ਅੰਮ੍ਰਿਤਸਰ, 25 ਮਈ (ਜਗਦੀਪ ਸਿੰਘ)- ਦਿੱਲੀ ਪੱਬਲਿਕ ਸਕੂਲ ਸਫਲ ਅਤੇ ਜੇਤੂ ਵਿਦਿਆਰਥੀਆਂ ਲਈ ਅੱਜ ਦਾ ਦਿਨ ਅਨਮੋਲ ਸੀ ਜੱਦਕਿ ਉਨ੍ਹਾਂ ਦੀ ਪ੍ਰਤਿਭਾ ਅਤੇ ਕੁਸ਼ਲਤਾ ਨੂੰ ਸਕੂਲ ਵੱਲੋ ਸਨਮਾਨ ਨਾਲ ਮਾਨ ਮਿਲਿਆ। ਇਸ ਖਾਸ ਮੌਕੇ ਤੇ ਗਿਆਨ ਦੀ ਦੇਵੀ ”ਸਰਸਵਤੀ” ਨੂੰ ਸਰਸਵਤੀ ਵੰਦਨਾ ਨਾਲ ਅਰਪਿਤ ਕਰਕੇ ਇਸ ਸਵੇਰ ਦਾ ਸ਼ੁਭ ਆਰੰਭ ਹੋਇਆ। ਇਸ ਮੌਕੇ ਤੇ ਮੁੱਖ ਮੇਹਮਾਨ ਡਾ. ਪਰਮਜੀਤ ਕੁਮਾਰ ਪ੍ਰਿੰਸੀਪਲ …
Read More »ਪੰਜਾਬ
ਪੁਲਿਸ ਲਾਈਨ ਵਿਖੇ ਚਿੰਤਾਮੁਕਤੀ ਬਾਰੇ ਇਕ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ)- ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਥਾਨਕ ਪੁਲਿਸ ਲਾਈਨ ਵਿਖੇ ਵਾਇਸ ਰਾਈਡਰਜ਼ ਵਲੋਂ ਐਸ਼. ਪੀ ਹੈਡਕਵਾਟਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਚਿੰਤਾਮੁਕਤੀ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਬਾਲੀਵੁੱਡ ਅਦਾਕਾਰ ਤੇ ਨਿਰਦੇਸ਼ਕ ਕਵਿਤਾ ਚੌਧਰੀ ਨੇ ਗੈਸਟ ਆਫ ਆਨਰ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਸੈਮੀਨਾਰ ਵਿੱਚ ਸ਼ਾਮਲ ਹੋਏ ਸ਼ਹਿਰ ਦੇ …
Read More »6 ਜੂਨ ਨੂੰ ਸੰਗਤਾਂ ਵੱਡੀ ਗਿਣਤੀ ‘ਚ ਸ੍ਰੀ ਅਕਾਲ ਤਖਤ ਸਾਹਿਬ ਪੁੱਜਣ -ਕੰਵਰਬੀਰ ਸਿੰਘ
ਆਈ.ਐਸ.ਓ ਵੱਲੋਂ ਸਿੱਖ ਕੌਮ ਨੂੰ ਅਪੀਲ ਅੰਮ੍ਰਿਤਸਰ, 25 ਮਈ (ਪੰਜਾਬ ਪੋਸਟ ਬਿਊਰੋ)- ਜੂਨ 1984 ਦੇ ਦਿਨ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਸਮੇਤ ਅਨੇਕਾਂ ਹੀ ਗੁਰਦੁਆਰਾ ਸਾਹਿਬਾਨ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਤੇ ਹਮਲਾ ਕਰਕੇ ਜਿੱਥੇ ਗੁਰਦੁਆਰਾ ਸਾਹਿਬ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਈ, ਉਥੇ ਅਨੇਕਾਂ ਬੇਕਸੂਰ ਨੌਜਵਾਨਾਂ, ਬੱਚਿਆਂ, ਬੀਬੀਆਂ, …
Read More »ਮਤਰੇਈ ਮਾਂ ਵੱਲੋਂ ਮਾਸੂਮ ਲੜਕੀ ਦੀ ਗਲਾ ਘੁੱਟ ਕੇ ਹੱਤਿਆ – ਘਰ ‘ਚ ਟੋਆ ਪੁੱਟ ਕੇ ਦੱਬੀ ਲਾਸ਼
