ਅੰਮ੍ਰਿਤਸਰ, 20 ਮਈ (ਦੀਪ ਦਵਿੰਦਰ ਸਿੰਘ)- ਰੰਗ-ਮੰਚ ਦੇ ਖੇਤਰ ‘ਚ ਨਿਰੰਤਰ ਕਾਰਜਸ਼ੀਲ ਰੰਗ ਕਰਮੀ ਮੰਚ ਅੰਮ੍ਰਿਤਸਰ ਵੱਲੋਂ ਮੰਚਪ੍ਰੀਤ ਦੀ ਨਿਰਦੇਸ਼ਨਾਂ ‘ਚ ਪ੍ਰੋ: ਅਜਮੇਰ ਔਲਖ ਦਾ ਲਿਖਿਆ ਨਾਟਕ ‘ਅਵੇਸਲੇ ਯੁੱਧਾਂ ਦੀ ਨਾਇਕਾ’ ਦਾ ਮੰਚਨ ਕੀਤਾ ਗਿਆ। ਖੁਆਜ਼ਾ ਪੀਰ ਸਪੋਰਟਸ ਕਲੱਬ ਅਤੇ ਬਾਬਾ ਬਾਲੀ ਸ਼ਾਹ ਦੇ ਸਹਿਯੋਗ ਨਾਲ ਪੇਸ਼ ਕੀਤੇ ਇਸ ਨਾਟਕ ਦੀ ਕਹਾਣੀ ਵਿੱਚ ਪੰਜਾਂ ਪਾਣੀਆਂ ਦੀ ਇਸ ਜਰਖੇਜ਼ ਜਮੀਨ ਤੇ …
Read More »ਪੰਜਾਬ
ਅਕਾਲ ਪੁਰਖ ਕੀ ਫੌਜ ਵਲੋਂ ਸਿਰਜਣਾ ਸਮਰ ਕੈਂਪ 5 ਤੋਂ 15 ਜੂਨ ਤੱਕ
ਅੰਮ੍ਰਿਤਸਰ, 20 ਮਈ (ਪ੍ਰੀਤਮ ਸਿੰਘ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਕਾਲ ਪੁਰਖ ਕੀ ਫੌਜ ਵਲੋਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਸਮੁੱਚੇ ਭਾਰਤ ਵਿਖੇ ਸਿਰਜਣਾ ਸਮਰ ਕੈਂਪ 5 ਤੋਂ 15 ਜੂਨ ਤੱਕ ਲਗਾਏ ਜਾ ਰਹੇ ਹਨ। ਇਹ ਗੁਰਮਤਿ ਕਲਾਸਾਂ ਹਰ ਜਿਲ੍ਹੇ ਵਿਚ ਸਵੇਰ ਅਤੇ ਸ਼ਾਮ ਨੂੰ ਚਲਾਈਆਂ ਜਾਣਗੀਆਂ। ਸ੍ਰੀ ਅੰਮ੍ਰਿਤਸਰ ਵਿਖੇ 100 ਵੱਖ-ਵੱਖ ਸਥਾਨਾਂ ਪੁਰ ਇਨ੍ਹਾ ਕਲਾਸਾਂ …
Read More »ਕੰਵਰਬੀਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਨੌਜੁਆਨ ਆਈ.ਐਸ.ਓ ‘ਚ ਸ਼ਾਮਿਲ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਸਿੱਖੀ ਨੂੰ ਪ੍ਰਫੂੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਨਸ਼ਨ (ਆਈ.ਐਸ.ਓ) ਵੱਲੋਂ ਜੋ ਉਦਮ ਕੀਤੇ ਜਾ ਰਹੇ ਹਨ, ਉਸ ਸੋਚ ਨੂੰ ਅੱਜ ਉਦੋਂ ਵੱਡਾ ਹੁੰਗਾਰਾ ਮਿਲਿਆ ਜਦੋਂ ਆਈ.ਐਸ.ਓ ਵੱਲੋਂ ਜੋੜ੍ਹਾ ਫਾਟਕ ਵਿਖੇ ਰੱਖੇ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਸੈਂਕੜੇ ਨੋਜੁਆਨ ਜਥੇਬੰਦੀ ਵਿੱਚ ਸ਼ਾਮਿਲ ਹੋਏ। ਇਨ੍ਹਾਂ ਦਾ ਭਰਵਾਂ ਸਵਾਗਤ ਕਰਦਿਆਂ ਆਈ.ਐਸ.ਓ ਦੇ ਜਿਲ੍ਹਾ ਪ੍ਰਧਾਨ, ਮੈਂਬਰ ਜੇਲ੍ਹ ਬੋਰਡ …
Read More »ਮਾਨ ਵਲੋਂ ਪੂਹਲਾ ਕੇਸ ਵਿੱਚ ਮਾਨਯੋਗ ਅਦਾਲਤ ਵੱਲੋ ਬਰੀ ਕੀਤੇ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ
ਅੰਮ੍ਰਿਤਸਰ, 20 ਮਈ (ਜਸਬੀਰ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਪੁਲੀਸ ਟਾਊਟ ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ ਵਿੱਚ ਅਦਾਲਤ ਵੱਲੋ ਬਰੀ ਕੀਤੇ ਗਏ ਸਿੱਖ ਨੌਜਵਾਨਾਂ ਦੀ ਰਿਹਾਈ ਦਾ ਸੁਆਗਤ ਕਰਦਿਆ ਕਿਹਾ ਕਿ ਸਿੱਖ ਕੌਮ ਵਿੱਚ ਅੱਜ ਵੀ ਕੁਰਬਾਨੀ ਵਾਲੇ ਸਿੰਘ ਮੌਜੂਦ ਹਨ ਜਿਹਨਾਂ ਨੂੰ ਕੌਮ ਦਾ ਪੂਰਾ ਪੂਰਾ ਦਰਦ ਹੈ। ਸ੍ਰ. …
Read More »ਨਿਹੰਗ ਅਜੀਤ ਸਿੰਘ ਪੂਹਲਾ ਦੇ ਕਤਲ ਕੇਸ-ਨਵਤੇਜ ਸਿੰਘ ਤੇ ਹਰਚੰਦ ਸਿੰਘ ਅਦਾਲਤ ਵੱਲੋ ਬਰੀ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਮਾਨਯੋਗ ਜਿਲਾ ਸੈਸ਼ਨ ਜੱਜ ਨੇ ਅੱਜ ਸੁਣਾਏ ਗਏ ਇੱਕ ਫੈਸਲੇ ‘ਚ 2008 ਵਿੱਚ ਵਾਪਰੇ ਪੂਹਲਾ ਹੱਤਿਆ ਕਾਂਡ ਦੇ ਕਥਿਤ ਦੋਸ਼ੀਆਂ ਭਾਈ ਨਵੇਤਜ ਸਿੰਘ ਗੁਗੂ ਅਤੇ ਭਾਈ ਹਰਚੰਦ ਸਿੰਘ ਮਾੜੀ ਕੰਬੋਕੇ ਨੂੰ ਬਾਇਜ਼ਤ ਬਰੀ ਕਰ ਦਿਤਾ ਹੈ। ਅੱਜ ਜਿਉਂ ਹੀ ਭਾਈ ਗੁਗੂ ਅਤੇ ਕੰਬੋਕੇ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਕੁੱਝ ਸਮੇਨਂ ਵਿੱਚ ਹੀ ਮਾਨਯੋਗ …
Read More »ਅਨਿਲ ਜੋਸ਼ੀ ਨੂੰ ਨਿੱਜੀ ਪੇਸ਼ੀ ਤੋਂ ਛੂਟ- ਗੋਰਸੀ ਨੂੰ 10000 ਜੁਰਮਾਨਾ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ੍ਰੀ ਅਨਿਲ ਜੋਸ਼ੀ ਨੂੰ ਅੱਜ ਵੱਡੀ ਰਾਹਤ ਮਿਲੀ ਜਦ ਮਾਨਯੋਗ ਆਦਾਲਤ ਨੇ ਉਨਾਂ ਨੂੰ ਦੋ ਮਾਨਹਾਨੀ ਅਤੇ ਨਗਰ ਨਿਗਮ ਦੀ ਮਿਲੀਭੁਗਤ ਨਾਲ ਇਕ ਹੋਟਲ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਅਗਲੀਆਂ ਤਿੰਨ ਪੇਸ਼ੀਆਂ ਵਿੱਚ ਨਿੱਜੀ ਤੋਂਰ ਤੇ ਹਾਜਰ ਹੋਣ ਤੋਂ ਛੂਟ ਦੇ ਦਿਤੀ।ਅੱਜ ਅਦਾਤਲ ਵਿੱਚ ਪੇਸ਼ ਹੋਏ ਸ੍ਰੀ ਜੋਸ਼ੀ ਕਿਹਾ ਕਿ ਉਹ …
Read More »ਕੈਪਟਨ ਦੀ ਜਿੱਤ ਨਾਲ ਪੂਰੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਮੁੱਢ ਬੱਝਾ
ਅੰਮ੍ਰਿਤਸਰ, 19 ਮਈ (ਮਨਪ੍ਰੀਤ ਸਿੰਘ ਮੱਲੀ)- ਕੈਪਟਨ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਤੋਂ ਜਿੱਤ ਦੀ ਖੁਸ਼ੀ ਵਿਚ ਦਿਹਾਤੀ ਕਾਂਗ੍ਰੇਸ ਦੇ ਪ੍ਰਧਾਨ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਸੁਲਤਾਨਵਿੰਡ ਪਿੰਡ ਵਿੱਚ ਲੱਡੂ ਵੰਡੇ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕੀ ਅੰਮ੍ਰਿਤਸਰ ਤੋਂ ਲੋਕ ਸਭਾ ਚੋਣਾ ਵਿੱਚ ਕੈਪਟਨ ਦੀ ਜਿੱਤ ਨਾਲ ਪੂਰੇ ਪੰਜਾਬ ਵਿੱਚ ਵਿਧਾਨ ਸਭਾ ਚੋਣਾ ਲਈ …
