Friday, June 21, 2024

ਪੰਜਾਬ

 ਬੀਰ ਖਾਲਸਾ ਗੱਤਕਾ ਗਰੁੱਪ ਨੇ ਸਾਰੀਆ ਟੀਮਾਂ ਨੂੰ ਪਛਾੜਦੇ ਹੋਏ ਵਿਸ਼ਵ ਰਿਕਾਰਡ ਬਣਾਇਆ

ਤਰਨ ਤਾਰਨ, 1  ਅਗਸਤ (ਰਾਣਾ) – ਸਿੱਖ ਮਾਰਸ਼ਲ ਆਰਟ ਜੋ ਕਿ ਹੌਲੀ-ਹੌਲੀ ਸਿੱਖ ਪਰੰਪਰਾ ਤੋ ਅਲੋਪ ਹੋ ਰਿਹਾ ਹੈ ਇਸ ਨੂੰ ਵੱਖਰੀ ਪਹਿਚਾਨ ਦੇਣ ਵਾਲੇ ਬੀਰ ਖਾਲਸਾ ਗੱਤਕਾ ਗਰੁੱਪ ਜੋ ਕਿ 25 ਜੁਲਾਈ ਨੂੰ ਇਟਲੀ ਦੇ ਸ਼ਹਿਰ ਮੇਲਾਨ ਵਿਚ ਗਿਆ ਸੀ ।ਜਿਸ ਵਿਚ ਅਮਰੀਕਾ, ਕਨੇਡਾ, ਚੀਨ, ਜਪਾਨ, ਇਟਲੀ ਸਮੇਤ 20  ਦੇਸ਼ਾ ਦੇ ਮਾਰਸ਼ਲ ਆਰਟ ਨਾਲ ਸਬੰਧਤ ਟੀਮਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਇਸ ਵਿਚ …

Read More »

ਜੋੜੋ ਗਿਆਨ ਸਬੰਧੀ ਅਧਿਆਪਕਾਂ ਨੂੰ ਪ੍ਰਵੇਸ਼ ਤਹਿਤ ਦਿੱਤੀ ਜਾਣਕਾਰੀ

ਫਾਜ਼ਿਲਕਾ, 1  ਅਗਸਤ (ਵਿਨੀਤ ਅਰੌੜਾ)- ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ ) ਹਰੀ ਚੰਦ ਕੰਬੋਜ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਾਮ ਸੁੰਦਰ, ਜ਼ਿਲ੍ਹਾ ਪ੍ਰਵੇਸ਼ ਕੁਆਡੀਨੇਟਰ ਗੁਰਦਿਆਲ ਸਿੰਘ ਅਤੇ ਸਹਾਇਕ ਪ੍ਰਵੇਸ਼ ਕੁਆਰਡੀਨੇਟਰ ਸੰਜੀਵ ਕੁਮਾਰ ਦੀ ਯੋਗ ਅਗਵਾਈ ਵਿਚ ਅੱਜ ਬਲਾਕ ਫਾਜ਼ਿਲਕਾ ਅਤੇ 2  ਦੇ ਅਧਿਆਪਕਾਂ ਦੀ ਤਿੰਨ ਰੋਜ਼ਾ ਟ੍ਰੇਨਿੰਗ ਦੇ ਪੰਜਵਾਂ ਪੜਾਅ ਦੇ ਦੂਜੇ ਦਿਨ ਅਧਿਆਪਕਾਂ ਨੂੰ ਜੋੜੋ ਗਿਆਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਬੰਧੀ ਜਾਣਕਾਰੀ …

Read More »

ਪੰਜਾਬ ਦੇ ਸਿਹਤ ਮੰਤਰੀ ਨੇ ਕੀਤੀ ਸਿੱਖਿਆ ਮੰਤਰੀ ਸਿਮ੍ਰਿਤੀ ਇਰਾਨੀ ਨਾਲ ਅਹਿਮ ਬੈਠਕ

ਫਾਜਿਲਕਾ, 1  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਪੰਜਾਬ ਦੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਲਈ ਮਨੁੱਖੀ ਵਸੀਲਿਆਂ ਅਤੇ ਵਿਕਾਸ ਮੰਤਰਾਲੇ ਦੀ ਮੰਤਰੀ ਸਿਮ੍ਰਿਤੀ ਈਰਾਨੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਰਹੱਦੀ ਖੇਤਰ ਵਿਚ ਲੜਕੀਆਂ ਦੀ ਉਚੇਰੀ ਸਿੱਖਿਆ ਲਈ ਕਾਲਜਾਂ ਦੀ ਕਮੀ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ । ਸ੍ਰੀ ਜਿਆਣੀ ਨੇ ਸਿਮ੍ਰਿਤੀ ਈਰਾਨੀ ਨੂੰ ਦੱਸਿਆ ਕਿ …

Read More »

ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਫ਼ਾਜਿਲਕਾ ਦੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ 

