Tuesday, March 28, 2023

ਮਨੋਰੰਜਨ

ਸਿਡਾਨਾ ਇੰਸਟੀਚਿਊਟਸ ਵੱਲੋਂ ਅਦਾਕਾਰਾ ਤੇ ਮਾਡਲ ਕੰਵਲ ਢਿੱਲੋਂ ਦਾ ਸਨਮਾਨ

ਅੰਮ੍ਰਿਤਸਰ, 25 ਮਾਰਚ (ਸੰਧੂ) – 2 ਅਪ੍ਰੈਲ ਨੂੰ ਰਲੀਜ਼ ਹੋਣ ਜਾ ਰਹੀ ਪੰਜਾਬੀ ਫੀਚਰ ਫਿਲਮ ‘ਪੁਵਾੜਾ’ ‘ਚ ਬਤੌਰ ਅਦਾਕਾਰਾ ਕੰਮ ਕਰ ਰਹੀ ਅੰਮ੍ਰਿਤਸਰ ਦੀ ਅਦਾਕਾਰਾ ਤੇ ਮਾਡਲ ਕੰਵਲ ਢਿੱਲੋਂ ਦਾ ਸਥਾਨਕ ਸਿਡਾਨਾ ਇੰਸਟੀਚਿਊਸਟ ਖਿਆਲਾ ਖੁਰਦ ਦੇ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।                         ਸਥਾਨਕ ਰਾਮਤੀਰਥ ਰੋਡ ਸਥਿਤ ਸੰਨੀ ਇਨਕਲੇਵ ਦੀ …

Read More »

ਸੁੱਚੇ-ਜੈਲੇ ਦੇ ਨਵੇਂ ਸੂਫ਼ੀ ਗੀਤ ‘ਯਾਰ ਦੇ ਵਿਹੜੇ’ ਦੀ ਸ਼ੂਟਿੰਗ ਮੁਕੰਮਲ

ਚੰਡੀਗੜ, 8 ਫਰਵਰੀ (ਪ੍ਰੀਤਮ ਲੁਧਿਆਣਵੀ) – ਐਕਸਪਰਟ ਪਿਕਚਰ ਵਲੋਂ ੁਪ੍ਰਸਿੱਧ ਸੂਫ਼ੀ ਗਾਇਕ ਸੁੱਚੇ-ਜੈਲੇ ਸ਼ੇਖੂਪੁਰੀਏ ਦੀ ਅਵਾਜ਼ ਵਿੱਚ ਗਾਏ ਗੀਤ ‘ਯਾਰ ਦੇ ਵਿਹੜੇ’ ਦੀ ਸ਼ੂਟਿੰਗ ਮਡਾਲੀ ਸਰੀਫ਼ ਰੋਜ਼ੇ ‘ਤੇ ਮੁਕੰਮਲ ਹੋ ਗਈ ਹੈ।                      ਗੀਤਕਾਰ ਲੱਕੀ ਸੰਤਪੁਰੀਏ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਐਕਸਪਰਟ ਪਿਕਚਰ ਦੀ ਟੀਮ ਨੇ ਤੇ ਇਸ …

Read More »

ਸੋਨਮ ਬਾਜਵਾ ਨੇ ਜ਼ੀ ਪੰਜਾਬੀ ਦੇ ਸ਼ੋਅ ‘ਦਿਲ ਦੀਆਂ ਗੱਲਾਂ‘ ਨਾਲ ਕੀਤਾ ਟੀ.ਵੀ ‘ਤੇ ਡੈਬਿਊ

ਚੰਡੀਗੜ੍ਹ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਸੋਨਮ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ‘ ਨੇ ਟੈਲੀਵਿਜਨ ‘ਤੇ ਆਪਣੀ ਸ਼ੁਰੂਆਤ ਕੀਤੀ ਹੈ।ਸ਼ੋਅ ਦਾ ਪ੍ਰੀਮੀਅਰ 23 ਜਨਵਰੀ ਨੂੰ ਹੋਇਆ ਜੋ ਹਰ ਸ਼ਨੀਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਪਰਸਾਰਿਤ ਹੋਵੇਗਾ।ਇਸ ਸ਼ੋਅ ਵਿਚ ਮਸ਼ਹੂਰ ਹਸਤੀਆਂ ਦਾ ਨਿੱਜੀ ਪੱਖ ਦੱਸਦੇ ਹੋਏ ਦਿਲ ਦੀਆਂ ਗੱਲਾਂ ਅਤੇ ਮਨੋਰੰਜ਼ਨ ਪੇਸ਼ ਕੀਤਾ …

Read More »

Actress Aarushi Sharma plays “Kishori” role in TV serial ‘Jag Janani Maa Vaishno Devi’

