Wednesday, June 18, 2025
Breaking News

ਪੰਜਾਬ

ਈਡੀਅਟ ਕਲੱਬ ਨੇ ਕਰਵਾਇਆ ਫੈਸ਼ਨ ਆਈਕਾਨ-2014

ਈਡੀਅਟ ਕਲੱਬ ਦਾ ਮਕਸਦ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਅਤੇ ਕੰਮ ਦੇ ਮੌਕੇ ਦੇਣਾ ਅੰਮ੍ਰਿਤਸਰ, 26  ਦਸੰਬਰ (ਜਗਦੀਪ ਸਿੰਘ ਸੱਗੂ) –  ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਵੱਲੋਂ ਅਲਫਾਵਨ ਮਾਲ ਅੰਮ੍ਰਿਤਸਰ ਵਿਚ ਵਿੰਟਰ ਕਾਰਨੀਵਾਲ ਦੀ ਸ਼ੁਰੂਆਤ ਦੇ ਮੌਕੇ ਤੇ ਫੈਸ਼ਨ ਆਈਕਾਨ-੨੦੧੪ ਦਾ ਆਯੋਜਨ ਕੀਤਾ ਗਿਆ।ਇਸ ਵਿਚ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ …

Read More »

ਵੱਡੇ ਦਿਨ ਅਤੇ ਨਵੇਂ ਸਾਲ ਮੌਕੇ ਕੌਫੀ ਦਾ ਲੰਗਰ ਲਗਾਇਆ ਗਿਆ

ਅੰਮ੍ਰਿਤਸਰ, 26 ਦਸੰਬਰ (ਸਾਜਨ) – ਦੂਰਗਿਆਣਾ ਮੰਦਰ ਦੇ ਬਾਹਰ ਸਥਿਤ ਸ਼੍ਰੀ ਬਾਲਾ ਜੀ ਕੰਪਲੈਕਸ ਵੈਲਫੇਅਰ ਸੋਸਾਇਟੀ (ਰਜਿ:) ਅਤੇ ਸਮੂਹ ਦੂਕਾਨਦਾਰਾਂ ਵਲੋਂ ਵੱਡੇ ਦਿਨ ਅਤੇ ਨਵੇਂ ਸਾਲ ਦੇ ਸ਼ੂਭ ਮੌਕੇ ਤੇ ਕੋਫੀ ਦਾ ਲੰਗਰ ਲਗਾਇਆ ਗਿਆ, ਜਿਥੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਲੰਗਰ ਛਕਿਆ।ਸੰਦੀਪ ਤ੍ਰਿਵੇਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਸਾਲ 2015 ਸਾਰੇ ਹੀ ਦੇਸ਼ ਵਾਸੀਆਂ ਲਈ ਖੁਸ਼ੀਆਂ …

Read More »

ਚਾਰਟਰਡ ਅਕਾਉਟੈਂਟ ਬੈਂਕ ਮੈਨਜਰਾਂ ਦੀ ਕਾਰਗੁਜਾਰੀ, ਕਰਜ਼ਾ ਅਪਰੇਜਲ ਜਾਂ ਹੋਰ ਖਾਮੀਆਂ ਦਾ ਹੱਲ ਵੀ ਲੱਭਣ- ਹਰਚਰਨ ਸਿੰਘ

ਅੰਮ੍ਰਿਤਸਰ, 26 ਦਸੰਬਰ (ਪ੍ਰਵੀਨ ਸਹਿਗਲ) – ਬੈਂਕਾਂ ਦੇ ਕੰਨਕੁਰੈਂਟ ਆਡੀਟਰਾਂ ਦੇ ਸਰਟੀਫੀਕੇਟ ਕੋਰਸ ਦਾ ਹੋਟਲ ਰਮਾਡਾ ਵਿਖੇ ਆਯੋਜਨ ਕੀਤਾ ਗਿਆ, ਜਿਸ ਵਿਚ ਬੈਂਕਾਂ ਦੇ ਚਾਰਟਰਡ ਅਕਾਉਟੈਂਟਾਂ ਦੇ ਸ਼ਪੈਸ਼ਲ ਇਨਟਰੈਕਸ਼ਨ ਸ਼ੈਸਨ ਵਿਚ ਪੰਜਾਬ ਐੰਡ ਸਿੰਧ ਬੈੰਕ ਦੇ ਜੋਨਲ ਮਨੈਜਰ ਸ. ਹਰਚਰਨ ਸਿੰਘ ਨੂੰ ਸਪੈਸ਼ਲ ਤੌਰ ਤੇ ਹਿੱਸਾ ਲੈਣ ਲਈ ਸੱਦਾ ਪੱਤਰ ਦਿਤਾ ਗਿਆ, ਜਿਸ ਵਿੱਚ ਸ਼੍ਰੀ ਅਨਿਲ ਰਾਣੇ, ਸੀ. ਏ ਐਸ …

Read More »

