ਸੰਦੌੜ, 7 ਸਤੰਬਰ (ਹਰਮਿੰਦਰ ਸਿੰਘ ਭੱਟ)- ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਲੜੀਵਾਰ ਕੀਤੀਆਂ ਜਾ ਰਹੀਆਂ ਰੈਲੀਆਂ ਤਹਿਤ 16 ਸਤੰਬਰ ਨੂੰ ਮਾਲੇਰਕੋਟਲਾ ਵਿਖੇ ਕੀਤੀ ਜਾ ਰਹੀ ਵਿਸਾਲ ਰੈਲੀ ਦੇ ਸਬੰਧ ਵਿਚ ਅੱਜ ਮਾਲੇਰਕੋਟਲਾ ਰੈਸਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਸਹਿਰ ਅਤੇ ਪਿੰਡਾਂ ਨਾਲ ਸਬੰਧਿਤ ਆਗੂਆਂ ਦੀ ਇਕ ਅਹਿਮ ਮੀਟਿੰਗ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੇ ਕੋਆਰਡੀਨੇਟਰ ਗਗਨਦੀਪ ਸਿੰਘ ਘੱਗਾ ਦੀ …
Read More »Monthly Archives: September 2015
ਲੈਕਚਰਾਰ ਜਤਿੰਦਰ ਸਿੰਘ ਦਾ ਆਦਰਸ਼ ਅਧਿਆਪਕ ਵਜੋਂ ਸਨਮਾਨ
ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)ੁ ਅਧਿਆਪਕ ਦਿਵਸ ਦੇ ਸਬੰਧ ਵਿਚ ਜਿਲ੍ਹਾ ਸਿ’ਖਿਆ ਅਫਸਰ (ਸਸ) ਗੁਰਦਾਸਪੁਰ ਵਲੋਂ ਜਿਲ੍ਹੇ ਦੇ ਅਧਿਆਪਕ ਨੂੰ ਸਨਮਾਨਿਤ ਕਰਨ ਲਈ ਆਯੋਜਿਤ ਕੀਤੇ ਗਏ ਵਿਸ਼ੇਸ਼ ਪੋ੍ਰਗਰਾਮ ਦੌਰਾਨ ਚੀਫ ਪਾਰਲੀਮਾਨੀ ਸਕੱਤਰ ਸ. ਗੁਰਬਚਨ ਸਿੰਘ ਬੱਬੇਹਾਲੀ, ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਅਭਿਨਵ ਤ੍ਰਿਖਾ ਜੀ, ਜਿਲ੍ਹਾ ਸਿ’ਖਿਆ ਅਫਸਰ (ਸਸ) ਸ. ਅਮਰਦੀਪ ਸਿੰਘ ਸੈਣੀ ਜੀ ਵਲੋਂ ਇਸ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ …
Read More »ਪਿੰਡ ਖੈੜਾ ਠਾਣੇਵਾਲ ਵਿਖੇ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਧਾਰਮਿਕ ਮੇਲਾ ਕਰਾਇਆ
ਕਬੱਡੀ ਦੇ ਰੋਮਾਂਚਕ ਮੈਚ ਵਿਚ ਕਪੂਰਥਲਾ ਨੇ ਜਲੰਧਰ ਨੂੰ ਹਰਾਇਆ ਬਟਾਲਾ, 7 ਸਤੰਬਰ (ਨਰਿੰਦਰ ਸਿੰਘ ਬਰਨਾਲ)- ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇੇ ਪਿੰਡ ਖੈੜਾ ਠਾਣੇਵਾਲ ਬਾਬਾ ਰਾਮ ਜੋਗੀ ਪੀਰ ਚਾਹਲ ਜੀ ਦੀ ਯਾਦ ਵਿਚ ਗੁਰਦਵਾਰਾ ਸਾਹਿਬ ਵਿਖੇ ਧਾਰਮਿਕ ਮੇਲਾ ਕਰਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ।ਜਿਸ ਵਿਚ ਕੇਵਲ ਸਿੰਘ ਮਹਿਤਾ ਵਾਲੇ ਅਤੇ …
