ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੇ ਸਥਾਨਕ ਬਚਪਨ ਏ-ਪਲੇਅ ਸਕੂਲ ਮਾਤਾ ਜੀਵੀ ਨਗਰ ਦੇ ਨੰਨੇ-ਮੰਨੇ ਬੱਚਿਆਂ ਨੇ ਵਿਸ਼ਾਖੀ ਦੇ ਸ਼ੁਭ ਮੌਕੇ ‘ਤੇ ਆਪਣੇ ਸਕੂਲ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਪਾਸ ਪਿੰਡਾਂ ਦੇ ਕਣਕ ਦੇ ਖੇਤਾਂ ਵਿਚ ਜਾ ਕੇ ਪੂਰਨ ਅਨੰਦ ਮਾਣਿਆ। ਇਸ ਮੌਕੇ ਸਕੂਲ ਦੇ ਐਮ.ਡੀ.ਪ੍ਰੀਤਮਹਿੰਦਰ ਸਿੰਘ ਜੌੜਾ ਅਤੇ ਪਿੰ੍ਰਸੀਪਲ ਪਲਕ ਜੋੜਾ ਨੇ …
Read More »ਪੰਜਾਬ
ਭਰੂਣ ਹੱਤਿਆਂ ਬੰਦ ਕਰੋ ਅਤੇ ਬੇਟੀ ਬਚਾਓ ਮੁਹਿੰਮ ਲਈ ਜਨ- ਚੇਤਨਾ ਅਭਿਮਾਨ ਸਖ਼ਸ਼ ਦਾ ਸਨਮਾਨ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-)-ਸ਼ਹਿਰ ਦੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਰਨਾਲਾ ਬਾਈਪਾਸ ਵਿਚ ”ਇਕ ਸਖ਼ਸ਼, ਇਕ ਅਵਾਜ਼ ਅਤੇ ਸਿਰਫ਼ ਇਕ ਬਾਤ” ਲਈ ਜਨ- ਚੇਤਨਾ ਅਭਿਮਾਨ ਸ਼ੁਰੂ ਸਾਈਕਲ ਯਾਤਰਾ 1 ਜਨਵਰੀ 2014 ਤੋਂ ਸਵੇਰੇ 11 ਵਜੇ ਅਸਥਾਨ ਧਿਆਨ ਚੰਦ ਸਟੇਡੀਅਮ ਝਾਂਸੀ ਤੋਂ ਸ਼ੁਰੂ ਕਰਕੇ ਪਹੁੰਚੇ ਕੌਸ਼ਿਕ ਸ੍ਰੀ ਵਾਸਤਵ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਰਪੂਰ ਸੁਆਗਤ ਕੀਤਾ ਗਿਆ। …
Read More »ਖਾਲਸਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ ਸ਼ਹਿਰ ‘ਚ ਜਾਗਰੂਕਤਾ ਰੈਲੀ ਆਯੋਜਿਤ
ਬਠਿੰਡਾ, 11 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)-ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸਮੂਹ ਸਟਾਫ਼ ‘ਤੇ ਵਿਦਿਆਰਥੀਆਂ ਵੱਲੋਂ ਦਾਖ਼ਲੇ ਸੰਬੰਧੀ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਈ ਜਾਗਰੂਕਤਾ ਰੈਲ਼ੀ ਕੱਢੀ ਗਈ । ਜਿਸ ਦਾ ਮਕਸਦ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੂਲ ਦੇ ਵਿੱਦਿਅਕ ਮਾਹੌਲ ਦਾ ਲੋਕਾਂ ਵਿੱਚ ਸੁਨੇਹਾ ਦੇਣਾ ਸੀ । ਸਕੂਲ ਵੱਲੋਂ ਪਹਿਲੀ ਤੋਂ ਅੱਠਵੀਂ ਤੱਕ ਮਿੱਡ …
Read More »ਏ.ਸੀ. ਗੱਡੀਆਂ ਤੇ ਏ.ਸੀ. ਕਮਰਿਆਂ ਵਿੱਚ ਰਹਿਣ ਵਾਲੇ ਦੇਸ਼ ਸੇਵਕ ਨਹੀ ਹੋ ਸਕਦੇ- ਬੰਤ ਬਰਾੜ
