Friday, July 26, 2024

ਪੰਜਾਬ

ਫਾਜ਼ਿਲਕਾ ਸੋਸ਼ਲ ਗਰੁਪ ਵਲੋਂ ਬਾਧਾ ਝੀਲ ਬਨਾਉਣ ਲਈ ਡੀ.ਸੀ ਨੂੰ ਦਿੱਤਾ ਮੈਮੋਰੰਡਮ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਫਾਜ਼ਿਲਕਾ ਵਿਖੇ ਬਾਧਾ ਝੀਲ ਜਿਸ ਨੂੰ ਪਿਛਲੇ ਕੁਝ ਸਾਲਾਂ ਤੋ ਬੰਦ ਕਰ ਕੇ ਉਸ ਥਾਂ ਨੂੰ ਖੇਤੀ ਵਾਲੀ ਜਮੀਨ ਦੇ ਵਿਚ ਬਦਲ ਦਿਤਾ ਗਿਆ ਅਤੇ ਰਾਜਨੀਤਿਕ ਕਾਰਨਾ ਨਾਲ ਇਹ ਝੀਲ ਦੀ ਹੋਂਦ ਸਮਾਪਤੀ ਵਾਲ ਵਧ ਰਹੀ ਹੈ, ਇਸ ਜਗਾਹ ਤੇ ਨਗਰ ਨਿਗਮ ਫਾਜ਼ਿਲਕਾ ਨੂ ਪੰਜਾਬ ਸਰਕਾਰ ਵਲੋਂ ਵੀ ਝੀਲ ਦੀ ਹੋਂਦ ਵਾਪਿਸ ਲਿਆਣ ਦੀ …

Read More »

ਆਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀ ਦੀ ਮੌਤ- ਪਿੰਡ ‘ਚ ਸੋਗ ਦੀ ਲਹਿਰ

ਆਵਾਰਾ ਕੁੱਤਿਆਂ ਦੇ ਕਾਰਨ ਬਣਿਆ ਦਹਿਸ਼ਤ ਦਾ ਮਾਹੌਲ ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਨਜ਼ਦੀਕੀ ਪਿੰਡ ਅਲਿਆਣਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਅੱਜ ਤੋਂ ਕੁਝ ਦਿਨ ਪਹਿਲਾਂ ਆਵਾਰਾ ਕੁੱਤਿਆ ਦੁਆਰਾ ਕੱਟੇ ਗਏ ਇਸ ਪਿੰਡ ਦੇ ਰਹਿਣ ਵਾਲੇ ਮੱਖਣ ਸਿੰਘ ਪੁੱਤਰ ਸ਼ੇਰ ਸਿੰਘ (40) ਦੀ ਮੌਤ ਹੋ ਗਈ। ਇਸ ਬਾਰੇ ਪਤਾ ਲਗਦਿਆਂ ਹੀ ਰਿਸ਼ਤੇਦਾਰ, ਸੱਕੇ- ਸਬੰਧੀ ਤੇ …

Read More »

ਟੀਈਟੀ ਅਧਿਆਪਕ ਯੂਨੀਅਨ ਮਮਦੋਟ (ਇਕਾਈ ਫਾਜਿਲਕਾ) ਦੀ ਬੁਲਾਈ ਹੰਗਾਮੀ ਮੀਟਿੰਗ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਅੱਜ ਸਥਾਨਕ ਸ਼ਹਿਰ ਫਾਜਿਲਕਾ  ਦੇ ਪ੍ਰਤਾਪ ਬਾਗ ਵਿੱਚ ਈਟੀਟੀ ਅਧਿਆਪਕ ਯੂਨੀਅਨ ਮਮਦੋਟ (ਇਕਾਈ ਫਾਜਿਲਕਾ) ਦੇ ਅਧਿਆਪਕਾਂ ਨੇ ਸ਼ਿਰਕਤ ਕੀਤੀ।ਇਸ ਬੈਠਕ ਵਿੱਚ ਮੋਹਾਲੀ ਵਿੱਚ ਚੱਲ ਰਹੇ ਮਰਣਵਰਤ ਕੈਂਪ ਵਿੱਚ ਬੈਠੇ ਚਾਰ ਸਾਥੀ, ਜਸਵਿੰਦਰ ਸਿੰਘ ਸਿੱਧੂ, ਪੰਜਾਬ ਪ੍ਰਧਾਨ 32ਵਾਂ ਦਿਨ, ਵਿਪਿਨ ਲੋਟਾ ਗੁਰੁਹਰਸਹਾਏ 11ਵਾਂ ਦਿਨ, ਲਖਵੀਰ ਸਿੰਘ ਬੋਰਾ 15ਵਾਂ ਦਿਨ ਅਤੇ ਪਰਮਜੀਤ ਸਿੰਘ ਮਾਨ  ਦਾ 9ਵਾਂ ਦਿਨ ਹੋ ਚੁੱਕਿਆ ਹੈ …