Read More »ਆਦਰਸ਼ ਅਧਿਆਪਕਾ ਜਸਮੀਤ ਕੌਰ ਦਾ ਹੋਇਆ ਸਨਮਾਨ
ਜਿਲ੍ਹਾ ਪੱਧਰੀ ਸਮਾਗਮ ਚ ਗਾਈਡੈਂਸ ਅਧਿਆਪਕ ਕੀਤੇ ਸਨਮਾਨਤ ਬਟਾਲਾ, 7 ਸਤੰਬਰ (ਪੱਤਰ ਪ੍ਰੇਰਕ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਟਾਲਾ ਦੇ ਮੈਥ ਅਧਿਆਪਕਾ ਸ੍ਰੀਮਤੀ ਜਸਮੀਤ ਬਾਜਵਾ ਨੂੰ ਰਾਜ ਪੱਧਰੀ ਕੈਰੀਅਰ ਗਾਈਡੈਂਸ ਕਾਨਫਰੰਸ ਦੌਰਾਨ ਆਦਰਸ਼ ਅਧਿਆਪਕ ਵਜੋਂ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਇਹ ਸਨਮਾਨ ਮੁੱਖ ਸੰਸਦੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ, ਡੀ.ਸੀ. ਗੁਰਦਾਸਪੁਰ ਡਾ: ਅਭਿਨਵ ਤ੍ਰਿਖਾ, ਜ਼ਿਲ੍ਹਾ ਸਿੱਖਿਆ ਅਫਸਰ ਸ: ਅਮਰਦੀਪ …
Read More »ਸਾਰਥਕ ਸੋਚ ਦੀ ਧਾਰਨੀ ਹੋਣ ਕਾਰਨ ਸੁਖਵਿੰਦਰ ਕੌਰ ਅਧਿਆਪਕਾ ਦਾ ਕੀਤਾ ਸਨਮਾਨ
ਬਟਾਲਾ, 7 ਸਤੰਬਰ (ਨਰਿਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਭਾਵੇਂ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕ ਵਧੀਆਂ ਸੇਵਾ ਨਿਭਾ ਰਹੇ ਹਨ, ਪਰ ਸੁਖਵਿੰਦਰ ਕੌਰ ਅਧਿਆਪਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਟੇਕ ਸਿੰਘ (ਗੁਰਦਾਸਪੁਰ) ਮਿਹਨਤੀ ਤੇ ਸਾਰਥਕ ਸੋਚ ਹੋਣ ਕਾਰਨ ਇਹਨਾਂ ਜਿਲ੍ਹਾਂ ਪੱਧਰੀ ਸਮਾਗਮ ਵਿਚ ਸਨਮਾਨਤ ਕੀਤਾ ਗਿਆ। ਜਿਲ੍ਹਾ ਸਿਖਿਆ ਅਫਸਰ ਸ੍ਰੀ ਅਮਰਦੀਪ ਸੈਣੀ,ਜਿਲ੍ਹਾ ਗਾਈਡੈਂਸ ਕੌਸਲਰ ਪਰਮਿੰਦਰ ਸਿੰਘ ਸੈਣੀ,ਦੇ ਯੌਗ ਪ੍ਰਬੰਧਾਂ ਸਦਕਾ ਰਾਜ …
Read More »Capt. Amarinder’s MISSION 2017 reaches Amritsar South
Aujla protests against negligence by SAD-BJP Amritsar 7 Aug (Punjab Post Bureau)- Following Capt. Amarinder Singh’s Mission 2017, DCC(R) Amritsar president Gurjeet Singh Aujla along with Congressmen, workers and activists protested against the negligence of Amritsar South constituency by SAD-BJP government. South constituency is on the negligence list of SAD-BJP government for the last 9 years but was a favorite …