ਚਵਿੰਡਾ ਦੇਵੀ, 11 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਮਾਝੇ ਦੇ ਹਾਕਮ ਧਿਰ ਨਾਲ ਸਬੰਧਿਤ ਮੰਨੇ ਜਾਂਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੇ ਗੜ੍ਰ ਨੂੰ ਸੰਨ ਲਾਉਦਿਆ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆ ਲੋਕਾਂ ਨੂੰ ਕਿਹਾ ਕਿ ਅਕਾਲੀ ਭਾਜਪਾ ਤੇ ਪੰਜਾਬ ਦੇ ਪ੍ਰਵਾਸੀ ਉਮੀਦਵਾਰ ਅਰੁਣ ਜੇਤਲੀ ਦਾ ਬਾਈਕਾਟ ਕਰਕੇ ਅਤੇ ਸੀ.ਪੀ.ਆਈ ਤੇ ਸੀ.ਪੀ ਐਮ ਦੇ …
Read More »ਮਜੀਠਾ ਤੇ ਅਬਦਾਲੀ ‘ਚ ਜ਼ਿਲਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਸਮੇਤ 70 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ
ਕੈਪਟਨ ਵੱਲੋਂ ਰਾਜ ਵਿੱਚ ਵਿੱਤੀ ਐਮਰਜੈਂਸੀ ਲਾਏ ਜਾਣ ਦੀ ਮੰਗ ਕਰਨੀ ਨਾ-ਸਮਝੀ ਦਾ ਸਬੂਤ- ਮਜੀਠੀਆ ਮਜੀਠਾ/ਅੰਮ੍ਰਿਤਸਰ 11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕੇ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਮਜੀਠਾ ਹਲਕੇ ਵਿੱਚ ਅੱਜ ਉਸ ਵਕਤ ਇੱਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਕਸਬਾ ਮਜੀਠਾ ਅਤੇ ਪਿੰਡ ਅਬਦਾਲ ਵਿਖੇ ਜ਼ਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ …
Read More »ਅੰਮ੍ਰਿਤਸਰ ਜ਼ਿਲ੍ਹਾ ਮੋਹਰੀ ਹੋ ਕੇ ਲੋਕਾਂ ਨੂੰ ਵੋਟ ਪਾਉਣ ਲਈ ਕਰ ਰਿਹਾ ਹੈ ਜਾਗਰੂਕ- ਰਵੀ ਭਗਤ
ਭਾਰਤ ਵਿਚ ਪਹਿਲੀ ਵਾਰ ਬਣਿਆ 100 ਫੁੱਟ ਦਾ ਬੈਨਰ ਹਵਾ ਵਿਚ ਲਹਿਰਾਇਆ ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਵਲੋਂ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਲੋਕਾਂ ਨੂੰ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅੱਜ ਸ੍ਰੀ ਰਵੀ ਭਗਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਲੋਂ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ …
Read More »ਪਰਕਸ ਵਲੋਂ ਡਾ. ਗੁਰਮੁਖ ਸਿੰਘ ਅਤੇ ਡਾ. ਗੁਰਭਗਤ ਸਿੰਘ ਦੇ ਚਲਾਣੇ ‘ਤੇ ਦੁੱਖ਼ ਦਾ ਪ੍ਰਗਟਾਵਾ
ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ )- ਪੰਜਾਬੀ ਰਾਈਟਰਜ਼ ਕੋਆਪ੍ਰੇਟਿਵ ਸੋਸਾਇਟੀ ਲਿਮਟਿਡ, ਲੁਧਿਆਣਾ / ਅੰਮ੍ਰਿਤਸਰ (ਪਰਕਸ) ਵੱਲੋਂ ਇਕ ਸ਼ੋਕ ਮਤੇ ਰਾਹੀਂ ਡਾ. ਗੁਰਮੁਖ ਸਿੰਘ ਪਟਿਆਲਾ ਅਤੇ ਡਾ. ਗੁਰਭਗਤ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਗਿਆ।ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਦਵਾਨਾਂ ਦੇ ਪੰਜਾਬੀ ਭਾਸ਼ਾ ,ਸਾਹਿਤ ਤੇ ਸਭਿਆਚਾਰ ਨੂੰ ਪ੍ਰਫ਼ੁਲਤ ਕਰਨ ਲਈ ਪਾਏ …
