Sunday, December 22, 2024

ਪੰਜਾਬ

ਨਗਰ ਕੀਰਤਨ ਦਾ ਕਰਤਾਰ ਨਗਰ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ-ਮਾਨ, ਘਈ

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਛੇਹਰਟਾ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮਾਨ, ਸੀਨੀਅਰ ਮੀਤ ਪ੍ਰਧਾਨ ਤਰਲੋਚਨ ਸਿੰਘ ਘਈ ਅਤੇ ਗੁਰਦੇਵ ਸਿੰਘ ਆੜ੍ਹਤੀ ਵਾਰਡ ਪ੍ਰਧਾਨ ਨੇ ਦੱਸਿਆ ਕਿ 6 ਨਵੰਬਰ, ਵੀਰਵਾਰ ਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰਦੁਆਰਾ ਬਾਬੇ ਸ਼ਹੀਦ ਸਿੰਘਾਂ ਗੁਰੂ ਕੀ ਵਡਾਲੀ ਤੋਂ ਸਵੇਰੇ …

Read More »

ਅਟਾਰੀ-ਵਾਹਗਾ ਸਰਹੱਦ ਨੇੜੇ ਹੋਏ ਆਤਮਘਾਤੀ ਹਮਲੇ ਤੋਂ ਸ਼ਿਵ ਸੈਨਾ ਭੜਕੀ

ਆਤਮਘਾਤੀ ਹਮਲੇ ਨਾਲ ਭਾਰਤ ਤੇ ਆਤੰਕੀ ਹਮਲੇ ਦਾ ਅੰਦੇਸ਼ਾਂ ਵਧਿਆ- ਸੰਧੂ ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਬੀਤੇ ਦਿਨੀ ਅਲਕਾਇਦਾ ਅੱਤਵਾਦੀ ਸੰਗਠਨ ਵਲੋਂ ਵਾਹਗਾ ਬਾਰਡਰ ਨਜਦੀਕ ਹੋਏ ਆਤਮਘਾਤੀ ਹਮਲੇ ਕਾਰਨ ਸ਼ਿਵ ਸੈਨਾ ਬਾਲ ਠਾਕਰੇ ਭੜਕ ਗਈ ਹੈ। ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਉੱਪ ਪ੍ਰਧਾਨ ਸੁਖਦੇਵ ਸੰਧੂ ਨੇ ਖੰਡਵਾਲਾ ਵਿਖੇ ਇਕ ਮੀਟਿੰਗ ਦੋਰਾਨ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ …

Read More »

ਆਟੋ ਚਾਲਕਾਂ ਪਹਿਲਵਾਨ ਰਾਹੀਂ ਡਾ: ਰਾਜ ਕੁਮਾਰ ਵੇਰਕਾ ਨੂੰ ਭੇਜਿਆ ਮੰਗ ਪੱਤਰ

ਛੇਹਰਟਾ, 3 ਨਵੰਬਰ (ਕੁਲਦੀਪ ਸਿੰਘ ਨੋਬਲ) – ਟਰੈਫਿਕ ਵਿਚ ਸੁਧਾਰ ਲਿਆਉਣ ਦੇ ਬਹਾਨੇ ਪੁਲਿਸ ਵਲੋਂ ਅੰਮ੍ਰਿਤਸਰ ਵਿਚ ਪੀਬੀ-46 (ਤਰਨਤਾਰਨ) ਦੇ ਆਟ ਚਲਾਉਣੇ ਬੰਦ ਕਰਕੇ ਧੜਾਧੜ ਚਲਾਣ ਕੱਟੇ ਜਾਣ ਨਾਲ ਆਟੋ ਰਿਕਸ਼ਾ ਚਾਲਕ ਦਾ ਕੰਮਕਾਰ ਠੱਪ ਹੋ ਗਿਆ ਹੈ।ਇਸੇ ਸਿਲਸਿਲੇ ਤਹਿਤ ਭਾਰਤੀ ਵਾਲਮੀਕਿ ਯੂੱਥ ਸੈਨਾ ਦੇ ਦਿਹਾਤੀ ਜਿਲਾ ਪ੍ਰਧਾਨ ਕਾਕਾ ਦੀ ਪ੍ਰਧਾਨਗੀ ਹੇਠ ਪੀਬੀ-46 ਦੇ ਆਟੋ ਚਾਲਕਾਂ ਦੇ ਇਕ ਵਫਦ ਨੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਤਾਵਰਣ ਤੇ ਜੰਗਲੀ ਜੀਵਨ ਵਿਸ਼ੇ ‘ਤੇ ਫਿਲਮ ਫੈਸਟੀਵਲ ਸ਼ੁਰੂ

