ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਜੈ ਮਾਂ ਸਾਰਧਾ ਭਜਨ ਮੰਡਲ ਵੱਲੋਂ ਸਲਾਨਾ ਪ੍ਰੋਗਰਾਮ ਵਿੱਚ ਸ਼੍ਰੀ ਮਾਂ ਚਮੰਡਾ ਦੇਵੀ ਜੀ ਦੇ ਲੰਗਰ ਦੇ ਸਬੰਧ ਵਿੱਚ ਮਾਂ ਭਗਵਤੀ ਦੀ ਚੌਕੀ ਲਗਾਈ ਗਈ ਜਿਨ੍ਹਾਂ ਵਿੱਚ ਜੈ ਮਾਂ ਸਾਰਧਾ ਭਜਨ ਮੰਡਲੀ ਵੱਲੋਂ ਕਲਾਕਾਰ ਲੱਕੀ ਵੱਧਵਾ ਦੀ ਨਵੀ ਕੈਸਿਟ ਸਾਨੂੰ ਮੌਜਾਂ ਲੱਗੀਆਂ ਰੀਲੀਜ ਕੀਤੀ ਗਈ । ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸਮਾਜਿਕ ਧਾਰਮਿਕ ਅਤੇ …
Read More »ਪੰਜਾਬ
ਪੀਣ ਵਾਲੇ ਪਾਣੀ ਵਾਲੀ ਟੈਂਕੀ ਸਥਾਪਤ
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਮੀਂਹ ਨਾ ਪੈਣ ਕਾਰਨ ਗਰਮੀ ਦਾ ਮਾਹੌਲ ਜਿਉਂ ਦਾ ਤਿਉ ਹੋਣ ਕਾਰਨ ਅਤੇ ਪੀਣ ਵਾਲੇ ਪਾਣੀ ਦੀ ਸੁਮੱਸਿਆ ਕਾਰਨ ਲੋੜ ਮਹਿਸੂਸ ਕਰਦਿਆਂ ਦਾਨੀ ਸੱਜਣਾਂ ਵਲੋਂ ਸਹਾਰਾ ਜਨ ਸੇਵਾ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਨ ਚੌਂਕ ਸ਼ਹੀਦ ਭਗਤ ਸਿੰਘ ਵਿਖੇ ਪਾਣੀ ਦੀ ਟੈਂਕੀ ਸਹਾਰਾ ਵਰਕਰ ਰਾਮ ਸਿੰਘ ਸ਼ਹੀਦ ਦੀ ਯਾਦ ਵਿਚ ਟੈਂਕੀ ਸਥਾਪਤ ਕੀਤੀ ਗਈ। …
Read More »ਸਰਬੱਤ ਦੇ ਭਲੇ ਲਈ ਸ਼੍ਰੀ ਹਨੂੰਮਾਨ ਜੀ ਦਾ ਕੀਰਤਨ
ਬਠਿੰਡਾ, 23 ਜੁਲਾਈ (ਜਸਵਿੰਦਰ ਸਿੰਘ ਜੱਸੀ) – ਮਾਡਲ ਟਾਊਨ ਦੇ ਈ.ਡਬਲਿਊ.ਐਸ. ਤੇ ਐਲ.ਆਈ.ਜੀ. ਵਾਸੀਆਂ ਦੁਆਰਾ ਸਮੂਹਿਕ ਰੂਪ ਵਿੱਚ ਇਕੱਤਰ ਹੋ ਕੇ ਸਰਬੱਤ ਦੇ ਭਲੇ ਲਈ ਸ਼੍ਰੀ ਹਨੂੰਮਾਨ ਭਜਨ ਸੰਕੀਰਤਨ ਮੰਡਲੀ ਦੁਰਗਾ ਮੰਦਿਰ ਮਾਡਲ ਟਾਊਨ ਦੇ ਸਹਿਯੋਗ ਨਾਲ ਸ਼੍ਰੀ ਹਨੂੰਮਾਨ ਜੀ ਦਾ ਸੰਕੀਰਤਨ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਜਨ ਮੰਡਲੀ ਦੇ ਪ੍ਰਧਾਨ ਵਿਜੈ …
Read More »ਝੂਠੀ ਤੇ ਸਿੱਖ ਵਿਰੋਧੀ ਹੈ ਹੁੱਡਾ ਸਰਕਾਰ – ਸਿੱਖ ਕਿਸਾਨ
