ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਸਿਵਲ ਸਰਜਨ ਡਾ . ਬਲਦੇਵ ਰਾਜ ਅਤੇ ਐਸਐਮਓ ਡਾ. ਰਾਜੇਸ਼ ਕੁਮਾਰ ਸ਼ਰਮਾ ਡਬਵਾਲੀ ਕਲਾਂ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਸਬ ਸੇਂਟਰ ਬਹਿਕ ਖਾਸ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ । ਸੇਨੇਟਰੀ ਇੰਸਪੇਕਟਰ ਕੰਵਲਜੀਤ ੰੰਸਿੰਘ ਬਰਾੜ ਅਤੇ ਸਿਹਤ ਕਰਮਚਾਰੀ ਕ੍ਰਿਸ਼ਣ ਲਾਲ ਧੰਜੂ ਨੇ ਕੈਂਪ ਵਿੱਚ ਆਏ ਲੋਕਾਂ ਦਾ ਧੰਨਵਾਦ ਕੀਤਾ ।ਉਨ੍ਹਾਂ ਨੇ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ …
Read More »ਪੰਜਾਬ
ਸਿਵਾਨਾ ਮਾਈਨਰ ਤੋੜਨ ਤੋਂ ਦੁੱਖੀ ਖਾਨਪੁਰ ਦੇ ਕਿਸਾਨਾਂ ਨੇ ਦਿੱਤਾ ਡੀ.ਸੀ ਨੂੰ ਮੰਗ ਪੱਤਰ
ਫਾਜਿਲਕਾ, 24 ਜੁਲਾਈ (ਵਿਨੀਤ ਅਰੋੜਾ) – ਜ਼ਿਲ੍ਹੇ ਦੇ ਪਿੰਡ ਕਿਸਾਨਪੁਰ ਦੇ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਮਨਜੀਤ ਸਿੰਘ ਬਰਾੜ ਨੂੰ ਇਕ ਮੰਗ ਪੱਤਰ ਸੌਂਪ ਕੇ ਬਾਂਡੀਵਾਲਾ ਮਾਈਨਰ ਨੂੰ ਤੋੜ ਕੇ ਵਾਰ ਵਾਰ ਪਾਣੀ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਅਤੇ ਮਾਈਨਰ ਦੇ ਪਾਣੀ ਦੀ ਨਿਕਾਸੀ ਦਾ ਸਾਈਜ ਮੰਨਜ਼ੂਰਸ਼ੁਦਾ ਨਾਲੋਂ ਜਿਆਦਾ ਕੀਤੇ ਜਾਣ ਦੀ ਮੰਗ ਵੀ ਕੀਤੀ ਹੈ। ਪਿੰਡ ਵਾਸੀਆਂ ਓਮ ਪ੍ਰਕਾਸ਼, …
Read More »ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬੀ. ਕਾਮ. ਸਮੈਸਟਰ-ਤੀਜਾ ‘ਚ ਮੈਰਿਟ ਸਥਾਨ ਕੀਤਾ ਹਾਸਲ
ਅੰਮ੍ਰਿਤਸਰ, 24 ਜੁਲਾਈ ( )-ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ. ਕਾਮ (ਆਨਰਜ਼) ਸਮੈਸਟਰ ਤੀਜਾ ਦੇ ਇਮਤਿਹਾਨਾਂ ਦੇ ਐਲਾਨੇ ਗਏ ਨਤੀਜੇ ‘ਚ ਹਰਸਿਮਰਨ ਕੌਰ, ਦਮਨਪ੍ਰੀਤ ਕੌਰ ਨੇ ਉਕਤ ਸਮੈਸਟਰ ‘ਚ 80 ਪ੍ਰਤੀਸ਼ਤ ਅੰਕ ਹਾਸਲ ਕਰਕੇ ਯੂਨੀਵਰਸਿਟੀ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਉਕਤ ਵਿਦਿਆਰਥਣਾਂ ਨੂੰ ਇਸ ਉਪਲੱਬਧੀ ‘ਤੇ ਵਧਾਈ ਦਿੰਦੇ ਹੋਏ …
Read More »ਜੇਕਰ ਸਟਾਕ ‘ਤੇ ਵੈਟ ਵਾਪਸ ਨਾ ਲਿਆ ਤਾਂ ਮੈਂ ਵਪਾਰੀਆਂ ਦੇ ਸੰਘਰਸ਼ ਦੀ ਅਗਵਾਈ ਕਰਾਂਗਾ – ਕੈਬਨਿਟ ਮੰਤਰੀ ਜੋਸ਼ੀ
ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਅਲਟੀਮੇਟਮ ਅੰਮ੍ਰਿਤਸਰ, 24 ਜੁਲਾਈ (ਸੁਖਬੀਰ ਸਿੰਘ)- ਸਥਾਨਕ ਸਰਕਾਰਾਂ ਅਤੇ ਮੈਡੀਕਲ ਸਿੱਖਿਆ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਵਪਾਰੀਆਂ ਦੀ ਮੰਗ ਅਨੁਸਾਰ ਸਟਾਕ ‘ਤੇ ਲਿਆ ਜਾ ਰਿਹਾ ਐਡਵਾਂਸ ਟੈਕਸ ਸੋਮਵਾਰ ਤੱਕ ਵਾਪਸ ਨਾ ਲਿਆ ਤਾਂ ਉਹ ਮੰਗਲਵਾਰ ਤੋਂ ਵਪਾਰੀਆਂ ਵੱਲੋਂ ਕੀਤੇ ਜਾਣ ਵਾਲੇ ਸੰਘਰਸ਼ ਦੀ ਅਗਵਾਈ ਕਰਨਗੇ। ਅੱਜ ਆਪਣੇ ਦਫਤਰ ਵਿਚ …
Read More »ਸਭ ਕੁੱਝ ਠੀਕ ਨਹੀ ਚੱਲ ਰਿਹਾ ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ‘ਚ
ਜੰਡਿਆਲਾ ਗੁਰੂ, 24 ਜੁਲਾਈ (ਹਰਿੰਦਰਪਾਲ ਸਿੰਘ)- ਜੀ. ਟੀ. ਰੋਡ ਜੰਡਿਆਲਾ ਗੁਰੂ ਅੰਮਿਤ੍ਰਸਰ ਰੋਡ ਉਪੱਰ ਸਥਿਤ ਸਰਕਾਰੀ ਹਸਪਤਾਲ ਵਿਚ ਸਭ ਕੁੱਝ ਠੀਕ ਨਹੀ ਚੱਲ ਰਿਹਾ।ਹਸਪਤਾਲ ਵਿੱਚ ਪੂਰੀਆਂ ਡਾਕਟਰੀ ਸਹੁਲਤਾਂ ਅਤੇ ਡਾਕਟਰਾਂ ਦੀ ਕਮੀ ਕਾਰਨ ਇਥੇ ਰੋਜ਼ਾਨਾ ਲਗਭਗ ਸਿਰਫ 150-200 ਮਰੀਜ ਅਪਣਾ ਇਲਾਜ਼ ਕਰਵਾਉਣ ਲਈ ਆਉਂਦੇ ਹਨ। ਕਮਿਊਨਿਟੀ ਹੈਲੱਥ ਸੈਂਟਰ ਮਾਨਾਂਵਾਲਾ ਵਿਚ ਪੱਤਰਕਾਰਾਂ ਵਲੋਂ ਦੋਰਾ ਕਰਨ ਤੇ ਪਤਾ ਲੱਗਾ ਕਿ ਮਰੀਜ਼ਾਂ ਨੂੰ ਹਸਪਤਾਲ ਵਿਚੋਂ …
Read More »ਹਜ਼ਾਰਾਂ ਲੀਟਰ ਲਾਹਣ ‘ਤੇ ਕਈ ਚਾਲੂ ਭੱਠੀਆਂ ਕਾਬੂ
ਤਰਨ ਤਾਰਨ, 24 ਜੁਲਾਈ (ਰਾਣਾ) – ਜਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਵਿੱਚ ਐਕਸਾਇਜ ਵਿਭਾਗ ਵੱਲੋ ਛਾਪੇਮਾਰੀ ਦੌਰਾਨ ਹਜਾਰਾਂ ਲੀਟਰ ਲਾਹਣ ਤੇ ਚਾਲੂ ਭੱਠੀਆਂ ਸਮੇਤ ਸ਼ਰਾਬ ਬਰਾਮਦ ਕੀਤੀ ਗਈ। ਇਥੋ ਦੇ ਲੋਕਾਂ ਨੂੰ ਪ੍ਰਸ਼ਾਸ਼ਨ ਦਾ ਡਰ ਇਥੋ ਤੱਕ ਲਹਿ ਚੁੱਕਾ ਹੈ ਕਿ ਦਿਨ ਦੀਵੀ ਬੇਖੌਫ ਹੋ ਕਿ ਸ਼ਰਾਬ ਦਾ ਧੰਦਾ ਜੋਰਾਂ ਤੇ ਕਰਦੇ ਹਨ ।ਜਿਕਰਯੋਗ ਹੈ ਜਲਦੀ ਤੇ ਜਿਆਦਾ ਸ਼ਰਾਬ …
Read More »ਸਵ. ਦੇਵਰਾਜ ਵਰਮਾ ਨੂੰ ਧਾਰਮਿਕ, ਰਾਜਨੀਤਿਕ ਤੇ ਮੀਡੀਆ ਆਗੂਆਂ ਨੇ ਕੀਤੇ ਸ਼ਰਧਾ ਫੁੱਲ ਭੇਂਟ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਦੈਨਿਕ ਤਾਜੇ ਬਠਿੰਡਾ ਦੇ ਸੰਪਾਦਕ ਯਸ਼ਪਾਲ ਵਰਮਾ ਦੇ ਸਤਿਕਾਰਯੋਗ ਪਿਤਾ ਦੇਵਰਾਜ ਵਰਮਾ (84 ਸਾਲ) ਦਾ 13 ਜੁਲਾਈ ਨੂੰ ਲੰਬੀ ਬਿਮਾਰੀ ਦੇ ਕਾਰਨ ਦੇਹਾਂਤ ਹੋ ਗਿਆ। ਦੇਵਰਾਜ ਵਰਮਾ ਇੱਕ ਬਹੁਤ ਹੀ ਵਧੀਆ, ਮਿਹਨਤੀ, ਨਰਮਦਿਲ ਇਨਸਾਨ ਸਨ। ਇਸਤੋਂ ਇਲਾਵਾ ਉਹਨਾਂ ਨੇ ਆਪਣੀ ਸਾਰੀ ਜਿੰਦਗੀ ਸਮਾਜ ਸੇਵਾ ਵਿੱਚ ਲਾਈ। ਉਹਨਾਂ ਨੂੰ ਜ਼ਰੂਰਤਮੰਦਾਂ ਦੀ ਸਹਾਇਤਾ ਕਰਕੇ ਬੜੀ ਖੁਸ਼ੀ ਮਿਲਦੀ ਸੀ। ਉਹਨਾਂ …
