Wednesday, November 25, 2026

Monthly Archives: September 2015

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸੈਮੀਨਾਰ

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ) ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਨੌਜਵਾਨਾਂ ਨੂੂੰ ਸਮੇਂ ਦੇ ਹਾਣ ਦੀ ਵਿਦਿਆ ਪ੍ਰਦਾਨ ਕਰ ਰਹੇ ਸੀ. ਕੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰਮਤਿ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਯੋਗ ਅਗਵਾਈ ਅਤੇ ਕਨਵੀਨਰ ਧਰਮ ਪ੍ਰਚਾਰ …

Read More »

ਫੁੱਟਬਾਲ ਅੰਡਰ 17 ‘ਚ ਜਲਵਾਣਾ ਸਕੂਲ ਬਣਿਆ ਜਿਲ੍ਹਾ ਜੇਤੂ

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸਕੂਲ ਜਲਵਾਣਾ ਦੀ ਲੜਕੀਆਂ ਦੀ ਅੰਡਰ 17 ਸਾਲਾਂ ਫੁੱਟਬਾਲ ਟੀਮ ਨੇ ਜਿਲ੍ਹੇ ਵਿਚੋਂ ਜੇਤੂ ਬਣਨ ਦਾ ਮਾਣ ਹਾਸਲ ਕੀਤਾ ਹੈ।ਲੜਕੀਆਂ ਦੀ ਇਸ ਟੀਮ ਨੇ ਭਵਾਨੀਗੜ੍ਹ ਅਤੇ ਸੰਗਰੂਰ ਜੋਨ ਨੂੰ ਹਰਾਕੇ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ ਅਤੇ ਫਾਈਨਲ ਵਿਚ ਭਸੌੜ ਜੋਨ ਨਾਲ ਹੋਏ ਫਸਵੇਂ ਮੁਕਾਬਲੇ ਵਿਚ ਹਰਾਕੇ ਪਹਿਲਾ ਸਥਾਨ ਹਾਸਲ …

Read More »

ਛੋਟਾ ਚੈਂਪ ਮੁਕਾਬਲੇ ਦੇ ਫਾਈਨਲ ਵਿਚ ਪਹੁੰਚੇ ਨਵਦੀਪ ਝਨੇਰ ਦਾ ਪਿੰਡ ਪੁੱਜਣ ‘ਤੇ ਜੋਰਦਾਰ ਸਵਾਗਤ

ਸੰਦੌੜ, 11 ਸਤੰਬਰ (ਹਰਮਿੰਦਰ ਸਿੰਘ ਭੱਟ)- ਨਜਦੀਕੀ ਪਿੰਡ ਝਨੇਰ ਦੇ ਜੰਮਪਲ ਨਵਦੀਪ ਸਿੰਘ ਝਨੇਰ ਦੀ ਬਦੌਲਤ ਅੱਜ ਝਨੇਰ ਪਿੰਡ ਪੂਰੇ ਪੰਜਾਬ ਵਿਚ ਛਾ ਗਿਆ, ਜਦੋਂ ਪੀਟੀਸੀ ਚੈਨਲ ‘ਤੇ ਚੱਲਦੇ ਬੱਚਿਆਂ ਦੇ ਸੰਗੀਤਕ ਸੋਅ ਛੋਟਾ ਚੈਂਪ ਦੇ ਗਰੈਂਡ ਫਾਈਨਲ ਵਿਚ ਉਹ ਦਾਖਲ ਹੋ ਗਿਆ ਜਿਥੇ ਉਸਦਾ ਮੁਕਾਬਲਾ 4 ਹੋਰ ਫਾਈਨਲਲਿਸਟ ਨਾਲ ਹੋਵੇਗਾ।ਛੋਟੀ ਉਮਰ ਵਿਚ ਇਸ ਵੱਡੇ ਪਲੇਟ ਫਾਰਮ ਤੇ ਪਹੁੰਚੇ ਨਵਦੀਪ …

Read More »

BBK DAV College for Women secured Merit Positions in B.Com Regular Semester-VI

Amritsar, 11 Sept. (Punjab Post Bureau)- The students of BBK DAV College for Women, have merit positions in B.Com (Reg.) VI Semester exams of GNDU, May 2015. The students of B.Com (Reg.) VI Semester of the college have brought laurels to the institution by achieving meritorious positions. Poornima Mahajan got 1587/2100 marks, Himani Sharma got 1569/2100 marks & Kaveri Arora …

Read More »

ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ

ਬਟਾਲਾ,  11 ਸਤੰਬਰ (ਨਰਿੰਦਰ ਸਿੰਘ ਬਰਨਾਲ)- 321-ਡੀ ਲਾਇੰਨਜ਼ ਕਲੱਬ ਬਟਾਲਾ (ਮੁਸਕਾਨ) ਦੇ ਪ੍ਰਧਾਨ ਲਾਇੰਨ ਡਾ ਰਣਜੀਤ ਸਿੰਘ ਤੇ ਮੁਸਕਾਨ ਕਲੱਬ ਦੇ ਮੈਂਬਰਾ ਵੱਲੋ ਵਣ ਮਹਾਂਉਤਵ ਮਨਾਇਆ ਗਿਆ।ਜਿਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋ ਵੱਖ ਵੱਖ ਸਕੂਲਾਂ ਵਿੱਚ ਛਾਂ ਦਾਰ ਦਰੱਖਤ ਲਗਾਏ ਗਏ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ (ਗੁਰਦਾਸਪੁਰ) ਵਿਖੇ ਦਰੱਖਤ ਲਗਾਉਦੇ ਹੋਏ। ਡਾ. ਰਣਜੀਤ ਸਿੰਘ,ਲਾਇੰਨ ਭਾਰਤ ਭੂਸ਼ਨ, ਹਰਦੀਪ ਸਿੰਘ ਚਾਹਲ ਸਾਬਕਾ ਡੀ.ਈ.ਓ …

