Sunday, December 22, 2024

ਪੰਜਾਬ

ਧਾਰਮਿਕ ਜਾਗਰਣ ਮੰਡਲੀਆਂ ਅਤੇ ਲੰਗਰ ਕਮੇਟੀਆਂ ਵਲੋਂ ਪੈਦਲ ਝੰਡਾ ਯਾਤਰਾ ਆਯੋਜਿਤ

ਬਠਿੰਡਾ, 24 ਜੁਲਾਈ (ਜਸਵਿੰਦਰ ਸਿੰਘ ਜੱਸੀ) – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀਆਂ ਸਮੂਹ ਹਿੰਦੂ ਧਾਰਮਿਕ ਜਾਗਰਣ ਮੰਡਲੀਆਂ ਅਤੇ ਲੰਗਰ ਕਮੇਟੀਆਂ ਵਲੋਂ ਇਕ ਵਿਸ਼ਾਲ ਪੈਦਲ ਝੰਡਾ ਯਾਤਰਾ ਕੱਢੀ ਗਈ। ਇਸ ਝੰਡਾ ਯਾਤਰਾ ਵਿਚ ਸ਼ਹਿਰ ਦੇ ਧਾਰਮਿਕ ਵਿਅਕਤੀਆਂ ਨੇ ਸ਼ਾਮਲ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਝੰਡਾ ਯਾਤਰਾ ਰੇਲਵੇ ਰੋਡ ਸਥਿਤ ਲਾਜਵੰਤੀ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ …

Read More »

ਸੇਂਟ ਸੋਲਜ਼ਰ ਦੀ ਕਿਰਨਦੀਪ ਕੌਰ ਨੇ ਪ੍ਰਾਪਤ ਕੀਤਾ 4 ਲੱਖ ਦਾ ਵਜ਼ੀਫਾ

ਜੰਡਿਆਲਾ ਗੁਰੂ, 23  ਜੁਲਾਈ (ਹਰਿੰਦਰਪਾਲ ਸਿੰਘ)-ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ +2 ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਸੀ.ਬੀ.ਐਸ.ਈ. ਦੀ 1% ਮੈਰਿਟ ਲਿਸਟ ਵਿੱਚ ਆਪਣਾ ਸਥਾਨ ਬਣਾਇਆ। ਉਸਨੇ 500 ਵਿਚੋਂ 478  ਅੰਕ ਪ੍ਰਾਪਤ ਕੀਤੇ ਅਤੇ 80,000 ਰੁਪਏ ਪ੍ਰਤੀ ੫ ਸਾਲ ਲਈ (੪ ਲੱਖ ਰੁਪਏ) ਦਾ ਐਵਾਰਡ ਪ੍ਰਾਪਤ ਕੀਤਾ।ਪਿਤਾ ਬਲਜਿੰਦਰ ਸਿੰਘ ਵਡਾਲਾ ਜੌਹਲ, ਮਾਤਾ ਮਲਕੀਅਤ ਕੌਰ ਜੋ ਕਿ ਦੋਵੇ ਹੀ ਵਾਹੀ ਤੇ ਘਰੇਲੂ ਕੰਮ ਕਰਦੇ ਹਨ।ਕਿਰਨਦੀਪ …

Read More »

ਦੋ ਭਰਾਵਾਂ ਕੀਤਾ ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ

ਫਾਜਿਲਕਾ, 23 ਜੁਲਾਈ (ਵਿਨੀਤ ਅਰੋੜਾ) -ਪੁਲਿਸ ਚੋਂਕੀ ਮੰਡੀ ਰੋੜਾਂਵਾਲੀ ਅਧੀਨ ਪੈਂਦੇ ਪਿੰਡ ਹਲੀਮਵਾਲਾ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਭਰਾਵਾਂ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਇਸ ਦਾ ਪਤਾ ਚੱਲਦਿਆ ਅੱਜ ਸਵੇਰੇ ਪੁਲਿਸ ਥਾਨਾ ਅਰਨੀਵਾਲਾ ਦੇ ਐਸ. ਐਚ. ਓ ਹਰਿੰਦਰ ਸਿੰਘ ਚਮੇਲੀ ਅਤੇ ਚੋਂਕੀ ਮੰਡੀ ਰੋੜਾਂਵਾਲੀ ਦੇ ਏ. ਐਸ. ਆਈ ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ …

Read More »

ਮਗਨਰੇਗਾ ਸਕੀਮ ਤਹਿਤ ਚਾਲੂ ਮਾਲੀ ਸਾਲ ਦੌਰਾਨ ਫਾਜਿਲਕਾ ਜਿਲ੍ਹੇ ਵਿਚ 10 ਕਰੋੜ ਤੋਂ ਵਧੇਰੇ ਰਾਸ਼ੀ ਖਰਚ ਕੇ 554 ਕੰਮ ਕਰਵਾਏ ਗਏ – ਬਰਾੜ

ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) -ਚਾਲੂ ਮਾਲੀ ਸਾਲ ੨੦੧੪-੧੫ ਦੌਰਾਨ ਫਾਜ਼ਿਲਕਾ ਜਿਲ੍ਹੇ ਵਿਚ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੁਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਅਧੀਨ ਹੁਣ ਤੱਕ 10  ਕਰੋੜ ਰੁਪਏ ਤੋਂ ਵਧੇਰੇ ਰਾਸੀ ਖਰਚ ਕੇ 554  ਕੰਮ ਮੁਕੰਮਲ ਕੀਤੇ ਗਏ ਹਨ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦਿੱਤੀ ।ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਾਲ 2014-15 ਦੌਰਾਨ ਹੁਣ ਤੱਕ ਮਗਨਰੇਗਾ ਅਧੀਨ ਫਾਜ਼ਿਲਕਾ …

Read More »

ਜਿਲ੍ਹਾ ਕਾਂਗਰਸ ਕਮੇਟੀ ਨੇ ਡੀਸੀ ਦਫ਼ਤਰ ਸਾਹਮਣੇ ਦਿੱਤਾ ਧਰਨਾ

ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) -ਆਪਣੇ ਘੋਸ਼ਿਤ ਪ੍ਰੋਗਰਾਮ ਦੇ ਅਨੁਸਾਰ ਜਿਲ੍ਹਾ ਕਾਂਗਰਸ ਕਮੇਟੀ ਦੁਆਰਾ ਜਿਲਾ ਪ੍ਰਧਾਨ ਕੌਸ਼ਲ ਬੂਕ ਦੀ ਪ੍ਰਧਾਨਗੀ ਵਿੱਚ ਸੈਂਕੜੇ ਕਾਂਗਰਸੀ ਵਰਕਰਾਂ ਦੁਆਰਾ ਡਿਪਟੀ ਕਮਿਸ਼ਨਰ ਦਫ਼ਤਰ  ਦੇ ਸਾਹਮਣੇ ਰੋਸ਼ ਧਰਨਾ ਦਿੱਤਾ ਅਤੇ ਬਾਅਦ ਵਿੱਚ ਡਿਪਟੀ ਕਮਿਸ਼ਨਰ ਨੂੰ ਮੰਂਗਪਤਰ ਸੋਪਿਆ ਗਿਆ । ਇਸ ਧਰਨੇ ਨੂੰ ਸੰਬੋਧਨ ਕਰਦੇ ਜਿਲਾ ਕਾਂਗਰਸ ਪ੍ਰਧਾਨ ਕੌਸ਼ਲ ਬੂਕ, ਸਾਬਕਾ ਮੰਤਰੀ  ਹੰਸ ਰਾਜ ਜੋਸਨ, ਬੱਲੂਆਨਾ ਤੋਂ ਕਾਂਗਰਸੀ …

Read More »

ਕੈਂਪ ਵਿੱਚ 150 ਮਰੀਜਾਂ ਦੀ ਜਾਂਚ

ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਪ੍ਰਕਾਸ਼ਵਤੀ ਮੈਮੋਰਿਅਲ ਟਰੱਸਟ ਦੁਆਰਾ ਸਵ. ਪ੍ਰਕਾਸ਼ਵਤੀ ਗੋਇਲ  ਦੀ ਯਾਦ ਵਿੱਚ ਸਥਾਕ ਗੀਤਾ ਭਵਨ ਮੰਦਿਰ  ਵਿੱਚ ਮੁਫਤ ਮੇਡੀਕਲ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।  ਜਾਣਕਾਰੀ ਦਿੰਦੇ ਟਰੱਸਟ ਦੇ ਸਰਪ੍ਰਸਤ ਰਜਿੰਦਰ ਪ੍ਰਸਾਦ ਗੁਪਤਾ  ਨੇ ਦੱਸਿਆ ਕਿ ਇਸ ਕੈਂਪ ਵਿੱਚ ਦਿਲ  ਦੇ ਰੋਗਾਂ  ਦੇ ਮਾਹਰ ਡਾ. ਵਿਨੋਦ ਗੁਪਤਾ ਅਤੇ ਹੱਡੀ ਰੋਗ ਮਾਹਰ ਡਾ. ਰਾਹੁਲ ਗੁਪਤਾ ਦੁਆਰਾ ਲੱਗਭੱਗ 150  ਮਰੀਜਾਂ …