ਕੁਰੂਕਸ਼ੇਤਰ, 23 ਜੁਲਾਈ (ਪੰਜਾਬ ਪੋਸਟ ਬਿਊਰੋ)- ਕਾਂਗਰਸ ਪਾਰਟੀ ਸਿੱਖ ਵਿਰੋਧੀ ਹੈ ਤੇ ਇਸ ਦੇ ਮੁੱਖ ਮੰਤਰੀ ਝੂਠੇ ਅਤੇ ਲਾਰੇ ਬਾਜ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਨਿੰਮ ਵਾਲਾ, ਗਲਡਹਿਰਾਂ, ਮੋਹਣਪੁਰ, ਕਲਸਾ, ਬੋਡਾ, ਸਿਆਣਾ, ਬੋਧਨੀ, ਗੜ੍ਹੀਲਾਗਰੀ, ਅਧੋਆ, ਛੋਟਾ ਦਿਵਾਣਾ, ਬਾਖਲੀ ਆਦਿ ਪਿੰਡਾਂ ਤੋਂ ਗੁਰਦੁਆਰਾ ਪਾਤਸਾਹੀ ਛੇਵੀਂ ਕੁਰੂਕਸ਼ੇਤਰ ਪੁੱਜੇ ਕਿਸਾਨ ਆਗੂ ਮਖਤੂਲ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ, ਧਰਮ …
Read More »ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 23 ਜੁਲਾਈ (ਪ੍ਰੀਤਮ ਸਿੰਘ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਜਿਸ ‘ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਖਾਲਸਾ ਕਾਲਜ …
Read More »ਡਾਕਟਰੀ ਸਹਾਇਤਾ ਲਈ 104 ਨੰਬਰ ‘ਤੇ ਕੀਤਾ ਜਾ ਸਕਦਾ ਫੋਨ – ਸਿੱਧੂ
ਸਰਕਾਰੀ ਮੈਡੀਕਲ ਅਦਾਰਿਆਂ ਸਬੰਧੀ ਹੋ ਸਕਦੀ ਹੈ ਸ਼ਿਕਾਇਤ ਅੰਮ੍ਰਿਤਸਰ, ੨੩ ਜੁਲਾਈ (ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਵੱਲੋਂ ਰਾਜ ਦੇ ਨਾਗਰਿਕਾਂ ਦੀ ਚੰਗੀ ਸਿਹਤ ਸੰਭਾਲ ਲਈ ਮੈਡੀਕਲ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਕੋਈ ਵੀ ਨਾਗਰਿਕ ਇਸ ਦੇ 104 ਨੰਬਰ ‘ਤੇ ਫੋਨ ਕਰਕੇ ਮੁਫਤ ਵਿਚ ਮੈਡੀਕਲ ਸਹਾਇਤਾ ਬਾਰੇ ਸਲਾਹ-ਮਸ਼ਵਰਾ ਲੈ ਸਕਦਾ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸਿਹਤ ਤੇ ਪਰਿਵਾਰ …
Read More »ਮਾਝੇ ਦੇ ਅਕਾਲੀ ਵਰਕਰ ਸਿੱਖ ਪੰਥ ਦੀ ਚੜਦੀ ਕਲਾ ਲਈ ਸਭ ਤੋਂ ਪਹਿਲਾਂ ਕੁਰਬਾਨੀ ਦੇਣਗੇ- ਲੋਪੋਕੇ
ਗੁ: ਨਾਡਾ ਸਾਹਿਬ ਵਿਖੇ ਸਿੱਖ ਪੰਥ ਦੀ ਚੜਦੀ ਕਲਾ ਲਈ ਜੱਥੇ ਪੁੱਜਣੇ ਸ਼ੁਰੂ ਅੰਮ੍ਰਿਤਸਰ/ਨਾਡਾ ਸਾਹਿਬ, 23 ਜੁਲਾਈ (ਗੁਰਪ੍ਰੀਤ ਸਿੰਘ) – ਸਿੱਖ ਵਿਰੋਧੀ ਹਰਿਆਣਾ ਦੀ ਕਾਂਗਰਸ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਨੂੰ ਵੰਡਣ ਦੀ ਕੀਤੀ ਜਾ ਰਹੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ ਮਾਂਝੇ ਦੇ ਅਕਾਲੀ ਦਲ ਦੇ ਮਝੈਲ ਸਮੁੱਚੇ ਪੰਜਾਬ ਵਿਚੋ ਸਭ ਤੋਂ ਪਹਿਲਾ ਅੱਗੇ ਹੋ ਕੇ ਲੱਗਣ ਵਾਲੇ ਮੋਰਚੇ ਵਿਚ ਗ੍ਰਿਫਤਾਰੀਆਂ …
