Thursday, July 3, 2025
Breaking News

ਪੰਜਾਬ

ਗੁਰੂਆਂ ਬਰਾਬਰ ਕੀਤੀ ਪੰਜਾਬ ਸਰਕਾਰ

ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਕੇਂਦਰ ਵਿਚ ਭਾਜਪਾ ਵਲੋਂ ਨਰਿੰਦਰ ਮੋਦੀ ਦੀ ਸਰਕਾਰ ਬਨਾਉਣ ਤੋਂ ਬਾਅਦ ਹਰੇਕ ਪ੍ਰਦੇਸ਼ ਵਿਚ ਆਪਣੀ ਭਾਜਪਾ ਦੀ ਸਰਕਾਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।ਪੰਜਾਬ ਵਿਚ ਵੀ ਅਕਾਲੀ ਭਾਜਪਾ ਆਗੂਆਂ ਵਲੋਂ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਗੁਰੂਆਂ ਦੇ ਬਰਾਬਰ ਵੀ ਪਹੁੰਚਣ ਦੀ ਤਿਆਰੀ ਕੀਤੀ ਜਾ ਰਹੀ ਹੈ।ਅਜਿਹੀ ਹੀ ਇੱਕ ਝਲਕ …

Read More »

ਜਲਾਲ ਉਸਮਾਂ ਵਲੋਂ ਜੰਡਿਆਲਾ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁੱਭ ਅਰੰਭ

ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰਪਾਲ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਅੱਜ ਸ਼ਹਿਰ ਵਿੱਚ ਵਿਕਾਸ ਕਾਰਜਾਂ ਦਾ ਸ਼ੁਭ ਅਰੰਭ ਕੀਤਾ। ਹਲਕਾ ਵਿਧਾਇਕ ਨੇ ਜੰਡਿਆਲਾ ਗੁਰੂ ਸ਼ਹਿਰ ਦੀ ਗਉਸ਼ਾਲਾ ਰੋਡ ਤੋਂ ਜੋਤੀਸਰ ਕਾਲੋਨੀ ਵਿੱਚੋਂ ਹੋ ਕੇ ਜੀ.ਟੀ. ਰੋਡ ਨੂੰ ਲੱਗਦੀ ਸੜਕ ਬਨਾਉਣ ਦਾ ਉਦਘਾਟਨ ਕੀਤਾ। ਵਰਨਣਯੋਗ ਹੈ ਕਿ ਸ਼ਹਿਰ ਵਿੱਚ ਸੀਵਰੇਜ ਪੈਣ ਕਰਕੇ ਸ਼ਹਿਰ ਦਾ …

Read More »

’ਸੋਸ਼ਲ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ’ ਵੱਲੋਂ ਅਮਿ੍ਰੰਤਧਾਰੀ ਗੁਰਸਿੱਖ-2014 ਸਨਮਾਨ ਸਮਾਰੋਹ

ਜੰਡਿਆਲਾ ਗੁਰੂ, 30 ਦਸੰਬਰ (ਹਰਿੰਦਰਪਾਲ ਸਿੰਘਫ਼ਵਰਿੰਦਰ ਸਿੰਘ) – ‘ਸੋਸ਼ਲ ਐਜੁਕੇਸ਼ਨ ਵੇਲਫੇਅਰ ਐਸੋਸੀਏਸ਼ਨ’ ਵੱਲੋਂਇੰਟਰਨੈਸ਼ਨਲ ਫਤਿਹ ਐਕਡਮੀ ਦੇ ਸਹਿਯੋਗ ਨਾਲ ਉਹ ਅੰਮ੍ਰਿਤਧਾਰੀ ਗੁਰਸਿੱਖ ਜੋ ਮਨੁੱਖਤਾ ਅਤੇ ਸਿੱਖੀਲਈ ਸੇਵਾ ਨਿਭਾ ਰਹੇ ਹਨ ਉਹਨਾਂ ਨੂੰ ਸਨਮਾਨਿਤ ਕਰਨ ਦਾ ਉਪਰਾਲਾ ਸਿੱਖ ਐਵਾਰਡ ਸਮਾਰੋਹ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਸਨਮਾਨ ਸਮਾਰੋਹ (ਸਿੱਖ ਐਵਾਰਡ, 2014) ਇੰਟਰਨੈਸ਼ਨਲ ਫਤਿਹ ਐਕਡਮੀ ਵਿੱਚ 29 ਦਸੰਬਰ 2014 ਦਿਨ ਸੋਮਵਾਰ …

Read More »

