ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)-ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਬਾਬਾ ਫ਼ਰੀਦ ਸੀਨੀਅਰ ਸੰਕੈਡਰੀ ਸਕੂਲ ਵਲੋਂ 4 ਜਨਵਰੀ, 2014 ਨੂੰ ਕਰਵਾਏ ਗਏ ਸ਼ਕਾਲਰਸ਼ਿਪ ਟੈਸਟ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਅੱਜ ਬਾਬਾ ਫ਼ਰੀਦ ਕੈਂਪਸ ਵਿਖੇ ਇੱਕ ਵਿਸ਼ੇਸ਼ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿਚ ਇਨਾਮ ਜੇਤੂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਹਿੱਸਾ ਲਿਆ।ਉਨਾਂ ਨੇ ਦੱਸਿਆ …
Read More »ਪੰਜਾਬ
ਯੂਥ ਵੀਰਾਂਗਨਾਂਵਾਂ ਵੱਲੋਂ 57 ਬੱਚਿਆਂ ਨੂੰ ਵੰਡੀਆਂ ਕਾਪੀਆਂ ਅਤੇ ਸਟੇਸ਼ਨਰੀ
ਬਠਿੰਡਾ, 7 ਅਪਰੈਲ (ਜਸਵਿੰਦਰ ਸਿੰਘ ਜੱਸੀ)- ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਸੰਸਥਾ ਯੂਥ ਵੀਰਾਂਗਨਾਂਏਂ ਇਕਾਈ ਬਠਿੰਡਾ ਵੱਲੋਂ ਆਰਥਿਕ ਤੌਰ ‘ਤੇ ਕਮਜੋਰ ਬੱਚਿਆਂ ਨੂੰ ਮੁਫ਼ਤ ਟਿਊਸ਼ਨ ਪੜਾਉਣ ਲਈ ਸੰਸਥਾਂ ਮੈਂਬਰਾਂ ਵੱਲੋਂ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ। ਇਹ ਟਿਊਸ਼ਨ ਸੈਂਟਰ ਸੁਖਜੀਤ ਕੌਰ ਪਤਨੀ ਕੌਰ ਸਿੰਘ ਦੀ ਰਿਹਾਇਸ਼ ਗਲੀ ਨੰ:10/2, ਪਰਸ ਰਾਮ ਨਗਰ, ਬਠਿੰਡਾ ਵਿਖੇ ਖੋਲਿਆ ਗਿਆ ਜਿੱਥੇ ਗੁਰਲੀਨ, ਸੁਖਪਾਲ, ਪ੍ਰੇਮ ਅਤੇ …
Read More »ਜਿਆਣੀ ਨੇ ਮੇਹਰੀਆਂ ਬਾਜ਼ਾਰ ਅਤੇ ਬੀਕਾਨੇਰੀ ਰੋਡ ਦੇ ਮੁਹੱਲਿਆਂ ਵਿੱਚ ਅਕਾਲੀ ਭਾਜਪਾ ਦੇ ਪੱਖ ਵਿੱਚ ਮੰਗੇ ਵੋਟ
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਭਾਰਤ ਵਿੱਚ ਲੋਕ ਸਭਾ ਚੋਣਾਂ ਦੇ ਬਾਅਦ ਦੇਸ਼ ਦੀ ਵਾਗਡੋਰ ਭਾਜਪਾ ਸੰਭਾਲੇਗੀ ਅਤੇ ਇਸਦੀ ਅਗਵਾਈ ਨਰਿੰਦਰ ਮੋਦੀ ਕਰਣਗੇ। ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਣਾਉਣ ਲਈ ਹਲਕਾ ਫਿਰੋਜਪੁਰ ਤੋਂ ਸ਼ੇਰ ਸਿੰਘ ਘੁਬਾਇਆ ਦੀ ਜਿੱਤ ਜਰੂਰੀ ਹੈ। ਇਸ ਲਈ 30 ਅਪ੍ਰੈਲ ਨੂੰ ਭਾਜਪਾ ਨੂੰ ਹੀ ਵੋਟ ਦਿਓ ਤਾਂਕਿ ਦੇਸ਼ ਦੀ ਕਮਾਨ ਨਰਿੰਦਰ ਮੋਦੀ ਜਿਹੇ ਸੂਝਵਾਨ ਨੇਤਾ ਦੇ ਹੱਥਾਂ …
Read More »ਨੋਜਵਾਨਾਂ ਨੂੰ ਪਹਿਲਾਂ ਤੋਂ ਜਿਆਦਾ ਰੋਜਗਾਰ ਦਿਵਾਉਣਾ ਹੋਵੇਗਾ ਪਹਿਲਾ ਟੀਚਾ – ਚੌ. ਜਿਆਣੀ