Mumbai, September 6 (Punjab Post Bureau) – A Young, glamorous and versatile Actress Aarushi Sharma has been attracting viewers with her acting skills. She is playing a role of a sight less girl in Rashmi Sharma Production’s Mythological TV serial “Jag Janani Maa Vaishno Devi” being telecast on “Star Bharat” from Monday to Friday at 9.30 PM. Her character “Kishori”, …

Read More »

ਪਰਵਾਸੀ ਕਲਾਕਾਰ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਨੇ ਫੜੀ ਰੰਗ ਮੰਚ ਕਲਾਕਾਰਾਂ ਦੀ ਬਾਂਹ

ਅੰਮ੍ਰਿਤਸਰ, 4 ਸਤੰੰਬਰ (ਦੀਪ ਦਵਿੰਦਰ ਸਿੰਘ) – ਕਰੋਨਾ ਮਹਾਂਮਾਰੀ ਕਰਕੇ ਹੋਰਨਾਂ ਲੋਕਾਂ ਵਾਂਗ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਰੰਗ ਮੰਚ ਕਲਾਕਾਰਾਂ ਦੀ ਬਾਂਹ ਫੜਦਿਆਂ ਅਮਰੀਕਾ ਨਿਵਾਸੀ ਪੰਜਾਬੀ ਕਲਾਕਾਰ ਜੋੜੀ ਪਰਮਜੀਤ ਸਿੰਘ ਤੇ ਰੇਨੂੰ ਸਿੰਘ ਨੇ ਨਾਟਕਕਾਰ ਜਗਦੀਸ਼ ਸਚਦੇਵਾ ਰਾਹੀਂ 10 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ ਹੈ।ਜਿਹੜੀ ਅੱਜ ਏਥੇ ਚੋਣਵੇਂ ਸਾਹਿਤਕਾਰਾਂ ਅਤੇ ਰੰਗ ਕਰਮੀਆਂ ਦੀ ਹਾਜ਼ਰੀ ਵਿੱਚ ਰੰਗਮੰਚ ਦੀ ਸੀਨੀਅਰ …

Read More »

“Canada Diaries, Love Across the Order” is a romantic comedy – Sammir I Patel

Mumbai, August 25 (Punjab Post Bureau) – The new web series- Indo-Canadian romantic love story, “Canada Diaries, Love Across the Order” is being made by Writer-Director Sammir I Patel on a prominent OTT platform. The series will be in Hindi and will comprise Indian and Canadian artists. The web series is being produced by Amrit Brar’s Bombay House Production and …

Read More »

ਪੰਜਾਬੀ ਗੀਤ ‘ਸਮਾਈਲ’ ਦਾ ਪੋਸਟਰ ਰਿਲੀਜ਼

ਅੰਮ੍ਰਿਤਸਰ, 21 ਅਗਸਤ (ਅਮਨ) – ‘ਦਾ ਮੀਨੀਆ ਰਿਕਾਰਡਜ਼ ਅਤੇ ਲੱਕੀ ਆਰਟਸ’ ਦੇ ਪੰਜਾਬੀ ਗੀਤ ‘ਸਮਾਈਲ’ ਦਾ ਪੋਸਟਰ ਰਲੀਜ਼ ਸਮਾਰੋਹ ਗੀਤ ਦੀ ਆਨਲਾਈਨ ਪ੍ਰੋਮਸ਼ਨ ਕਰ ਰਹੇ ਏ.ਬੀ ਪ੍ਰੋਡਕਸ਼ਨ ਦੇ ਐਮ.ਡੀ ਅਮਿਤ ਭਾਟੀਆ ਦੀ ਅਗਵਾਈ ਵਿੱਚ ਕਰਵਾਇਆ ਗਿਆ।ਵਰਲਡ ਬੁੱਕ ਰਿਕਾਰਡਜ਼ (ਲੰਡਨ-ਯੂ.ਕੇ) ਪੰਜਾਬ ਅਤੇ ਬਰਕਤ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਦੀਪ ਸਿੰਘ ਕੋਹਲੀ ਨੇ ਇਸ ਗੀਤ ਦਾ ਪੋਸਟਰ ਰਲੀਜ਼ ਕਰਨ ਦੀ ਰਸਮ ਅਦਾ ਕੀਤੀ।ਉਨਾਂ …

Read More »

ਲੋਕ ਗਾਇਕ ਗੁਰਬਖਸ਼ ਸ਼ੌਂਕੀ ਦੇ ਜਨਮ ਦਿਨ ‘ਤੇ ਸੰਗੀਤ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੇ ਦਿੱਤੀਆਂ ਮੁਬਾਰਕਾਂ

