Friday, November 22, 2024

ਪੰਜਾਬ

ਅੱਜ ਤੋਂ ਸ਼ੁਰੂ ਸਮਾਗਮ ਸਬੰਧੀ ਕਲਸ਼ ਯਾਤਰਾ ਆਯੋਜਿਤ ਹੋਈ

9 ਦੇਵੀ ਅਸਥਾਨਾਂ ਤੋਂ ਲਿਆਉਦਿਆਂ ਜੋਤਾਂ ਦੇ ਦਰਸ਼ਨ ਕੀਤੇ ਸ਼ਰਧਾਲੂਆਂ ਨੇ ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਵਿਚ ਸ੍ਰੀ ਪੰਚਮੁੱਖੀ ਬਾਲਾ ਜੀ ਟਰੱਸਟ ਅਤੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਵਿਸ਼ਾਲ 108 ਹਵਨ ਕੁੰਡ ਸ੍ਰੀ ਭਾਗਵਤ ਕਥਾ ਹਫ਼ਤਾ ਗਿਆਨ ਯੁੱਗ ਦੇ ਸੰਬੰਧਤ ਮੰਗਲ ਕਲਸ਼ ਯਾਤਰਾ ਦਾ ਆਯੋਜਿਨ ਕੀਤਾ ਗਿਆ। ਜਿਸ ਵਿਚ 108 ਔਰਤਾਂ ਨੇ ਸਿਰ ‘ਤੇ ਕਲਸ਼ ਰੱਖ ਕੇ ਸ਼ਹਿਰ …

Read More »

ਇਸਤਰੀਆਂ ਅਕਾਲੀ ਦਲ ਦੀਆਂ ਆਗੂਆਂ ਨੇ ਚੋਣ ਪ੍ਰਚਾਰ ਲਈ ਘਰ ਘਰ  ਕੀਤਾ ਚੋਣ ਪ੍ਰਚਾਰ

ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸੰਸਦ ਬੀਬੀ ਹਰਸਿਮਰਤ ਕੌਰ ਬਾਦਲ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਹੋਰ ਭਖਾਉਦਿਆਂ ਇਸਤਰੀ ਅਕਾਲੀ ਦਲ ਨਾਲ ਸਬੰਧਿਤ ਮਹਿਲਾ ਆਗੂਆਂ ਅਤੇ ਵਰਕਰਾਂ ਨੇ ਵੋਟਾ ਪੈਣ ਤੱਕ  ਆਪਣੇ ਘਰਾਂ ਤੋਂ ਗਲੀ ਮੁਹੱਲੇ ਵਿੱਚ ਜਾ ਕੇ ਬੀਬਾ ਬਾਦਲ ਲਈ ਵੋਟਾਂ ਮੰਗ ਰਹੀਆਂ ਹਨ । ਕਾਫਲੇ ਵੱਲੋ ਬੜੀ ਮਿਹਨਤ ਨਾਲ ਹਰ ਸ਼ਹਿਰੀ ਵੋਟਰ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ …

Read More »

ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਦਾ ਵਿਕਾਸ ਹੋਵੇ – ਬੀਬੀ ਹਰਸਿਮਰਤ

ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਕਾਂਗਰਸ ਨਹੀਂ ਚਾਹੁੰਦੀ ਕਿ ਪੰਜਾਬ ਖੁਸ਼ਹਾਲ ਹੋ ਸਕੇ, ਉਹ ਚਾਹੁੰਦੀ ਹੈ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਸੋਚ ਨੂੰ ਖਤਮ ਕੀਤਾ ਜਾਵੇ, ਇਸੇ ਕਰਕੇ ਕਾਂਗਰਸ ਨੇ ਪੰਜਾਬ ਤੇ ਅਨੇਕਾਂ ਜ਼ੁਲਮ ਕੀਤੇ ਹਨ, ਹੁਣ ਮੌਕਾ ਹੈ ਕਿ ਕਾਂਗਰਸ ਦਾ ਮਲੀਆ ਮੇਟ ਕਰ ਦਿਓ ਤਾਂ ਹੀ ਤਾਂ ਪੰਜਾਬ  ਲਈ ਕੇਂਦਰ ਦੇ ਖਜਾਨੇ ਦਾ ਮੂੰਹ ਖੁਲੇਗਾ, ਇਨਾਂ …

Read More »

ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਵਿੱਚ ਨੌਕਰੀ ਮੇਲਾ- 53 ਵਿਦਿਆਰਥੀਆਂ ਦੀ ਚੋਣ