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਖੇਤਰੀ ਵਿਧਾਇਕ ਅਤੇ ਸਿਹਤ ਮੰਤਰੀ ਚੌ ਸੁਰਜੀਤ ਕੁਮਾਰ ਜਿਆਣੀ ਅਤੇ ਫਿਰੋਜਪੁਰ ਲੋਕ ਸਭਾ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਸਪੁੱਤਰ ਵਰਿੰਦਰ ਸਿੰਘ ਘੁਬਾਇਆ ਨੇ ਅੱਜ ਐਤਵਾਰ ਨੂੰ ਫਾਜਿਲਕਾ ਖੇਤਰ ਦੇ ਵੱਖ ਵੱਖ ਪਿੰਡਾਂ ਵਿੱਚ ਜਨ ਸੰਪਰਕ ਕਰ ਕੇ ਸ. ਘੁਬਾਇਆ ਦੇ ਪੱਖ ਵਿੱਚ ਵੋਟਾਂ ਦੀ ਅਪੀਲ ਕੀਤੀ ।ਇਸ ਮੌਕੇ ਉਨਾਂ ਦੇ ਨਾਲ …
Read More »155 ਪਰਿਵਾਰਾਂ ਨੂੰ ਵੰਡਿਆ ਮਾਸਿਕ ਰਾਸ਼ਨ
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਵਿੱਚ ਐਤਵਾਰ ਨੂੰ ਹਰ ਇੱਕ ਮਹੀਨੇ ਦੀ ਤਰਾਂ 155 ਗਰੀਬ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਰਾਸ਼ਨ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਡੀਈਓ ਸੰਦੀਪ ਧੂੜੀਆ ਦੇ ਸਟਾਫ ਮੈਂਬਰ ਸਨ ।ਮੰਦਿਰ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਹਰ ਇੱਕ ਮਹੀਨਾ ਗਰੀਬ ਪਰਿਵਾਰਾਂ ਨੂੰ ਘਰ ਚਲਾਉਣ ਲਈ ਰਾਸ਼ਨ …
Read More »ਪਿੰਡ ਧਰਾਂਗਵਾਲਾ ਦਾ ਇਕ ਹਜ਼ਾਰ ਏਕੜ ਰਕਬਾ ਸੇਮ ਦੀ ਮਾਰ ਹੇਠ
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਫ਼ਾਜ਼ਿਲਕਾ ਜ਼ਿਲੇ ਨਾਲ ਸਬੰਧਿਤ ਅਰਨੀਵਾਲਾ ਤੋਂ ਨੇੜਲੇ ਪਿੰਡ ਧਰਾਂਗਵਾਲੇ ਦਾ ਇਕ ਹਜ਼ਾਰ ਏਕੜ ਰਕਬਾ ਇਸ ਸਮੇਂ ਪੂਰੀ ਤਰਾਂ ਸੇਮ ਦੀ ਮਾਰ ਹੇਠ ਹੈ। ਪਿਛਲੇ ਇਕ ਦਹਾਕੇ ਤੋਂ ਪਿੰਡ ਦੇ ਸੇਮ ਪ੍ਰਭਾਵਿਤ ਰਕਬੇ ਵਿਚ ਕਿਸਾਨਾਂ ਦੀ ਫ਼ਸਲ ਨਾ ਹੋਣ ਕਾਰਨ ਆਰਥਿਕ ਮੰਦਹਾਲੀ ‘ਚੋਂ ਗੁਜ਼ਰ ਰਹੇ ਕਿਸਾਨਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਰਾਹਤ ਪੈਕੇਜ ਦੀ …
Read More »ਜੋੜ-ਹੱਡੀ ਅਤੇ ਨਾੜੀ ਜਾਂਚ ਕੈਂਪ ਵਿੱਚ ਡਾ. ਭਾਗੇਸ਼ਵਰ ਸਵਾਮੀ ਨੇ ਕੀਤਾ 150 ਮਰੀਜਾਂ ਦਾ ਇਲਾਜ
ਫਾਜਿਲਕਾ, 6 ਅਪ੍ਰੈਲ (ਵਿਨੀਤ ਅਰੋੜਾ)- ਜੋੜਾਂ ਦਾ ਦਰਦ, ਕਮਰ ਦਰਦ, ਡਿਸਕ ਹਿਲਨਾ, ਹੱਥ ਪੈਰ ਵਿੱਚ ਸੁੰਨਾਪਨ, ਸੋਜ, ਹੱਥਾਂ ਪੈਰਾਂ ਵਿੱਚ ਜਲਨ, ਮੋਢੇ ਦਾ ਜਾਮ ਹੋਣਾ, ਯਾਦਾਸ਼ਤ ਵਿੱਚ ਕਮੀ, ਚਿਹਰੇ ਵਿੱਚ ਲਕਵਾ, ਸਰਵਾਇਕਲ, ਬਾਂਹ ਵਿੱਚ ਦਰਦ, ਜਿਆਦਾ ਮੋਟਾਪਾ / ਪਤਲਾਪਨ, ਅਧਰੰਗ, ਹੱਡੀ ਨਾ ਜੁੜਣਾ, ਚਲਣ ਵਿੱਚ ਲੜਖੜਾਹਟ, ਹੱਡੀ, ਜੋੜਾਂ ਅਤੇ ਨਾੜੀਆਂ ਦੀ ਹਰ ਪ੍ਰਕਾਰ ਦੀਆਂ ਤਕਲੀਫਾਂ ਅਤੇ ਹੌਰ ਕਈ ਨਾਮੁਰਾਦ ਬਿਮਾਰੀਆ …
