ਸੁਖਬੀਰ ਬਾਦਲ ਵੱਲੋ ਅੰਮ੍ਰਿਤਸਰ ਦੀ ਫੇਰੀ ਮੌਕੇ ਅਕਾਲੀ ਕੌਸਲਰਾਂ ਦੀ ਬੇਨਤੀ ‘ਤੇ ਕੀਤੇ ਆਦੇਸ਼ ਅੰਮ੍ਰਿਤਸਰ, 12 ਸੰਤਬਰ (ਗੁਰਚਰਨ ਸਿੰਘ ) – ਸ. ਸੁਖਬੀਰ ਸਿੰਘ ਬਾਦਲ ਦੀ ਅੰਮ੍ਰਿਤਸਰ ਫੇਰੀ ਮੌਕੇ ਜਿਲਾ ਅਕਾਲੀ ਜਥਾ ਅੰਮ੍ਰਿਤਸਰ (ਸ਼ਹਿਰੀ) ਪ੍ਰਧਾਨ ਅਤੇ ਚੈਅਰਮੈਨ ਪੇਡਾ ਸ. ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਠਾਂ ਸਮੂਹ ਅਕਾਲੀ ਕੌਸਲਰ ਸਾਹਿਬਾਨ ਨੇ ਉਹਨਾਂ ਨਾਲ ਮੁਲਾਕਾਤ ਕੀਤੀ।ਜਿਲਾ ਅਕਾਲੀ ਜਥਾ ਦੇ ਦਫਤਰ ਤੋ ਜਾਰੀ …
Read More »Monthly Archives: September 2015
ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ 14 ਸਤੰਬਰ ਨੂੰ
ਜੰਡਿਆਲਾ ਗੁਰੂ, 12 ਸਤੰਬਰ (ਹਰਿੰਦਰ ਪਾਲ ਸਿੰਘ, ਵਰਿੰਦਰ ਸਿੰਘ) – ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਬਾਜਾਰ ਕਸ਼ਮੀਰੀਆਂ ਵਿਖੇ 14 ਸਤੰਬਰ ਨੂੰ ਸ਼ਾਮ 7.00 ਤੋਂ 9.00 ਵਜੇ ਤੱਕ ਕਰਵਾਏ ਜਾਣਗੇ। ਉਕਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀਪ ਸਿੰਘ ਨੇ ਦੱਸਿਆ ਕਿ ਇਸ ਮੋਕੇ ਰਾਗੀ ਸਿੰਘਾਂ ਵਲੋਂ …
Read More »ਡਾ. ਨੇਕੀ ਦੇ ਅਕਾਲ ਚਲਾਣੇ ਤੇ ਕਲਕੱਤਾ ਨੇ ਕੀਤਾ ਦੁੱਖ ਪ੍ਰਗਟ
ਅੰਮ੍ਰਿਤਸਰ, 11 ਸਤੰਬਰ (ਪ.ਪ)- ਸਿੱਖ ਪੰਥ ਦੇ ਦਿਮਾਗ ਵਜੋ ਜਾਣੇ ਜਾਂਦੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਸ ਮਨਜੀਤ ਸਿੰਘ ਕਲਕੱਤਾ ਨੇ 20 ਵੀ ਸਦੀ ਦੇ ਉੱਘੇ ਵਿਦਵਾਨ ਡਾਂ ਜਸਵੰਤ ਸਿੰਘ ਨੇਕੀ ਦੇ ਅਕਾਲ ਚਲਾਣਾ ਕਰ ਜਾਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆ ਕਿਹਾ ਕਿ ਉਹਨਾਂ ਦੇ ਚਲੇ ਜਾਣ ਨਾਲ ਸਿੱਖ ਪੰਥ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ …
Read More »ਗੁਰਦੁਆਰਾ ਢਾਹੁਣ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਗਿਆਨੀ ਗੁਰਬਚਨ ਸਿੰਘ
