Oops! It appears that you have disabled your Javascript. In order for you to see this page as it is meant to appear, we ask that you please re-enable your Javascript!
Friday, February 22, 2019
ਤਾਜ਼ੀਆਂ ਖ਼ਬਰਾਂ

Daily Archives: September 7, 2018

ਜਿਲਾ ਪ੍ਰੀਸ਼ਦ ਜੋਨ ਅਟਾਰੀ ਲਈ ਕਾਂਗਰਸੀ ਉਮੀਦਵਾਰ ਗੁਰਦੇਵ ਸ਼ਹੂਰਾ ਵੱਲੋਂ ਕਾਗਜ ਦਾਖਲ

PPN0709201824

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪਸੋਟ ਬਿਊਰੋ) – ਵਿਧਾਨ ਸਭਾ ਹਲਕਾ ਰਾਜਾਸਾਂਸੀ ਤੇ ਅਟਾਰੀ ਅਧੀਨ ਆਉਦੇ ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਨਾਮਜਦਗੀ ਪਰਚੇ ਕਾਂਗਰਸੀ ਉਮੀਦਵਾਰ ਗੁਰਦੇਵ ਸਿੰਘ ਸ਼ਹੂਰਾ ਵਲਂੋ ਜਿਲਾ ਕਚਹਿਰੀ `ਚ ਸਥਾਨਕ ਤਹਿਸੀਲਦਾਰ ਕਮ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਪਾਸ ਜਮਾਂ ਕਰਵਾਏ ਗਏ।ਜਿਲਾ ਪ੍ਰੀਸ਼ਦ ਜੋਨ ਅਟਾਰੀ ਦੇ ਕਾਂਗਰਸੀ ਉਮੀਦਵਾਰ ਸ਼ਹੂਰਾ ਆਪਣੇ ਸਮੱਰਥਕਾਂ ਸਮੇਤ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਪ੍ਰਧਾਨ ... Read More »

ਜੀ.ਟੀ ਰੋਡ ਸਕੂਲ ਵਿਖੇ ਅਧਿਆਪਕ ਦਿਵਸ ਸਮਾਰੋਹ ਦੌਰਾਨ 5 ਅਧਿਆਪਕਾਂ ਦਾ ਸਨਮਾਨ

PPN0709201822

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਖੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਬੜੇ ਉਤਸ਼ਾਹ ਨਾਲ ਸਕੂਲ ਦੇ ਆਡੀਟੋਰੀਅਮ ਵਿਖੇ ਮਨਾਇਆ ਗਿਆ।ਸਮਾਗਮ ਵਿੱਚ ਮੇਅਰ ਕਰਮਜੀਤ ਸਿੰਘ ਰਿੰਟੂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ... Read More »

ਪਿੰਡ ਕੁੱਲੇਵਾਲ ਕੁਸ਼ਤੀ ਦੰਗਲ `ਚ ਝੰਡੀ ਦੀ ਕੁਸ਼ਤੀ ਅੰਮ੍ਰਿਤਪਾਲ ਗੋਲ ਬਾਗ ਨੇ ਜਿੱਤੀ

PPN0709201821

ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਪਿੰਡ ਕੁਲੇਵਾਲ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਸ਼ੇਰ ਸਿੰਘ ਨੰਬਰਦਾਰ ਤੇ ਡਾਕਟਰ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 250 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ... Read More »

ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਨੂੰ ਰਿਹਾਅ ਕਰਾਉਣ ਲਈ ਕੀਤੀ ਰੈਲੀ ਤੇ ਰੋਸ ਮਾਰਚ

PPN0709201820

ਸਮਰਾਲਾ, 7 ਸਤੰਬਰ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਵੱਲੋਂ ਕੁਲਵੰਤ ਸਿੰਘ ਤਰਕ ਕਨਵੀਨਰ ਦੀ ਅਗਵਾਈ ’ਚ ਐਸ.ਡੀ.ਐਮ ਦਫ਼ਤਰ ਅੱਗੇ ਰੋਸ ਰੈਲੀ ਤੇ ਸ਼ਹਿਰ ’ਚ ਮਾਰਚ ਕੀਤਾ।ਰੋਸ ਰੈਲੀ ’ਚ ਕੇਂਦਰ ਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਗਈ ਕਿ ਮਹਾਂਰਾਸ਼ਟਰ ’ਚ ਪੂਨੇ ਦੀ ਪੁਲਿਸ ਵੱਲੋਂ 28 ਅਗਸਤ ਨੂੰ ਪੂਨਾ ’ ਕੋਰੇਗਾਓਂ ਘਟਨਾ ਨਾਲ ਜੋੜਕੇ ਝੂਠੇ ਕੇਸਾਂ ’ਚ ਗਿ੍ਰਫਤਾਰ ... Read More »