ਲੌਂਗੋਵਾਲ 14 ਅਗਸਤ (ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਮਿੱਠੀ ਅਤੇ ਬੁਲੰਦ ਆਵਾਜ਼ ਦੇ ਮਕਬੂਲ ਗਾਇਕ ਗੁਰਬਖਸ਼ ਸ਼ੌਂਕੀ ਦੇ ਜਨਮ ਦਿਨ ‘ਤੇ ਸੰਗੀਤ ਖੇਤਰ ਨਾਲ ਸਬੰਧਤ ਸ਼ਖਸੀਅਤਾਂ ਨੇ ਉਨਾਂ ਨੂੰ ਮੁਬਾਰਕਾਂ ਦਿੱਤੀਆਂ।ਜਿੰਨਾਂ ਵਿਚ ਲੋਕ ਤੱਥ ਗਾਇਕੀ ਦੇ ਗਾਇਕ ਲਾਭ ਹੀਰਾ, ਕੁਸ਼ਤੀਆਂ ਦੇ ਮੈਦਾਨ ਨਾਲ ਪਿਆਰ ਕਰਨ ਵਾਲੇ ਪਹਿਲਵਾਨ ਗੋਲੂ ਚੀਮਾ, ਸਾਹਿਤਕਾਰ …

Read More »

ਪੰਜਾਬ ਦੇ ਸਭਿਆਚਾਰ ਮੰਤਰੀ ਚੰਨੀ ਨੇ ਕਲਾਕਾਰ ਭਾਈਚਾਰੇ ਦੇ ਪ੍ਰੋਗਰਾਮ ਸ਼ੁਰੂ ਕਰਵਾਉਣ ਦਾ ਦਿੱਤਾ ਭਰੋਸਾ

ਸੰਗਰੂਰ, 8 ਅਗਸਤ (ਜਗਸੀਰ ਲੌਂਗੋਵਾਲ) – ਗਾਇਕ ਅਤੇ ਗੀਤਕਾਰ ਬਿੱਟੂ ਖੰਨੇਵਾਲਾ ਅਤੇ ਪ੍ਰਸਿੱਧ ਲੋਕ ਗਾਇਕ ਬੂਟਾ ਮੁਹੰਮਦ ਦੀ ਅਗਵਾਈ ਹੇਠ ਕਲਾਕਾਰਾਂ ਦਾ ਵਫਦ ਕੈਬਨਿਟ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਮਿਲਿਆ।ਉਨਾਂ ਨੇ ਕਲਾਕਾਰ ਭਾਈਚਾਰੇ ਦੀਆਂ ਮੁੱਖ ਮੰਗਾਂ ਕੈਬਨਿਟ ਮੰਤਰੀ ਚੰਨੀ ਨੂੰ ਲਿਖਤੀ ਰੂਪ ਵਿੱਚ ਦਿੱਤੀਆਂ।ਗਾਇਕ ਬਿੱਟੂ ਖੰਨੇਵਾਲਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਾੜੀ ਘੜੀ …

Read More »

ਲੋਕ ਗਾਇਕਾ ਗੁਲਸ਼ਨ ਕੋਮਲ ਦੇ ਜਨਮ-ਦਿਨ ‘ਤੇ ਗਾਇਕਾਂ ਅਤੇ ਗੀਤਕਾਰਾਂ ਨੇ ਦਿੱਤੀਆਂ ਮੁਬਾਰਕਾਂ

ਲੌਂਗੋਵਾਲ, 6 ਅਗਸਤ (ਜਗਸੀਰ ਲੌਂਗੋਵਾਲ) – ਸਾਦਗੀ ਅਤੇ ਨਿਮਰਤਾ ਦੀ ਮੂਰਤ ਗਾਇਕਾ ਗੁਲਸ਼ਨ ਕੋਮਲ ਦਾ ਦੇ ਅੱਜ 63ਵਾਂ ਜਨਮ ਦਿਨ ਹੈ।ਗਾਇਕਾ ਕੋਮਲ ਨੂੰ ਮੁਬਾਰਕਾਂ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਬੀਬੀ ਦਲਜੀਤ ਕੌਰ, ਲੋਕ ਤੱਥ ਗਾਇਕੀ ਦੇ ਮਕਬੂਲ ਗਾਇਕ ਲਾਭ ਹੀਰਾ, ਪ੍ਰਸਿੱਧ ਗਾਇਕਾ ਕੁਲਦੀਪ ਕੌਰ, ਹਰਜੀਤ ਰਾਣੋ, ਰਣਜੀਤ ਮਣੀ, ਸ਼ਿੰਗਾਰਾ ਚਹਿਲ ਸੰਗਰੂਰ, ਰਣਜੀਤ ਸਿੱਧੂ …

Read More »