ

ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਗਤ ਜਯੋਤੀ ਸੀਨੀਅਰ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੀ ਗੋਲਡਨ ਜੁਬਲੀ ਸਮਾਰੋਹ ਦੌਰਾਨ ਸਕੂਲ ਦੀ ਸੰਸਥਾਪਕ ਸ੍ਰੀਮਤੀ ਸੰਤੋਸ਼ਪੁਰੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਲਈ ਦੋ ਦਿਨੀ ਬਾਰਹਵੀਂ ਅੰਤਰ-ਸਕੂਲ ਟੇਬਲ ਟੈਨਿਸ ਟੁਰਨਾਮੈਂਟ ਦਾ ਆਯੋਜਨ ਕੀਤਾ ਗਿਆ।ਸਮਾਗਮ ਵਿੱਚ ਓ.ਪੀ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।       …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਟੇਬਲ ਟੈਨਿਸ ਪੂਰੇ ਦੇਸ਼ ‘ਚ ਅੱਵਲ

ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਕੌਮੀ ਟੇਬਲ ਟੈਨਿਸ ਮੁਕਾਬਲਿਆਂ ਪੂਰੇ ਦੇਸ਼ ‘ਚ ਅੱਵਲ ਰਹੇ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਆਰਿਆ ਰਤਨ ਪਦਮ ਸ੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ ਦੇ ਆਸ਼ੀਰਵਾਦ ਅਤੇ ਜੇ.ਪੀ ਸ਼ੂਰ ਮੁੱਖੀ ਡੀ.ਏ.ਵੀ ਰਾਸ਼ਟਰੀ ਖੇਡ ਪ੍ਰਤੀਯੋਗਿਤਾ ਅਤੇ ਡਾਇਰੈਕਟਰ ਡੀਏਵੀ ਪਬਲਿਕ ਸਕੂਲ ਨਵੀਂ ਦਿੱਲੀ ਦੇ …

Read More »

ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ ਡਾਇਰੈਕਟਰ ਸਪੋਰਟਸ ਵਿਭਾਗ ਮੁਹਾਲੀ ਵੱਲੋਂ 9 ਤੋਂ 13 ਦਸੰਬਰ 2019 ਤੱਕ ਸੰਗਰੂਰ ਵਿਖੇ ਪੁਲਿਸ ਲਾਈਨਜ਼ ਸਕੇਟਿੰਗ ਟਰੈਕ ‘ਚ ਆਯੋਜਿਤ 65ਵੀਂ ਪੰਜਾਬ ਰਾਜ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ।ਇਸ ਚੈਂਪੀਅਨਸ਼ਿਪ ਵਿੱਚ 18 ਜਿਲ੍ਹਿਆਂ ਤੋਂ 450 ਖਿਡਾਰੀਆਂ ਨੇ ਹਿੱਸਾ ਲਿਆ ।         …

Read More »

ਬਰਾਈਟ ਲੈਂਡ ਸਕੂਲ ਨੇ ਜਿੱਤੀ ਚੈਂਪੀਅਨ ਟਰਾਫੀ, ਕਲੱਬ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹਦੇ ਪੰਜਾਬ ਸਪੋਰਟਸ ਕਲੱਬ ਵਲੋਂ ਉਘੇ ਖੇਡ ਪ੍ਰਮੋਟਰ ਤੇ ਕਲੱਬ ਦੇ ਮੁੱਖ ਸੇਵਾਦਾਰ ਗੁਰਿੰਦਰ ਸਿੰਘ ਮੱਟੂ ਵਲੋਂ ਜੀ.ਐਨ.ਡੀ.ਯੂ ਦੇ ਸ਼ਰੀਰਿਕ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਕਰਵਾਈ ਗਈ ਜਿਲ੍ਹਾ ਪੱਧਰੀ ਐਥਲੈਟਿਕਸ ਇੰਟਰ ਸਕੂਲ ਚੈਂਪੀਅਨਸ਼ਿਪ ‘ਚ ਚੈਂਪੀਅਨ ਬਣੇ ਬਰਾਈਟਲੈਂਡ ਪਬਲਿਕ ਸਕੂਲ …

Read More »

ਤੀਰ ਅੰਦਾਜ਼ੀ `ਚ ਖ਼ਾਲਸਾ ਕਾਲਜ ਦਾ ਪਹਿਲਾ ਸਥਾਨ

ਭੁਵਨੇਸ਼ਵਰ ਵਿਖੇ `ਇੰਟਰ ਵਰਸਿਟੀ ਚੈਂਪੀਅਨਸ਼ਿਪ` `ਚ ਲੈਣਗੇ ਹਿੱਸਾ – ਡਾ. ਮਹਿਲ ਸਿੰਘ ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਕਰਵਾਏ ਗਏ ਇੰਟਰ ਕਾਲਜ ਤੀਰ ਅੰਦਾਜ਼ੀ (ਰੀਕਰਵ ਅਤੇ ਕੰਪਾਊਂਡ) ਮੁਕਾਬਲਿਆਂ `ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾਂ ਸਥਾਨ ਹਾਸਲ ਕਰਕੇ ਕਾਲਜ ਅਤੇ ਜ਼ਿਲੇ ਦਾ ਨਾਮ ਰੌਸ਼ਨ ਕੀਤਾ।ਇਸ ਮੁਕਾਬਲੇ `ਚ ਕਾਲਜ …

