ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਖੁਰਮਣੀਆਂ) – ਵਿਦਿਆਰਥੀ ਜੀਵਨ ’ਚ ਖੇਡਾਂ ਦਾ ਖਾਸ ਮਹੱਤਵ ਹੁੰਦਾ ਹੈ, ਇਹ ਉਨ੍ਹਾਂ ਦੇ ਸਰੀਰਿਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ’ਚ ਵੀ ਸਹਾਇਕ ਹੁੰਦੀਆਂ ਹਨ।ਖੇਡਾਂ ਦੀ ਮਹੱਤਤਾ ਨੂੰ ਪਛਾਣਦਿਆਂ ਇਸ ਸਾਲ ਵੀ ਖਾਲਸਾ ਕਾਲਜ ਚਵਿੰਡਾ ਦੇਵੀ ’ਚ ‘9ਵਾਂ ਸਲਾਨਾ ਖੇਡ ਦਿਵਸ’ ਕਰਵਾਇਆ ਗਿਆ। ਜਿਸ ’ਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ …
Read More »ਖੇਡ ਸੰਸਾਰ
ਅੰਮ੍ਰਿਤਸਰ ਨੂੰ ਹਰਾ ਕੇ ਗੁਰਦਾਸਪੁਰ ਨੇ ਜਿੱਤਿਆ ਕਬੱਡੀ ਫਾਈਨਲ ਮੁਕਾਬਲਾ
ਡੇਰਾ ਸੰਤ ਸਰਹਾਲਾ ਵਿਖੇ ਸਾਲਾਨਾ ਸੰਤ ਸਮਾਗਮ ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਨੈਸ਼ਨਲ ਹਾਈਵੇ ਤੋਂ ਕਸਬਾ ਟਾਹਲੀ ਸਾਹਿਬ ਨੂੰ ਜੋੜਦੀ ਸੜਕ ਤੇ ਸਥਿਤ ਡੇਰਾ ਸੰਤ ਸਰਹਾਲਾ ਵਿਖੇ ਮਹਾਂਮੰਡਲੇਸ਼ਵਰ ਸੁਆਮੀ ਕਿਰਪਾਲ ਦਾਸ ਜੀ ਦੀ ਅਗਵਾਈ ਅਤੇ ਮਹੰਤ ਹਿੰਮਤ ਪ੍ਰਕਾਸ਼ ਦੀ ਦੇਖ-ਰੇਖ ਹੇਠ ਸਾਲਾਨਾ ਸੰਤ ਸਮਾਗਮ ਕਰਵਾਇਆ ਗਿਆ।ਜਿਸ ਵਿੱਚ …
Read More »ਕਾਰਗਿਲ ਸ਼ਹੀਦ ਜਸਕਰਨ ਸਿੰਘ ਯਾਦਗਾਰੀ ਹਾਕੀ ਟੂਰਨਾਮੈਂਟ ‘ਚ ਮਰੜ ਤੇ ਮਰੜੀ ਕਲਾਂ ਜੇਤੂ
ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸੰਧੂ) – ਬਾਬਾ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਮਰੜੀ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਦੂਸਰਾ ਕਾਰਗਿਲ ਸ਼ਹੀਦ ਜਸਕਰਨ ਸਿੰਘ ਯਾਦਗਾਰੀ ਪੰਚਾਇਤੀ ਹਾਕੀ ਟੂਰਨਾਮੈਂਟ ਕਰਵਾਇਆ ਗਿਆ। ਜਿਸ ਵਿੱਚ ਮਾਝੇ ਦੀਆਂ ਚੋਟੀ ਦੀਆਂ ਸੀਨੀਅਰ ਵਰਗ ਦੀਆਂ 16 ਅਤੇ ਜੂਨੀਅਰ ਵਰਗ ਦੀਆਂ 10 ਹਾਕੀ ਟੀਮਾਂ ਨੇ ਭਾਗ ਲਿਆ।ਜਿਸ ਦੇ ਸੀਨੀਅਰ ਵਰਗ …
Read More »ਰਾਜੇਵਾਲ ਦਾ ਕਬੱਡੀ ਕੱਪ 21 ਫਰਵਰੀ ਨੂੰ
