Wednesday, July 16, 2025
Breaking News

ਪੰਜਾਬ

ਬਲਾਕ ਕਾਂਗਰਸ ਫਾਜਿਲਕਾ ਸ਼ਹਿਰੀ ਦੀ ਬੈਠਕ ਆਯੋਜਿਤ

ਫਾਜਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਪੰਜਾਬ ਕਾਂਗੇਰਸ ਕਮੇਟੀ  ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਦਿਸ਼ਾਨਿਰਦੇਸ਼ਾਂ ਤੇ ਬਲਾਕ ਕਾਂਗੇਰਸ ਫਾਜਿਲਕਾ ਸ਼ਹਿਰੀ ਦੀ ਇੱਕ ਬੈਠਕ ਬਲਾਕ ਪ੍ਰਧਾਨ ਸੁਰੇਂਦਰ ਕਾਲੜਾ ਦੇ ਅਨਾਜ ਮੰਡੀ ਸਥਿਤ ਵਪਾਰਕ ਪ੍ਰਤੀਸ਼ਠਾਨ ਉੱਤੇ ਹੋਈ । ਬੈਠਕ ਵਿੱਚ ਪ੍ਰਧਾਨ ਕਾਲੜਾ ਨੇ ਦੱਸਿਆ ਕਿ ਹਰ ਮਹੀਨੇ ਦੇ ਦੂੱਜੇ ਸ਼ਨੀਵਾਰ ਦਾ ਕਾਂਗੇਰਸ ਦੀ ਬੈਠਕ ਸੁਨਿਸਚਿਤ ਕੀਤੀ ਗਈ ਹੈ।ਬੈਠਕ ਵਿੱਚ ਸਰਵਸੰਮਤੀ ਨਾਲ …

Read More »

ਕੁਦਰਤੀ ਆਫਤ ‘ਚ ਨਹਿਰੂ ਯੁਵਾ ਕੇਂਦਰ ਹਮੇਸ਼ਾ ਹੀ ਮੋਹਰੀ ਰਹਿੰਦਾ ਹੈ- ਕਮਿਸ਼ਨਰ ਇਨਕਮ ਟੈਕਸ ਚੌਧਰੀ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ) – ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੱਲੋਂ ਜੰਮੂ ਕਸ਼ਮੀਰ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦਾ ਟਰੱਕ ਮਾਨਯੋਗ ਯੋਗਿੰਦਰ ਚੌਧਰੀ ਆਈ.ਆਰ. ਐਸ ਅਤੇ ਨਹਿਰੂ ਯੁਵਾ ਕੇਂਦਰ ਦੇ ਰਹਿ ਚੁੱਕੇ ਐਕਸੀਕਿਊਟਿਵ ਡਾਇਰੈਕਟਰ ਜੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕ ਤੇ ਮਾਨਯੋਗ ਚੌਧਰੀ ਸਾਹਿਬ ਨੇ ਕਿਹਾ ਨਹਿਰੂ ਯੁਵਾ ਕੇਂਦਰ ਭਾਰਤ ਸਰਕਾਰ ਦਾ ਡਿਜਾਸਟਰ ਮੈਨਜਮੈਂਟ ਨੌਡਲ ਏਜੰਸੀ …

Read More »

ਜੇਲ੍ਹ ਅੰਦਰ 35 ਕੈਦੀ ਔਰਤਾਂ ਨੇ ਰੱਖਿਆ ਕਰਵਾ ਚੌਥ ਦਾ ਵਰਤ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਸਥਾਨਕ ਕੇਂਦਰੀ ਜੇਲ੍ਹ ਵਿਚ ਸੁਪਰਡੈਂਅ ਜੇਲ੍ਹ ਰਾਜਮਹਿੰਦਰ ਸਿੰਘ ਦੇ ਦਿਸ਼ਾ ਨਿਦੇਸ਼ਾਂ ਅਨੁਸਾਰ ਜੇਲ੍ਹੇ ਵਿਚ ਕੈਦੀ ਔਰਤਾਂ ਨੂੰ ਕਰਵਾਂ ਚੌਥ ਮੌਕੇ ਵਿਸ਼ੇਸ਼ ਸਹਲੂਤਾਂ ਪ੍ਰਦਾਨ ਕੀਤੀਆਂ ਗਈਆਂ।ਇਸ ਮੌਕੇ 35 ਕੈਦੀ ਔਰਤਾਂ ਵਲੋਂ ਆਪਣੇ ਪਤੀਆਂ ਦੀਆਂ ਲੰਬੀਆਂ ਉਮਰਾਂ ਵਾਸਤੇ ਵਰਤ ਰੱਖਿਆ ਗਿਆ।ਇਸ ਮੌਕੇ ਵਿਸ਼ੇਸ਼ ਪ੍ਰਬੰਧਾਂ ਹੇਠ ਉਨ੍ਹਾਂ ਦੇ ਪਰਿਵਾਰਾਂ ਲਈ ਬੈਠਣਾ ਦਾ ਪ੍ਰਬੰਧ ਕੀਤਾ ਗਿਆ।ਔਰਤਾਂ …