Read More »ਅਮਰੋਜ਼ ਨੇ ਧਰਿਆ ਸੰਗੀਤ ਜਗਤ ‘ਚ ਪੈਰ ”ਇਕ ਵਾਅਦਾ” ਨਾਲ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸਨਜ਼ ਦਿਓਣ ਵਿਚ ਸੰਗੀਤ ਦੇ ਪ੍ਰੋਫੈਸਰ ਅਮਰੋਜ ਨੇ ”ਇਕ ਵਾਅਦਾ” ਪਲੇਠੇ ਗੀਤ ਨਾਲ ਸੰਗੀਤ ਜਗਤ ਵਿਚ ਪੈਰ ਧਰਿਆ ਹੈ। ਇਥੇ ਪ੍ਰੈਸ ਕਾਨਫਰੰਸ ਦੌਰਾਨ ਅਮਰੋਜ ਦੇ ਗੀਤ ਦਾ ਪੋਸਟਰ ਜਾਰੀ ਕਰਦਿਆਂ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਮਰਿੰਦਰ ਗਿੱਲ ਨੇ ਆਖਿਆ ਕਿ ਸੰਗੀਤ ਨੂੰ ਸਮਰਪਿਤ ਅਮਰੋਜ ਨੇ ਜਿਸ ਤਰੀਕੇ ਨਾਲ ਉਕਤ ਗੀਤ ਨੂੰ ਗਾਇਆ …
Read More »ਸੀਨੀਅਰ ਸਿਟੀਜ਼ਨ ਕਾਊਂਸਲ ਵਲੋਂ ”ਨਸ਼ਾ ਮੁਕਤ ਪੰਜਾਬ” ਬਾਰੇ ਸੈਮੀਨਾਰ ਤੇ ਪ੍ਰਤੀਯੋਗਤਾ ਆਯੋਜਿਤ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਲਾਇਨੋਪਾਰ ਇਲਾਕੇ ਦੇ ਗੁਡਵਿਲ ਸੁਸਾਇਟੀ ਹਸਪਤਾਲ ਪਰਸਰਾਮ ਨਗਰ ਬਠਿੰਡਾ ਵਿਖੇ ਸੀਨੀਅਰ ਸਿਟੀਜ਼ਨ ਕਾਊਂਸਲ (ਰਜਿ:) ਬਠਿੰਡਾ ਵੱਲੋਂ ”ਨਸ਼ਾ ਮੁਕਤ ਪੰਜਾਬ” ਵਿਸ਼ੇ ‘ਤੇ ਸਕੂਲਾਂ ਦੇ ਵਿਦਿਆਰਥੀਆਂ ਦਾ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ। ਡਾ. ਤੇਜਵੰਤ ਸਿੰਘ ਰੰਧਾਵਾ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਜਿਲ੍ਹਾ ਬਠਿੰਡਾ ਜੀ ਨੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ”ਨਸ਼ਾ ਮੁਕਤ …
Read More »ਵੀਨਸ ਗਰਗ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਦਾ ਦੌਰਾ
ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ)- ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਬਠਿੰਡਾ ਸ੍ਰੀਮਤੀ ਵੀਨਸ ਗਰਗ ਵੱਲੋਂ ਅੱਜ ਸਥਾਨਕ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈੱਫ ਐੰਡ ਡੰਮ ਚਿਲਡਰਨ, ਗੋਨਿਆਣਾ ਰੋਡ ਵਿਖੇ ਦੌਰਾ ਕੀਤਾ ਗਿਆ। ਇਸ ਦੌਰਾਨ ਸ੍ਰੀਮਤੀ ਗਰਗ ਨੇ ਇਸ ਸਕੂਲ ਦੇ ਕੈਂਪਸ, ਇਥੇ ਪ੍ਰਾਪਤ ਸੁਵਿੱਧਾਵਾਂ ਨੂੰ ਵੇਖਿਆ ਅਤੇ ਇਸ ਸਕੂਲ ਵਿਖੇ ਵਿਦਿਆ ਪ੍ਰਾਪਤ ਕਰ ਰਹੇ ਬੱਚਿਆਂ ਨਾਲ ਮੁਲਾਕਾਤ ਵੀ ਕੀਤੀ। …
Read More »