ਅੰਮ੍ਰਿਤਸਰ, 11 ਸਤੰਬਰ (ਪ.ਪ)- ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਠਾਨਕੋਟ ਵਿਖੇ ਢਾਹੇ ਗਏ ਗੁਰਦੁਆਰੇ ਦਾ ਕਰੜਾ ਨੋਟਿਸ ਲੈਦਿਆ ਕਿਹਾ ਕਿ ਦੇਸ਼ੀਆ ਦੇ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਗੁਰੂਦੁਆਰੇ ਦੀ ਮੁੜ ਉਸਾਰੀ ਨੂੰ ਯਕੀਨੀ ਬਣਾਇਆ ਜਾਵੇ। ਜਾਰੀ ਇੱਕ ਬਿਆਨ ਰਾਹੀ ਉਹਨਾਂ ਦੇ ਨਿੱਜੀ ਸਹਾਇਕ ਸਤਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ …
Read More »ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਦੇ ਖਿਡਾਰੀਆਂ ਨੇ ਜਿਲ੍ਹਾ ਪੱਧਰੀ ਖੇਡਾਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਸ਼ਹੀਦ ਭਗਤ ਸਿੰਘ ਪੱਟੀ ਦੇ ਖਿਡਾਰੀਆਂ ਨੇ ਡੀ.ਈ.ਓ ਤਰਨਤਾਰਨ ਪਰਮਜੀਤ ਸਿੰਘ ਅਤੇ ਏ.ਈ.ਓ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਹੋਈਆਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆ, ਜਿਸ ਵਿੱਚ ਚੈਸ (ਲੜਕੀਆਂ) ਅੰਡਰ 14, 17, 19 ਵਿੱਚ …
Read More »ਅਕਾਸ਼ਦੀਪ ਸਿੰਘ ਨੁੰ ਮਿਲਿਆ ਕੇਂਦਰੀ ਮੰਤਰੀ ਵੱਲੋ ਪ੍ਰਸ਼ੰਸਾ ਪੱਤਰ
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਨੈਸ਼ਨਲ ਪਬਲਿਕ ਸਕੂਲ ਨੌਸ਼ਹਿਰ ਪੰਨੂਆਂ ਦੀਆਂ ਮਾਣਮੱਤੀਆ ਪ੍ਰਾਪਤੀਆਂ ਵਿਚ ਇੱਕ ਹੋਰ ਵਾਧਾ ਹੋਇਆ, ਜਦ ਕੇਂਦਰੀ ਸਿਖਿਆ ਮੰਤਰੀ ਸ੍ਰੀਮਤੀ ਸਮ੍ਰਿਤੀ ਸਮ੍ਰਿਤੀ ਇਰਾਨੀ ਨੇ ਸਕੂਲ ਦੇ ਹੋਣਹਾਰ ਵਿਦਿਆਰਥੀ ਅਕਾਸ਼ਦੀਪ ਸਿੰਘ ਨੂੰ ਉਸ ਦੇ ਦੱਸਵੀਂ ਕਲਾਸ ਵਿਚ ਅੱਵਲ ਰਹਿਣ ‘ਤੇ ਨਿੱਜੀ ਪੱਤਰ ਰਾਹੀਂ ਵਧਾਈ ਦਿੱਤੀ ਅਤੇ ਉਸ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।ਅਕਾਸ਼ਦੀਪ ਨੇ …
Read More »ਪੰਜਾਬ ਦੇ ਨੋਜਵਾਨ ਯੂਥ ਕਾਂਗਰਸ ਦੇ ਨਾਲ – ਗੁਰਲਾਲ ਖਹਿਰਾ
ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਵਿਧਾਨ ਸਭਾ 2017 ਦੀਆ ਚੋਣਾ ਵਿੱਚ ਕਾਂਗਰਸ ਰਿਕਾਰਡ ਤੋੜ ਜਿੱਤ ਪ੍ਰਾਪਤ ਕਰੇਗਾ ਜਿਸ ਵਿੱਚ ਯੂਥ ਦਾ ਅਹਿਮ ਯੋਗਦਾਨ ਹੋਵੇਗਾ। ਇਹ ਸਬਦਾਂ ਦਾ ਪ੍ਰਗਟਾਵਾ ਕਰਦਿਆ ਯੂਥ ਕਾਂਗਰਸ ਆਈ.ਐਨ.ਸੀ.ਬੀ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਖਹਿਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਲੋਕ ਅਕਾਲੀ-ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤਂੋ ਬਹੁਤ ਦੁਖੀ ਹਨ ਅਤੇ ਕਾਂਗਰਸ …