Read More »ਅੱਜ ਦੀਆਂ ਸੁਰਖੀਆਂ…………
ਕੌਸਲਰ ਮਨਮੋਹਨ ਸਿੰਘ ਟੀਟੂ ਵਲੋਂ ਟਿਊਬਵੈਲ ਦਾ ਉਦਘਾਟਨ
ਪੰਜਾਬ ਸਰਕਾਰ ਅੰਦਰੂਨੀ ਸ਼ਹਿਰ ਦੇ ਵਿਕਾਸ ਲਈ ਵਚਨਬੱਧ – ਟੀਟੂ ਅੰਮ੍ਰਿਤਸਰ, 6 ਸਤੰਬਰ (ਗੁਰਚਰਨ ਸਿੰਘ) – ਅੰਮ੍ਰਿਤਸਰ ਨਗਰ ਨਿਗਮ ਦੀ ਵਾਰਡ 42 ਵਿਚ ਪੈਂਦੀ ਗਲੀ ਟਿੰਡ ਸ਼ਾਹ ਗੇਟ ਭਗਤਾਂ ਵਾਲਾ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਟਿਊਬਵੈਲ ਦਾ ਉਧਘਾਟਨ ਕੌਂਸਲਰ ਮਨਮੋਹਨ ਸਿੰਘ ਟੀਟੂ ਵਲੋਂ ਕੀਤਾ। ਇਸ ਮੌਕੇ ਸ: ਮਨਮੋਹਨ ਸਿੰਘ ਟੀਟੂ ਨੇ ਦੱਸਿਆ ਕਿ ਅੰਦਰੂਨੀ ਸ਼ਹਿਰ ਵਿਚ ਪੀਣ …
Read More »ਨਵ ਉਸਾਰੀ ਦੇ ਚਲਦਿਆਂ ਘੰਟਾ ਘਰ ਡਿਉਢੀ ਦੇ ਵਿਰਾਸਤੀ ਰੂਪ ਵਿਚ ਨਾ ਕੀਤੀ ਜਾਵੇ ਛੇੜਛਾੜ
ਉਸਾਰੇ ਓਪਨ ਪਲਾਜ਼ੇ ਦਾ ਨਾਂ ਸ਼ਹੀਦ ਊਧਮ ਸਿੰਘ ਦੇ ਨਾਂ ‘ਤੇ ਰੱਖਿਆ ਜਾਵੇ -ਕੋਛੜ ਅੰਮ੍ਰਿਤਸਰ, 6 ਸਤੰਬਰ (ਪ.ਪ) – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਮੌਜੂਦਾ ਘੰਟਾ ਘਰ ਦੀ ਡਿਉਢੀ ਅਤੇ ਉਸਦੇ ਨਾਲ ਲਗਦੇ ਭਵਨਾਂ ਦੀ ਕੀਤੀ ਜਾ ਰਹੀ ਨਵਉਸਾਰੀ ਦੇ ਚਲਦਿਆਂ ਇਨ੍ਹਾਂ ਸਮਾਰਕਾਂ ਦੇ ਪੁਰਾਤਨ ਤੇ ਵਿਰਾਸਤੀ ਰੂਪ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜ-ਛਾੜ ਨਹੀਂ ਕੀਤੀ ਜਾਣੀ ਚਾਹੀਦੀ।ਅੰਮ੍ਰਿਤਸਰ ਦੇ ਇਤਿਹਾਸ …
Read More »ਗੁਰਦੁਆਰਾ ਸ਼ਹੀਦ ਗੰਜ ਵਿਖੇ ਆਉਣ ਵਾਲੀ ਸੰਗਤ ਦੀ ਸਰੱਖਿਆ ਲਈ ਕੀਤੇ ਪੁੱਖਤਾ ਪ੍ਰਬੰਧ ਮੈਨੇਜਰ
ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਰੋਜਾਨਾਂ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਅਤੇ ਖਾਸ ਕਰ ਐਤਵਾਰ ਵਾਲੇ ਦਿਨ ਸ਼ਹਿਰ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਟ੍ਰੈਫਿਕ ਵਿਵਸਥਾ ਨੂੰ ਸੂਚਾਰੂ ਢੰਗ ਨਾਲ ਚਲਾਉਣ ਵਾਸਤੇ ਇੰਚਾਰਜ ਅਖੰਡ ਪਾਠੀਆਂ ਜਥੇਦਾਰ …
Read More »
Punjab Post Daily Online Newspaper & Print Media