ਅੰਮ੍ਰਿਤਸਰ, 6 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਦਿ’ਤੇ ਗਏ ਬਿਆਨ ‘ਤੇ ਪ੍ਰਤੀਕਰਮ ਦਿੰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਉੱਘੇ ਸਿੱਖ ਆਗੂ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਹੈ ਕਿ ਵਡਭਾਗ …
Read More »Monthly Archives: September 2015
ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਪ੍ਰਿੰ: ਗੁਰਦੀਪ ਸਿੰਘ ਰਾਏ ਨੂੰ ਸਟੇਟ ਐਵਾਰਡ ਮਿਲਣ ਤੇ ਵਧਾਈਆਂ
ਸਮਰਾਲਾ, 6 ਸਤੰਬਰ (ਪ.ਪ.) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਕਾਰੀ ਕੰਨਿਆ ਸੀਨੀ: ਸੈਕੰਡਰੀ ਸਕੂਲ ਸਮਰਾਲਾ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਪ੍ਰਿੰਸੀਪਲ ਗੁਰਦੀਪ ਸਿੰਘ ਰਾਏ ਨੂੰ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਵਧੀਆਂ ਕਾਰਗੁਜਾਰੀ ਅਤੇ ਵਧੀਆ ਪ੍ਰਬੰਧਕ ਹੋਣ ਕਰਕੇ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ ਹੈ, …
Read More »ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਮਾ. ਮੇਘ ਦਾਸ ਜਵੰਦਾ ਦੀ ਪੁਸਤਕ ‘ਅੰਬਰ ਦੇ ਤਾਰੇ’ ਬਾਲ ਅਰਪਣ
ਪੁਸਤਕ ‘ਤੇੇ ਵਿਚਾਰ ਗੋਸ਼ਟੀ 20 ਸਤੰਬਰ ਨੂੰ ਹੋਵੇਗੀ- ਬਿਹਾਰੀ ਲਾਲ ਸੱਦੀ ਸਮਰਾਲਾ, 6 ਸਤੰਬਰ (ਪ.ਪ.) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਇੱਕ ਭਰਵੀਂ ਇਕੱਤਰਤਾ ਅੱਜ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਭਾ ਦੇ ਸੀਨੀ: ਮੀਤ ਪ੍ਰਧਾਨ ਮਾਸਟਰ ਮੇਘ ਦਾਸ ਜਵੰਦਾ ਦੀ ਪਲੇਠਾ ਬਾਲ ਕਾਵਿ ਸੰਗ੍ਰਹਿ ‘ਅੰਬਰ ਦੇ ਤਾਰੇ’ ਲੋਕ ਅਰਪਣ ਕੀਤਾ ਗਿਆ। ਇਸ …
Read More »ਰਿੰਟੂ ਨੇ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਕਈ ਮੰਦਰਾਂ ਵਿੱਚ ਟੇਕਿਆ ਮੱਥਾ
ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਨੂੰ ਧੂਮ-ਧਾਮ ਨਾਲ ਮਨਾਇਆ ਗਿਆ। ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਕਰਮਜੀਤ ਸਿੰਘ ਰਿੰਟੂ ਨੇ ਸਾਥੀਆਂ ਸਹਿਤ ਹਲਕਾ ਉੱਤਰੀ ਵਿੱਚ ਵੱਖ-ਵੱਖ ਵਾਰਡਾ ਦੇ ਮੰਦਿਰਾਂ ਵਿੱਚ ਹਾਜਰੀ ਭਰੀ।ਉਨਾਂ ਨੇ ਸ਼ਕਤੀ ਨਗਰ, ਦੁਰਗਿਆਣਾ ਬਸਤੀ, ਹਾਥੀ ਗੇਟ, ਟੈਲੀਫੋਨ ਐਕਸਚੇਂਜ, ਇੰਦਰਾ ਕਲੋਨੀ, ਸ਼ੰਕਰਾਚਾਰੀਆ ਮੰਦਿਰ ਆਦਿ …
Read More »ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਤੇ ਗੁ: ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ
ਖਾਲੜਾ, (ਲਖਵਿੰਦਰ ਗੌਲਣ / ਰਿੰਪਲ ਗੋਲਣ) – ਪਿੰਡ ਨਾਰਲੀ ਵਿਖੇ ਸੰਤ ਜਵਾਹਰ ਸਿੰਘ (ਗੰਗਾ ਜੀ) ਅਤੇ ਗੁਰਦੁਆਰਾ ਮੰਜ਼ੀ ਸਾਹਿਬ ਦਾ ਸਲਾਨਾ ਜੋੜ ਮੇਲਾ ਮਨਾਇਆ ਗਿਆ। ਜਿਸ ਵਿਚ ਰਾਗੀ ਢਾਡੀ ਅਤੇ ਕਵੀਸਰੀ ਜਥਿਆਂ ਨੇ ਸੰਗਤਾਂ ਨੂੰ ਬਾਬਾ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਅੰਮ੍ਰਿਤ ਛਕ ਕੇ ਸਿੰਘ ਸੱਜ਼ਣ ਲਈ ਪ੍ਰੇਰਿਤ ਕੀਤਾ ।ਸ਼ਾਮ ਵੇਲੇ ਕੁੜੀਆਂ ਦੇ ਕਬੱਡੀ ਮੈਚ ਕਰਵਾਏ ਗਏ, ਜਿਸ …
Read More »ਸਵੱਛ ਭਾਰਤ ਮੁਹਿੰਮ ਤਾਹਿਤ ਡੋਰ-ਟੂ-ਡੋਰ ਸਰਵੇ ਵਿੱਚ ਨਗਰ ਨਿਗਮ ਮੋਗਾ ਪਹਿਲੇ ਨੰਬਰ ‘ਤੇ
ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ) – ਸਵੱਛ ਭਾਰਤ ਮੁਹਿੰਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਸ੍ਰੀ ਅਨਿਲ ਜੋਸ਼ੀ ਮੰਤਰੀ ਸਥਾਨਕ ਸਰਕਾਰ ਪੰਜਾਬ ਦੀ ਪ੍ਰੇਰਨਾਂ ਸਦਕਾ ਵਿਅਕਤੀਗਤ ਘਰੇਲੂ ਪਾਖਾਨੇ ਦੀ ਉਸਾਰੀ/ਅਸਵੱਸਥਕਾਰੀ ਪਖਾਨਾਂ ਅਤੇ ਸਿੰਗਲ ਪਿਟ ਪਖਾਨਾਂ ਸਵੱਸਥਕਾਰੀ ਪਖਾਨੇ ਵਿੱਚ ਤਬਦੀਲ ਕਰਨ ਦੇ ਮੰਤਵ ਨਾਲ ਨਗਰ ਨਿਗਮ ਮੋਗਾ ਵੱਲੋ ਇਹ ਸਰਵੇ 100 ਪ੍ਰਤੀਸ਼ਤ ਮੁਕੰਮਲ ਕਰ ਲਿਆ ਗਿਆ ਹੈ। ਇਸ ਸਰਵੇ ਵਿੱਚ …
Read More »Cycling expedition flagged off from mamun cantonment to commemorate Indo-pak war of 1965
Jalandhar, Sept. 6 (Punjab Post Bureau) – The 17 days Rsing Star Corps Cycling Expedition comprising of 36 cyclists from Jammu to Delhi which commenced on 04 September 2015 to commemorate Golden Jubilee of INDO-PAK War of 1965 by Indian Army. As a part of the celebration in Mamun Cantonment, weapons and equipment display, a musical programme and screening of patriotic …