ਆਈ.ਈ.ਆਰ.ਟੀ.ਦਾ ਵਫਦ ਜਿਲਾ ਸਿੱਖਿਆ ਅਫਸਰ ਐ.ਸਿ. ਫਾਜਿਲਕਾ ਨੂੰ ਮਿਲਿਆ

ਰੈਸ਼ਲਾਈਜੇਸ਼ਨ ਰੱਦ ਕਰਨ ਦੀ ਕੀਤੀ ਮੰਗ ਫਾਜ਼ਿਲਕਾ, 31 ਦਸੰਬਰ ( ਵਿਨੀਤ ਅਰੋੜਾ ) – ਆਈ.ਈ.ਆਰ.ਟੀ. ਦਾ ਵਫਦ ਜਿਲਾ ਸਿੱਖਿਆ ਅਫਸਰ ਐ. ਸਿ. ਫਾਜਿਲਕਾ ਹਰਿਚੰਦ ਕੰਬੋਜ ਨੂੰ ਮਿਲਿਆ ਅਤੇ ਆਈ.ਈ.ਆਰ.ਟੀ. ਦੀ ਹੋ ਰਹੀ ਰੈਸ਼ਲਾਈਜੇਸ਼ਨ ਰੱਦ ਕਰਨ ਸਬੰਧੀ ਮੰਗ ਕੀਤੀ ਜਿਸ ਵਿੱਚ ਵਫਦ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਪਾਲਿਸੀ ਤੋਂ ਸਿਰਫ ਆਧਿਆਪਕ ਦਾ ਹੀ ਨਹੀਂ ਸਗੋ ਵਿਸ਼ੇਸ਼ ਲੌੜਾਂ ਵਾਲੇ ਬੱਚਿਆਂ …

Read More »

ਕੌਫੀ ਇੰਟਨੈਸ਼ਨਲ ਸਕੂਲ ਵਿਖੇ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਕੀਤਾ ਗਿਆ ਲੇਖਾ ਜੋਖਾ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਕੌਫੀ ਇੰਟਨੇਸ਼ਨਲ ਸਕੂਲ ਵਿੱਚ ਚੇਤਨਾ ਜਾਗ੍ਰਤੀ ਦੇ ਅੰਤਮ ਦਿਨ ਲੇਖਾ ਜੋਖਾ ਕੀਤਾ ਗਿਆ। ਇਸ ਮੌਕੇ ਸਾਰੇ ਮੈਬਰਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਨੇ ਆਪਣੇ-ਆਪਣੇ ਅਨੁਭਵ ਵੀ ਦੱਸੇ।ਸਾਰੇ ਨੇ ਇਹ ਪ੍ਰਣ ਲਿਆ ਕਿ ਪਹਿਲਾਂ ਅਸੀ ਖੁਦ ਵੀ ਉਹ ਸਿੱਖਿਆ ਸੰਸਕਾਰ ਲੈ ਕੇ ਆਣਉਗੇ ਅਤੇ ਵਾਤਾਵਰਣ ਨੂੰ ਸੁਰੱਖਿਅਤ ਕਰਨ ਲਈ ਜ਼ਿੰਮੇਵਾਰੀ ਚੁੱਕਣਗੇ ਅਤੇ …

Read More »

 ਮੁੱਖ ਮੰਤਰੀ ਸ. ਬਾਦਲ ਵਲੋਂ ਚੜ੍ਹਦੀਕਲਾ ਟਾਈਮਜ਼ ਟੀ.ਵੀ ‘ਤੇ ਸ਼ੁੱਧ ਸਹਿਜ ਪਾਠ ਦਾ ਕੀਤਾ ਸ਼ੁੱਭ ਆਰੰਭ

ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) ਸਿੱਖ ਇਤਿਹਾਸ ਵਿਚ ਪਹਿਲੀ ਵਾਰੀ ਵਿਸ਼ਵ ਭਰ ਦੀ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਅਤੇ ਸ਼ੁੱਧ ਸਹਿਜ ਪਾਠ ਸੁਨਣ ਅਤੇ ਟਾਈਮ ਟੀ.ਵੀ. ਚੈਨਲ ‘ਤੇ ਦੇਖ ਸਕੇਗੀ।ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਸੂਚਨਾ ਕੇਂਦਰ ਵਿਖੇ ਕਰਵਾਏ ਸਮਾਗਮ ਜਿਸ ਵਿਚ ਮੁੱਖ ਮੰਤਰੀ ਸz. ਪਰਕਾਸ਼ ਸਿੰਘ ਬਾਦਲ ਨੇ ਸ਼ਿਰਕਤ ਕੀਤੀ ਤੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ …

Read More »