Read More »ਵਿਕਾਸ ਕਾਰਜਾਂ ‘ਚ ਹੋਈ ਘਪਲੇਬਾਜੀ ਦੀ ਕਾਂਗਰਸ ਸਰਕਾਰ ਆਉਣ ਤੇ ਜਾਂਚ ਕਰਵਾਈ ਜਾਵੇਗੀ – ਵੀਨੂ ਬਾਦਲ
ਬਠਿੰਡਾ6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਚੋਣਾਂ ਲਈ ਪੰਜਾਬ ਦੀ ਵਕਾਰੀ ਸੀਟਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ਤੇ ਪਹੁੰਚਚੁੱਕੀ ਹੈ ਜਿਸ ਤਹਿਤ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਜਰਨਲ ਸਕੱਤਰ ਪੰਜਾਬ ਕਾਂਗਰਸਦੀ ਰਹਿਨੁਮਾਈ ਹੇਠ ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਮੋਹਨ ਲਾਲ ਝੁੰਬਾ ਦੀ ਅਗਵਾਈ ਵਿੱਚਸ਼ਹਿਰ ਵਿੱਚ ਦਰਜਨਾਂ ਮੀਟਿੰਗਾਂ ਕੀਤੀਆਂ ਗਈਆਂ ਜਿੰਨਾਂ ਨੂੰ ਸੰਬੋਧਨ ਕਰਨ …
Read More »ਖੇਤਰ ਦੀ ਪਹਿਲੀ ਕੇਰੋਟਿਡ ਆਰਟਰੀ ਸਟੈਂਟਿੰਗਗ ਸਰਜਰੀ ਮੈਕਸ ਹਸਪਤਾਲ’ਚ ਸਫ਼ਲਤਾ ਪੂਰਵਕ ਕੀਤੀ
ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)– ਸਥਾਨਕ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (ਐਮ ਐਸ ਐਸਐਚ), ਵਿਚ ਡਾ. ਸ਼ਰਦ ਗੁਪਤਾ, ਐਮਡੀ, ਡੀਐਮ (ਕਾਰਡੀਓਲੌਜੀ), ਦੀ ਅਗਵਾਈ ਵਿਚ ਇਕਕਾਰਡੀਓਲੌਜੀ ਟੀਮ ਨੇ ਬਠਿੰਡਾ ਵਿਚ ਪਹਿਲੀ ਵਾਰ ਕੇਰੋਟਿਡ ਆਰਟਰੀ ਸਟੈਂਟਿੰਗ ਸਰਜਰੀ ਨੂੰਸਫ਼ਲਤਾ ਪੂਰਵਕ ਅੰਜ਼ਾਮ ਦਿੱਤਾ ਹੈ। ਇਹ ਮੁਸ਼ਕਿਲ ਸਜਰੀ ੪੫ ਸਾਲ ਮਹਿਲਾ ਸੁਮਿਤਰਾ ਦੇਵੀ ਦੀਜਾਨ ਬਚਾਉਣ ਵਿਚ ਸਫ਼ਲ ਰਹੀ ਜੋ ਕਿ ਗੰਭੀਰ ਆਰਟਰੀ ਰੋਗ ਕਾਰਨ ਗੰਭੀਰ …
Read More »ਜੋ ਆਪਣੇ ਪਰਿਵਾਰ ਦਾ ਨਾ ਬਣਿਆ, ਉਹ ਐਮ ਪੀ ਬਣ ਕੇ ਬਠਿੰਡਾ ਵਾਸੀਆਂ ਦਾ ਕੀ ਸਵਾਰੂ – ਬੋਬੀ ਬਾਦਲ
ਬਠਿੰਡਾ, 6 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਦਾ ਚੋਣ ਮੈਦਾਨ ਆਪਣੇ ਪੂਰੇ ਜੋਬਨ ‘ਤੇਖਿੜ ਚੁੱਕਿਆ ਹੈ।ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 26 ਅਤੇ 27 ਵਿਖੇ ਬੀਬੀ ਹਰਸਿਮਰਤ ਕੌਰਬਾਦਲ ਦੇ ਹੱਕ ਵਿਚ ਚਲਾਈ ਗਈ ਚੋਣ ਮੁਹਿੰਮ ਤਹਿਤ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕਕਰਦੇ ਹੋਏ ਬੋਬੀ ਬਾਦਲ ਨੇ ਕਾਂਗਰਸ ਅਤੇ ਪੀ.ਪੀ.ਪੀ. ਦੇ ਸਾਂਝੇ ਉਮੀਦਵਾਰ ਮਨਪ੍ਰੀਤ ਬਾਦਲ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜੋ …
Read More »