ਜੰਡਿਆਲਾ ਗੁਰੂ, 10 ਅਪ੍ਰੈਲ (ਹਰਿੰਦਰਪਾਲ ਸਿੰਘ) – ਭਾਵੇਂ ਅੱਜ ਸਿਆਸਤ ਇਕ ਗੈਰ ਕਾਨੂੰਨੀ ਕੰਮ ਕਰਨ ਲਈ ਵਰਤਿਆ ਜਾਣ ਵਾਲਾ ਹਥਿਆਰ ਬਣ ਚੁੱਕਾ ਹੈ ਅਤੇ ਸਿਆਸਤਦਾਨਾਂ ਦੇ ਕਾਰਨਾਮੇ ਆਏ ਦਿਨ ਅਖਬਾਰਾਂ ਦੀਆਂ ਸੁਰਖੀਆ ਬਣ ਰਹੇ ਹਨ ਪਰ ਇਹਨਾਂ ਅਖਬਾਰਾਂ ਦੀਆ ਸੁਰਖੀਆਂ ਤੋਂ ਦੂਰ ਅਤੇ ਸਮਾਜ ਸੇਵਾ ਵਿਚ ਆਪਣਾ ਤਨ, ਮਨ, ਧਨ ਲਾਉਣ ਵਾਲਾ ਜੰਡਿਆਲਾ ਗੁਰੂ ਇਕ ਅਜਿਹਾ ਅਕਾਲੀ ਆਗੂ ਹੈ ਜੋ ਸਿਆਸਤ …
Read More »ਪੰਜਾਬ
ਜੰਡਿਆਲਾ ਗੁਰੂ ‘ਚ ਇਤਿਹਾਸ ਸਿਰਜੇਗੀ ਅੱਜ ਦੀ ਮਹਾ ਰੈਲੀ – ਸਰੂਪ ਸਿੰਘ
ਡੀ. ਐਸ. ਪੀ ਜੰਡਿਆਲਾ ਗੁਰੂ ਸੂਬਾ ਸਿੰਘ ਨੇ ਲਿਆ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਜੰਡਿਆਲਾ ਗੁਰੂ 10 ਅਪ੍ਰੈਲ (ਹਰਿੰਦਰਪਾਲ ਸਿੰਘ) – ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਸ਼ਾਮ 3 ਵਜੇ ਅਨਾਜ ਮੰਡੀ ਜੰਡਿਆਲਾ ਗੁਰੂ ਵਿਖੇ ਪਹੁੰਚਣ ਲਈ ਤਿਆਰੀਆਂ ਦਾ ਕੰਮ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਮੰਡੀ ਦੀ ਸਟੇਜ ਨੂੰ ਮਜਦੂਰ ਲਗਾਕੇ ਉੱਚੀ ਅਤੇ ਪੱਕੀ ਕੀਤੀ ਜਾ ਰਹੀ ਸੀ। …
Read More »ਬੀ ਐਸ ਸੀ ਕੰਪਿਉਟਰ ਤੀਸਰੇ ਸਮੈਸਟਰ ਦੀ ਮਿਸ ਪੁਨੀਤ ਰਾਜਪੂਤ ਨੇ ਯੂਨੀਵਰਸਿਟੀ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ)- ਬੀ.ਬੀ.ਕੇ.ਡੀ.ਏ.ਵੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੇ ਬੀ ਐਸ ਸੀ ਕੰਪਿਉਟਰ ਵਿਭਾਗ ਦੇ ਤੀਸਰੇ ਸਮੈਸਟਰ ਦੀ ਵਿਦਿਆਰਥਣ ਮਿਸ ਪੁਨੀਤ ਰਾਜਪੂਤ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਲਈ ਉਹ ਪਲ ਬਹੁਤ ਮਹੱਤਵਪੂਰਨ ਸੀ ਜਦੋ ਬੀ ਐਸ ਸੀ ਕੰਪਿਊਟਰ ਸਾਇੰਸ (ਸਮੈਸਟਰ ਤੀਜਾ) ਦਾ ਨਤੀਜਾ ਘੋਸ਼ਿਤ ਹੋਇਆ। 357/400 ਅੰਕ ਲੈਕੇ ਪੁਨੀਤ ਰਾਜਪੂਤ ਨੇ ਯੂਨੀਵਰਸਿਟੀ …
Read More »ਅਹਿਮ ਯੋਗਦਾਨ ਪਾ ਰਿਹਾ ਜਥੇਬੰਦੀ ਵੱਲੋਂ ਛੱਪਦਾ ਮੈਗਜ਼ੀਨ ਸਿੱਖ ਸੋਚ – ਕੰਵਰਬੀਰ ਸਿੰਘ
ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ)- ਸਿੱਖ ਕੌਮ ਦੇ ਧਾਰਮਿਕ ਮਸਲਿਆਂ ਦੇ ਹੱਲ ਲਈ ਪਹਿਲਕਦਮੀ ਕਰਦਾ ਮੈਗਜ਼ੀਨ ‘ਸਿੱਖ ਸੋਚ’ ਨੂੰ ਸਮੂੰਹ ਸੰਗਤ ਵੱਲੋਂ ਪੂਰਾ ਮਾਣ ਵੀ ਦਿੱਤਾ ਜਾ ਰਿਹਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਜਥੇਬੰੰਦੀ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ.) ਦੇ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਨੇ ਅੱਜ ਅਪ੍ਰੈਲ 2014 ਦਾ ਅੰਕ ਰਿਲੀਜ਼ ਕਰਦਿਆਂ ਕੀਤਾ। ਉਨ੍ਹਾਂ ਕਿਹਾ …
Read More »ਖਾਲਸਾ ਕਾਲਜ ਵਿਖੇ ਸ਼ਾਨਦਾਰ ‘ਏਅਰ ਸ਼ੋਅ’ ਦਾ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 10 ਅਪ੍ਰੈਲ (ਪ੍ਰੀਤਮ ਸਿੰਘ)- ਇਤਿਹਾਸਿਕ ਖਾਲਸਾ ਕਾਲਜ ਵਿਖੇ ਅੱਜ ਦੂਸਰੀ ਪੰਜਾਬ ਏਅਰ ਸਕਾਡਰਨ ਦੇ ਐੱਨ. ਸੀ. ਸੀ. ਵਿੰਗ ਵੱਲੋਂ ਆਯੋਜਿਤ ਇਕ ‘ਏਅਰ ਸ਼ੋਅ’ ਦੌਰਾਨ ਮਿੰਨੀ ਹੈਲੀਕਾਪਟਰ ਅਤੇ ਗਲਾਈਡਰ ਦੀਆਂ ਕਲਾਬਾਜ਼ੀਆਂ ਦੇ ਅਨੋਖੇ ਕਰਤਵ ਵੇਖਣ ਨੂੰ ਮਿਲੇ। ਇਸ ਦੌਰਾਨ ਐੱਨ. ਸੀ. ਸੀ. ਕੈਡਿਟਾਂ ਨੇ ਏਅਰ ਫ਼ੋਰਸ ਦੇ ਮਾਹਿਰ ਇੰਸਟ੍ਰਕਟਰਾਂ ਦੀ ਅਗਵਾਈ ‘ਚ ਹਵਾਈ ਕਲਾਬਾਜ਼ੀਆਂ ਵਿਖਾਕੇ ਖ਼ੂਬ ਵਾਹ-ਵਾਹ ਖੱਟੀ। ਕਾਲਜ ਪ੍ਰਿੰਸੀਪਲ …
Read More »ਜੇਤਲੀ ਦੇ ਹੱਕ ‘ਚ ਮਨਮੋਹਨ ਟੀਟੂ ਵਲੋਂ ਅਰੰਭੀ ਚੋਣ ਮੁਹਿੰਮ-ਵਰਕਰਾਂ ਦੀ ਬੁਲਾਈ ਮੀਟਿੰਗ
ਅੰਮ੍ਰਿਤਸਰ, 10 ਅਪ੍ਰੈਲ (ਗੁਰਪ੍ਰੀਤ ਸਿੰਘ)- ਲੋਕ ਸਭਾ ਚੋਣਾਂ ਵਿਚ ਅੰਮ੍ਰਿਤਸਰ ਹਲਕੇ ਤੋਂ ਅਕਾਲ ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ 42 ਤੋਂ ਕੌਂਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਭਰਵੀਂ ਮੀਟਿੰਗ ਬੁਲਾਈ ਗਈ ਜਿਸ ਵਿਚ ਉਨ੍ਹਾਂ ਵਲੋਂ ਚੋਣਾਂ ਸਬੰਧੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਨਿਯੁਕਤ ਕੀਤੀਆਂ ਗਈਆਂ। ਮੀਟਿੰਗ …
Read More »ਜੰਡਿਆਲਾ ਭਾਜਪਾ ਦੀ ਬਦੌਲਤ ਅਕਾਲੀ ਉਮੀਦਵਾਰ ਨੂੰ ਸ਼ਹਿਰ ਵਿਚੋਂ ਮਿਲ ਸਕਦੀ ਹੈ ਕਰਾਰੀ ਹਾਰ
ਜੰਡਿਆਲਾ ਗੁਰੂ, 9 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਚੋਣਾਂ ਵਿਚ ਪੰਜਾਬ ਦੀਆ ਲਗਭਗ ਸਾਰੀਆਂ ਸੀਟਾਂ ਉਪੱਰ ਕਾਂਟੇ ਦੀ ਟੱਕਰ ਵਿਚੋਂ ਸ੍ਰੋਮਣੀ ਅਕਾਲੀ ਦਲ ਭਾਜਪਾ ਉਮੀਦਵਾਰਾਂ ਨੂੰ ਜਿੱਤਾ ਕੇ ਮੋਦੀ ਸਰਕਾਰ ਬਣਾਉਣ ਦੇ ਸੁਪਨੇ ਦੇਖ ਰਹੀ ਭਾਜਪਾ ਪਾਰਟੀ ਦੀਆ ਉਮੀਦਾਂ ਉੱਪਰ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਸ਼ਹਿਰ ਜੰਡਿਆਲਾ ਗੁਰੂ ਵਿਚ ਸਥਿਤੀ ਉਲਟੀ ਦਿਸਦੀ ਨਜ਼ਰ ਆ ਰਹੀ ਹੈ।ਅਤਿ ਭਰੋਸੇਯੋਗ ਜਾਣਕਰ ਸੂਤਰਾਂ ਤੋਂ …