ਭਿੱਖੀਵਿੰਡ, 25 ਮਈ (ਰਾਣਾ/ਭੁਪਿੰਦਰ ਸਿੰਘ)- ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਦੇ ਪਿੰਡ ਮਾੜੀ ਗੋੜ ਸਿੰਘ ਵਿਖੇ ਮਤਰੇਈ ਮਾਂ ਵੱਲੋਂ ਮਾਸੂਮ ਲੜਕੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਘਰ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ। ਇਸ ਕੀਤੇ ਹੋਏ ਪਾਪ ਦਾ ਭਾਂਡਾ ਉਸ ਸਮੇ ਭੱਜਿਆ, ਜਦੋਂ ਲੜਕੀ ਦੀ ਭੂਆ ਕਿਰਨਜੀਤ ਕੌਰ ਆਪਣੇ ਪੇਕੇ ਪਿੰਡ ਆਈ ਹੋਈ ਸੀ ਤਾਂ ਘਰ …
Read More »ਜੰਡਿਆਲਾ ਪ੍ਰੈਸ ਕਲੱਬ ਵਲੋਂ ਨਸ਼ਾ ਛੁਡਾਉ ਜਾਗਰੂਕਤਾ ਕੈਂਪ 28 ਮਈ ਨੂੰ- ਵਰਿੰਦਰ ਮਲਹੋਤਰਾ
ਜੰਡਿਆਲਾ ਗੁਰੂ, 25 ਮਈ (ਹਰਿੰਦਰਪਾਲ ਸਿੰਘ)- ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਦੇ ਸਹਿਯੋਗ ਨਾਲ ਸ੍ਰ: ਬਲਬੀਰ ਸਿੰਘ ਐਸ ਪੀ ਹੈਡਕੁਆਟਰ ਦੀ ਰਹਿਨੁਮਾਈ ਹੇਠ ਜੰਡਿਆਲਾ ਪ੍ਰੈਸ ਕਲੱਬ ਵਲੋਂ ਕਰਵਾਏ ਜਾ ਰਹੇ ਨਸ਼ਾ ਛੁਡਾਉ ਜਾਗਰੂਕ ਕੈਂਪ ਨਾਲ ਸਬੰਧਤ ਅੱਜ ਇਕ ਮੀਟਿੰਗ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਦੇ ਦਫ਼ਤਰ ਵਿਚ ਹੋਈ।ਜਿਸ ਵਿਚ ਨਸ਼ਾ ਛੁਡਾਊ ਕੈਂਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਾਰੇ ਮੈਂਬਰਾ ਨੂੰ ਪ੍ਰਧਾਨ …
Read More »ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵੱਲੋਂ ਇਨਾਮ ਵੰਡ ਸਮਾਗਮ ਅਯੋਜਿਤ
ਅਲਗੋ ਕੋਠੀ, (ਰਾਣਾ/ਹਰਦਿਆਲ ਸਿੰਘ ਭੈਣੀ)- ਸਥਾਨਕ ਪਿੰਡ ਭੈਣੀ ਮੱਸਾ ਸਿੰਘ ਵਿਖੇ ਬੱਚਿਆਂ ਦਾ ਇਨਾਮ ਵੰਡ ਸਮਾਗਮ ਅਯੋਜਿਤ ਗਿਆ। ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਚੱਲ ਰਹੇ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਗੁਰਮਤਿ ਦਾ ਸਲੇਬਸ ਦਿੱਤਾ ਗਿਆ, ਜਿਸ ਵਿੱਚ ਬੱਚਿਆਂ ਨੇ ਗੁਰਦੁਆਰਾ ਸਾਹਿਬ ਵਿਖੇ ਹੋਈ ਧਾਰਮਿਕ ਪ੍ਰੀਖਿਆ ਵਿੱਚ ਭਾਗ ਲਿਆ।ਅੱਜ ਕਲਾਸ ਵਾਰ ਪਹਿਲੇ ਦੂਜੇ ਅਤੇ ਤੀਜੇ ਦਰਜੇ …
Read More »ਨਸ਼ਾ ਕਰਨ ਨਾਲ ਹੁੰਦੀ ਹੈ ਮੌਤ, ਨਸ਼ਾ ਛੱਡਣ ਨਾਲ ਨਹੀਂ- ਚੱਕ ਮੁਕੰਦ, ਲਹੌਰੀਆ
ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ)- ਨੌਜਵਾਨਾਂ ਦੇ ਮਨਾਂ ਵਿੱਚ ਇਹ ਵਹਿਮ ਹੈ ਕਿ ਜਦੋਂ ਅਸੀ ਕਿਸੇ ਤਰ੍ਹਾਂ ਦਾ ਵੀ ਨਸ਼ਾ ਛੱਡਾਂਗੇ ਤਾਂ ਸਾਨੂੰ ਅਧਰੰਗ, ਦੌਰੇ ਪੈਣੇ ਤੇ ਇਥੋ ਤੱਕ ਕਿ ਸਾਡੀ ਮੌਤ ਵੀ ਹੋ ਸਕਦੀ ਹੈ, ਇਹ ਸਾਰੀਆਂ ਗੱਲਾਂ ਗੁੰਮਰਾਹ ਕਰਨ ਅਤੇ ਇਸ ਅਲਾਮਤ ਤੋ ਛੁਟਕਾਰਾ ਨਾ ਪਾਉਣ ਵਾਸਤੇ ਹੀ ਕੀਤੀਆਂ ਜਾਂਦੀਆਂ ਹਨ, ਬਲਕਿ ਡਾਕਟਰੀ ਲਹਿਜੇ ਮੁਤਾਬਿਕ ਨਸ਼ਾ ਕਰਨ ਕਰਕੇ …