ਸਰਕਾਰੀ ਸੰਸਥਾਵਾਂ ਵਿੱਚ ਮੁਫਤ ਲੱਗੇਗੀ ਪੈਂਟਾਵਲੇਂਟ ਵੈਕਸੀਨ – ਡਾ. ਮਲੇਠਿਆ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਸਿਹਤ ਵਿਭਾਗ ਸਿਵਲ ਸਰਜਨ ਡਾ. ਬਲਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹੰਸਰਾਜ ਮਲੇਠਿਆ ਦੀ ਦੇਖਰੇਖ ਵਿੱਚ ਅੱਜ ਸੀ. ਐਚ. ਸੀ. ਖੁਈਖੇੜਾ ਵਿੱਚ ਪੈਂਟਾਵਲੇਂਟ ਦੀ ਬਲਾਕ ਪੱਧਰੀ ਇੱਕ ਦਿਨਾਂ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਜਿਲਾ ਨੋਡਲ ਅਫਸਰ ਡਾ. ਹੰਸਰਾਜ ਮਲੇਠੀਆ, ਬਲਾਕ ਮਾਸ ਮੀਡਿਆ ਅਧਿਕਾਰੀ ਸੁਸ਼ੀਲ ਕੁਮਾਰ ਬੇਗਾਂਵਾਲੀ, ਬਲਾਕ ਖੁਈਖੇੜਾ …

Read More »

ਸ਼੍ਰੋਮਣੀ ਅਕਾਲੀ ਦਲ ਨਸ਼ਿਆਂ ਨੂੰ ਖਤਮ ਕਰਨ ਲਈ ਲਗਾਏਗਾ ਧਰਨਾ – ਬਾਦਲ

ਅਕਾਲੀ-ਭਾਜਪਾ ਗਠਜੋੜ ਨੂੰ ਕੋਈ ਖਤਰਾ ਨਹੀ – ਮੁੱਖ ਮੰਤਰੀ, ਪੰਜਾਬ ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਪੰਜਾਬ ਨੇ ਕਿਹਾ ਕਿ ਸ਼ਰੋਮਣੀ ਅਕਾਲੀ ਦਲ (ਬਾਦਲ) ਨਸ਼ਿਆਂ ਨੂੰ ਖਤਮ ਕਰਨ ਲਈ ਧਰਨੇ ਲਗਾਏਗਾ ਹੈ ਨਾ ਕਿ ਕਿਸੇ ਸਰਕਾਰੀ ਏਜੰਸੀ ਵਿਰੁੱਧ। ਇਹ ਪ੍ਰਗਟਾਵਾ ਸ. ਬਾਦਲ ਨੇ ਪੱਤਰਕਾਰਾਂ ਨਾਲ ਸ਼ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਚਨਾ ਕੇਂਦਰ ਦੇ ਦਫਤਰ …

Read More »

 ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਣ ਦੇ ਲਈ ਅਕਾਲੀ-ਭਾਜਪਾ ਸਰਕਾਰ ਹੀ ਜਿੰਮੇਵਾਰ-ਔਜਲਾ

ਕਿਹਾ ਆਰ.ਐਸ.ਐਸ ਘਰ ਵਾਪਸੀ ਦੇ ਨਾਂ ‘ਤੇ ਲੋਕਾਂ ਨੂੰ ਆਪਸ ਵਿਚ ਪਾੜਣ ਵਾਲੀ ਫਿਰਕੂ ਸੋਚ ਤਿਆਗੇ ਅੰਮ੍ਰਿਤਸਰ, 31 ਦਸੰਬਰ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਵਿਚ ਹਰ ਕਾਰੋਬਾਰ ਵਿੱਚ ਭਾਈਵਾਲ ਰਹੀ ਭਾਜਪਾ ਦੇ ਕਾਰਨ ਭਾਵੇਂ ਸ੍ਰੋਮਣੀ ਅਕਾਲੀ ਦਲ ਆਪਣੀ ਭਰੋਸਗੀ ਬਚਾਅ ਸਕਿਆ ਹੈ, ਪਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੋਂ ਅਕਾਲੀ ਆਗੂਆਂ ਦੇ ਨਾਲ ਨਾਲ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰ:ਪਬਲਿਕ ਸਕੂਲ ਦੀ ਨੂਰਪ੍ਰੀਤ ਕੌਰ ਨੇ ਰਾਸ਼ਟਰੀ ਸਕੇਟਿੰਗ ‘ਚ ਮੈਡਲ ਜਿੱਤਿਆ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੀ ਵਿਦਿਆਰਥਣ ਨੂਰਪ੍ਰੀਤ ਕੌਰ ਨੇ ਸੋਨੀਪਤ ਵਿਖੇ ਹੋਈ ਸੀ.ਬੀ.ਐਸ.ਈ. ਨੈਸ਼ਨਲ ਸਕੇਟਿੰਗ ਚੈਮਪਿਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੂਸਰਾ ਸਥਾਨ ਹਾਸਲ ਕੀਤਾ ਅਤੇ ਚਾਂਦੀ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ …

Read More »