ਫਾਜਿਲਕਾ, 1  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਸਮੁੱਚੇ ਪੰਜਾਬ ਵਿੱਚ ਚੱਲ ਰਹੀ ਨਸ਼ੇ ਅਤੇ ਮਾੜੇ ਅਨਸਰਾਂ ਖ਼ਿਲਾਫ ਮੁਹਿੰਮ ਤਹਿਤ ਅੱਜ ਜਦੋਂ ਵਜੀਰ ਚੰਦ ਸੀ ਆਈ ਏ ਸਟਾਫ ਫਾਜਿਲਕਾ ਸਮੇਤ ਪੁਲਿਸ ਪਾਰਟੀ  ਰਾਣੇਵਾਲਾ ਮੋੜ ਥਾਣਾ ਸਦਰ ਫਾਜਿਲਕਾ ਦੇ ਨਾਕਾਬੰਦੀ ਕੀਤੀ ਉਸ ਦੌਰਾਨ ਸ਼ੱਕ ਦੀ ਹਾਲਤ ਵਿੱਚ ਪੁਲਿਸ ਨੇ ਇੱਕ ਨੋਜਵਾਨ ਦੀ ਤਲਾਸ਼ੀ ਲਿੱਤੀ ਤਾਂ ਉਸ ਕੋਲੋ 5 ਗ੍ਰਾਮ ਹੈਰੋਇਨ ਬਰਾਮਦ ਹੋਈ ਨੋਜਵਾਨ …

Read More »

ਫ਼ਾਜਿਲਕਾ ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ

ਫਾਜਿਲਕਾ,  1  ਅਗਸਤ ( ਵਿਨੀਤ ਅਰੋੜਾ / ਸ਼ਾਇਨ ਕੁੱਕੜ ) – ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਵੱਲੋ ਨਸ਼ੇ ਦੇ ਤਸਕਰਾਂ ਅਤੇ ਮਾੜੇ ਅਸਰਾਂ ਦੇ ਖਿਲਾਫ਼ ਸ਼ੂਰੁ ਕੀਤੀ ਗਈ ਮੁੰਹਿਮ ਦੇ ਅਨੁਸਾਰ ਜਿਲ੍ਹਾ ਫ਼ਾਜਿਲਕਾ ਦੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ । ਅੱਜ ਸਵੇਰੇ ਕਰੀਬ ੧੧ ਵਜੇ ਸ. ਜਗਤਾਰ ਸਿੰਘ ਐਂਟੀ ਨਾਰਕੋਟਿਕ ਰੇਂਜ ਫਿਰੋਜਪੁਰ ਸਮੇਤ ਪੁਲਿਸ ਪਾਰਟੀ ਨੇ ਆਈ ਈ …

Read More »

ਸਟਾਕ ‘ਤੇ ਵੈਟ ਮੁਆਫੀ ਲਈ ਵਪਾਰੀਆਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ

ਸ੍ਰੀ ਅਨਿਲ ਜੋਸ਼ੀ ਨੂੰ ਫੁੱਲ ਭੇਟ ਕਰਨ ਲਈ ਉਨ੍ਹਾਂ ਦੇ ਦਫਤਰ ਪਹੁੰਚੇ ਸੈਂਕੜੇ ਵਪਾਰੀ ਅੰਮ੍ਰਿਤਸਰ, 1 ਅਗਸਤ ( ਸੁਖਬੀਰ ਸਿੰਘ )-  ਪੰਜਾਬ ਸਰਕਾਰ ਵੱਲੋਂ ਸਟਾਕ ‘ਤੇ ਪਏ ਮਾਲ ‘ਤੇ ਵਪਾਰੀਆਂ ਨੂੰ ਟੈਕਸ ਦੀ ਮੁਆਫੀ ਦਿੱਤੇ ਜਾਣ ‘ਤੇ ਵਪਾਰੀ ਭਾਈਚਾਰਾ ਖੁਸ਼ ਹੈ ਅਤੇ ਅੱਜ ਇਸ ਦਾ ਰਸਮੀ ਧੰਨਵਾਦ ਕਰਨ ਲਈ ਵਪਾਰੀਆਂ ਦੇ ਵੱਡੇ ਵਫਦ ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਦੇ ਸਥਾਨਕ …

Read More »

ਕੈਂਸਰ ਪੀੜਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵੰਡੀ

ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ) – ਸਥਾਨਕ ਸ੍ਰੋਮਣੀ ਅਕਾਲੀ ਦਲ ਦੇ ਐਸ ਜੀ ਪੀ ਸੀ ਮੈਂਬਰ ਅਮਰੀਕ ਸਿੰਘ ਕੋਟਸ਼ਮੀਰ ਦੇ ਉਪਰਾਲੇ ਕਾਰਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੈਂਸਰ ਪ੍ਰੀੜਤਾ ਦੀ ਸਹਾਇਤਾ ਕਰਨ  ਲਈ ਕੈਂਸਰ ਮਰੀਜ਼ ਦੇ ਮਰਨ ਉਪਰੰਤ ਵਿੱਤੀ ਸਹਾਇਤਾ ਦਿੱਤੀ ਗਈ। ਇਸ ਵਿੱਤੀ ਸਹਾਇਤਾ ਵੰਡਣ ਦੀ ਅਗਵਾਈ ਦਿਹਾਤੀ ਐਮ ਐਲ ਏ ਦਰਸ਼ਨ ਸਿੰਘ ਵਲੋਂ ਕੀਤੀ …