Read More »

30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੀ ਏਅਰ ਇੰਡੀਆ ਬਣੀ ਚੈਂਪੀਅਨ

ਖੇਡਾਂ ਵਿਅਕਤੀ ਦਾ ਸੰਪੂਰਨ ਵਿਕਾਸ ਕਰਦੀਆਂ ਹਨ – ਸੋਨੀ ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ 30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਟੂਰਨਾਮੈਂਟ ‘ਚ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਆਖਰੀ ਦਿਨ ਫਾਈਨਲ ਮੈਚ ਦੌਰਾਨ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਐਨ.ਸੀ.ਓ.ਈ ਸੋਨੀਪਤ ਦੀ ਟੀਮ 4-3 ਨਾਲ …

Read More »

65ਵੇਂ ਸਕੂਲ ਸਟੇਟ ਗਤਕਾ ਟੂਰਨਾਮੈਂਟ ‘ਚ ਸਪਰਿੰਗ ਡੇਲ ਸਕੂਲ ਨੇ ਜਿੱਤਿਆ ਸੋਨਾ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਪਰਿੰਗ ਡੇਲ ਸੀਨੀਅਰ ਸਕੂਲ ਦੀ ਗਤਕਾ ਟੀਮ ਨੇ ਮਾਹੌਲੀ ਵਿੱਚ ਆਯੋਜਿਤ 65ਵੇਂਂ ਸਕੂਲ ਸਟੇਟ ਟੂਰਨਾਮੈਂਟ ਦੇ ਅੰਡਰ-17 ਵਰਗ ਵਿੱਚ ‘ਸਿੰਘ ਸਟਿੱਕ’ ਤੇ ‘ਫੜੀ ਸਟਿੱਕ’ ਦੋਵੇ ਮੁਕਾਬਲਿਆਂ ਵਿੱਚ ਗੋਲਡ ਮੈਡਲ ਜਿੱਤਿਆ ਹੈ। ਅੰਡਰ-19 ਵਰਗ ਵਿੱਚ ਵੀ ਟੀਮ ਫਸਟ ਰਨਰਅੱਪ ਐਲਾਨੀ ਗਈ।      ਸਪਰਿੰਗ ਡੇਲ ਸੀਨੀਅਰ ਸਕੂਲ ਦੇ ਪਿ੍ਰੰਸੀਪਲ ਰਾਜੀਵ ਕੁਮਾਰ ਸ਼ਰਮਾ …

Read More »

6ਵੀਂ ਜ਼ਿਲ੍ਹਾ ਰਾਕੇਟਬਾਲ ਚੈਂਪੀਅਨਸ਼ਿਪ ਦੌਰਾਨ ਅੰਮ੍ਰਿਤਸਰ ਦੀਆਂ ਖਿਡਾਰਣਾਂ ਨੇ ਮਾਰੀਆਂ ਮੱਲਾਂ

7ਵੀਂ ਕੌਮੀ ਰਾਕੇਟਬਾਲ ਚੈਂਪੀਅਨਸ਼ਿਪ ਵਿੱਚ ਲੈਣਗੀਆਂ ਹਿੱਸਾ – ਭੱਲਾ/ਪ੍ਰਿੰ. ਬਲਵਿੰਦਰ ਸਿੰਘ ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਸੰਧੂ) – 6ਵੀਂ ਜ਼ਿਲ੍ਹਾ ਰਾਕੇਟਬਾਲ ਚੈਂਪੀਅਨਸ਼ਿਪ 2019-20 ਸਿੰਗਲ ਕੋਰਟ ਪ੍ਰਤੀਯੋਗਤਾ ਦੇ ਵਿੱਚ ਰਾਕੇਟਬਾਲ ਐਸੋਸੀਏਸ਼ਨ ਦੇ ਅਹੁਦੇਦਾਰ ਤੇ ਕੌਮੀ ਕੋਚ ਗੁਰਚਰਨ ਸਿੰਘ ਭੱਲਾ ਦੀਆਂ ਸ਼ਗਿਰਦ ਤੇ ਰਾਕੇਟਬਾਲ ਖਿਡਾਰਣ ਦਾ ਦਬਦਬਾ ਰਿਹਾ।ਵਾਪਿਸ ਅੰਮ੍ਰਿਤਸਰ ਪਰਤੀਆਂ ਇੰਨ੍ਹਾਂ ਖਿਡਾਰਨਾਂ ਦਾ ਜ਼ਿਲ੍ਹਾ ਰਾਕੇਟਬਾਲ ਐਸੋਸੀਏਸ਼ਨ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ …

Read More »