Read More »ਜਿਆਣੀ ਵੱਲੋਂ ਘੁਬਾਇਆ ਦੇ ਚੋਣ ਦਫ਼ਤਰ ਦਾ ਉਦਘਾਟਨ
ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ): ਅਕਾਲੀ ਭਾਜਪਾ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਫ਼ਾਜ਼ਿਲਕਾ ਵਿਖੇ ਚੋਣ ਦਫ਼ਤਰ ਦਾ ਉਦਘਾਟਨ ਸਥਾਨਕ ਵਿਧਾਇਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਸਥਾਨਕ ਘਾਹ ਮੰਡੀ ਵਿਖੇ ਪੂਜਾ ਕਰਵਾ ਕੇ ਕੀਤਾ। ਇਸ ਮੌਕੇ ਸ੍ਰੀ ਜਿਆਣੀ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਬਣਨ ਤੋਂ ਬਾਅਦ ਫ਼ਾਜ਼ਿਲਕਾ ਚਹੁੰ ਪੱਖੀ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ …
Read More »ਲੋਕਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ, ਦੋਨਾਂ ਪਾਰਟੀਆਂ ਦੇ ਵਰਕਰਾਂ ਵਿੱਚ ਹੁਣੇ ਤੱਕ ਕੋਈ ਉਤਸ਼ਾਹ ਨਹੀਂ
ਦੋਨਾਂ ਉਮੀਦਵਾਰਾਂ ਨੂੰ ਸਤਾ ਰਿਹਾ ਹੈ ਅੰਦਰਘਾਤ ਦਾ ਖ਼ਤਰਾ ਫਾਜਿਲਕਾ , 9 ਅਪ੍ਰੈਲ (ਵਿਨੀਤ ਅਰੋੜਾ): 30 ਅਪ੍ਰੈਲ ਨੂੰ ਹੋਣ ਜਾ ਰਹੀਆਂ ਲੋਕਸਭਾ ਚੋਣਾਂ ਲਈ ਉਲਟੀ ਗਿਣਦੀ ਸ਼ੁਰੂ ਹੋ ਗਈ ਹੈ ਪਰ ਹੁਣੇ ਤੱਕ ਫਿਰੋਜਪੁਰ ਲੋਕਸਭਾ ਖੇਤਰ ਵਿੱਚ ਚੋਣ ਲੜ ਰਹੇ ਦੋਨਾਂ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਪ੍ਰਤੀ ਵਰਕਰਾਂ ਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ ਉਥੇ ਹੀ ਜਨਤਾ ਦਾ ਕਹਿਣਾ …
Read More »ਵਧੀਆ ਕੰਮ ਕਰਨ ਵਾਲੇ ਹੌਏ ਸਨਮਾਨਿਤ
ਫਾਜਿਲਕਾ 9 ਅਪ੍ਰੈਲ 2014 (ਵਿਨੀਤ ਅਰੋੜਾ ) ਵਿੱਦਿਅਕ ਸ਼ੈਸਨ 2014-15 ਤਹਿਤ ਜਿਲ੍ਹਾ ਫਾਜ਼ਿਲਕਾ ਵਿਚ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਤਨਦੇਹੀ ਨਾਲ ਉਪਰਾਲੇ ਸ਼ੁਰੂ ਕਰ ਕਿੱਤੇ ਗਏ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਸੰਦੀਪ ਕੁਮਾਰ ਧੂੜੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਜ਼ਿਲਾ ਫ਼ਾਜ਼ਿਲਕਾ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਉਪਲੱਬਧੀਆਂ ਪ੍ਰਾਪਤ ਕਰਨ ਅਤੇ …
Read More »