Read More »

ਜਨਰਲ ਰੇਤਾ ਵਰਕਰਸ ਯੂਨੀਅਨ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਜਨਰਲ ਰੇਤਾ ਵਰਕਰਸ ਯੂਨੀਅਨ (ਸਬੰਧਤ ਏਟਕ) ਜਿਲਾ ਫਾਜਿਲਕਾ ਦੁਆਰਾ ਰੇਤ ਖਦਾਨਾਂ ਉੱਤੇ ਕੰਮ ਸ਼ੁਰੂ ਕਰਵਾਉਣ ਲਈ ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ  ਦੇ ਸਾਹਮਣੇ ਸਮੇਂ ਦੀ ਭੁੱਖ ਹੜਤਾਲ 20ਵੇਂ ਦਿਨ ਵੀ ਜਾਰੀ ਰਹੀ।ਅੱਜ ਭੁੱਖ ਹੜਤਾਲ ਦੀ ਲੜੀ ਦੇ 20ਵੇਂ ਦਿਨ ਸਾਥੀ ਬਲਵਿੰਦਰ ਸਿੰਘ  ਦੀ ਅਗਵਾਈ ਵਿੱਚ 8 ਸਾਥੀ ਭੁੱਖ ਹੜਤਾਲ ਉੱਤੇ ਬੈਠੇ।ਜਿਨ੍ਹਾਂ ਨੂੰ ਪ੍ਰਧਾਨ ਬਖਤਾਵਰ ਸਿੰਘ …

Read More »

ਡੇਢ ਦਰਜਨ ਸੀਮਾਂਤ ਪਿੰਡਾਂ ਨੂੰ ਜੋੜਣ ਵਾਲੀ ਸੜਕ ਦਾ ਨਿਰਮਾਣ ਵਿਚਾਲੇ ਲਟਕਿਆ

ਸੜਕ ਉੱਤੇ ਪਿਆ ਮੋਟਾ ਪੱਥਰ ਬਣ ਰਿਹਾ ਹੈ ਦੁਰਘਟਨਾਵਾਂ ਦਾ ਕਾਰਨ ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) – ਸੀਮਾਂਤ ਪਿੰਡਾਂ ਨਵਾ ਸਲੇਮਸ਼ਾਹ,  ਗਾਗਨ ਦੇ,  ਗੰਜੁਆਨਾ,  ਸ਼ਮਸ਼ਾਬਾਦ,  ਕਾਂਵਾ ਵਾਲੀ, ਮਾਹਤਮ ਨਗਰ, ਦੋਨਾ ਨਾਨਕਾ, ਤੇਜਾ ਰੁਹੇਲਾ, ਰਾਮ ਸਿੰਘ ਭੈਣੀ, ਝੰਗੜ ਭੈਣੀ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ ਨੂੰ ਫਾਜਿਲਕਾ ਨਾਲ ਜੋੜਣ ਵਾਲੀ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ।  ਪੰਜਾਬ ਸਰਕਾਰ ਦੁਆਰਾ ਸੜਕ ਉਸਾਰੀ ਦੀ ਨਹੀਂ ਸਿਰਫ ਲੋਕ …

Read More »

ਸਫਾਈ ਸੇਵਕ ਯੂਨੀਅਨ ਨੇ 17ਵੇਂ ਦਿਨ ਵੀ ਕੱਢੀ ਰੋਸ਼ ਰੈਲੀ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ  ਦੇ ਐਲਾਨ ਉੱਤੇ ਅੱਜ ਨਗਰ ਕੌਂਸਲ  ਦੇ ਸਮੂਹ ਕਰਮਚਾਰੀਆਂ ਨੇ ਅੱਜ 17ਵੇਂ ਦਿਨ ਵੀ ਹੜਤਾਲ ਕਰਕੇ ਨਗਰ  ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਨਗਰ ਵਿੱਚ ਰੋਸ਼ ਮੁਜਾਹਰਾ ਕੀਤਾ ਅਤੇ ਬਾਅਦ ਵਿੱਚ ਚੌਂਕ ਘੰਟਾਘਰ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ।ਇਸ ਮੌਕੇ ਵੱਖ ਵੱਖ ਬੁਲਾਰਿਆਂ ਦੁਆਰਾ ਪੰਜਾਬ ਸਰਕਾਰ ਤੋਂ ਮੰਗ …

Read More »

ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਹਨ ਪੰਚਾਇਤੀ ਖੇਡ ਮੈਦਾਨ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਪੰਜਾਬ  ਦੇ ਉਪ ਮੁੱਖ ਮੰਤਰੀ  ਸ.  ਸੁਖਬੀਰ ਸਿੰਘ ਬਾਦਲ ਦੁਆਰਾ ਨੋਜਵਾਨ ਵਰਗ ਨੂੰ ਖੇਡਾਂ ਦੀ ਤਰਫ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪ੍ਰਕਾਰ ਦੀਆਂ ਪ੍ਰਤੀਯੋਗਿਤਾਵਾਂ ਕਰਵਾਈਆਂ ਜਾ ਰਹੀਆਂ ਹਨ ।  ਪੇਂਡੂ ਖੇਡਾਂ ਨੂੰ ਪ੍ਰੋਤਸਾਹਿਤ ਕਰਣ ਲਈ ਵੱਖ-ਵੱਖ ਪਿੰਡਾਂ  ਦੇ ਪੰਚਾਇਤਾਂ ਨੂੰ ਖੇਡਾਂ  ਦੇ ਮੈਦਾਨ ਲਈ ਜਮੀਨ ਛੱਡਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ।ਨਿਰਦੇਸ਼ਾਨੁਸਾਰ ਜਿਆਦਾਤਰ …

Read More »

ਸੰਕਲਪ ਜਨ ਸੇਵਾ ਸੁਸਾਇਟੀ ਵੱਲੋ ਸਰਵਧਰਮ ਪ੍ਰਾਥਨਾ ਸਮਾਰੋਹ ਤੇ ਟੀ ਬੀ ਕੈਂਪ

ਫਾਜਿਲਕਾ, 20 ਅਗਸਤ (ਵਿਨੀਤ ਅਰੋੜਾ) –  ਸੰਕਲਪ ਜਨ ਸੇਵਾ ਸੁਸਾਇਟੀ ਫ਼ਾਜਿਲਕਾ ਵੱਲੋ ਅੱਜ ਰਾਜਪੂਤ ਧਰਮਸ਼ਾਲਾ ਵਿਖੇ ਸਰਵ ਧਰਮ ਪ੍ਰਾਰਥਨਾ  ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਟੀ ਬੀ ਕੈਂਪ ਵੀ ਲਗਾਇਆ ਗਿਆ । ਇਸ ਸਮਾਰੋਹ ਵਿੱਚ ਲਾਵਾਰਿਸ ਮ੍ਰਿਤਕ ਸ਼ਰੀਰਾ ਦੀ ਆਤਮਿਕ ਸ਼ਾਤੀ ਲਈ ਪ੍ਰਾਰਥਾਨਾ ਕੀਤੀ ਗਈ । ਇੱਥੇ ਦੱਸਣ ਇਹ ਯੋਗ ਹੈ ਕਿ ਸੰਕਲਪ ਜਨ ਸੇਵਾ ਸੋਸਾਇਟੀ ਇਲਾਕੇ ਦੀ …

Read More »

ਭੂਆ-ਭਤੀਜੇ ਨੂੰ ਚਾਹ ਪਿਆ ਕੇ ਲੁੱਟਿਆ

ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 6 ਤੇ ਬੀਕਾਨੇਰ ਤੋਂ 25 ਕੁ ਸਾਲ ਦੀ ਲੜਕੀ ਅਤੇ 4 ਕੁ ਸਾਲ ਦਾ ਲੜਕਾ ਚੱਕਰ ਖਾ ਕੇ ਉਸ ਸਮੇਂ ਡਿੱਗ ਪਏ ਜਦ ਉਹ ਗੱਡੀ ਤੋਂ ਉਤਰ ਰਹੇ ਸਨ। ਸੂਚਨਾ ਪ੍ਰਾਪਤ ਹੁੰਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਗੋਤਮ ਗੋਇਲ, ਸੰਦੀਪ ਅਤੇ ਗੋਪੀ ਪੁੱਜੇ ਅਤੇ ਉਨ੍ਹਾਂ ਨੇ ਬੇਹੋਸੀ …

Read More »

ਸਰਕਾਰੀ ਮਿਡਲ ਸਕੂਲ ‘ਚ ਮਨਾਇਆ ਗਿਆ ਵਣ-ਮਹਾਂਉਤਸਵ

ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ) -ਸਰਕਾਰੀ ਮਿਡਲ ਸਕੂਲ ਚਨਾਰਥਲ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਉਤਸਵ  ਦੀ ਸ਼ੁਰੂਆਤ ਜਿਲ੍ਹਾ ਸ਼ਾਇੰਸ ਸੁਪਰ ਵਾਈਜ਼ਰ ਬਠਿੰਡਾ ਬਲਜੀਤ ਸਿੰਘ ਸੰਦੋਹਾ (ਸਟੇਟ ਅਵਾਰਡੀ) ਨੇ ਸਕੂਲ ਦੇ ਗਾਰਡਨ ਵਿੱਚ ਪੌਦੇ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਟੀਮ ਮੈਂਬਰਾਂ ਡਾ. ਬਾਬਰ ਫਰੀਦ ਸਿੰਘ, ਗੁਰਮੀਤ ਸਿੰਘ ਅਤੇ ਸਕੂਲ ਦੇ ਹੈਡ ਮਾਸਟਰ ਰਾਧੇ ਸ਼ਾਮ ਸ਼ਰਮਾ …

Read More »