ਅਨਿਲ ਜੋਸ਼ੀ ਨੇ 131 ਸ਼ਹਿਰਾਂ ਤੇ ਕਸਬਿਆਂ ਨੂੰ 75 ਕਰੋੜ ਰੁਪਏ ਵੰਡੇ

131 ਸਥਾਨਕ ਇਕਾਈਆਂ ਨੂੰ ਵਿਕਾਸ ਕਾਰਜਾਂ ਲਈ ਮਿਲੇ 71.50 ਕਰੋੜ ਰੁਪਏ ‘ਸਵੱਛ ਭਾਰਤ’ ਤਹਿਤ 4 ਨਗਰ ਨਿਗਮਾਂ ਨੂੰ ਵੀ ਮਿਲੇ 3.50 ਕਰੋੜ ਰੁਪਏ ਚੰਡੀਗੜ੍ਹ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਦੇ ਸਰਵਪੱਖੀ ਵਿਕਾਸ ਲਈ ਅੱਜ ਇਥੇ 75 ਕਰੋੜ ਰੁਪਏ ਦੀ ਰਾਸ਼ੀ ਵੰਡੀ ਗਈ। ਸਥਾਨਕ …

Read More »

ਦਸ਼ਮੇਸ਼ ਪੁਰਬ ਮੌਕੇ ਜਲੰਧਰ ਵਿੱਚ ਨਗਰ ਕੀਰਤਨ ਅਯੋਜਿਤ

ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਅੱਜ ਜਲੰਧਰ ਵਿੱਚ ਆਯੋਜਨ ਕੀਤਾ ਗਿਆ। ਨਗਰ ਕੀਰਤਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਵਧ ਚੜ੍ਹਕੇ ਹਿੱਸਾ ਲਿਆ।ਸੰਗਤਾਂ ਨੇ ਵਾਹਿਗੁਰੂ ਦੇ ਉਚਾਰਣ ਨਾਲ ਪੂਰੇ ਵਾਤਾਵਰਣ ਨੂੰ ਸ਼ਰਧਾ ਭਾਵਨਾ ਨਾਲ ਲਬਰੇਜ਼ ਕਰ ਦਿੱਤਾ।ਥਾਂ-ਥਾਂ ਲੰਗਰ, ਚਾਹ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ਦਾ …

Read More »

 ਔਰਤਾਂ ਦੀ ਰਾਖੀ ਲਈ ਬਣਾਏ ਗਏ ਕਾਨੂੰਨ ਬਣ ਰਹੇ ਹਨ ਬਰਬਾਦੀ ਦਾ ਕਾਰਨ- ਜੋਗੀ

ਜਲੰਧਰ, 26 ਦਸੰਬਰ (ਪਵਨਦੀਪ ਸਿੰਘ/ ਹਰਦੀਪ ਸਿੰਘ ਦਿਓਲ)- ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਬਹੁਤ ਸਾਰੇ ਕਾਨੂੰਨ ਅੱਜ ਦੇਸ਼ ਦੇ ਪ੍ਰੀਵਾਰਿਕ ਢਾਂਚੇ ਅਤੇ ਸਮਾਜਿਕ ਕਦਰਾਂ ਕੀਮਤਾਂ ਦੀ ਬਰਬਾਦੀ ਦਾ ਕਾਰਨ ਬਣ ਰਹੇ ਹਨ।ਪੰਜਾਬ ਯੂਥ ਆਰਗੇਨਾਵੀਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ 1983 ਵਿੱਚ ਬਣੇ ਦਹੇਜ ਵਿਰੋਧੀ ਕਾਨੂੰਨ 498-ਏ, 2005 ਵਿੱਚ ਬਣੇ ਘਰੇਲੂ ਹਿੰਸਾ ਕਾਨੂੰਨ (ਡੀ.ਵੀ), ਗੁਜਾਰਾ ਭੱਤਾ …

Read More »

ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਤੀਜੀ ਮੋਢੀ ਯੂਨੀਵਰਸਿਟੀ ਕਰਾਰ

ਅਗਲੇ ਅਕਾਦਮਿਕ ਸੈਸ਼ਨ ਤੋਂ ਹੌਸਪੀਟੈਲੇਟੀ ਐਂਡ ਟੂਰਿਜ਼ਮ ਦਾ ਨਵਾਂ ਵਿਭਾਗ ਸ਼ੁਰੂ ਹੋਵੇਗਾ ਅੰਮ੍ਰਿਤਸਰ, 26 ਦਸੰਬਰ (ਰੋਮਿਤ ਸ਼ਰਮਾ) – ਹੌਸਪੀਟੈਲੇਟੀ ਐਂਡ ਟੂਰਿਜ਼ਮ ਦੇ ਨਵੇਂ ਵਿਭਾਗ ਖੋਲ੍ਹਣ ਤੋਂ ਇਲਾਵਾ ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿਭਾਗ ਨੂੰ ਦੋ ਨਵੇਂ ਵਿਭਾਗਾਂ ਵਿਚ ਵੰਡਣਾ, ਨੈਕ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਤੀਜੀ ਵਾਰ ਸਰਵ-ਉੱਚ ਗਰੇਡ ਦੇਣ ਦੀ ਸ਼ਲਾਘਾ ਅਤੇ ਵੱਖ ਫੈਕਲਟੀਆਂ ਵਿਚ ਹੋਏ ਪੀ.ਐਚ.ਡੀ. ਥੀਸਜ਼ ਨੂੰ …