Read More »

ਜ਼ਿਲਾ ਗੁਰਦਾਸਪਰ ਖੇਡਾਂ ਵਿੱਚ ਤਾਰਾਗੜ੍ਹ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਟਾਲਾ, 11 ਸਤੰਬਰ (ਨਰਿੰਦਰ ਸਿੰਘ ਬਰਨਾਲ)- 98 ਵੀਆਂ ਜ਼ਿਲਾ ਗੁਰਦਾਸਪੁਰ ਮਿਡਲ/ਹਾਈ ਅਤੇ ਸੈਕੰਡਰੀ ਖੇਡਾਂ ਵਿੱਚ ਤਾਰਾਗੜ੍ਹ ਸਕੂਲ ਨੇ ਹੁਣ ਤੱਕ 6 ਟਰਾਫੀਆਂ ਤੇ ਕਬਜ਼ਾ ਕੀਤਾ। ਇਹਨਾ ਖੇਡਾਂ ਵਿਦਿਆਰਥੀਆਂ ਨੇ ਏਕਤਾ ਤੇ ਅਨੂਸਾਸ਼ਨ ਦਾ ਸਬੂਤ ਦਿਤਾ ਹੈ, ਜਿਸ ਤਹਿਤ ।ਅੰਡਰ-14 ਲੜਕੇ ਟੇਬਲ ਟੈਨਿਸ – ਪਹਿਲੀ ਪੁਜ਼ੀਸ਼ਨ।ਅੰਡਰ-17 ਲੜਕੇ ਟੇਬਲ ਟੈਨਿਸ – ਦੂਸਰੀ ਪੁਜ਼ੀਸ਼ਨ।ਅੰਡਰ-19 ਲੜਕੇ ਟੇਬਲ ਟੈਨਿਸ- ਦੂਸਰੀ ਪੁਜ਼ੀਸ਼ਨ।ਅੰਡਰ-14 ਲੜਕੇ ਕਬੱਡੀ – ਦੂਸਰੀ …

Read More »

 ਰਣਜੀਤ ਸਿੰਘ ਰਾਣਾ ਦੀ ਪੁਸਤਕ ਹਜ਼ੂਰੀ ਸ਼ਹੀਦ ਦੀ ਤੀਜੀ ਐਡੀਸ਼ਨ ਰਲੀਜ਼

ਅੰਮ੍ਰਿਤਸਰ, 11 ਸਤੰਬਰ (ਗੁਰਪ੍ਰੀਤ ਸਿੰਘ ਸੱਗੂ)- ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਥਾਨਕ ਅਸ਼ੋਕਾ ਸੀ. ਸੈ. ਸਕੂਲ ਅਜੀਤ ਨਗਰ ਵਿਖੇ ਸਾਹਿਬ ਇੰਟਰਨੈਸ਼ਨਲ ਪੰਜਾਬੀ ਮਾਸਕ ਪੱਤਰ ਯੂ. ਕੇ. ਦੇ ਮੁੱਖ ਸੰਪਾਦਕ ਰਣਜੀਤ ਸਿੰਘ ਰਾਣਾ ਦੁਆਰਾ ਲਿਖਤ ਪੁਸਤਕ ਹਜ਼ੂਰੀ ਸ਼ਹੀਦ ਦੀ ਤੀਜੀ ਐਡੀਸ਼ਨ ਬੀਤੇ ਦਿਨ ਰਲੀਜ਼ ਕੀਤੀ ਗਈ ਤੇ ਹਾਜ਼ਰੀਨ ਨੂੰ ਪ੍ਰੇਮ ਭੇਟਾ ਕੀਤੀ ਗਈ।ਪ੍ਰੈੱਸ ਨੂੰ ਜਾਰੀ ਬਿਆਨ ਵਿਚ ਮੰਚ ਦੇ ਪ੍ਰੈੱਸ ਸਕੱਤਰ ਪ੍ਰਿੰ: …

Read More »

ਦੇਸ਼ ਵਿਦੇਸ਼ ‘ਚ ਨਵਾਂ ਗੁਰਦੁਆਰਾ ਸਥਾਪਿਤ ਕਰਨ ਲਈ ਅਕਾਲ ਤਖਤ ਸਾਹਿਬ ਦੀ ਪ੍ਰਵਾਨਗੀ ਜਰੂਰੀ

ਪੰਜ ਸਿੰਘ ਸਾਹਿਬ ਦੀ ਇਕੱਤਰਤਾ ‘ਚ ਰਾਗੀ ਬਲਬੀਰ ਸਿੰਘ ‘ਤੇ ਕੀਰਤਨ ਕਰਨ ਦੀ ਰੋਕ  ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਸੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਵੀਡੀਓ ਦੇਖਣ ਉਪਰੰਤ ਰਾਗੀ ਭਾਈ ਬਲਬੀਰ ਸਿੰਘ ਵਲੋਂ ਕੀਰਤਨ ਕਰਨ ਤੇ ਬੋਲਣ ‘ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਇਸ ਮਾਮਲੇ ‘ਤੇ ਵਿਚਾਰ ਚਰਚਾ ਤੋਂ ਬਾਅਦ …

Read More »