Read More »

ਡਾਕਟਰਾਂ, ਫਾਰਮਾਸਿਸਟਾਂ, ਪੈਰਾਮੇਡਿਕਲ ਸਟਾਫ,ਨਰਸਿੰਗ ਸਿਸਟਰ ਤੇ ਚੌਥੀ ਸ਼੍ਰੇਣੀ ਕਰਮਚਾਰੀਆਂ ਨੇ ਸਿਵਲ ਸਰਜਨ ਨੂੰ ਸੋਪਿਆ ਮੰਗ ਪੱਤਰ

ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਸਥਾਨਕ ਸਿਵਲ ਹਸਪਤਾਲ ਦੇ ਡਾਕਟਰਾਂ, ਫਾਰਮਾਸਿਸਟਾਂ, ਪੈਰਾ ਮੈਡੀਕਲ ਸਟਾਫ, ਨਰਸਿੰਗ ਸਿਸਟਰ ਅਤੇ ਚੌਥਾ ਦਰਜਾ ਕਰਮਚਾਰੀਆਂ ਨੇ ਉਨ੍ਹਾਂ ਨੂੰ ਬੀਤੇ ਦੋ ਮਹੀਨੇ ਤੋਂ ਵੇਤਨ ਨਾ ਦਿੱਤੇ ਜਾਣ ਦੇ ਰੋਸ਼ ਵੱਜੋਂ ਅੱਜ ਸਹਾਇਕ ਸਿਵਲ ਸਰਜਨ ਡਾ ਦਵਿੰਦਰ ਕੁਮਾਰ ਭੁੱਕਲ ਨੂੰ ਮੰਗ ਪੱਤਰ ਸੌਂਪਿਆ। ਮੈਡੀਕਲ ਅਫ਼ਸਰ ਵੱਲੋਂ ਡਾ. ਨਰਿੰਦਰ ਸੇਠੀ, ਚੀਫ਼ ਫਾਰਮਾਸਿਸਟ ਸ਼ਸ਼ੀਕਾਂਤ, ਨਰਸ ਬਿਮਲਾ ਰਾਣੀ, ਸੁਰਿੰਦਰ ਮੋਹਨ ਅਤੇ …

Read More »

13 ਵੇਂ ਦਿਨ ਪੰਜਾਬ ਪੱਲੇਦਾਰ ਯੂਨੀਅਨ ਦੇ ਵਰਕਰ ਬੈਠੇ ਭੁੱਖ ਹੜਤਾਲ ‘ਤੇ

ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਰੇਲਵੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਾਰਦਰਨ ਰੇਲਵੇ ਪੈਸੰਜਰ ਸਮੰਤੀ ਦੀ ਅਗਵਾਈ ਵਿਚ ਸਾਂਝਾ ਮੋਰਚਾ ਵੱਲੋਂ ਚਲਾਈ ਗਈ ਭੁੱਖ ਹੜਤਾਲ ਬੁੱਧਵਾਰ ਨੂੰ 13ਵੇਂ ਦਿਨ ਵਿਚ ਸ਼ਾਮਲ ਹੋ ਗਈ। ਭੁੱਖ ਹੜਤਾਲ ਵਿਚ ਪੰਜਾਬ ਪੱਲੇਦਾਰ ਯੂਨੀਅਨ ਦੇ ਉਪ ਪ੍ਰਧਾਨ ਬਖਤਾਵਰ ਸਿੰਘ ਦੀ ਅਗਵਾਈ ਵਿਚ ਵਰਕਰ ਭੁੱਖ ਹੜਤਾਲ ਵਿਚ ਸ਼ਾਮਲ ਹੋਏ। ਸੰਬੋਧਨ ਕਰਦੇ ਹੋਏ ਬਖਤਾਵਰ ਸਿੰਘ ਨੇ ਕਿਹਾ …