Read More »

ਜੇ. ਐਂਡ. ਕੇ ਟਾਈਗਰ ਸਵਰਾਸ਼ਟਰਾ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪੁੱਜੀ

ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਇੰਡੀਅਨ ਟੀ-20 ਕ੍ਰਿਕਟ ਫੈਡਰੇਸ਼ਨ ਵੱਲੋਂ ਲਾਲ ਸੌਂਥ ਰਾਜਸਥਾਨ ਵਿਚ ਕਰਵਾਏ ਜਾ ਰਹੇ ਦੱਸਵੇਂ ਇੰਡੀਅਨ ਕ੍ਰਿਕਟ ਅਕੈਡਮੀ ਕੱਪ ਦੇ ਤੀਜੇ ਦਿਨ ਅੱਜ ਦਾ ਮੈਚ ਸਵਰਾਸ਼ਟਰਾ ਅਤੇ ਜੰਮੂ ਕਸ਼ਮੀਰ ਟਾਈਗਰ ਵਿਚਕਾਰ ਹੋਇਆ। ਜਿੱਥੇ ਪਹਿਲਾਂ ਟਾਸ ਜਿੱਤ ਕੇ ਸਵਰਾਸ਼ਟਰਾ ਨੇ ਗੇਂਦਬਾਜੀ ਕਰਨ ਦਾ ਫੈਸਲਾ ਲਿਆ ਤੇ ਪਹਿਲਾਂ ਬੱਲੇਬਾਜੀ ਕਰਦੇ ਹੋਏ ਜੇਐਂਡ ਕੇ ਟਾਈਗਰ ਨੇ ਨਿਰਧਾਰਿਤ 20 ਓਵਰਾਂ …

Read More »

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਕੱਢਿਆ

ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਦਸਵੇਂ ਬਾਦਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਗਟ ਦਿਨ ਦੇ ਮੌਕੇ ਅੱਜ ਗੁਰੁਦਵਾਰਾ ਸਿੰਘ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸੇ ਦੇ ਅਗਵਾਈ ਵਿੱਚ ਨਿਕਲੇ ਇਸ ਨਗਰ ਕੀਰਤਨ ਦੀ ਅਗੁਵਾਈ ਗੁਰੂ ਸਾਹਿਬ ਦੇ ਪੰਜ ਪਿਆਰਿਆਂ ਨੇ ਕੀਤੀਆਂ।ਨਗਰ ਕੀਰਤਨ ਵਿੱਚ ਭਾਈ ਕੁਲਬੀਰ ਸਿੰਘ ਰਾਗੀ ਜਥੇ ਦੁਆਰਾ ਸ਼ਬਦ …

Read More »

 ਅਤੁਲ ਨਾਗਪਾਲ ਨੇ ਕਾਂਗਰਸ ਮੈਂਬਰਸ਼ਿਪ ਅਭਿਆਨ ਸਬੰਧੀ ਵਰਕਰਾਂ ਦੀ ਬੈਠਕ

ਕਿਹਾ ਕਾਂਗਰਸ ਦੀਆਂ ਨੀਤੀਆਂ ਪਹੁੰਚਾੳਣ ਤੇ ਸਵੱਛ ਛਵੀ ਵਾਲੇ ਲੋਕਾਂ ਨੂੰ ਕਾਂਗਰਸ ਨਾਲ ਜੋੜੋ ਫਾਜ਼ਿਲਕਾ 26 ਦਸੰਬਰ (ਵਿਨੀਤ ਅਰੋੜਾ) – ਪ੍ਰਦੇਸ਼ ਕਾਂਗਰਸ ਦੁਆਰਾ ਸ਼ੁਰੂ ਕੀਤੇ ਗਏ ਮੈਂਬਰਸ਼ਿਪ ਅਭਿਆਨ ਦੇ ਤਹਿਤ ਅੱਜ ਪ੍ਰਦੇਸ਼ ਕਾਂਗਰਸ ਕਾਰਜਕਾਰਿਣੀ ਮੈਂਬਰ ਅਤੁਲ ਨਾਗਪਾਲ ਦੁਆਰਾ ਆਪਣੇ ਨਿਵਾਸ ਸਥਾਨ ਰਾਜ ਮਹਲ ਉੱਤੇ ਪੇਂਡੂ ਖੇਤਰ ਦੇ ਕਾਂਗਰਸ ਵਰਕਰਾਂ ਨਾਲ ਬੈਠਕ ਕੀਤੀ ਗਈ ਅਤੇ ਉਨ੍ਹਾਂ ਨੂੰ ਅਭਿਆਨ ਵਿੱਚ ਸਰਗਰਮ ਅਤੇ …

Read More »