Read More »ਜਨਮ ਅਸ਼ਟਮੀ ਨੂੰ ਸਮਰਪਿਤ ਸਮਾਗਮ ਕਰਵਾਇਆ
ਸੰਦੌੜ, 6 ਸਤੰਬਰ (ਹਰਮਿੰਦਰ ਸਿੰਘ ਭੱਟ) – ਸ੍ਰੀ ਗੁਰੂ ਹਰਗੋਬਿੰਦ ਕਾਨਵੈਂਟ ਸਕੂਲ ਨਥਾਣਾ ਵਿੱਚ ਜਨਮ ਅਸ਼ਟਮੀ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ।ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਬੱਚਿਆਂ ਨੇ ਭਗਵਾਨ ਕ੍ਰਿਸ਼ਨ ਦੁਆਰਾ ਮਨੁੱਖਤਾ ਦੀ ਭਲਾਈ ਕੀਤੇ ਗਏ ਉਪਕਾਰਾਂ ਦਾ ਜਿਕਰ ਵੀ ਕੀਤਾ ਗਿਆ ਅਤੇ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਸਕੂਲ ਦੇ ਐਮ.ਡੀ. ਸੁਖਜਿੰਦਰ ਸਿੰਘ ਅਤੇ ਸਕੂਲ ਦੀ …
Read More »ਦੋ ਗੱਡੀਆਂ ਦੀ ਟੱਕਰ ਵਿੱਚ 6 ਜਖਮੀ
ਸੰਦੌੜ, 6 ਸਤੰਬਰ (ਹਰਮਿੰਦਰ ਸਿੰਘ ਭੱਟ) – ਇਥੋਂ ਚਾਰ ਕਿਲੋਮੀਟਰ ਦੂਰ ਨਥਾਣਾ-ਭਗਤਾ ਰੋਡ ਉੱਪਰ ਪਿੰਡ ਨਾਥਪੁਰਾ ਨੇੜੇ ਗਰੀਨ ਫੀਲਡ ਪੈਲੇਸ ਦੇ ਸਾਹਮਣੇ ਗੱਡੀਆਂ ਵਿਚ ਗੱਡੀਆਂ ਵੱਜੀਆਂ ਜਿਸ ਨਾਲ ਇਕ ਬੱਚੀ ਸਮੇਤ ਅੱਧੀ ਦਰਜਨ ਵਿਆਕਤੀ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਜੈਵਿੰਦਰ ਸਿੰਘ ਆਪਣੀ ਨੋਵਾ ਗੱਡੀ(ਪੀਬੀ 02 ਏ.ਆਰ.7857) ਤੇ ਪਰਿਵਾਰ ਸਮੇਤ ਪਿੰਡ ਦਿਆਲਪੁਰਾ ਮਿਰਜ਼ਾ ਜਾ ਰਹੇ ਸਨ ਜਦੋਂ ਕਿ ਗੁਰਤੇਜ ਸਿੰਘ …
Read More »ਅਹਿਮਦਗੜ੍ਹ ਵਾਸੀਆਂ ਦਾ ਸ਼ਹਿਰ ਅੰਦਰ ਪੱਧਰ ਸੜਕਾਂ ਦੇਖਣ ਦਾ ਸੁਪਨਾ ਹਾਲੇ ਤੱਕ ਅਧੂਰਾ
ਘਟੀਆ ਮਟੀਰੀਅਲ ਕਾਰਨ ਸੜਕਾਂ ਤੇ ਲਾਏ ਪੈਚਾਂ ਦੇ ਵੀ ਉੱਡੇ ਪਰਖੱਚੇ ਅਹਿਮਦਗੜ੍ਹ (ਸੰਦੌੜ), 6 ਸਤੰਬਰ (ਹਰਮਿੰਦਰ ਸਿੰਘ ਭੱਟ) – ਮੰਡੀ ਅਹਿਮਦਗੜ੍ਹ ਦੀਆਂ ਮੁੱਢਲੀਆਂ ਸਹੂਲਤਾਂ ਤਾਂ ਕੀ ਪੂਰੀਆਂ ਹੋਣੀਆਂ ਨੇ ਸਗੋਂ ਸ਼ਹਿਰ ਦੀਆਂ ਕੁਝ ਸੜਕਾਂ ਦੀ ਵੀ ਹਾਲਤ ਬਹੁਤ ਹੀ ਮਾੜੀ ਅਤੇ ਤਰਸਯੋਗ ਹੋਈ ਪਈ ਹੈ ।ਜਿਨ੍ਹਾਂ ਵਿੱਚੋਂ ਕੁਝ ਦੀ ਮੁਰੰਮਤ ਨਗਰ ਕੋਂਸਲ ਵਲੋਂ ਕਰਵਾਈ ਵੀ ਗਈ ਅਤੇ ਕੁਝ ਉੱਤੇ ਸਿਰਫ …
Read More »
Punjab Post Daily Online Newspaper & Print Media