Read More »

ਸੜਕ ਦੁਰਘਟਨਾ ‘ਚ ਦੋ ਲਡ਼ਕੀਆਂ ਜ਼ਖ਼ਮੀ-ਹਸਪਤਾਲ ਦਾਖਲ

ਬਠਿੰਡਾ, 1 ਅਗਸਤ (ਜਸਵਿੰਦਰ ਸਿੰਘ ਜੱਸੀ) -ਸਥਾਨਕ ਸ਼ਹਰਿ ਦੇ ਨੇਡ਼ਲੇ ਪਿੰਡ ਗਿੱਲਪਤੀ ਰੋਡ ‘ਤੇ ਦੋ ਸਕੂਟਰੀ ਸਵਾਰ ਲਡ਼ਕੀਆਂ ਕਮਲਦੀਪ ਕੌਰ ਪੁੱਤਰੀ ਮਿੱਠੂ ਸਿੰਘ ਵਾਸੀ ਸਵੀਆਂ ਅਤੇ ਅਮਨਦੀਪ ਕੌਰ  ਵਾਸੀ ਪਿੰਡ ਪੂਹਲਾ ਦੀਆਂ ਰਹਿਣ ਵਾਲੀਆਂ ਦੀ ਸਕੂਟਰੀ ਸਲਿੱਪ ਹੋਣ ਕਾਰਨ ਖੰਭੇ ‘ਚ ਵੱਜਣ ਕਾਰਨ ਜ਼ਖ਼ਮੀ ਹੋ ਗਈਆਂ ਜਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਹਾਈਵੇ ਟੀਮ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।

Read More »

ਅਜਾਦੀ ਦਿਹਾੜੇ ਨੂੰ ਸਦਭਾਵਨਾਂ ਨਾਲ ਮਨਾਉਣ ਸਬੰਧੀ ਮੀਟਿੰਗ

ਬਟਾਲਾ, 1  ਅਗਸਤ (ਨਰਿੰਦਰ ਬਰਨਾਲ) – ਅਜਾਦੀ ਦੇ ਪਵਿੱਤਰ ਤੇ ਮਹਾਨ ਦਿਹਾੜੇ ਨੂੰ ਪਿਆਰ ਤੇ ਸਦਭਾਵਨਾ ਨਾਲ ਮਨਾਉਣ ਸਬੰਧੀ ਜਿਲਾ ਸਿਖਿਆ ਅਫਸਰ ਦਫਤਰ ਸੈਕੰਡਰੀ ਗੁਰਦਾਸਪੁਰ ਵਿਖੇ ਸ੍ਰੀ ਅਮਰਦੀਪ ਸਿੰਘ ਸੈਣੀ ਡੀ ਈ ਓ ਤੇ ਜਿਲਾ ਸਹਾਇਕ ਖੇਡ ਅਫਸਰ ਬੁਟਾ ਸਿੰਘ ਦੀ ਪ੍ਰਧਾਨਗੀ ਹੇਠ ਇਕ ਜਰੂਰੀ ਮੀਟਿੰਗ ਹੋਈ।ਜਿਸ ਵਿੱਚ ਅਜਾਦੀ ਦਿਵਸ ਵਿਚ ਹਿੱਸਾ ਲੈ ਰਹੇ ਸਕੂਲਾਂ ਦੇ ਅਧਿਅਪਕਾਂ ਤੇ ਮੁਖੀਆਂ ਤੋਂ …

Read More »

ਇਰਾਕ ‘ਚ ਫਸੇ ਪੰਜਾਬੀਆਂ ਦੀ ਰਿਹਾਈ ਲਈ ਸਰਕਾਰੀ ਯਤਨਾਂ’ਚ ਕੋਈ ਕਮੀ ਨਹੀ ਰਹੇਗੀ – ਜੇਤਲੀ

ਫਸੇ ਨੌਜਵਾਨਾਂ ਦੇ ਪਰਿਵਾਰਾਂ ਨੇ ਮਜੀਠੀਆ ਵੱਲੋਂ ਕੀਤੀ ਜਾ ਰਹੀ ਪੈਰਵੀ ‘ਤੇ ਤਸੱਲੀ ਪ੍ਰਗਟਾਈ ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ)- ਕੇਂਦਰੀ ਵਿੱਤ ਅਤੇ ਰੱਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਇਰਾਕ ਦੇ ਗ੍ਰਹਿ ਯੁੱਧ ਦੌਰਾਨ ਬਾਗੀਆਂ ਕੋਲ ਫਸੇ 41 ਪੰਜਾਬੀ ਨੌਜਵਾਨ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੀ ਜਲਦ ਘਰ ਵਾਪਸੀ ਲਈ ਕੋਸ਼ਿਸ਼ਾਂ ਕਰ ਰਹੀ ਹੈ …

Read More »