Read More »ਈਡੀਅਟ ਕਲੱਬ ਵੱਲੋਂ ਜੂਨੀਅਰ ਕਮੇਡੀ ਕਿੰਗ ਮੁਕਾਬਲੇ 15 ਜੂਨ ਨੂੰ- ਰਿਖੀ
ਭਗਵੰਤ ਮਾਨ ਦੀ ਜਿੱਤ ਨਾਲ ਕਲਾਕਾਰ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਅੰਮ੍ਰਿਤਸਰ, 19 ਮਈ (ਜਸਬੀਰ ਸਿੰਘ ਸੱਗੂ)- ਬੱਚਿਆਂ ਦੇ ਜੂਨੀਅਰ ਕਮੇਡੀ ਕਿੰਗ ਮੁਕਾਬਲੇ 15 ਜੂਨ ਨੂੰ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਇਕ ਮੀਟਿੰਗ ਵਿਚ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਨੇ ਦੱਸਿਆ ਕਿ ਉਹਨਾਂ ਦੇ ਕਲੱਬ ਦਾ ਮੁੱਖ ਮਕਸਦ ਸਮਾਜਿਕ ਕੁਰੀਤੀਆਂ ਦੇ ਖਿਲਾਫ ਵਿਅੰਗਾਤਮਕ ਚੋਟ ਕਰਨਾ ਅਤੇ …
Read More »ਲਹਿੰਦੇ ਪੰਜਾਬ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਨਾਲ ਸ੍ਰ. ਮੱਕੜ ਨੇ ਕੀਤੀ ਮੁਲਾਕਾਤ
ਅੰਮ੍ਰਿਤਸਰ, 19 ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਧਾਰਮਿਕ ਤੇ ਸਿੱਖ ਮਸਲਿਆਂ ਸਬੰਧੀ ਆਪਣੇ ਵਫ਼ਦ ਸਮੇਤ ਪਾਕਿਸਤਾਨ ਜਾ ਕੇ ਲਹਿੰਦੇ ਪੰਜਾਬ ਦੇ ਕਾਨੂੰਨ ਅਤੇ ਮਨੁੱਖੀ ਅਧਿਕਾਰ ਮੰਤਰੀ ਰਾਜਾ ਅਸ਼ਫਾਕ ਸਰਵਰ ਨਾਲ ਲਾਹੌਰ ‘ਚ ਉਨ੍ਹਾਂ ਦੇ ਦਫ਼ਤਰ ਵਿਖੇ ਮੁਲਾਕਾਤ ਕੀਤੀ। ਜਥੇਦਾਰ ਅਵਤਾਰ ਸਿੰਘ ਨੇ ਪਾਕਿਸਤਾਨ ‘ਚ ਘੱਟ ਗਿੱਣਤੀ ਸਿੱਖ ਭਾਈਚਾਰੇ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ, ਸ਼੍ਰੋਮਣੀ …
Read More »ਹੋਟਲ ਐਂਡ ਰੈਸਟੋਰੈਂਟ ਯੂਨੀਅਨ ਵਲੋਂ ਅਨਿਲ ਜੋਸ਼ੀ ਨੂੰ ਅਸਤੀਫ਼ਾ ਵਾਪਿਸ ਲੈਣ ਦੀ ਅਪੀਲ
ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ)- ਫੈਡਰੇਸ਼ਨ ਆਫ਼ ਹੋਟਲ ਐਂਡ ਰੈਸਟੋਰੈਂਟ ਅੰਮ੍ਰਿਤਸਰ ਯੂਨੀਅਨ ਦੀ ਇਕ ਜਰੂਰੀ ਇਕੱਤਰਤਾ ਸੰਗਠਨ ਦੇ ਚੇਅਰਮੈਨ ਹਰਿੰਦਰ ਸਿੰਘ ਪਾਰੋਵਾਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੰਗਠਨ ਆਗੂਆਂ ਵਲੋਂ ਲੋਕਲ ਬਾਡੀ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਨੂੰ ਆਪਣਾ ਅਸਤੀਫ਼ਾ ਵਾਪਿਸ ਲੈਣ ਦੀ ਅਪੀਲ ਕੀਤੀ ਗਈ। ਯੂਨੀਅਨ ਦੇ ਮੈਂਬਰਾਂ ਵਲੋਂ ਇਕ ਜੁੱਟ ਹੋ ਕੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ …
Read More »