Read More »ਪੱਟੀ ਦਾਣਾਂ ਮੰਡੀ ਵਿਖੇ ਹੋਈ ਜਿਲ੍ਹੇ ਦੇ ਆੜ੍ਹਤੀਆਂ ਦੀ ਮੀਟਿੰਗ
30 ਸਤੰਬਰ ਤੋ ਬਾਅਦ ਕਿਸਾਨ ਮੰਡੀਆਂ ਵਿੱਚ ਜਿਨਸ ਲਿਆਉਣ – ਕੁਲਦੀਪ ਬੇਗੇਪੁਰ ਪੱਟੀ, 12 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਝੋਨੇ ਦੇ ਸੀਜਨ ਨੂੰ ਲੇ ਕੇ ਤਰਨਤਾਰਨ ਜਿਲ੍ਹੇ ਦੀਆਂ ਮੰਡੀਆਂ ਦੇ ਆੜਤੀਆਂ ਵੱਲੋਂ ਪ੍ਰਧਾਨ ਕੁਲਦੀਪ ਸਿੰੰਘ ਬੇਗੇਪੁਰ ਦੀ ਅਗਵਾਈ ਵਿੱਚ ਪੱਟੀ ਦਾਣਾ ਮੰਡੀ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਤਰਨਤਾਰਨ, ਪੱਟੀ, ਨੌਸ਼ਿਹਰਾਂ ਪੰਨੂੰਆਂ, ਭਿੰਖੀਵਿੰਡ, ਅਮਰਕੋਟ ਅਤੇ ਖੇਮਕਰਨ ਦੇ …
Read More »ਅਦਾਲਤੀ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕਰਨ ਲਈ ਨੈਸ਼ਨਲ ਲੋਕ ਅਦਾਲਤ ਲਗਾਈ
ਪਠਾਨਕੋਟ, 12 ਸਤੰਬਰ (ਪ.ਪ) – ਲੋਕਾਂ ਦੇ ਵੱਖ-ਵੱਖ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਕਰਨ ਲਈ ਅੱਜ ਕੋਰਟ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਦਾ ਉਦਘਾਟਨ ਸ਼੍ਰੀ ਬੀ.ਐਸ. ਸੰਧੂ ਜਿਲ੍ਹਾ ਤੇ ਸ਼ੈਸ਼ਨ ਜੱਜ ਪਠਾਨੋਕਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਲੋਕ ਅਦਾਲਤ ਵਿੱਚ 138, ਕਰੀਮਿਨਲ ਅਪੀਲ ਅਤੇ ਕਰੀਮਿਨਲ ਰਵੀਜਨ ਦੇ 131 …
Read More »ਤੇਜਧਾਰ ਹਥਿਆਰਾਂ ਨਾਲ ਕੀਤਾ ਪਰਿਵਾਰ ਤੇ ਹਮਲਾ, ਤਿੰਨ ਜ਼ਖਮੀ
ਅੰਮ੍ਰਿਤਸਰ, 12 ਸਤੰਬਰ (ਗੁਰਚਰਨ ਸਿੰਘ) – ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ਼ ਬਲਬੀਰ ਸਿੰਘ ਪੁੱਤਰ ਗਿਆਨ ਚੰਦ ਵਾਸੀ ਬੱਲ ਕਲਾਂ ਨੇ ਆਪਣੇ ‘ਤੇ ਹੋਏ ਹਮਲੇ ਦੀ ਜਾਣਕਾਰੀ ਦਿੰੰਿਦਆਂ ਪੱਤਰਕਾਰਾਂ ਨੂੰ ਦੱਸਿਆ ਕਿ ਰਾਤ 8.30 ਵਜੇ ਦੇ ਕਰੀਬ ਉਨ੍ਹਾਂ ਦਾ ਗੁਆਂਢ ਹੈਪੀ ਪੁੱਤਰ ਅਵਤਾਰ ਸਿੰਘ ਆਟੋ ਚਾਲਕ ਵੱਲੋਂ ਹਰ ਰੋਜ ਗਲੀ ਵਿੱਚ ਆਟੋ ਖੜਾ ਕਰਕੇ ਉੱਚੀ ਅਵਾਜ ਗਾਣੇ ਲਗਾੳਂਦਾ ਹੈ। ਜਿਸ …
Read More »
Punjab Post Daily Online Newspaper & Print Media