Read More »

ਨੋਟਾਂ ਹੇਠਾਂ ਕਾਗਜ਼ੀ ਪਰਚੀਆਂ ਲਾ ਕੇ ਠੱਗੀ ਮਾਰਨ ਵਾਲੇ ਦੋ ਦੋਸ਼ੀ ਕਾਬੂ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਨੋਟਾਂ ਦੇ ਪੈਕਟਾਂ ਵਿੱਚ ਕਾਗਜ ਲਗਾ ਕੇ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਐਸ.ਐਸ. ਪੀ ਗੁੁਰਪ੍ਰੀਤ ਸਿੰਘ ਭੁੱਲਰ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਦਿਨੀ ਥਾਣਾ ਕੋਤਵਾਲੀ ਬਠਿੰਡਾ ਵਿਖੇ ਮੁੱਕਦਮਾ ਨੰਬਰ 310 ਮਿਤੀ 02.09.2014 ਅ/ਧ 379,420,34 ਜੋ ਮੁਦਈ  ਵਿਨੋਦ ਕੁਮਾਰ ਪੁੱਤਰ …

Read More »

ਕਾਸਕੋ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਬਾਬਾ ਜੀਵਨ ਸਿੰਘ ਯੂਥ ਕਲੱਬ ਪਿੰਡ ਵੜਿੰਗ  ਖੇੜਾਂ ਸਮੂਹ ਮੈਬਰਾਂ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਛੇਵਾਂ ਕਾਸਕੋ ਕ੍ਰਿਕੇਟ ਟੂਰਨਾਂਮੈਂਟ ਦਾ ਫਾਇਨਲ  ਮੈਂਚ ਕਰਵਾਇਆਂ  ਗਿਆ। ਜਿਹੜਾ ਕਿ ਪਿੰਡ ਵੜਿੰਗ ਖੇੜਾ ਅਤੇ ਪੁੰਨੀਵਾਲਾ ਮੌਹਰੀ ਕਾ ਟੀਮ  ਵਿਚਾਲੇ ਹੋਇਆ ਜਿਸ ਵਿੱਚ ਪਿੰਡ ਵੜਿੰਗ ਖੇੜਾ ਦੀ ਟੀਮ ਜੇਤੂ  ਰਹੀ ਅਤੇ ਇਹ ਮੈਂਚ ਜਿੱਤ ਕੇ ਪਹਿਲਾ …

Read More »

ਲੋੜਵੰਦ ਮਰੀਜ਼ਾਂ ਨੂੰ ਐਮਰਜੈਸੀ ਖੂਨਦਾਨ

ਬਠਿੰਡਾ, 11 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:), ਬਠਿੰਡਾ ਦੇ ਵਰਕਰਾਂ ਵਲੋਂ ਸਰਕਾਰੀ ਹਸਪਤਾਲ, ਬਠਿੰਡਾ ਵਿੱਚ ਦੋ ਯੂਨਿਟਾਂ ਬੀ ਪੋਜੀਟਿਵ ਖੂਨ ਦਿੱਤਾ ਗਿਆ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਦਾਖਲ ਬਾਲੋ (18) ਪੁੱਤਰੀ ਸੁਲਤਾਨ ਵਾਸੀ ਜੋਗੀ ਨਗਰ, ਗਲੀ ਨੰਬਰ 18, ਇਸ ਲੜਕੀ ਦੇ …

Read More »

ਵਿਸ਼ਵ ਕਬੱਡੀ ਲੀਗ ਕੈਲੇਫੋਰਨੀਆ ਈਗਲਜ਼ ਦੀ ਵੈਨਕੂਵਰ ਲਾਇਨਜ਼ ਖਿਲਾਫ ਸ਼ਾਨਦਾਰ ਜਿੱਤ

ਬਠਿੰਡਾ, 11 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ  ਰਾਜਿੰਦਰਾ ਕਾਲਜ ਦੇ ਹਾਕੀ ਮੈਦਾਨ ‘ਚ ਖੇਡੇ ਗਏ ਵਿਸ਼ਵ ਕਬੱਡੀ ਲੀਗ ਦੇ ਪਹਿਲੇ ਦਿਨ ਹੀ ਪਹਿਲੇ ਮੈਚ ‘ਚ ਕੈਲੇਫੋਰਨੀਆ ਈਗਲਜ਼ ਦੀ ਟੀਮ ਨੇ ਵੈਨਕੂਵਰ ਲਾਇਨਜ਼ ਦੀ ਟੀਮ ਨੂੰ 65-53 ਨਾਲ ਹਰਾਕੇ, ਹਿੱਕ ਠੋਕਵੀਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਕੈਲੇਫੋਰਨੀਆ ਈਗਲਜ਼ ਦੀ 12 ਮੈਚਾਂ ‘ਚ ਸੱਤਵੀਂ ਜਿੱਤ ਸੀ ਅਤੇ ਵੈਨਕੂਵਰ ਲਾਇਨਜ਼ ਦੀ 12 ਮੈਚਾਂ …