ਸਮਰਾਲਾ, 18 ਫਰਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਨੇੜਲੇ ਪਿੰਡ ਰਾਜੇਵਾਲ ਵਿਖੇ ਸੰਤ ਬਾਬਾ ਜਾਗਣ ਦਾਸ ਜੀ ਸਪੋਰਟਸ ਕਲੱਬ ਰਜਿ: ਗਰਾਮ ਪੰਚਾਇਤ, ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ 5ਵਾਂ ਕਬੱਡੀ ਕੱਪ 21 ਫਰਵਰੀ ਨੂੰ ਪਿੰਡ ਦੇ ਸੀਨੀ: ਸਕੂਲ ਦੇ ਖੇਡ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਸਕਰਨ ਸਿੰਘ ਜੱਸਾ ਪ੍ਰਧਾਨ, ਸੁਖਪਾਲ ਸਿੰਘ …
Read More »ਸਾਲ 2020-21 ਦੇ ਸ਼ੈਸ਼ਨ ਲਈ ਸਪੋਰਟਸ ਵਿੰਗ ਸਕੂਲ ਤੇ ਡੇ ਸਕਾਲਰ ਦੇ ਟਰਾਇਲ ਸੰਪਨ
ਖਿਡਾਰੀਆਂ ਨੂੰ ਅਲਾਟ ਸੈਂਟਰਾਂ ‘ਤੇ ਅਭਿਆਸ ਕਰਨਾ ਲਾਜ਼ਮੀ – ਡੀ.ਐਸ.ਓ ਰਿਆੜ ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੰਧੂ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2020-21 ਦੇ ਸ਼ੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਡੇ-ਸਕਾਲਰ ਵਿੱਚ ਅੰਡਰ-14,17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਰੱਖੇ ਗਏ ਚੋਣ ਟਰਾਇਲ ਸਿਲਸਿਲੇ ਤਹਿਤ ਖੇਡ ਵਿਭਾਗ ਦੇ ਜ਼ਿਲ੍ਹਾ ਬਾਕਸਿੰਗ ਕੋਚ ਜੇ.ਪੀ. …
Read More »ਮਹਿਲਾ-ਪੁਰਸ਼ਾਂ ਦੀ ਨਾਰਥਜੌਨ ਰਾਕੇਟਬਾਲ ਚੈਂਪੀਅਨਸ਼ਿਪ ਦਾ ਐਲਾਨ
31 ਮਈ ਤੋ 2 ਜੂਨ ਤੱਕ ਜੀਂਦ ਹਰਿਆਣਾ ਵਿਖੇ ਹੋਵੇਗੀ ਆਯੋਜਿਤ – ਭੱਲਾ ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਸੰਧੂ) – ਮਹਿਲਾ-ਪੁਰਸ਼ਾਂ ਦੀ ਨਾਰਥਜੋਨ ਰਾਕੇਟਬਾਲ ਚੈਂਪੀਅਨਸ਼ਿਪ 2020-21 ਦੇ ਲਈ ਤਾਰੀਕਾਂ ਤੇ ਸਥਾਨ ਦਾ ਐਲਾਨ ਕਰ ਦਿੱਤਾ ਗਿਆ।ਰਾਕੇਟਬਾਲ ਐਸੋਸੀਏਸ਼ਨ ਆਫ ਇੰਡੀਆ ਤੇ ਪੰਜਾਬ ਦੇ ਸਰਕਦਾ ਅਹੁੱਦੇਦਾਰ ਤੇ ਬਹੁ ਖੇਡ ਕੋਚ ਜੀ.ਐਸ ਭੱਲਾ ਨੇ ਦੱਸਿਆ ਕਿ ਐਸੋਸੀਏਸ਼ਨਾਂ ਦੇ ਕੌਮੀ ਪ੍ਰਧਾਨ ਲਖਬੀਰ ਸਿੰਘ …
Read More »ਡਾਕਟਰੀ ਸਿਖਿਆ ਮੰਤਰੀ ਸੋਨੀ ਵਲੋਂ ਡੀ.ਏ.ਵੀ ਕਾਲਜ ‘ਚ ਖੇਡਾਂ ਵਿਕਾਸ ਲਈ 11 ਲੱਖ ਦਾ ਐਲਾਨ
ਕਾਲਜ ਦੀਆਂ 65ਵੀਆਂ ਖੇਡਾਂ ਤੇ ਅਥਲੈਟਿਕਸ ਦੇ ਮੁਕਾਬਲੇ ਹੋਏ ਸੰਪਨ ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸ਼ਹਿਰ ਦੇ ਪ੍ਰਸਿੱਧ ਕਾਲਜ ਡੀ.ਏ.ਵੀ ਦੀ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਬਹੁੱਤ ਵੱਡੀ ਦੇਣ ਹੈ।ਇਸ ਕਾਲਜ ਤੋਂ ਕਈ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ …
Read More »ਖਾਲਸਾ ਕਾਲਜ ਅੰਮ੍ਰਿਤਸਰ ਤੇ ਐਚ.ਐਮ.ਵੀ ਕਾਲਜ ਜਲੰਧਰ ਬਣੇ ਤਾਇਕਵਾਂਡੋ ਚੈਂਪੀਅਨ
ਗੋਲਡ ਮੈਡਲਿਸਟ ਲੈਣਗੇ ਕੌਮੀ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ – ਰਾਜਾ/ਪ੍ਰਦੀਪ ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਸੰਪੰਨ ਹੋਏ ਮਹਿਲਾ-ਪੁਰਸ਼ਾਂ ਦੇ ਤਾਈਕਵਾਂਡੋ ਇੰਟਰ ਕਾਲਜ ਦੇ ਮੁਕਾਬਲਿਆਂ ਦੌਰਾਨ ਪੁਰਸ਼ ਵਰਗ ਦਾ ਚੈਂਪੀਅਨ ਤਾਜ ਖਾਲਸਾ ਕਾਲਜ ਮੇਨ ਅੰਮ੍ਰਿਤਸਰ ਦੇ ਸਿਰ ਜਦੋਂ ਕਿ ਮਹਿਲਾ ਵਰਗ ਦਾ ਚੈਂਪੀਅਨ ਤਾਜ ਐਚ.ਐਮ.ਵੀ …
Read More »ਸੈਫ ਖੇਡਾਂ ਦੇ ਮੈਡਲਿਸਟਾਂ ਦਾ ਹੋਇਆ ਭਰਵਾਂ ਸਵਾਗਤ
ਕਸ਼ਿਸ਼ ਮਲਿਕ ਨੇ ਜਿੱਤਿਆ ਸੋਨਾ ਤੇ ਸ਼ਿਲਪਾ ਅਤੇ ਕੁਨਾਲ ਨੇ ਜਿੱਤੀ ਚਾਂਦੀ ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੰਧੂ) – ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਸੰਪੰਨ ਹੋਏ ਕੌਮਾਂਤਰੀ ਪੱਧਰ ਦੇ ਸੈਫ ਤਾਇਕਵਾਂਡੋ ਖੇਡ ਮੁਕਾਬਲਿਆਂ ਦੇ ਦੌਰਾਨ ਬੇਹਤਰ ਪ੍ਰਦਰਸ਼ਨ ਕਰਨ ਵਾਲੇ ਅੰਮ੍ਰਿਤਸਰ ਦੇ 3 ਅੰਤਰਰਾਸ਼ਟਰੀ ਤਾਇਕਵਾਂਡੋ ਖਿਡਾਰੀਆਂ ਦਾ ਜੀ.ਐਨ.ਡੀ.ਯੂ ਪੁੱਜਣ ਤੇ ਖਿਡਾਰੀਆਂ, ਕੋਚਾਂ ਤੇ ਹੋਰਨਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਹੁਣ …
Read More »ਬਾਡੀ ਬਿਲਡਿੰਗ ਤਹਿਤ ਤੀਸਰਾ ‘ਮਿਸਟਰ ਆਰਿਸ਼ ਫਿਟਨਸ’ ਮੁਕਾਬਲਾ ਕਰਵਾਇਆ
ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅਜੋਕੇ ਸਮੇਂ ’ਚ ਦਿਨੋਂ ਦਿਨ ਨਸ਼ਿਆਂ ’ਚ ਗਲਤਾਨ ਹੁੰਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਖੇਡਾਂ ਅਤੇ ਸਰੀਰਿਕ ਕਸਰਤ ਹੀ ਇਕ ਅਜਿਹਾ ਜਰੀਆ ਹੈ, ਜਿਸ ਨਾਲ ਨੌਜਵਾਨ ਆਪਣੇ ਮਾਰਗ ਤੋਂ ਨਹੀਂ ਭਟਕ ਸਕਦਾ ਅਤੇ ਇਸ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਵਿੱਢੀ ਗਈ ਮੁਹਿੰਮ ‘ਫ਼ਿੱਟ ਇੰਡੀਆ’ …
Read More »
Punjab Post Daily Online Newspaper & Print Media