Read More »ਕੰਵਰਬੀਰ ਸਿੰਘ ਨੇ ਕਰਵਾਇਆ ਨਿਗਮ ਅਧਿਕਾਰੀਆਂ ਨੂੰ ਜੌੜੇ ਫਾਟਕ ਦਾ ਦੌਰਾ
ਲੋਕਾਂ ਦੀਆਂ ਮੁਸ਼ਕਿਲਾਂ ਦਾ ਹੋਵੇਗਾ ਜਲਦ ਹੱਲ ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ ਬਿਊਰੋ)- ਆਈ.ਐਸ.ਓ. ਵੱਲੋਂ ਸਥਾਨਕ ਜੌੜਾ ਫਾਟਕ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖ ਕੇ ਚੁੱਕੇ ਕਦਮਾਂ ਦੇ ਮੱਦੇ ਨਜ਼ਰ ਅੱਜ ਜੌੜਾ ਫਾਟਕ ਤੋਂ ਕੂੜੇ ਦੀ ਢੋਆ ਢੁਆਈ ਨੂੰ ਬੰਦ ਕਰਕੇ ਇਸਦੀ ਜਗ੍ਹਾ ਨੂੰ ਤਬਦੀਲ ਕੀਤੇ ਜਾਣ ਲਈ ਨਗਰ ਨਿਗਮ ਅਧਿਕਾਰੀਆਂ ਵੱਲੋਂ ਜੌੜੇ ਫਾਟਕ ਦੇ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ …
Read More »ਅੰਮ੍ਰਿਤਸਰ ਤੋ ਖੇਮਕਰਨ ਜਾ ਰਹੀ ਡੀ.ਐਮ.ਯੂ ਟਰੇਨ ਦੀ ਲਪੇਟ ਵਿਚ ਆਉਣ ‘ਤੇ ਦੋ ਬੱਚਿਆਂ ਦੀ ਮੋਤ
ਤਰਨ ਤਾਰਨ, 23 ਜੁਲਾਈ (ਰਾਣਾ) – ਅੱਜ ਦੇਰ ਰਾਤ ਨੂੰ ਅੰਮ੍ਰਿਤਸਰ ਤੋ ਖੇਮਕਰਨ ਜਾਣ ਵਾਲੀ ਡੀ.ਐਮ.ਯੂ ਟਰੇਨ ਜਦੋਂ ਆਪਣੇ ਆਖਰੀ ਟਾਈਮ ‘ਤੇ ਅੰਮ੍ਰਿਤਸਰ ਤੋਂ ਖੇਮਕਰਨ ਜਾ ਰਹੀ ਸੀ ਤਾਂ ਪੱਟੀ ਸ਼ਹਿਰ ਦਾ ਨਾਲ ਲੱਗਦੇ ਮਨੁੱਖ ਰਹਿਤ ਫਾਟਕ ਤੋ ਲੰਘ ਰਹੀ ਸੀ ਤਾਂ ਉਸ ਨੇ ਅਚਾਨਕ ਰੇਲਵੇ ਟਰੈਕ ਤੇ ਖੇਡ ਰਹੇ ਦੋ ਬੱਚਿਆਂ ਨੁੰ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਰਕੇ …
Read More »ਬ੍ਰਿਟਿਸ਼ ਕੌਂਸਲ ਦੀ ਟੀਮ ਵੱਲੋਂ ਜੈਤੋਸਰਜਾ ਦੀ ਮੋਨੀਟਰਿੰਗ
ਬਟਾਲਾ, 23 ਜੁਲਾਈ (ਨਰਿੰਦਰ ਬਰਨਾਲ ) – ਬ੍ਰਿਟਿਸ਼ ਕੌਂਸਲ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਪੈਲਟੀ ਅਧੀਨ ਬ੍ਰਿਟਿਸ਼ ਕੌਂਸਲ ਦੇ ਮੈਂਬਰਾਂ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਰਿਸੋਰਸ ਪਰਸਨ ਨਰਿੰਦਰ ਸਿੰਘ ਬਿਸਟ ਤੇ ਪ੍ਰੇਮਪਾਲ ਦੀ ਮੋਨੀਟਰਿੰਗ ਕੀਤੀ ਗਈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਮਨਾਂ ਵਿੱਚ ਅੰਗਰ।ਜ਼ੀ ਵਿਸ਼ੇ ਦੇ ਡਰ ਨੂੰ …
Read More »