Read More »ਦਿਹਾਤੀ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ‘ਚ ਮਜੀਠਾ ਵਿਖੇ ਨਸ਼ਾ ਛੁਡਾਊ ਸੈਮੀਨਾਰ ਲਗਾਇਆ
ਜੰਡਿਆਲਾ ਗੁਰੁ, 25 (ਹਰਿੰਦਰਪਾਲ ਸਿੰਘ)- ਪੁਲਿਸ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਮੁਖੀ ਸ੍ਰ: ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਵਿਚ ਗਰੀਨ ਲੈਡ ਪੈਲੇਸ ਮਜੀਠਾ ਵਿਖੇ ਨਸ਼ਿਆਂ ਦੇ ਕੋਹੜ ਨੂੰ ਜੜ੍ਹੋ ਖਤਮ ਕਰਨ ਵਾਸਤੇ ਨਸ਼ਾ ਛੁਡਾਊ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਨਾਲ ਸਕੂਲਾਂ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਵੱਧ ਚੜ੍ਹ …
Read More »ਸਟੇਟ ਬੈਕ ਵੱਲੋ ਜੈਤੋਸਰਜਾ ਸਕੂਲ ਨੂੰ ਕੰਪਿਊਟਰ ਭੇਟ
ਬਟਾਲਾ, 25 ਮਈ (ਬਰਨਾਲ)- ਸਟੇਟ ਬੈਕ ਆਫ ਇੰਡੀਆ ਬਰਾਂਚ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਦੇ ਮੈਨੇਜਰ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਗੁਰਦਾਸਪੁਰ ਨੂੰ ਇੱਕ ਏਸਰ ਕੰਪਨੀ ਦਾ ਕੰਪਿਊਟਰ ਭੇਟ ਕੀਤਾ ਗਿਆ| ਬੈਕ ਮੈਨੇਜਰ ਸ੍ਰੀ ਜੋਗਿੰਦਰਪਾਲ ਨੇ ਦੱਸਿਆ ਕਿ ਬੈਕ ਵੱਖ ਵੱਖ ਸਮੇ ਤੇ ਸਕੂਲਾ ਨੂੰ ਸਹੁਲਤਾ ਦਿੰਦਾ ਹੈ ਜਿਵੇ ਕਦੀ ਸਕੂਲਾਂ ਨੂੱ ਪੱਖੇ ਜਾਂ ਆਰ ਉ ਸਿਸਟਮ ਆਦਿ …
Read More »ਸਵ: ਮੱਤੇਵਾਲ ਨੂੰ ਸਮਾਜਿਕ, ਵਿੱਦਿਅਕ, ਧਾਰਮਿਕ ਅਤੇ ਵੱਖ ਵੱਖ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ
ਸ਼ਰਧਾਂਜਲੀ ਲਈ ਉਮੜੇ ਲੋਕਾਂ ਦਾ ਇਕੱਠ ਮੱਤੇਵਾਲ ਦੇ ਲੋਕ ਸੇਵਾ ਦੀ ਅਸਲ ਕਮਾਈ ਦਾ ਸਬੂਤ – ਮਜੀਠੀਆ ਸਵ: ਸ: ਮੱਤੇਵਾਲ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਯ; ਬਿਕਰਮ ਸਿੰਘ ਮਜੀਠੀਆ , ਸ: ਗੁਲਜ਼ਾਰ ਸਿੰਘ ਰਣੀਕੇ, ਅਨਿਲ ਜੋਸ਼ੀ, ਰਾਜ ਮਹਿੰਦਰ ਸਿੰਘ ਮਜੀਠਾ, ਇੰਦਰਬੀਰ ਸਿੰਘ ਬੁਲਾਰੀਆ, ਵੀਰ ਸਿੰਘ ਲੋਪੋਕੇ, ਗਗਨਦੀਪ ਸਿੰਘ ਜੱਜ , ਹੇਠਾਂ ਸੰਗਤਾਂ ਦਾ ਭਾਰੀ ਇਕੱਠ। ਅੰਮ੍ਰਿਤਸਰ 25 ਮਈ (ਸੁਖਬੀਰ …
Read More »