ਬਠਿੰਡਾ, 3 ਅਪ੍ਰੈਲ (ਜਸਵਿੰਦਰ ਸਿੰਘ ਜੱਸੀ )-ਮਾਲਵੇ ਖੇਤਰ ਦੇ ਵਿਦਿਆਰਥੀਆਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਇਸ ਖੇਤਰ ਦੇ ਸਿਰ ਕੱਢਵੇ ਵਿੱਦਿਅਕ ਅਦਾਰੇ ਗੁਰੂ ਗੋਬਿੰਦ ਸਿੰਘ ਪੌਲੀਟੈਕਨਿਕ ਕਾਲਜ ਵਿੱਚ ਨੌਕਰੀ ਮੇਲਾ ਆਯੋਜਿਤ ਕੀਤਾ ਗਿਆ। ਇਸ ਮੇਲੇ ਵਿੱਚ ਪੈਕਟ ਸਲੂਸ਼ਨਜ, ਓ. ਆਈ. ਟੀ ਫਰੇਮਜ਼, ਏ. ਐੱਸ. ਚੰਡੀਗੜ, ਪਿਕ ਐਂਡ ਫਰੇਮ ਅਤੇ ਹੈਲਥ ਸਟਰੀਟ ਵਰਗੀਆਂ ਬਹੁਰਾਸ਼ਟਰੀ ਕੰਪਨੀਆਂ ਸਮੇਤ ਦਸ ਕੰਪਨੀਆਂ ਨੇ ਵਿਦਿਆਰਥੀਆਂ …

Read More »

ਮਲਹੋਤਰਾ ਪਰਿਵਾਰ ਨੇ ਕਾਰੋਬਾਰ ਦੀ ਚੜਦੀ ਕਲਾ ਲਈ ਕਰਵਾਇਆ ਅਖੰਡ ਪਾਠ

ਜੰਡਿਆਲਾ ਗੁਰੂ, 2 ਅਪ੍ਰੈਲ (ਹਰਿੰਦਰਪਾਲ ਸਿੰਘ/ਕੁਲਵੰਤ ਸਿੰਘ) – ਹਰ ਸਾਲ ਦੀ ਤਰਾ੍ਹ ਇਸ ਸਾਲ ਵੀ ਆਪਣੇ ਕਾਰੋਬਾਰ ਦੀ ਚੜ੍ਹਦੀ ਕਲਾ੍ ਅਤੇ ਸਰਬੱਤ ਦੇ ਭਲੇ ਲਈ ਸ੍ਰ: ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੋਂਸਲ ਜੰਡਿਆਲਾ ਗੁਰੂ ਦੇ ਘਰ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਉਪਰੰਤ ਪਰਿਵਾਰਿਕ ਮੈਂਬਰ ਕਾਕਾ ਹਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਬੀਬੀ ਹਰਸਿਮਰਨ ਕੋਰ ਵਲੋਂ ਸ਼ਬਦ …

Read More »

ਫਾਜਿਲਕਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ

ਫ਼ਾਜ਼ਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਭਾਈ ਘਨੱਈਆ ਸੇਵਾ ਸੁਸਾਇਟੀ ਵੱਲੋਂ ਸਰਬਤ ਦੇ ਭਲੇ ਲਈ ਫ਼ਾਜ਼ਿਲਕਾ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੀਤੀ ਦੇਰ ਸ਼ਾਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ।ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਭਾਈ ਨਰਿੰਦਰ ਸਿੰਘ, ਭਾਈ ਹਰਦੇਵ ਸਿੰਘ, ਬੀਬੀ ਤ੍ਰਿਪਤ ਕੌਰ, ਭਾਈ ਕੁਲਬੀਰ ਸਿੰਘ ਕੰਵਲ, ਭਾਈ ਗੁਰਵਿੰਦਰ …

Read More »

ਸਰਕਾਰੀ ਕੰਨਿਆ ਸਕੂਲ ਵਿੱਚ ਸਵੀਪ ਪ੍ਰੋਜੇਕਟ ਦੀ ਦਿੱਤੀ ਜਾਣਕਾਰੀ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)- ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂਡਿਆ  ਦੇ ਆਦੇਸ਼ਾਂ  ਉੱਤੇ ਸਰਕਾਰੀ ਕੰਨਿਆ ਸਕੂਲ ਵਿੱਚ ਸਵੀਪ ਪ੍ਰੋਜੇਕਟ  ਦੇ ਤਹਿਤ ਵੋਟਰਾਂ ਨੂੰ ਜਾਗਰੂਕ ਕਰਣ ਲਈ ਪੋਸਟਰ ਮੇਕਿੰਗ ਅਤੇ ਸਲੋਗਨ ਰਾਇਟਿੰਗ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਸਕੂਲ  ਦੇ ਬੱਚਿਆਂ ਨੇ ਭਾਗ ਲਿਆ।ਪ੍ਰੋਜੇਕਟ ਇੰਚਾਰਜ ਸਟੇਟ ਅਵਾਰਡੀ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਪ੍ਰੋਜੇਕਟ  ਦੇ ਤਹਿਤ ਕਰੀਬ ਜਿਲੇ  ਦੇ ਸਾਰੇ ਸਕੂਲਾਂ ਵਿੱਚ ਮੁਕਾਬਲੇ …