ਅੰਮ੍ਰਿਤਸਰ 3 ਨਵੰਬਰ (ਪ੍ਰੀਤਮ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਦਿਨਾ ਵਾਤਾਵਰਣ ਤੇ ਜੰਗਲੀ ਜੀਵ ਵਿਸ਼ੇ ‘ਤੇ ਫਿਲਮ ਫੈਸਟੀਵਲ ਦਾ ਉਦਘਾਟਨ ਅੱਜ ਇਥੇ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਕੀਤਾ ਗਿਆ। ਇਸ ਫੈਸਟੀਵਲ ਦਾ ਆਯੋਜਨ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵੱਲੋਂ ਅੰਮ੍ਰਿਤਸਰ ਸੀ.ਐਮ.ਐਸ. ਵਾਤਾਵਰਣ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਂਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕਰਵਾਏ …

Read More »

ਬੀਬੀ ਕੋਲਾਂ ਭਲਾਈ ਕੇਂਦਰ ਵਲੋਂ 5 ਵਿਸ਼ਾਲ ਨਗਰ ਕੀਰਤਨ ਕੱਢੇ ਜਾਣਗੇ – ਭਾਈ ਗੁਰਇਕਬਾਲ ਸਿੰਘ ਜੀ

ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ‘350 ਸਾਲਾ ਸਥਾਪਨਾ ਦਿਵਸ’ ਜੰਡਿਆਲਾ ਗੁਰੂ 3 ਨਵੰਬਰ (ਹਰਿੰਦਰਪਾਲ ਸਿੰਘ) – ਧਰਮ ਪ੍ਰਚਾਰ ਕਮੇਟੀ ਅਤੇ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਲੋਂ ਸਿੱਖੀ ਸਰੂਪ ਲਈ ਚਲਾਈ ਗਈ ਲਹਿਰ “350 ਸਾਲ ਸਿੱਖੀ ਸਰੂਪ ਦੇ ਨਾਲ” ਦੇ ਸਬੰਧ ਵਿੱਚ ਬੀਬੀ ਕੋਂਲਾਂ ਜੀ …

Read More »

ਫਾਜ਼ਿਲਕਾ ਜ਼ਿਲ੍ਹੇ ਵਿਚ ਕਿਸਾਨਾਂ ਨੂੰ 8000 ਕੁਇੰਟਲ ਕਣਕ ਦਾ ਬੀਜ ਸਬਸਿਡੀ ‘ਤੇ ਦਿੱਤਾ-ਬਰਾੜ

ਜਿਲ੍ਹੇ ਵਿਚ 15 ਵਿਕਰੀ ਕੇਂਦਰ ਸਥਾਪਿਤ, ਕਿਸਾਨਾਂ ਨੂੰ ਬੀਜ ਸੋਧ ਕਰਕੇ ਬੀਜਾਈ ਕਰਨ ਦੀ ਅਪੀਲ ਫਾਜ਼ਿਲਕਾ, 3 ਨਵੰਬਰ (ਵਨੀਤ ਅਰੋੜਾ ) – ਸਰਕਾਰ ਵੱਲੋਂ ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦੇ ਬੀਜ ਉਪਲਬੱਧ ਕਰਵਾਉਣ ਦੀ ਨੀਤੀ ਤਹਿਤ ਖੇਤੀਬਾੜੀ ਵਿਭਾਗ ਰਾਹੀਂ ਜ਼ਿਲ੍ਹਾ ਫਾਜ਼ਿਲਕਾ ਵਿਚ ਕਣਕ ਦਾ 8000 ਕੁਇੰਟਲ ਬੀਜ ਕਿਸਾਨਾਂ ਨੂੰ ਹੁਣ ਤੱਕ ਸਬਸਿਡੀ ਤੇ ਉਪਲਬੱਧ ਕਰਵਾਇਆ ਜਾ ਚੁੱਕਿਆ ਹੈ ਜਦ ਕਿ ਇਹ …

Read More »

ਪੰਜਾਬ ਸਰਕਾਰ ਵੱਲੋਂ ਜਿਲ੍ਹਾ ਯੋਜਨਾਂ ਕਮੇਟੀ ਫਾਜ਼ਿਲਕਾ ਦਾ ਗਠਨ

ਜਿਲ੍ਹਾ ਪ੍ਰੀਸ਼ਦ ਦੇ 13 ਮੈਂਬਰਾਂ ਨੂੰ ਜਿਲ੍ਹਾ ਯੋਜਨਾ ਕਮੇਟੀ ਦਾ ਮੈਂਬਰ ਬਨਾਇਆ ਫਾਜ਼ਿਲਕਾ, 3 ਨਵੰਬਰ (ਵਨੀਤ ਅਰੋੜਾ ) – ਪੰਜਾਬ ਸਰਕਾਰ ਵੱਲੋਂ ਹੇਠਲੇ ਪੱਧਰ ਤੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦੇ ਮਕਸਦ ਨਾਲ ਜਿਲ੍ਹਾ ਯੋਜਨਾਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਸਬੰਧੀ ਯੋਜਨਾਂਬੰਦੀ ਵਿਭਾਗ ਪੰਜਾਬ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ …

Read More »

ਕੈਬਨਿਟ ਮੰਤਰੀ ਠੰਡਲ ਨੇ ਨਵੀਂ ਬਣ ਰਹੀ ਕੇਂਦਰੀ ਜੇਲ੍ਹ ਦਾ ਕੀਤਾ ਨਿਰੀਖਣ

ਅੰਮ੍ਰਿਤਸਰ, 3 ਨਵੰਬਰ (ਸੁਖਬੀਰ ਸਿੰਘ) – ਜੇਲਾਂ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਛਪਾਈ ਤੇ ਲਿਖਣ ਸਮੱਗਰੀ ਮੰਤਰੀ ਪੰਜਾਬ ਸ੍ਰੀ ਸੋਹਣ ਸਿੰਘ ਠੰਡਲ ਨੇ ਫਤਹਿਪੁਰ ਝਬਾਲ ਰੋਡ ਅੰਮ੍ਰਿਤਸਰ ਵਿਖੇ ਬਣ ਰਹੀ ਨਵੀਂ ਕੇਂਦਰੀ ਜੇਲ੍ਹ ਦਾ ਦੌਰਾ ਕੀਤਾ।ਇਸ ਮੌਕੇ ਸ੍ਰੀ ਆਰ.ਕੇ ਸ਼ਰਮਾ ਜੇਲ੍ਹ ਸੁਪਰਡੈਂਟ ਤੇ ਸ੍ਰੀ ਜਸਬੀਰ ਸੰਘ ਸੋਢੀ ਐਕਸੀਅਨ ਪੀ.ਡਬਲਿਊ.ਡੀ ਸਮੇਤ ਸਬੰਧਿਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ। ਕੈਬਨਿਟ ਵਜ਼ੀਰ ਸ੍ਰੀ ਠੰਡਲ ਨੇ …

Read More »

ਬੀ. ਬੀ. ਕੇ. ਡੀ. ਏ. ਵੀ ਕਾਲਜ ਵੂਮੈਨ ਦੀ ਬਲਜਿੰਦਰ ਨੂੰ ਵਾਯੂ ਸੈਨਿਕ ਕੈਂਪ ਵਿਚ ਤੀਜੀ ਪੁਜ਼ੀਸ਼ਨ

ਅੰਮ੍ਰਿਤਸਰ, 3 ਨਵੰਬਰ (ਜਗਦੀੋਪ ਸਿੰਘ ਸੱਗੂ)- ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ, ਦਾ ਐਨ. ਸੀ. ਸੀ. ਵਿਭਾਗ ਵਿਚ ਲਗਾਤਾਰ ਕੀਤੀਆਂ ਜਾਣ ਵਾਲੀਆਂ ਸਫਲਾਤਪੂਰਵਕ ਪ੍ਰਾਪਤੀਆਂ ਦੀ ਲੜੀ ਵਿਚ ਵਾਧਾ ਕਰਦਿਆਂ ਕਾਲਜ ਦੀ ਦੂਜੇ ਸਾਲ ਦੀ ਐਨ. ਸੀ. ਸੀ. ਏਅਰ ਵਿੰਗ ਦੀ ਕੈਡਿਟ ਬਲਜਿੰਦਰ ਨੇ ਆਲ ਇੰਡੀਆ ਵਾਯੂ ਸੈਨਿਕ ਕੈਂਪ ਵਿਚ ਸਤਾਰਾਂ ਡਾਇਰੈਕਟਰ ਵਿਚੋਂ ਤੀਜੀ ਪੁਜ਼ੀਸ਼ਨ ਹਾਸਲ ਕਰਕੇ ਕਾਲਜ …

Read More »

ਆਰੀਆ ਯੁਵਤੀ ਸਭਾ ਵੱਲੋਂ ਆਰੀਆ ਸਮਾਜ ਸੀਨੀ: ਸੈਕੰਡਰੀ ਸਕੂਲ ਲੋਹਗੜ੍ਹ ਵਿਖੇ ਸਪਤਾਹਿਕ ਹਵਨ

ਅੰਮ੍ਰਿਤਸਰ, ੩ ਨਵੰਬਰ (ਜਗਦੀੋਪ ਸਿੰਘ ਸੱਗੂ)- ੨ ਨਵੰਬਰ ੨੦੧੪ ਨੂੰ ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੀ ਆਰੀਆ ਯੁਵਤੀ ਸਭਾ ਵੱਲੋਂ ਆਰੀਆ ਸਮਾਜ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਲੋਹਗੜ੍ਹ ਵਿਖੇ ਸਪਤਾਹਿਕ ਹਵਨ ਕਰਵਾਇਆ ਗਿਆ।ਇਸ ਮੌਕੇ ਉੱਤੇ ਡਾ. ਦਲਬੀਰ ਸਿੰਘ (ਸੰਸਕ੍ਰਿਤ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ …

Read More »