Read More »

 ਅਮਿੱਟ ਯਾਦਾਂ ਛੱਡ ਗਿਆ ਸਾਰਚੂਰ ਦਾ ਪੇਂਡੂ ਖੇਡ ਮੇਲਾ

ਮੇਲੇ ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ- ਰਵੀਕਰਨ ਕਾਹਲੋਂ ਰਵੀਕਰਨ ਸਿੰਘ ਕਾਹਲੌਂ ਕਬੱਡੀ ਟੀਮ ਨੂੰ ਮਿਲਦੇ ਹੋਏ ਅਤੇ ਇਨਾਮ ਤਕਸੀਮ ਕਰਦੇ ਹੋਏ। ਬਟਾਲਾ, 11 ਅਕਤੂਬਰ (ਨਰਿੰਦਰ ਬਰਨਾਲ) – ਪੰਜਾਬ ਪੀਰਾਂ, ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੀ ਵਰੋਸਾੲਂੀ ਧਰਤੀ ਹੈ, ਜਿੱਥੇ ਪਿੰਡਾਂ ਅਤੇ ਕਸਬਿਆਂ ਵਿੱਚ ਰੋਜ਼ਾਨਾ ਹੀ ਕਿਤੇ ਨਾ ਕਿਤੇ ਸੱਭਿਆਚਾਰਕ ਅਤੇ ਖੇਡ ਮੇਲੇ ਲੱਗਦੇ ਰਹਿੰਦੇ ਹਨ ਜੋ ਕਿ ਸਾਡੇ ਪੁਰਾਣੇ ਸੱਭਿਆਚਾਰ ਅਤੇ ਖੇਡ ਵਿਰਸੇ …

Read More »

ਏ. ਆਈ. ਐਸ. ਐਸ ਐਫ ਵਲੋਂ 1 ਨਵੰਬਰ ਨੂੰ ਪੰਜਾਬ ਬੰਦ ਰਹੇਗਾ- ਪੀਰ ਮੁਹੰਮਦ/ਕੰਵਰਬੀਰ ਸਿੰਘ

1984 ਦੀ ਸਿੱਖ ਨਸਲਕੁਸ਼ੀ ਦੇ 30 ਸਾਲ ਅੰਮ੍ਰਿਤਸਰ, 10 ਅਕਤੂਬਰ (ਪੰਜਾਬ ਪੋਸਟ ਬਿਉਰੋ)- 1984 ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲੇ ਕਾਂਗਰਸ ਪਾਰਟੀ ਦੇ ਆਗੂਆਂ ਦੀ 30 ਸਾਲਾਂ ਤੋਂ ਕੀਤੀ ਜਾ ਰਹੀ ਪੁਸ਼ਤਪਨਾਹੀ ਨੂੰ ਚੁਣੌਤੀ ਦਿੰਦਿਆਂ ਅਤੇ ਪੀੜਤਾਂ ਨੂੰ ਇਨਸਾਫ ਦੇ ਮੁੱਦੇ ‘ਤੇ ਕੀਤੀ ਜਾ ਰਹੀ ਸਿਆਸਤ ਨੂੰ ਜੱਗ ਜਾਹਿਰ ਕਰਨ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ 1 ਨਵੰਬਰ ਨੂੰ ਪੰਜਾਬ …

Read More »

ਪੰਜਾਬ ਨਾਟਸ਼ਾਲਾ ਵਿਖੇ ਪੰਜ ਰੋਜ਼ਾ ਥੀਏਟਰ ਉਤਸਵ 10 ਤੋਂ 14 ਅਕਤੂਬਰ ਤੱਕ -ਮੰਚਪ੍ਰੀਤ

ਅੰਮ੍ਰਿਤਸਰ, 10 ਅਕਤੂਬਰ (ਦੀਪ ਦਵਿੰਦਰ) -ਪ੍ਰਸਿੱਧ ਡਰਾਮਾ ਡਾਇਰੈਕਟਰ ਮੰਚਪ੍ਰੀਤ ਅਤੇ ਉਘੇ ਸਮਾਜ ਸੇਵਕ ਗੁਰਦੇਵ ਸਿੰਘ ਮਹਿਲਾਂਵਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਰੰਗਕਰਮੀ ਮੰਚ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਵਿਖੇ ਪੰਜਵਾਂ ਸੁਖਦੇਵ ਪ੍ਰੀਤ ਯਾਦਗਾਰੀ ਨਾਟਕ ਉਤਸਵ 10 ਤੋਂ 14 ਅਕਤੂਬਰ ਤੱਕ ਕਰਵਾਇਆ ਜਾਵੇਗਾ। 10 ਅਕਤੂਬਰ ਨੂੰ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਦਾ ਨਾਟਕ ‘ਕਿਸ ਠੱਗ ਨੇ ਲੁਟਿਆ ਸ਼ਹਿਰ ਮੇਰਾ’, 11 …

Read More »