Read More »

ਨਿਲਾਂਬਰੀ ਜਗਾਦਲੇ ਬਣੀ ਫਾਜ਼ਿਲਕਾ ਦੀ ਪਹਿਲੀ ਮਹਿਲਾ ਆਈ ਪੀ ਐਸ ਅਧਿਕਾਰੀ

ਬਤੌਰ ਐਸ. ਐਸ. ਪੀ  ਫਾਜ਼ਿਲਕਾ ਵਿਖੇ ਸੰਭਾਲਿਆ ਪਹਿਲਾ ਚਾਰਜ ਫਾਜਿਲਕਾ, 2 ਅਪ੍ਰੈਲ  (ਵਿਨੀਤ ਅਰੋੜਾ) – ਜਿਲੇ ਦੀ ਪਹਿਲੀ ਮਹਿਲਾ ਆਈ ਪੀ ਐਸ ਅਧਿਕਾਰੀ ਦੇ ਤੌਰ ਨਿਲਾਂਬਰੀ  ਜਗਾਦਲੇ  ਨੇ ਅੱਜ ਆਪਣਾ ਚਾਰਜ ਸੰਭਾਲ ਲਿਆ ਹੈ । ਅੱਜ ਪਹਿਲੇ ਦਿਨ ਉਂਨਾਂਨੇ ਪੁਲਿਸ ਆਲਾ ਅਧਿਕਾਰਿਆ ਨਾਲ ਬੇਠਕ ਕੀਤੀ ਅਤੇ ਆਮ ਲੋਕਾ ਦੀਆ ਸਮੱਸਿਆਵਾ ਨੂੰ ਸੁਣਿਆ। ਇਥੇ ਇਹ ਗੱਲ ਦੱਸਨ ਯੋਗ ਹੈ ਕਿ  ਨਿਲਾਂਬਰੀ …

Read More »

ਆਬਕਾਰੀ ਵਿਭਾਗ ਨੇ ਅਵੈਧ ਠੇਕਿਆਂ ਨੂੰ ਕੀਤਾ ਸੀਲ

  ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ)-  ਆਬਕਾਰੀ ਵਿਭਾਗ ਨੇ ਅੱਜ ਕਾਰਵਾਈ ਕਰਦੇ ਹੋਏ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਉੱਤੇ ਅੱਧਾ ਦਰਜਨ ਤੋਂ ਜਿਆਦਾ ਨਜਾਇਜ ਢੰਗ ਨਾਲ ਖੁੱਲੇ ਸ਼ਰਾਬ  ਦੇਠੇਕਿਆਂ ਨੂੰ ਸੀਲ ਕਰ ਦਿੱਤਾ ।ਜਾਣਕਾਰੀ ਦਿੰਦੇ ਹੋਏ ਏਟੀਸੀ ਰੰਧਾਵਾ  ਨੇ ਦੱਸਿਆ ਕਿਆਬਕਾਰੀ ਵਿਭਾਗ  ਦੇ ਨਿਯਮਾਂ ਮੁਤਾਬਕ 31 ਮਾਰਚ ਨੂੰ ਸਾਰੇ ਸ਼ਰਾਬ  ਦੇ ਠੇਕਿਆਂ ਦੀ ਮਿਆਦਪੂਰੀ ਹੋ ਚੁੱਕੀ ਹੈ । ਨਿਯਮਾਂ ਮੁਤਾਬਕ ਅੱਜ …

Read More »

ਹੌਣਹਾਰ ਵਿਦਿਆਰਥੀਆਂ ਨੂੰ ਕੀਤਾ ਪਿੰਡ ਦੇ ਮੋਹਤਵਾਰਾਂ ਤੇ ਮਾਪਿਆਂ ਨੇ ਸਨਮਾਨਤ

ਫਾਜਿਲਕਾ, 2 ਅਪ੍ਰੈਲ (ਵਿਨੀਤ ਅਰੋੜਾ):  ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬੇਵਾਲੀ ਭੈਣੀ ਦਾ ਐਲਾਨਿਆ ਗਿਆ ਨਤੀਜਾ ਸੌ ਫੀਸਦੀ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਅਨਿਲ ਕੁਮਾਰ ਨੇ ਦੱਸਿਆ ਕਿ ਸ਼ੈਸਨ 2013-14 ਦੇ ਨਤੀਜੇ ਵਿਚ ਸਕੂਲ ਦੇ ਸਾਰੀਆਂ ਜਮਾਤਾਂ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਉਨਾਂ ਦੱਸਿਆ ਕਿ ਨਤੀਜੇ ਤੋਂ ਬਾਅਦ ਏ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨੇ …

Read More »