ਪੋਦੇ ਲਗਾਉਣਾ ਕੁਦਰਤ ਲਈ ਸਭ ਤੋਂ ਵੱਡਾ ਤੋਹਫਾ- ਵਿਨੇ ਚੋਧਰੀ

PPN0709201819

ਪਠਾਨਕੋਟ, 7 ਸਤੰਬਰ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਅੱਜ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਵਿਖੇ ਪੋਦੇ ਲਗਾਏ ਗਏ।ਪ੍ਰੋਗਰਾਮ ਦੋਰਾਨ ਲੋਕਾਂ ਨੂੰ ਵਾਤਾਵਰਣ ਸੁੱਧ ਰੱਖਣ ਦੇ ਲਈ ਜਾਗਰੂਕ ਕੀਤਾ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਵਿਨੇ ਚੋਧਰੀ ਸਕੱਤਰ ਮਾਰਕੀਟ ਕਮੇਟੀ ਨਰੋਟ ਜੈਮਲ ਸਿੰਘ ਨੇ ਸਾਂਝੇ ਤੌਰ `ਤੇ ਦੱਸਿਆ ਕਿ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਪਠਾਨਕੋਟ ... Read More »

ਅਖਬਾਰ `ਚ ਗਲਤ ਖਬਰ ਲੱਗਣ ਨਾਲ ਪਿੰਗਲਵਾੜਾ ਪਰਿਵਾਰ ਨੂੰ ਪੁੱਜੀ ਠੇਸ -ਬੀਬੀ ਇੰਦਰਜੀਤ ਕੌਰ

PPN0709201818

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪਿੰਗਲਾ ਘਰ ਜਲੰਧਰ ਵਿੱਚ ਇਕ ਮੰਦਬੁੱਧੀ ਮਰੀਜ਼ ਦੇ ਨਾਲ ਹੋਏ ਗਿਰੇ ਸਲੂਕ ਹੋਣ ਕਾਰਨ ਜਲੰਧਰ ਤੋਂ ਛਪੀ ਇਕ ਅਖਬਾਰ ਦੀ ਖਬਰ ਦੇ ਸਿਰਲੇਖ ਵਿੱਚ ਇਸ ਨੂੰ ਪਿੰਗਲਵਾੜਾ ਅੰਮ੍ਰਿਤਸਰ ਦੇ ਨਾਲ ਜੋੜਨ ਦੀ ਗਲਤੀ ਕੀਤੀ ਗਈ।ਇਸ ਨਾਲ ਜਿਥੇ ਪੂਰੇ ਪਿੰਗਲਵਾੜਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ, ਉਥੇ ਇਸ ਨਾਲ ਆਮ ਦਾਨੀ-ਸੱਜਣਾ ਦੇ ... Read More »

ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ ਦਿੱਤਾ 1.25 ਕਰੋੜ ਦਾ ਡਰਾਫਟ

PPN0709201840

ਦਿੱਲੀ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ 1.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਦਿੱਤਾ ਹੈ।ਆਲ ਵਰਲਡ ਗਾਇਤਰੀ ਪਰਿਵਾਰ ਦੇ ਮੁਖੀ, ਡਾ. ਪ੍ਰਣਵ ਪਾਂਡਿਆ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਲਈ 1.25 ਕਰੋੜ ਰੁਪਏ ਦਾ ਡਿਮਾਂਡ ਡਰਾਫਟ ਭੇਟ ਕੀਤਾ। Read More »

Cabinet approves establishment and operationalization of permanent campus of seven new IIMs inclduding Amritsar

Delhi, Sept. 7 (Punjab Post Bureau)  – The Union Cabinet chaired by Prime Minister Shri Narendra Modi has approved the establishment and operationalization of permanent campus of seven new Indian Institutes of Management (IIMs) at Amritsar, Bodh Gaya, Nagpur, Sambalpur, Sirmaur, Vishakhapatnam and Jammu, and their recurring expenditure at a total cost of Rs 3775.42 crore (Rs 2999.96 crore asNon-Recurring and Rs ... Read More »

Ministry of Shipping cautions against Fake Sagarmala Website

Delhi, Sept. 7 (Punjab Post Bureau) – It has come to the notice of Ministry of Shipping that a fake website link with the url: http://sagarmala.org.in/ is being sent through emails to job seekers and other genuine stakeholders of Sagarmala programme. This fake website that may appear to be similar or identical to the original Sagarmala Website contains a false advertisement about recruitment ... Read More »

Vice President to visit US to participate in 2nd World Hindu Congress 

Venkaiah Naidu

Delhi, Sept. 7 (Punjab Post Bureau) – The Vice President of India Shri M. Venkaiah Naidu to visit United States of America on September 8-9, 2018 to address the 2nd World Hindu Congress being held in Chicago on the occasion of 125th Anniversary of Swami Vivekananda’s Historic Speech at the Parliament of the World’s Religions in 1893.  The Vice President will also ... Read More »