Read More »ਨਾਮਜ਼ਦਗੀ ਕਾਗਜ਼ ਭਰਨ ਵਾਲੇ 8 ਦੇ ਕਾਗਜ਼ ਰੱਦ-24 ਉਮੀਦਵਾਰ ਚੋਣ ਮੈਦਾਨ ਵਿਚ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ)- ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਵੀ ਭਗਤ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਕੁਲ 32 ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਸਨ ਅਤੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਗਈ, ਜਿਸ ਵਿਚੋਂ 8 ਉਮੀਦਵਾਰਾਂ ਦੇ ਕਾਗਜ਼ ਰੱਦ ਹੋ ਗਏ ਹਨ। ਉਨਾਂ ਅੱਗੇ ਦੱਸਿਆ ਕਿ ਸ੍ਰੀ ਬਲਦੇਵ ਸਿੰਘ ਸੀ.ਪੀ.ਆਈ, ਸ੍ਰੀ ਰਜਿੰਦਰਮੋਹਨ ਸਿੰਘ ਛੀਨਾ ਭਾਜਪਾ, …
Read More »ਪੰਜਾਬ ਦੇ ਹਿੱਤਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਕੈਪਟਨ ਅਮਰਿੰਦਰ – ਮਜੀਠੀਆ
ਮਜੀਠੇ ‘ਚ ਕੈਪਟਨ ਨੂੰ ਮਿਲ ਰਹੇ ਹਨ ਵੱਡੇ ਝਟਕੇ, 50 ਤੋਂ ਵੱਧ ਕਾਂਗਰਸੀ ਪਰਿਵਾਰਾਂ ਫੜਿਆ ਮਜੀਠੀਆ ਦਾ ਲੜ ਅੰਮ੍ਰਿਤਸਰ, 10 ਅਪ੍ਰੈਲ (ਜਸਬੀਰ ਸਿੰਘ ਸੱਗੂ)- ਕੈਪਟਨ ਅਮਰਿੰਦਰ ਸਿੰਘ ਨੂੰ ਹਲਕਾ ਮਜੀਠਾ ਵਿਖੇ ਉੱਤੋੜਿੱਤੀ ਲੱਗ ਰਹੇ ਕਰਾਰੇ ਝਟਕਿਆਂ ਦਾ ਸਿਲਸਿਲਾ ਜਾਰੀ ਹੈ ਜਿਸ ਦੌਰਾਨ ਅੱਜ ਪਿੰਡ ਮਹੱਦੀਪੁਰ ਵਿਖੇ 2 ਵੱਖ-ਵੱਖ ਸਮਾਗਮਾਂ ਦੌਰਾਨ 50 ਤੋਂ ਵੱਧ ਪਰਿਵਾਰਾਂ ਵੱਲੋਂ ਕਾਂਗਰਸ ਛੱਡ ਕੇ ਮਾਲ ਅਤੇ …
Read More »ਬਠਿੰਡਾ ਸੀਟ ਤੋਂ ਭਾਰੀ ਮਤਾਂ ਨਾਲ ਜੇਤੂ ਹੋਵੇਗੀ ਬੀਬੀ ਬਾਦਲ
ਫਾਜਿਲਕਾ, 10 ਅਪ੍ਰੈਲ (ਵਿਨੀਤ ਅਰੋੜਾ)- ਲੋਕਸਭਾ ਸੀਟ ਬਠਿੰੰਡਾ ਤੋਂ ਅਕਾਲੀ ਭਾਜਪਾ ਗਠਜੋੜ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਲਈ ਬਠਿੰਡਾ ਦੇ ਸ਼ਹਿਰ ਬੁਢਲਾਡਾ ਵਿੱਚ ਸੋਈ ਦੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਚੋਣ ਪ੍ਰਚਾਰ ਜਾਰੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸੋਈ ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਦੇ ਜਿਲਾ ਫਾਜਿਲਕਾ ਦੇ ਪ੍ਰਧਾਨ ਅਤੇ ਜੋਨ ਇਨਚਾਰਜ ਨਰਿੰਦਰ ਸਿੰਘ ਸਵਨਾ ਦੀ ਅਗੁਵਾਈ ਵਿੱਚ …
Read More »