Read More »

ਤਿੰਨ ਏਕੜ ਨਰਮੇ ਉੱਤੇ ਟੂ ਫਾਰ ਡੀ ਦਾ ਛਿੜਕਾਅ ਕਰ ਕੇ ਸਾੜਣ ਦੇ, ਗੁਆਂਢੀ ‘ਤੇ ਲਗਾਏ ਇਲਜ਼ਾਮ

ਪੀੜਤਾਂ ਨੇ ਕਿਹਾ ਪੁਲਿਸ ਨਹੀਂ ਕਰ ਰਹੀ ਆਰੋਪੀਆਂ ਖਿਲਾਫ ਕਾਰਵਾਈ ਫਾਜਿਲਕਾ, 23  ਜੁਲਾਈ (ਵਿਨੀਤ ਅਰੋੜਾ) – ਨੇੜਲੇ ਪਿੰਡ ਬੋਦੀਵਾਲਾ ਪੀਥਾ ਢਾਣੀ ਨਿਵਾਸੀ ਕਿਸਾਨ ਮਹੇਂਦਰ ਕੁਮਾਰ  ਪੁੱਤਰ ਸੁਰੇਂਦਰ ਕੁਮਾਰ  ਨੇ ਆਪਣੇ ਗੁਆਂਢੀ ਕਿਸਾਨ ਉੱਤੇ ਉਸਦੀ ਤਿੰਨ ਏਕੜ ਨਰਮੇ ਦੀ ਫਸਲ ਉੱਤੇ ਟੂ ਫਾਰ ਡੀ ਕੀਟਨਾਸ਼ਕ ਦਾ ਛਿਡਕਾਅ ਕਰਕੇ ਖੜੀ ਫਸਲ ਨੂੰ ਸਾੜਣ ਦਾ ਇਲਜ਼ਾਮ ਲਗਾਉਂਦੇ ਹੋਏ ਜਿਲ੍ਹਾ ਡਿਪਟੀ ਕਮਿਸ਼ਨਰ, ਜਿਲਾ ਪੁਲਿਸ ਪ੍ਰਮੁੱਖ …

Read More »

ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵੱਲੋਂ ‘ਮੈਨੇਜਮੇਂਟ, ਕਾਮਰਸ ਅਤੇ ਇਕਨੋਮਿਕਸ ਦੇ ਖੇਤਰ ਵਿੱਚ ਨਵੀਨ ਰੁਝਾਨਾਂ’ ਬਾਰੇ ਪਹਿਲੀ ਕਿਤਾਬ ਪ੍ਰਕਾਸ਼ਿਤ

ਬਠਿੰਡਾ, 23  ਜੁਲਾਈ (ਜਸਵਿੰਦਰ ਸਿੰਘ ਜੱਸੀ) – ਖੋਜ ਦਾ ਸਿੱਧਾ ਸੰਬੰਧ ਕਿਸੇ ਇੱਕ ਦੇ ਵਿਕਾਸ ਦੇ ਨਾਲ-ਨਾਲ ਸਮੁੱਚੇ ਸਮਾਜ ਨਾਲ ਵੀ ਹੁੰਦਾ ਹੈ। ਇੱਕ ਖੋਜਾਰਥੀ ਨਵੀਆਂ ਤੇ ਵਧੀਆ ਕਾਢਾਂ ਕੱਢ ਕੇ ਨਾ ਆਪਣੇ ਜੀਵਨ ਲਈ ਸਗੋਂ ਸਮਾਜ ਲਈ ਭਰਪੂਰ ਯੋਗਦਾਨ ਪਾਉਂਦਾ  ਹੈ। ਵਿਦਿਅਕ ਅਦਾਰਿਆਂ ਨੂੰ ਸਿੱਖਣ ਅਤੇ ਖੋਜ ਦੇ ਮੰਦਰਾਂ ਵਜੋਂ ਜਾਣਿਆ ਜਾਂਦਾ ਹੈ  ਜਿਥੇ ਨੋਜਵਾਨਾਂ ਦੀ ਸਖ਼ਸੀਅਤ ਉਸਾਰੀ ਇਸ ਤਰ੍ਹਾਂ …

Read More »